DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਸ ਟਿੱਪਣੀ

  • ਸਿ਼ਆਮ ਸੁੰਦਰ ਦੀਪਤੀ ਜਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ 1945 ਵਿਚ ਦੋ ਬੰਬ ਧਮਾਕਿਆਂ ਦੌਰਾਨ ਤਬਾਹ ਹੋ ਗਏ। ਇਹ ਵਿਸ਼ਵ ਯੁੱਧ ਦਾ ਨਤੀਜਾ ਸੀ। ਦੁਨੀਆ ਦੇ ਲੋਕਾਂ ਨੇ ਉਸ ਤੋਂ ਸਬਕ ਲੈਣ ਦੀ ਕੋਸ਼ਿਸ਼ ਕੀਤੀ ਅਤੇ ਦੁਨੀਆ ਤੋਂ ਯੁੱਧ...

  • ਲੈਫ. ਜਨਰਲ (ਸੇਵਾਮੁਕਤ) ਹਰਵੰਤ ਸਿੰਘ ਕੁਝ ਸੀਨੀਅਰ ਪੁਲੀਸ ਅਫਸਰਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਦੇ ਕੁਝ ਅਫਸਰਾਂ ਵੱਲੋਂ ਆਪਣੇ ਜੂਨੀਅਰ ਅਫਸਰਾਂ ਅਤੇ ਮਾਤਹਿਤ ਅਮਲੇ ਦੇ ਮਾੜੇ ਆਚਰਨ ਤੇ ਖੁਨਾਮੀਆਂ ਨੂੰ ਸ਼ਹਿ ਦੇਣ, ਛੁਪਾਉਣ ਜਾਂ ਅਣਡਿੱਠ ਕਰਨ ਦਾ ਮੰਦਭਾਗਾ ਰੁਝਾਨ ਚੱਲ ਰਿਹਾ...

  • ਜਯੋਤੀ ਮਲਹੋਤਰਾ ਬੀਤੇ ਸ਼ੁੱਕਰਵਾਰ ਨੂੰ ਬੈਂਕਾਕ ਵਿੱਚ ਬਿਮਸਟੈੱਕ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਵਿਚਕਾਰ ਮੁਲਾਕਾਤ ਦਾ ਸਬੱਬ ਦੋ ਘਟਨਾਵਾਂ ਬਣੀਆਂ ਹਨ। ਪਹਿਲੀ ਸੀ ਲੰਘੀ 5 ਅਗਸਤ, 2024 ਨੂੰ ਵਾਪਰੀ ਘਟਨਾ ਜਦੋਂ ਭੜਕੀ...

  • ਕਾਹਨ ਸਿੰਘ ਪਨੂੰ ਪੰਜਾਬ ਵੱਡੇ ਪੱਧਰ ’ਤੇ ਜ਼ਮੀਨ ਹੇਠਲੇ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ, ਜੋ ਇੱਥੇ ਵਸਦੀ ਲੋਕਾਈ ਦੀ ਹੋਂਦ ਲਈ ਵੀ ਖ਼ਤਰਾ ਬਣ ਗਿਆ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ (ਸੀਜੀਡਬਲਿਊਬੀ) ਦੀ ਤਾਜ਼ਾ ਰਿਪੋਰਟ ਮੁਤਾਬਿਕ ਅਗਲੇ ਸਿਰਫ਼ 14...

  • ਗੁਰਬਚਨ ਜਗਤ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੇ ਹਾਲੀਆ ਚੀਨ ਦੌਰੇ ਮੌਕੇ ਉਨ੍ਹਾਂ ਦੇ ਹਵਾਲੇ ਨਾਲ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ। ਉਨ੍ਹਾਂ ਵਿੱਚ ਉਹ ਬੰਗਲਾਦੇਸ਼ ਦੀ ਹੱਦ ਨਾਲ ਲੱਗਦੇ ਸਾਡੇ ਸੱਤ ਉੱਤਰ ਪੂਰਬੀ ਰਾਜਾਂ ਨੂੰ ਚੀਨੀ...

Advertisement
  • featured-img_879211

    ਲਖਵਿੰਦਰ ਸਿੰਘ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਹਾਲ ਹੀ ਵਿੱਚ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਮੁਤਾਬਿਕ ਭਾਰਤ (ਕੇਂਦਰ ਸਰਕਾਰ ਤੇ ਸੂਬਿਆਂ ਦੇ ਕਰਜ਼ੇ ਨੂੰ ਮਿਲਾ ਕੇ) ਦਾ ਕੁੱਲ ਕਰਜ਼ਾ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦੇ 83 ਫ਼ੀਸਦੀ ਹਿੱਸੇ ਤੱਕ...

  • featured-img_878707

    ਤਰਲੋਚਨ ਮੁਠੱਡਾ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਬਾਰਾ ਅਹੁਦਾ ਸੰਭਾਲਣ ਪਿੱਛੋਂ ਦੁਨੀਆ ਭਰ ਦੀ ਸਿਆਸਤ ਵਿੱਚ ਤੇਜ਼ੀ ਨਾਲ ਉਥਲ-ਪੁਥਲ ਹੋ ਰਹੀ ਹੈ। ਸਾਮਰਾਜੀ ਦੇਸ਼ਾਂ ਦਾ ਸੱਜੇ ਪੱਖੀ ਮੀਡੀਆ ਅਤੇ ਰਾਜਨੀਤਕ ਆਗੂ ਲਗਾਤਾਰ ਗੈਰ-ਕਾਨੂੰਨੀ ਪਰਵਾਸ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ...

  • featured-img_878322

    ਡਾ. ਰਾਜੀਵ ਖੋਸਲਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਾਲ ਹੀ ਵਿੱਚ ਵਿੱਤੀ ਸਾਲ 2025-26 ਲਈ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ‘ਬਦਲਦਾ ਪੰਜਾਬ’ ਵਿਸ਼ਾ ਹੇਠ ਦਿੱਤੇ ਇਸ ਬਜਟ ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ...

  • featured-img_877949

    ਜਯੋਤੀ ਮਲਹੋਤਰਾ ਸੁਪਰੀਮ ਕੋਰਟ ਵੱਲੋਂ ਕਾਂਗਰਸ ਸੰਸਦ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਖ਼ਿਲਾਫ਼ ਉਰਦੂ ਦੀ ਕਵਿਤਾ ’ਤੇ ਜਾਮਨਗਰ ਪੁਲੀਸ ਦੀ ਜਨਵਰੀ ’ਚ ਦਰਜ ਹੋਈ ਐਫਆਈਆਰ ਨੂੰ ਖਾਰਜ ਕਰਨ- ਜਿਸ ਨੂੰ ਪਹਿਲਾਂ ਗੁਜਰਾਤ ਹਾਈ ਕੋਰਟ ਨੇ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ-...

  • featured-img_876942

    ਫੈਜ਼ਾਨ ਮੁਸਤਫ਼ਾ ਸਰਕਾਰੀ ਅਧਿਕਾਰੀਆਂ ਜਿਨ੍ਹਾਂ ਵਿੱਚ ਜੱਜ ਵੀ ਸ਼ਾਮਿਲ ਹਨ, ਦੀ ਜਵਾਬਦੇਹੀ ਕਿਸੇ ਸੁਘੜ ਜਮਹੂਰੀਅਤ ਦਾ ਸਾਰ-ਤੱਤ ਹੁੰਦੀ ਹੈ। ਨਿਆਂਇਕ ਜਵਾਬਦੇਹੀ ਖ਼ਾਸ ਤੌਰ ’ਤੇ ਘੱਟੋ-ਘੱਟ ਤਿੰਨ ਕਦਰਾਂ ਕੀਮਤਾਂ ਨੂੰ ਹੱਲਾਸ਼ੇਰੀ ਦਿੰਦੀ ਹੈ: ਕਾਨੂੰਨ ਦਾ ਰਾਜ, ਨਿਆਂਪਾਲਿਕਾ ਵਿੱਚ ਜਨਤਕ ਭਰੋਸਾ ਅਤੇ...

  • featured-img_876435

    ਡਾ. ਗੁਰਿੰਦਰ ਕੌਰ ਕੁਦਰਤੀ ਵਾਤਾਵਰਨ ਵਿਚਲੇ ਹਵਾ, ਪਾਣੀ ਤੇ ਧਰਤੀ, ਤਿੰਨੇ ਤੱਤ ਹਰ ਤਰ੍ਹਾਂ ਦੇ ਜੈਵਿਕਾਂ (ਮਨੁੱਖਾਂ, ਜੀਵ-ਜੰਤੂਆਂ ਤੇ ਬਨਸਪਤੀ) ਦੀ ਜ਼ਿੰਦਗੀ ਲਈ ਅਹਿਮ ਹਨ। ਇਨ੍ਹਾਂ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਸੰਭਵ ਨਹੀਂ। ਇਹ ਕੁਦਰਤ ਦੀਆਂ ਮਨੁੱਖ ਨੂੰ...

  • featured-img_875831

    ਅਸ਼ਵਨੀ ਕੁਮਾਰ ਸੰਜੇ ਭੰਡਾਰੀ ਹਵਾਲਗੀ ਕੇਸ (28 ਫਰਵਰੀ) ਵਿੱਚ ਲੰਡਨ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਵੱਲੋਂ ਹਵਾਲਗੀ ਖ਼ਿਲਾਫ਼ ਭਗੌੜੇ ਦੀ ਬਚਾਓ ਅਰਜ਼ੀ ਨੂੰ ਯੋਗ ਠਹਿਰਾਉਣਾ ਤੇ ਅਮਰੀਕੀ ਸੁਪਰੀਮ ਕੋਰਟ ’ਚ ਤਹੱਵੁਰ ਰਾਣਾ ਦੀ ਹਵਾਲਗੀ ਦੇ ਹੁਕਮ ਵਿਰੁੱਧ ਦਾਇਰ ਅਪੀਲ ’ਤੇ...

  • featured-img_875414

    ਜਸਟਿਸ ਮਦਨ ਬੀ ਲੋਕੁਰ ਭਾਰਤ ਦੇ ਸਾਬਕਾ ਚੀਫ ਜਸਟਿਸ ਐੱਨਵੀ ਰਮੰਨਾ ਨੇ ਪਿਛਲੇ ਹਫ਼ਤੇ ਆਪਣੇ ਜਨਤਕ ਭਾਸ਼ਣ ਵਿੱਚ ਦੇਸ਼ ਦੀ ਨਿਆਂ ਪ੍ਰਣਾਲੀ ਦੀ ਕਾਫ਼ੀ ਨੁਕਤਾਚੀਨੀ ਕੀਤੀ ਸੀ। ਰਿਪੋਰਟਾਂ ਮੁਤਾਬਿਕ ਉਨ੍ਹਾਂ ਆਖਿਆ ਸੀ ਕਿ ਆਮ ਨਾਗਰਿਕ ਅਦਾਲਤਾਂ ਤੱਕ ਪਹੁੰਚ ਕਰਨ ਤੋਂ...

  • featured-img_875091

    ਨਵਨੀਤ ਸ਼ਰਮਾ ਉੱਚ ਸਿੱਖਿਆ ਦੀਆਂ ਸੰਸਥਾਵਾਂ ਅਕਸਰ ਦੁਨੀਆ ਭਰ ਵਿੱਚ ਮਾਣਮੱਤੇ ਅਤੇ ਘ੍ਰਿਣਤ ਦੋਵਾਂ ਕਿਸਮਾਂ ਦੇ ਵਿਦਰੋਹਾਂ ਲਈ ਪੰਘੂੜਾ ਬਣਦੀਆਂ ਰਹੀਆਂ ਹਨ। ਜੇਐੱਨਯੂ, ਦਿੱਲੀ ਯੂਨੀਵਰਸਿਟੀ, ਰਾਜਸਥਾਨ ਯੂਨੀਵਰਸਿਟੀ, ਹਰਿਆਣਾ ਕੇਂਦਰੀ ਯੂਨੀਵਰਸਿਟੀ, ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਵਿੱਚ ਚੱਲ...

  • featured-img_874466

    ਡਾ. ਸ ਸ ਛੀਨਾ ਖੇਤੀ ਸਮੱਸਿਆਵਾਂ ਦਾ ਹੱਲ ਖੇਤੀ ਆਮਦਨ ਵਧਣਾ ਹੈ ਜਾਂ ਖੇਤੀ ਵਿੱਚ ਘੱਟ ਆਮਦਨ ਦਾ ਮੁੱਦਾ ਹੈ ਪਰ ਕੀ ਇਹ ਆਮਦਨ ਵੱਡੇ ਪੈਮਾਨੇ ਦੇ ਕਿਸਾਨਾਂ ਦੀ ਵੀ ਘੱਟ ਹੈ? ਕੀ ਇਹ ਹੁਣ ਹੀ ਘੱਟ ਹੋਈ ਹੈ? ਇਨ੍ਹਾਂ...

  • featured-img_873478

    ਡਾ. ਸੁਖਦੇਵ ਸਿੰਘ ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਕਮਾਨ ਸੰਭਾਲਣ ਮਗਰੋਂ ਅੰਤਰ-ਦੇਸ਼ੀ ਪਰਵਾਸ, ਰਾਜਨੀਤੀ, ਵਪਾਰ, ਟੈਕਸ, ਵਿਚਾਰਧਾਰਾ ਆਦਿ ਪੱਖਾਂ ਬਾਰੇ ਆਲਮੀ ਪੱਧਰ ’ਤੇ ਬਹਿਸ ਨੂੰ ਜਨਮ ਹੀ ਨਹੀਂ ਦਿੱਤਾ ਬਲਕਿ ਸੰਸਾਰ ਵਿੱਚ ਤੀਜੀ ਜੰਗ ਦੇ ਹਵਾਲੇ ਨਾਲ ਵਧੇਰੇ...

  • featured-img_873023

    ਸਵਰਾਜਬੀਰ ਮਾਂ-ਬੋਲੀ ਪੰਜਾਬੀ ਨੂੰ ਸਿਮਰਦਿਆਂ ਪੰਜਾਬੀ ਸ਼ਾਇਰ ਅਮਰਜੀਤ ਚੰਦਨ ਲਿਖਦਾ ਹੈ, “ਮਾਂ-ਬੋਲੀ ਵਿੱਚ ਮੇਰੇ ਪੁਰਖੇ ਸੁੱਤੇ/ਜਿਨ੍ਹਾਂ ਦੇ ਸੁਪਨੇ ਮੈਂ ਨਿੱਤ ਜਾਗਾਂ।” ਮਾਂ-ਬੋਲੀ ਬੋਲਣਾ ਲਿਖਣਾ ਆਪਣੇ ਪੁਰਖਿਆਂ ਨਾਲ ਸਾਂਝ ਪਾਉਣਾ ਹੈ, ਆਪਣੇ ਵਿਰਸੇ ਨਾਲ ਸਾਂਝ ਪਾਉਣਾ ਹੈ। ਪੁਰਖਿਆਂ ਨਾਲ ਸਾਂਝ ਪਾਉਣ...

  • featured-img_872503

    ਨਿਰੂਪਮਾ ਸੁਬਰਾਮਣੀਅਨ ਤਾਮਿਲਨਾਡੂ ਸਰਕਾਰ ਦੇ ਆਪਣੇ ਬਜਟ ਦੇ ਪ੍ਰੋਮੋਸ਼ਨਲ ਲੋਗੋ ਵਿੱਚ ਭਾਰਤੀ ਕਰੰਸੀ ਦੇ ਚਿੰਨ੍ਹ ਦੀ ਥਾਂ ਤਾਮਿਲ ਸ਼ਬਦ ‘ਰੂ’ ਵਰਤਣ ਨਾਲ ਦੇਸ਼ ਭਰ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਰਾਸ਼ਟਰੀ ਕਰੰਸੀ...

  • featured-img_871936

    ਗੁਰਬਚਨ ਜਗਤ ਇਸ ਸਦੀ ਦੇ ਪਹਿਲੇ ਡੇਢ ਦਹਾਕੇ ਦੌਰਾਨ ਮੈਨੂੰ ਦੱਖਣ ਅਤੇ ਉੱਤਰ ਪੂਰਬੀ ਭਾਰਤ ਦਾ ਦੂਰ-ਦੂਰ ਤੱਕ ਦੌਰਾ ਕਰਨ ਦਾ ਮੌਕਾ ਮਿਲਿਆ ਸੀ। ਇਸ ਤੋਂ ਪਹਿਲਾਂ ਮੈਂ ਕੁਝ ਉਥਲ-ਪੁਥਲ ਭਰੇ ਸਾਲ ਜੰਮੂ ਕਸ਼ਮੀਰ ਵਿੱਚ ਬਿਤਾਏ ਸਨ ਅਤੇ ਬਿਨਾਂ ਸ਼ੱਕ...

  • featured-img_871719

    ਅਮੋਦ ਗੁਪਤਾ ਕੋਵਿਡ-19 ਦੇ ਵਾਇਰਸ ਫੈਲਣ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੰਨ 2020 ਵਿੱਚ ਜਦੋਂ ਹਾਲੇ ਇਸ ਦੀ ਕੋਈ ਵੈਕਸੀਨ ਤਿਆਰ ਹੁੰਦੀ ਨਜ਼ਰ ਨਹੀਂ ਆ ਰਹੀ ਸੀ ਤਾਂ ਜਨਤਕ ਅਧਿਕਾਰੀਆਂ ਨੇ ਕੋਵਿਡ ਦੇ ਪਸਾਰ ਨੂੰ ਰੋਕਣ...

  • featured-img_871273

    ਮਨਦੀਪ ਕੁੱਲ ਸੰਸਾਰ ਨੂੰ ਬੀਤੇ ਕੁਝ ਸਾਲਾਂ ’ਚ ਕਰੋਨਾ ਮਹਾਮਾਰੀ, ਰੂਸ-ਯੂਕਰੇਨ ਤੇ ਇਜ਼ਰਾਈਲ-ਫਲਸਤੀਨ ਜੰਗ ਅਤੇ ਅਮਰੀਕਾ-ਚੀਨ ਵਪਾਰਕ ਜੰਗ ਨੇ ਆਰਥਿਕ-ਸਮਾਜਿਕ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਿਸ਼ਵਵਿਆਪੀ ਪੱਧਰ ’ਤੇ ਵਧਦੀ ਮਹਿੰਗਾਈ, ਰਾਜਨੀਤਕ ਅਸਥਿਰਤਾ, ਜੰਗੀ ਤਣਾਅ, ਪਰਵਾਸ ਸੰਕਟ, ਲਗਾਤਾਰ...

  • featured-img_870046

    ਸੁੱਚਾ ਸਿੰਘ ਗਿੱਲ ਸਮਾਜ ਜਿਸ ਦੌਰ ਵਿੱਚੋਂ ਲੰਘ ਰਿਹਾ ਹੈ, ਉਸ ਵਿੱਚ ਬਹੁਤ ਸਾਰੀ ਸੂਚਨਾ ਅਤੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਅੰਕੜਿਆਂ ਨਾਲ ਲੋਕਾਂ ’ਤੇ ਵੱਖ-ਵੱਖ ਤਰੀਕਿਆਂ ਨਾਲ ਸੂਚਨਾ ਦੀ ਬੰਬਾਰੀ ਹੋ ਰਹੀ ਹੈ। ਇਹ ਬੰਬਾਰੀ...

  • featured-img_869610

    ਪ੍ਰੋ. ਮੇਹਰ ਮਾਣਕ ਭਾਰਤ ਦੀ ਆਬਾਦੀ ਦਾ ਬਹੁਤਾ ਹਿੱਸਾ ਖੇਤੀਬਾੜੀ ਦੇ ਕੰਮਕਾਜ ਵਿੱਚ ਲੱਗਿਆ ਹੋਇਆ ਹੈ ਅਤੇ ਇਹ ਜੀਡੀਪੀ ਵਿੱਚ 10 ਫੀਸਦੀ ਯੋਗਦਾਨ ਪਾ ਰਿਹਾ ਹੈ। ਦੇਸ਼ ਅੰਦਰ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ ਜੋ ਪੇਂਡੂ ਅਰਥਚਾਰੇ ਵਿੱਚ ਰੀੜ੍ਹ ਦੀ ਹੱਡੀ...

  • featured-img_869169

    ਸੁਰਿੰਦਰ ਐੱਸ ਜੋਧਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਤਖ਼ਤਾਂ ਦੇ ਜਥੇਦਾਰਾਂ ਨੂੰ ਵਿਵਾਦਤ ਢੰਗ ਨਾਲ ਫਾਰਗ ਕੀਤੇ ਜਾਣ ਤੋਂ ਬਾਅਦ ਸਿੱਖ ਭਾਈਚਾਰੇ ਅੰਦਰ ਗੁੱਸਾ ਭੜਕ ਗਿਆ ਹੈ। ਸੱਤ ਮਾਰਚ ਨੂੰ ਆਪਣੀ ਕਾਰਜਕਾਰੀ ਕਮੇਟੀ ਦੀ ਬੈਠਕ ’ਚ ਸ਼੍ਰੋਮਣੀ ਕਮੇਟੀ ਨੇ...

  • featured-img_868659

    ਡਾ. ਸ਼ਿਆਮ ਸੁੰਦਰ ਦੀਪਤੀ ਇਸ ਧਰਤੀ ’ਤੇ ਸਾਰੇ ਜੀਵ, ਬਨਸਪਤੀ ਅਤੇ ਜੀਵ-ਜਾਨਵਰ ਕੁਦਰਤ ਦਾ ਹਿੱਸਾ ਹਨ, ਕੁਦਰਤ ਦਾ ਪਸਾਰਾ। ਭਾਰਤ ਦੀ ਧਰਤੀ ’ਤੇ ਅਨੇਕ ਗ੍ਰੰਥ ਰਚੇ ਗਏ। ਉਸ ਵਿੱਚੋਂ ਪੰਜਾਬ ਦੀ ਧਰਤੀ ’ਤੇ ਰਚਿਆ ਗੁਰੂ ਗ੍ਰੰਥ ਸਾਹਿਬ ਦਾ ਇਕ ਵਾਕ...

  • featured-img_868067

    ਜਯੋਤੀ ਮਲਹੋਤਰਾ ਕਰੀਬ ਹਫ਼ਤਾ ਪਹਿਲਾਂ ਡੋਨਲਡ ਟਰੰਪ ਅਤੇ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਹੋਈ ਤੂ-ਤਡਿ਼ੱਕ ਪੁਰਾਣੀ ਹੋ ਗਈ ਹੈ। ਓਵਲ ਆਫਿਸ ਦੀ ਉਸ ਸਵੇਰ ਦੁਨੀਆ ਬਦਲ ਗਈ ਤੇ ਦੁਨੀਆ ਨੇ ਤਾਕਤ ਦਾ ਅ-ਪ੍ਰੌੜ ਇਸਤੇਮਾਲ ਦੇਖਿਆ। ਜੇ ਯੂਰੋਪ ਅਤੇ ਯੂਕਰੇਨੀਆਂ ਨੂੰ ਤਾਕਤ...

  • featured-img_867262

    ਕੰਵਲਜੀਤ ਕੌਰ ਗਿੱਲ ਐਤਕੀਂ ਕੌਮਾਂਤਰੀ ਮਹਿਲਾ ਦਿਵਸ ਦਾ ਮੁੱਖ ਮੁੱਦਾ ਇਹ ਹੈ ਕਿ ਮਰਦ ਔਰਤ ਸਮਾਨਤਾ ਅਤੇ ਔਰਤ ਪੱਖੀ ਨੀਤੀਆਂ ਜਾਂ ਪ੍ਰੋਗਰਾਮ ਤੇ ਕਾਨੂੰਨ, ਜੋ ਪਹਿਲਾਂ ਹੀ ਮੌਜੂਦ ਹਨ, ਉਨ੍ਹਾਂ ਦੇ ਸਾਰਥਕ ਨਤੀਜੇ ਪ੍ਰਾਪਤ ਕਰਨ ਵਾਸਤੇ ਠੋਸ ਕਦਮ ਚੁੱਕੇ ਜਾਣ।...

  • featured-img_866957

    ਡਾ. ਮੋਹਨ ਸਿੰਘ ਇਸ ਵੇਲੇ ਪੰਜਾਬ ਦੇ ਕਿਸਾਨ ਅਤੇ ਸੂਬਾ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਕਿਸਾਨਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ 5 ਮਾਰਚ ਨੂੰ ਚੰਡੀਗੜ੍ਹ ਪੱਕਾ ਧਰਨਾ ਲਾਉਣ...

  • featured-img_866552

    ਔਨਿੰਦਯੋ ਚੱਕਰਵਰਤੀ ਕੁਝ ਸਮਾਂ ਪਹਿਲਾਂ ਇੱਕ ਵੱਡੀ ਕੰਪਨੀ ਵਿੱਚ ਸੀਨੀਅਰ ਮੈਨੇਜਰ ਮੇਰਾ ਇੱਕ ਵਾਕਫ਼ ‘ਜ਼ੈੱਨਜ਼ੀ’ (1997-2012 ਦੇ ਜੰਮਪਲ) ਬਾਰੇ ਸ਼ਿਕਾਇਤ ਕਰ ਰਿਹਾ ਸੀ। ਉਸ ਨੇ ਦੁਹਾਈ ਦਿੰਦਿਆਂ ਕਿਹਾ, ‘‘ਉਹ ਤਾਂ 25,000 ਰੁਪਏ ਪ੍ਰਤੀ ਮਹੀਨਾ ’ਤੇ ਵੀ ਕੰਮ ਨਹੀਂ ਕਰਨਾ ਚਾਹੁੰਦੇ।...

  • featured-img_865840

    ਡਾ. ਸ ਸ ਛੀਨਾ ਆਜ਼ਾਦੀ ਪਿੱਛੋਂ ਪੌਣੀ ਸਦੀ ਬੀਤ ਜਾਣ ਦੇ ਬਾਅਦ ਵੀ ਉਹ ਕੁਝ ਪ੍ਰਾਪਤ ਨਾ ਕੀਤਾ ਜਾ ਸਕਿਆ ਜਿਸ ਲਈ ਦੇਸ਼ ਭਰ ਵਿੱਚ ਅਨੇਕ ਲੋਕਾਂ ਨੇ ਬੇਹੱਦ ਤਸ਼ੱਦਦ ਝੱਲਿਆ, ਕੈਦਾਂ ਕੱਟੀਆਂ, ਫਾਂਸੀਆਂ ’ਤੇ ਚੜ੍ਹੇ ਅਤੇ ਕਾਲੇ ਪਾਣੀ ਵਾਲੀ...

Advertisement