ਅਕਾਲੀ ਦਲ (ਪੁਨਰ ਸੁਰਜੀਤ) ਦੇ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ 99 ਵੋਟਾਂ ਨਾਲ ਹਰਾਇਆ
Advertisement 
मुख्य समाचार View More 
ਕੈਨੇਡਾ ਦੀ ਸਖ਼ਤੀ ਦੀ ਸਭ ਤੋਂ ਵੱਧ ਮਾਰ ਭਾਰਤੀਆਂ ’ਤੇ; ਭਾਰਤੀ ਬਿਨੈਕਾਰਾਂ ਦੀ ਗਿਣਤੀ ਵੀ ਘਟੀ
ਸ਼ਿਫਾ-ਉਰ-ਰਹਿਮਾਨ ਨੇ ਯੂ ਏ ਪੀ ਏ ਮਾਮਲੇ ’ਚ ਜ਼ਮਾਨਤ ਮੰਗੀ
ਅਖੇ, ਪਾਕਿਸਤਾਨ ਤੇ ਚੀਨ ਵੀ ਕਰ ਰਹੇ ਹਨ ਤਜਰਬੇ
मुख्य समाचार View More 
3 ਹਜ਼ਾਰ ਕਰੋਡ਼ ਰੁਪਏ ਤੋਂ ਵੱਧ ਦੀ ੳੁਗਰਾਹੀ ’ਤੇ ਚਿੰਤਾ ਪ੍ਰਗਟਾੲੀ
ਮੁੱਖ ਮੰਤਰੀ ਅਤੇ ਮੁੱਖ ਸਕੱਤਰ ਦੇ ਪੱਤਰਾਂ ਦਾ ਕੇਂਦਰ ਨੇ ਹੁੰਗਾਰਾ ਨਾ ਭਰਿਆ
ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਮਤਿਆਂ ਨੂੰ ਪ੍ਰਵਾਨਗੀ
ਸਿਗਨਲ ਨਾ ਮਿਲਣ ਕਾਰਨ ਭੋਪਾਲ ਭੇਜੀ ੳੁਡਾਣ; ਜਹਾਜ਼ ’ਚ 172 ਯਾਤਰੀ ਸਵਾਰ
ਮੁੱਖ ਮੰਤਰੀ ਉਮਰ ਦਾ ਜੰਮੂ ’ਚ ਨਿੱਘਾ ਸਵਾਗਤ; ਸਕੱਤਰੇਤ ’ਚ ਅਧਿਕਾਰੀਆਂ ਨਾਲ ਮੀਟਿੰਗ
Advertisement
ਟਿੱਪਣੀ View More 
ਅਮਰੀਕਾ ਵੱਲੋਂ ਨਿਰੰਤਰ ਦਬਾਅ ਬਣਾਉਣ ਦੇ ਬਾਵਜੂਦ ਭਾਰਤ ਰੂਸ ਨਾਲ ਆਪਣਾ ਸਹਿਯੋਗ ਘਟਾਉਣ ਦੇ ਰੌਂਅ ਵਿੱਚ ਨਹੀਂ ਹੈ। ਭਾਰਤ ਦੀ ਸਰਕਾਰੀ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਨੇ ਰੂਸ ਦੀ ਜਨਤਕ ਪੱਧਰ ਦੀ ਸਾਂਝੀ ਸਟਾਕ ਕੰਪਨੀ ਯੂਨਾਈਟਿਡ ਏਅਰਕ੍ਰਾਫਟ ਕਾਰਪੋਰੇਸ਼ਨ (ਅਮਰੀਕਾ ਦੁਆਰਾ ਪਾਬੰਦੀਸ਼ੁਦਾ...
29 Oct 2025BY .
ਦਿੱਲੀ ’ਚ ਨਕਲੀ ਮੀਂਹ ਪੁਆਉਣ ਦਾ ਸ਼ਾਨਦਾਰ ਪ੍ਰਯੋਗ ਖ਼ਤਮ ਹੋ ਗਿਆ ਹੈ- ਛਿੱਟਿਆਂ ਨਾਲ ਨਹੀਂ, ਸਗੋਂ ਰੌਲੇ-ਰੱਪੇ ਨਾਲ। 3.20 ਕਰੋੜ ਰੁਪਏ ਦੀ ਕਲਾਊਡ-ਸੀਡਿੰਗ ਮੁਹਿੰਮ, ਜਿਸ ਦਾ ਮਕਸਦ ਰਾਜਧਾਨੀ ਦਿੱਲੀ ਦੇ ਜ਼ਹਿਰੀਲੇ ਧੂੰਏਂ (ਸਮੋਗ) ਨੂੰ ਖ਼ਤਮ ਕਰਨਾ ਸੀ, ਇੱਕ ਬੂੰਦ ਵੀ...
29 Oct 2025BY . .
ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ...
16 Oct 2025BY Gurbachan Jagat
Advertisement 
Advertisement 
ਖਾਸ ਟਿੱਪਣੀ View More 
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਗ਼ਰੀਬ ਤੇ ਨਿਤਾਣੇ ਬਿਹਾਰੀਆਂ ਲਈ ਨਕਦਨਾਵਾਂ ਵੰਡਣ ਅਤੇ ਮੈਗਾ ਯੋਜਨਾਵਾਂ ਦੇ ਐਲਾਨ ਦਾ ਹੜ੍ਹ ਆਇਆ, ਉਹ ਪਿਛਲੇ ਲੰਮੇ ਅਰਸੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ...
ਕੌਮੀ ਪੱਧਰ ’ਤੇ 17 ਸਤੰਬਰ ਨੂੰ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸ ਦਾ ਭਾਵ ਹੈ ਕਿ ਜੇ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸ ਦਾ ਪਰਿਵਾਰ ਵੀ ਮਜ਼ਬੂਤ ਅਤੇ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਰਣ ਕੱਛ ਵਿਚਲਾ ਸਰ ਕਰੀਕ ਸਰਹੱਦੀ ਵਿਵਾਦ ਇਕ ਵਾਰ ਫਿਰ ਭੜਕ ਪਿਆ ਹੈ। ਪਾਕਿਸਤਾਨ ਇਸ ਦੇ ਪੱਛਮੀ ਕੰਢੇ ’ਤੇ ਕਿਲੇਬੰਦੀ ਕਰ ਰਿਹਾ ਹੈ ਜਿਸ ਤੋਂ ਬਾਅਦ ਹੋਰ ਜ਼ਿਆਦਾ ਜ਼ਾਰਿਹਾਨਾ ਰੁਖ਼ ਸਾਹਮਣੇ ਆ ਸਕਦਾ ਹੈ। ਭਾਰਤ ਦੇ...
“ਤੁਸੀਂ ਕਰਵਾ ਚੌਥ ਰੱਖਦੇ ਹੋ?” ਗ਼ਲਤ ਨਾ ਸਮਝਣਾ, ਇਹ ਕੋਈ ਸਵਾਲ ਨਹੀਂ ਸਗੋਂ ਅਜਿਹੀ ਅੜਾਉਣੀ ਹੈ ਜੋ ਬਹੁਤ ਸਾਲਾਂ ਤੋਂ ਉੱਤਰ ਭਾਰਤੀ ਔਰਤਾਂ ਤੋਂ ਪੁੱਛੀ ਜਾਂਦੀ ਹੈ। ਸਿਰਫ਼ ਇਸ ਲਈ ਨਹੀਂ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਬਦਨਸੀਬ...
ਮਿਡਲ View More 
ਉਸ ਦਿਨ ਦਿੱਲੀ ਤੋਂ ਵਾਪਸੀ ਸਮੇਂ ਮੇਰੀ ਨੂੰਹ ਲਾਜਪਤ ਨਗਰ ਦੀ ਮਾਰਕੀਟ ਕੋਲ ਰੁਕੀ। ਕਹਿੰਦੀ, ‘‘ਆਪਣੇ ਲਈ ਕੁਝ ਲੈਣਾ ਹੈ। ਯਾਦ ਰਹੇਗਾ ਕਿ ਪਾਪਾ ਨਾਲ ਦਿੱਲੀ ਆਈ ਸੀ... ਤੁਹਾਡੀ ਪਸੰਦ ਵੀ ਹੋ ਜਾਏਗੀ।’’ ‘ਰੀਝ ਆਪੋ ਆਪਣੀ,’ ਮੈਂ ਸੋਚਿਆ। ਉਸ ਦੀ...
ਲਓ ਜੀ, ਆਲ ਓਪਨ ਦਾ ਕਬੱਡੀ ਦਾ ਫਾਈਨਲ ਮੈਚ ਵੀ ਸਮਾਪਤ ਤੇ ਆਲ ਓਪਨ ਦਾ ਜੇਤੂ ਰਿਹਾ ਕਬੱਡੀ ਕਲੱਬ ਦਿੜ੍ਹਬਾ। ਜੇਤੂ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ! ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਦਸਮੇਸ਼ ਯੂਥ ਕਲੱਬ ਈਲਵਾਲ-ਗੱਗੜਪੁਰ ਨੇ ਵੀ ਬਹੁਤ ਸ਼ਾਨਦਾਰ...
ਪ੍ਰਗਟ ਮੇਰਾ ਮਿੱਤਰ ਹੈ। ਉਹ ਆਪਣੇ ਬੱਚੇ ਦੇ ਸਕੂਲ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ। ਅਖੇ, ‘‘ਮੇਰੇ ਬੱਚੇ ਦਾ ਸਕੂਲ ਬਹੁਤ ਵਧੀਆ ਹੈ। ਵੈਨ ਸਾਡੇ ਬੂਹੇ ਅੱਗੇ ਬੱਚੇ ਨੂੰ ਲੈਣ ਆਉਂਦੀ ਹੈ। ਅਸੀਂ ਆਪਣੇ ਬੱਚੇ ਨੂੰ ਵੈਨ ਵਿੱਚ ਵੀ ਤੇ ਜਮਾਤ...
ਸਮਾਂ ਪਿਆਰਾ ਵੀ ਹੈ ਅਤੇ ਜ਼ਾਲਮ ਵੀ। ਕਦੇ ਪਿਆਰ ਨਾਲ ਚੁੰਮਦਾ ਹੈ ਅਤੇ ਕਦੇ ਚੋਭਾਂ ਨਾਲ ਰੂਹ ਤੱਕ ਚੀਰ ਜਾਂਦਾ ਹੈ। ਸੰਨ 1980 ਤੋਂ ਬਾਅਦ ਦੇ ਵੇਲਿਆਂ ’ਚ ਸੂਬੇ ਵਿੱਚ ਅਤਿਵਾਦ ਦਾ ਦੌਰ ਸਿਖਰ ’ਤੇ ਸੀ। ਫ਼ਿਰਕੂ ਤਣਾਅ ਅਕਸਰ ਪੈਦਾ...
ਫ਼ੀਚਰ View More 
ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (ਕੇ ਬੀ ਸੀ) ’ਚ ਹਿੱਸਾ ਲੈਣ ਵਾਲੇ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਐਤਵਾਰ ਨੂੰ ਆਪਣੇ ਦੇ ਘਰ ਅੱਗੇ ਪੁੱਜੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ। ਜ਼ਿਕਰਯੋਗ ਹੈ ਕਿ ਬੱਚਨ ਹਰ ਐਤਵਾਰ...
ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਮਲਵਈ ਬੋਲੀਆਂ ਲਈ ਮਸ਼ਹੂਰ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਪਿੰਡ ਚੱਠੇ ਸੇਖਵਾਂ ਦੀ ਹਦੂਦ ਅੰਦਰ ਪਿਤਾ ਚੂਹੜ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਪੈਦਾ ਹੋਇਆ। ਬਚਪਨ ਵਿੱਚ ਭਲਵਾਨੀ ਦੇ ਜੌਹਰ ਸਿੱਖਦਾ ਵੱਡਾ ਹੋਇਆ...
ਆਰ ਨੇਤ ਮਾਨਸਾ ਦੇ ਰੇਤਲੇ ਟਿੱਬਿਆਂ ’ਚ ਜੰਮਿਆ ਅਤੇ ਪੰਜਾਬ ਦੇ ਮਲਵੱਈ ਸੱਭਿਆਚਾਰ ’ਚ ਖੇਡ-ਮੱਲ ਕੇ ਜਵਾਨ ਹੋਇਆ ਸਿੱਧੇ ਸਾਦੇ ਜੱਟ ਸੁਭਾਅ ਦਾ ਸਿਰਕੱਢ ਗਵੱਈਆ ਹੈ। ਅੱਜਕੱਲ੍ਹ ਆਰ ਨੇਤ ਦੇ ਨਾਂ ਦੀ ਤੂਤੀ ਬੋਲ ਰਹੀ ਹੈ। ਨਵੀਂ ਪੀੜ੍ਹੀ ਉਸ ਦੇ...
ਮਾਈਕਰੋ ਡਰਾਮਿਆਂ ’ਚ ਭਵਿੱਖ ਦੇਖ ਰਹੀ ਸੁਸ਼ਮਿਤਾ ਬਾਨਿਕ ਸਾਲ 2021 ਵਿੱਚ ‘ਜਨਨੀ’ (ਇਸ਼ਾਰਾ ਚੈਨਲ) ਨਾਲ ਟੈਲੀਵਿਜ਼ਨ ’ਤੇ ਆਪਣੀ ਸ਼ੁਰੂਆਤ ਕਰਨ ਵਾਲੀ ਅਤੇ 2022 ਵਿੱਚ ਧੀਰਜ ਧੂਪਰ ਦੇ ਨਾਲ ‘ਸੰਗਦਿਲ ਸ਼ੇਰਦਿਲ’ ਵਿੱਚ ਨਜ਼ਰ ਆਈ ਅਦਾਕਾਰਾ ਸੁਸ਼ਮਿਤਾ ਬਾਨਿਕ ਦਾ ਮੰਨਣਾ ਹੈ ਕਿ...
ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਇਹ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਾਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫ਼ਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸੰਵਾਰਿਆ ਜਾਂਦਾ...
Advertisement 
Advertisement 
ਮਾਝਾ View More 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਚੁਣੇ ਗਏ ਹਨ। ਜਨਰਲ ਇਜਲਾਸ ਦੌਰਾਨ ਕੁੱਲ 136 ਵੋਟਾਂ ਪਈਆਂ ਜਿਸ ਵਿਚੋਂ ਧਾਮੀ ਨੂੰ 117 ਵੋਟਾਂ ਮਿਲੀਆਂ।...
ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਰਾਜ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ...
ਵੜਿੰਗ ਨੂੰ 6 ਨਵੰਬਰ ਨੂੰ ਤਲਬ ਕੀਤਾ; ਰਿਟਰਨਿੰਗ ਅਫ਼ਸਰ ਤਰਨ ਤਾਰਨ ਤੋਂ ਵੀ ਰਿਪੋਰਟ ਮੰਗੀ
ਕ੍ਰਿਕਟ ਪ੍ਰੇਮੀ ਤੇ ਹਰਮਨ ਦੇ ਪ੍ਰਸ਼ੰਸਕ ਤਿਰੰਗਾ ਲਹਿਰਾਉਂਦੇ ਤੇ ਪਟਾਕੇ ਚਲਾਉਂਦੇ ਮੋਗਾ ਦੇ ਗੁਰੂ ਨਾਨਕ ਕਾਲਜ ਮੈਦਾਨ ਵਿਚ ਇਕੱਠੇ ਹੋਏ
ਮਾਲਵਾ View More 
ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਪੰਜਾਬ ਨੇ ਫਿਰੋਜ਼ਪੁਰ ਪੁਲੀਸ ਨਾਲ ਸਾਂਝੇ ਅਪ੍ਰੇਸ਼ਨ ਵਿਚ ਫਿਰੋਜ਼ਪੁਰ ਤੋਂ ਅਸ਼ੀਸ਼ ਚੋਪੜਾ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ...
ਕਿਸਾਨਾਂ ਵਲੋਂ ਖੇਤਾਂ ਵਿਚ ਰਹਿੰਦ ਖੂੰਹਦ ਲਈ ਅੱਗ ਲਗਾਈ ਜਾ ਰਹੀ ਹੈ ਜਿਸ ਨੂੰ ਬੁਝਾਉਣ ਲਈ ਅੱਜ ਪੁਲੀਸ ਖੇਤਾਂ ਵਿੱਚ ਉਤਰੀ ਪਈ ਹੈ। ਕਿਸਾਨਾਂ ਨੂੰ ਪ੍ਰਸ਼ਾਸਨ ਦੀਆਂ ਦਲੀਲਾਂ ਅਤੇ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਲੰਘੇ ਤਿੰਨ ਦਿਨਾਂ...
ਸ਼ਿਕਾਇਤਕਰਤਾ ਨੇ ਆਪਣਾ ਬਿਆਨ ਬਦਲਿਆ; ਅਧਿਆਪਕ ਦੋਸ਼ਾਂ ਤੋਂ ਮੁਕਤ
ਕ੍ਰਿਕਟ ਪ੍ਰੇਮੀ ਤੇ ਹਰਮਨ ਦੇ ਪ੍ਰਸ਼ੰਸਕ ਤਿਰੰਗਾ ਲਹਿਰਾਉਂਦੇ ਤੇ ਪਟਾਕੇ ਚਲਾਉਂਦੇ ਮੋਗਾ ਦੇ ਗੁਰੂ ਨਾਨਕ ਕਾਲਜ ਮੈਦਾਨ ਵਿਚ ਇਕੱਠੇ ਹੋਏ
ਖੇਡਾਂ View More 
ਪਰਦੇ ਪਿੱਛੇ ਰਹਿ ਕੇ ਭਾਰਤੀ ਟੀਮ ਦੇ ਰਾਹ ਦਸੇਰਾ ਬਣੇ ਅਮੋਲ ਮਜ਼ੂਮਦਾਰ ਨੂੰ ਆਖਰਕਾਰ ਆਪਣੀ ਸ਼ਾਨ ਦਾ ਪਲ ਮਿਲ ਗਿਆ ਹੈ। ਇਹ ਬੱਲੇ ਨਾਲ ਨਹੀਂ ਹੋਇਆ, ਸਗੋਂ ਉਸ ਦੀ ਕੋਚਿੰਗ ਨਿਪੁੰਨਤਾ ਕਾਰਨ ਹੋਇਆ, ਜਿਸ ਨੇ ਭਾਰਤੀ ਮਹਿਲਾ ਟੀਮ ਨੂੰ...
ਜਾਣੋ ਇੱਕ ਕ੍ਰਿਕਟਰ ਵਜੋਂ ਖੇਡਣ ਲਈ Harmanpreet Kaur ਨੂੰ ਕਿੰਨੀ ਰਾਸ਼ੀ ਮਿਲਦੀ ਹੈ
ਭਾਰਤੀ ਕਪਤਾਨ ਦੇ ਸ਼ਹਿਰ ’ਚ ਜਸ਼ਨ ਦਾ ਮਾਹੌਲ; ਖੇਡ ਪ੍ਰੇਮੀਆਂ ਵਿਚ ਉਤਸ਼ਾਹ
ਮੁਹਾਲੀ ਦੀ ਕ੍ਰਿਕਟਰ ਨੇ ਸ਼ਾਨਦਾਰ ਕੈਚ ਲੈ ਕੇ ਬਦਲਿਆ ਸੀ ਮੈਚ ਦਾ ਰੁਖ਼
ਹਰਿਆਣਾ View More 
ਸੂਬੇ ਦੇ 121 ਪੀਡ਼ਤ ਪਰਿਵਾਰਾਂ ਨੂੰ ਹੋਵੇਗਾ ਲਾਭ; ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ’ਚ ਅਧਿਆਪਕ ਤਬਾਦਲਾ ਨੀਤੀ ਨੂੰ ਵੀ ਪ੍ਰਵਾਨਗੀ
ਪਰਿਵਾਰਕ ਮੈਂਬਰ ਢੋਲ ਦੀ ਥਾਪ 'ਤੇ ਨੱਚੇ; ਪਟਾਕੇ ਚਲਾਏ, ਮਠਿਆਈਆਂ ਵੰਡੀਆਂ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜ ਨਵੀਆਂ ਈ-ਬੱਸਾਂ ਲੋਕਲ ਰੂਟਾਂ ‘ਤੇ ਚਲਾਉਣ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਅੰਬਾਲਾ ਵਿੱਚ ਈ-ਬੱਸਾਂ ਦੀ ਗਿਣਤੀ ਹੁਣ 15 ਹੋ ਗਈ ਹੈ। ਵਿੱਜ ਨੇ ਕਿਹਾ ਕਿ...
Advertisement 
ਅੰਮ੍ਰਿਤਸਰ View More 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਚੁਣੇ ਗਏ ਹਨ। ਜਨਰਲ ਇਜਲਾਸ ਦੌਰਾਨ ਕੁੱਲ 136 ਵੋਟਾਂ ਪਈਆਂ ਜਿਸ ਵਿਚੋਂ ਧਾਮੀ ਨੂੰ 117 ਵੋਟਾਂ ਮਿਲੀਆਂ।...
ਪੰਚਾਇਤੀ ਐੱਸਡੀਓ ਦੇ ਦਫ਼ਤਰ ਨੂੰ ਲੱਗਾ ਤਾਲਾ
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰਾਂ ਵਿਚਾਲੇ ਹੋਵੇਗਾ ਮੁਕਾਬਲਾ; ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਧਾਮੀ ਉਮੀਦਵਾਰ
ਪ੍ਰਧਾਨਗੀ ਲੲੀ ੳੁਮੀਦਵਾਰ ਦੀ ਚੋਣ ਕਰਨ ਦੇ ਅਧਿਕਾਰ ਪਾਰਟੀ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦਿੱਤੇ
ਜਲੰਧਰ View More 
ਆਲ ਇੰਡੀਆ ਕਾਂਗਰਸ ਕਮੇਟੀ ਨੇ ਅੱਜ ਬਿਹਾਰ ਚੋਣਾਂ ਦੇ ਦੂਸਰੇ ਪੜਾਅ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੂਚੀ ’ਚੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ...
ਕਈ ਥਾਵਾਂ ’ਤੇ ਲੋਕਾਂ ਨੂੰ ਨਹੀਂ ਮਿਲੇ ਅਖ਼ਬਾਰ; ਪੁਲੀਸ ਅਧਿਕਾਰੀ ਨੇ ਤਲਾਸ਼ੀ ਲਈ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਬਾਰੇ ਇਨਪੁਟ ਦਾ ਦਿੱਤਾ ਹਵਾਲਾ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਵਿੱਚ ਸਖ਼ਤ ਕਾਰਵਾਈ ਕਰਦਿਆਂ ਨਗਰ ਨਿਗਮ ਵੱਲੋਂ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਸਹਿਯੋਗ ਨਾਲ ਅੱਜ ਅਲੀ ਮੁਹੱਲਾ ਇਲਾਕੇ ਵਿੱਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ ਗਿਆ ਹੈ। ਪੁਲੀਸ ਕਮਿਸ਼ਨਰ...
ਵਿਰੋਧੀਆਂ ਨੇ ਕਿਹਾ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਸਰਕਾਰ
ਪਟਿਆਲਾ View More 
ਅਹੁੇਦਦਾਰਾਂ ਦੀ ਅੱਜ ਮੁੜ ਹੋਈ ਚੋਣ ਦੌਰਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਜ਼ਰੀਏ ਪਟਿਆਲਾ ਜ਼ਿਲ੍ਹੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁੜ ਤੋਂ ਨੁਮਾਇੰਦਗੀ ਮਿਲੀ ਹੈ। ਉਹ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਹਲਕੇ ਤੋਂ ਇੱਕੀ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ...
ਸ਼ਿਕਾਇਤਕਰਤਾ ਨੇ ਆਪਣਾ ਬਿਆਨ ਬਦਲਿਆ; ਅਧਿਆਪਕ ਦੋਸ਼ਾਂ ਤੋਂ ਮੁਕਤ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਗ੍ਰਾਮ ਨਿਆਲਿਆ ਦੀ ਸਥਾਪਨਾ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਕਤਸਰ ਸਾਹਿਬ ਦੇ ਮੈਂਬਰ ਵਕੀਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਪੰਜਾਬ ਦੀਆਂ ਸਮੂਹ ਕਚਹਿਰੀਆਂ ਵਿੱਚ...
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਇਥੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਮਰੀਜ਼ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਰਾਮਿੰਦਰਪਾਲ ਸਿੰਘ ਸਿਬੀਆ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਅਤੇ ਡਾ. ਵਿਸ਼ਾਲ ਚੋਪੜਾ ਮੈਡੀਕਲ ਸੁਪਰਡੈਂਟ ਵੀ ਮੌਜੂਦ ਰਹੇ ਤੇ ਇਸ ਦੌਰਾਨ...
ਚੰਡੀਗੜ੍ਹ View More 
CBSEਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ ਵਿਦਿਆਰਥੀਆਂ ਦੇ ਇਕ ਸੀ ਬੀ ਐਸ ਈ ਸਕੂਲ ਤੋਂ ਦੂਜੇ ਸਕੂਲ ਵਿਚ ਜਾਣ ਲਈ ਜਾਰੀ ਕਰਨ ਵਾਲੇ ਟਰਾਂਸਫਰ ਸਰਟੀਫਿਕੇਟ ਲਈ ਸੀ ਬੀ ਐਸ ਈ...
ਪੰਜਾਬ ਵਿਜੀਲੈਂਸ ਬਿਊਰੋ ਸਾਬਕਾ ਡੀਆੲੀਜੀ ਨੂੰ ਆਪਣੀ ਹਿਰਾਸਤ ’ਚ ਰੱਖ ਕੇ ਜਾਂਚ ਪ੍ਰਭਾਵਿਤ ਕਰੇਗੀ: ਸੀਬੀਆੲੀ
ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ
ਕੌਂਸਲਰਾਂ ਦੇ ਮਾਣ-ਸਨਮਾਨ ਮੁੱਦੇ ਉੱਤੇ ਛਿੜੀ ਬਹਿਸ ਹੱਥੋਪਾਈ ਤੱਕ ਪਹੁੰਚੀ
ਸੰਗਰੂਰ View More 
ਪੁਲੀਸ ਵੱਲੋਂ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਰਾਜਨੀਤਕ ਆਗੂਆਂ ਵੱਲੋਂ ਇੱਕ ਦੂਸਰੇ ਖ਼ਿਲਾਫ਼ ਸ਼ਬਦੀ ਜੰਗ ਤੇਜ਼
ਜਿਲ੍ਹਾ ਸੰਗਰੂਰ ਭੱਠਾ ਮਾਲਕ ਐਸੋਸੀਏਸ਼ਨ ਵਲੋਂ ਮਕਰੋੜ ਸਾਹਿਬ ਸਥਿਤ ਇੱਕ ਵਿਅਕਤੀ ਦੇ ਭੱਠੇ ਅੱਗੇ ਅਤੇ ਲਹਿਰਾਗਾਗਾ ਸਥਿਤ ਰਿਹਾਇਸ਼ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਉਨ੍ਹਾਂ ਸ਼ਹਿਰ ਦੇ ਅਗਰਸੈਨ ਚੌਂਕ ਵਿਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ...
ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰਣ ਸਿੰਘ ਚੱਠਾ ਨੇ ਪੁਲੀਸ ਵੱਲੋਂ ਪਿੰਡ ਖਾਈ ਦੇ ਨੌਜਵਾਨਾਂ ਤੇ ਕਿਸੇ ਦਬਾਅ ਹੇਠ ਝੂਠੇ ਪਰਚੇ ਪਾ ਕੇ ਤੰਗ ਪਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ...
ਲੁਧਿਆਣਾ View More 
ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਬੰਦ ਹੋ ਚੁੱਕੇ ਰਕਬਾ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ ਵਿਚ ਪਿੰਡ ਸਹੌਲੀ ਵਾਸੀ ਰਾਏਕੋਟ ਦੇ ਪ੍ਰਸਿੱਧ ਓਜ਼ ਮਾਰਕੀਟ ਦੇ ਮਾਲਕ ਜਸਵੀਰ ਸਿੰਘ ਬਿੱਲੂ ਧਾਲੀਵਾਲ (61 ਸਾਲ) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ...
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਅੱਜ ਜਗਰਾਉਂ ਦੇ ਪਿੰਡ ਗਿੱਦੜਵਿੰਡੀ ਪੁੱਜੇ ਤੇ ਮਰਹੂਮ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ। ਤੇਜਪਾਲ ਦੀ ਲੰਘੇ ਦਿਨੀਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਿੱਟੂ ਨੇ ਦੁਖੀ ਪਰਿਵਾਰ ਨਾਲ ਦਿਲੋਂ...
ਕਈ ਥਾਵਾਂ ’ਤੇ ਲੋਕਾਂ ਨੂੰ ਨਹੀਂ ਮਿਲੇ ਅਖ਼ਬਾਰ; ਪੁਲੀਸ ਅਧਿਕਾਰੀ ਨੇ ਤਲਾਸ਼ੀ ਲਈ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਬਾਰੇ ਇਨਪੁਟ ਦਾ ਦਿੱਤਾ ਹਵਾਲਾ
ਪੰਜਾਬ ਵਿੱਚ ਰੇਲਵੇ ਕਨੈਕਟੀਵਿਟੀ ਲਈ ਇੱਕ ਵੱਡੇ ਕਦਮ ਤਹਿਤ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ 22485 ਦਿੱਲੀ-ਮੋਗਾ ਐਕਸਪ੍ਰੈਸ ਨੂੰ ਹੁਣ ਫ਼ਿਰੋਜ਼ਪੁਰ ਕੈਂਟ ਤੱਕ ਕੀਤਾ ਗਿਆ ਹੈ। ਸੋਧੀ ਹੋਈ ਸਮਾਂ-ਸੂਚੀ ਅਨੁਸਾਰ ਇਹ ਰੇਲਗੱਡੀ ਦਿੱਲੀ ਤੋਂ...
ਵੀਡੀਓ View More 
Video Explainer: ਵਧਦੀ ਉਮਰ ਨਾਲ ਉਸਦੀ ਪਿੱਠ ਭਾਵੇ ਝੁਕ ਗਈ ਪਰਤੂੰ ਉਹ ਅਨਿਆ ਅੱਗੇ ਝੁਕੀ ਅਤੇ ਨਾ ਹੀ ਜ਼ਿੰਦਗੀ ਦੇ ਦੁੱਖਾਂ ਦੀ ਭਾਰੀ ਪੰਡ ਉਸਨੂੰ ਸੰਘਰਸ਼ ਦੇ ਰਾਹ ਤੁਰਨੋਂ ਰੋਕ ਸਕੀ, ਸੰਘਰਸ਼ ਦਾ ਇੱਕ ਰਾਂਹ ਤਾਂ ਕਿਸਾਨੀਂ ਦੇ ਝੰਡਾ ਚੁੱਕਣ...
ਫ਼ੀਚਰ View More 
ਚਿਰਾਗ ਦਾ ਆਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਚਲਾ ਜਾਂਦਾ ਹੈ, ਰੋਸ਼ਨੀ ਫੈਲਾਉਂਦਾ ਹੈ। ਇੱਕ ਤਿਉਹਾਰ ਅਜਿਹਾ ਹੈ, ਜਿਸ ਦਿਨ ਚਿਰਾਗ ਅਤੇ ਮੋਮਬੱਤੀਆਂ ਚੌਗਿਰਦੇ ਨੂੰ ਰੋਸ਼ਨ ਕਰਦੀਆਂ ਹਨ। ਆਪਣੇ ਸੰਗ ਖ਼ੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾ ਦਾ ਪੈਗ਼ਾਮ ਲੈ...
ਪਟਿਆਲਾ View More 
ਬਿਜਲੀ ਮੰਤਰਾਲੇ ਵੱਲੋਂ ਡਿਸਟ੍ਰੀਬਿੳੂਸ਼ਨ ਕੰਪਨੀਆਂ ਨੂੰ ਚੇਤਾਵਨੀ
02 Nov 2025BY Aman Sood
ਇੱਥੇ ਪੋਲੋ ਗਰਾਊਂਡ ਨੇੜੇ ਸਾਈਂ ਮਾਰਕੀਟ ਵਿੱਚ ਸਥਿਤ ਕੋਹਲੀ ਢਾਬੇ ’ਤੇ ਕੰਮ ਕਰਦੇ ਕਰਮਚਾਰੀ ਸੰਤੋਸ਼ ਕੁਮਾਰ(43) ਦੀ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰਾਤੀਂ 10:00 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਕੋਹਲੀ...
02 Nov 2025BY Sarabjeet Bhangu
ਦੋਆਬਾ View More 
ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਲੀਡਰਸ਼ਿਪ ਵੱਲੋਂ ਚੋਣ ਪ੍ਰਚਾਰ; ਪਾਰਟੀ ਦਫ਼ਤਰ ਦਾ ੳੁਦਘਾਟਨ
01 Nov 2025BY . .
ਕੇਂਦਰ ਤੇ ਆਰ ਐੱਸ ਐੱਸ ’ਤੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਦੋਸ਼
01 Nov 2025BY Hatinder Mehta
ਵੱਖ-ਵੱਖ ਥਾੲੀ ਸ਼ਾਨਦਾਰ ਸਵਾਗਤ; ਸੰਗਤ ਵੱਲੋਂ ਫੁੱਲਾਂ ਦੀ ਵਰਖਾ
01 Nov 2025BY NP DHAWAN
ਕੁਲਦੀਪ ਧਾਲੀਵਾਲ ਨੇ ਪਿਛਲੀਆਂ ਸਰਕਾਰਾਂ ’ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਇਆ
01 Nov 2025BY Ranbir mintoo


