ਇੱਕ-ਦੂਜੇ ਦੀ ਸਫ਼ਲਤਾ ਲੲੀ ਮਿਲ ਕੇ ਕੰਮ ਕਰਨ ਦਾ ਸੱਦਾ
ਵਿਦੇਸ਼
ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿਆਨਜਿਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ
ਪੀਲ ਪੁਲੀਸ ਨੇ ਪਿਛਲੇ ਮਹੀਨੇ ਬਰੈਂਪਟਨ ਵਿੱਚ ਦੋ ਘਰਾਂ ’ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਮਿਸੀਸਾਗਾ ਰਹਿੰਦੇ ਹੁਸਨਦੀਪ ਸਿੰਘ (20) ਤੇ ਬੇਘਰੇ ਗੁਰਪ੍ਰੀਤ ਸਿੰਘ (23) ਵਜੋਂ ਕੀਤੀ ਗਈ ਹੈ। ਪੁਲੀਸ...
1,700 ਪਿੰਡ ਪਾਣੀ ਵਿੱਚ ਡੁੱਬੇੇ; ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ; ਹਾਲਾਤ ਹੋਰ ਵਿਗਡ਼ਨ ਦਾ ਖਦਸ਼ਾ
‘ਪੱਤਰਕਾਰੀ ਕੋਈ ਜੁਰਮ ਨਹੀਂ’ ਦੇ ਸੁਨੇਹੇ ਨਾਲ ਗਾਜ਼ਾ ’ਚ ਜੰਗ ਖ਼ਤਮ ਕਰਨ ਦੀ ਮੰਗ
ਸਿਖਲਾੲੀ ਲੈ ਰਹੇ ਭਾਰਤੀ ਡਰਾੲੀਵਰਾਂ ਨਾਲ ਮੁਲਾਕਾਤ ਕੀਤੀ; ਐਸਸੀਓ ਸੰਮੇਲਨ ਲੲੀ ਚੀਨ ਰਵਾਨਾ
ਅਮਰੀਕਾ ਦੇ ਯਹੂਦੀਆਂ ਦੀ ਵਕਾਲਤ ਕਰਨ ਵਾਲੀ ਕਮੇਟੀ ਨੇ ਰੂਸ ਤੋਂ ਤੇਲ ਖ਼ਰੀਦਣ ਸਬੰਧੀ ਭਾਰਤ ਦੀ ਆਲੋਚਨਾ ਕਰਨ ’ਤੇ ਅਮਰੀਕੀ ਅਧਿਕਾਰੀਆਂ ਨੂੰ ਘੇਰਦਿਆਂ ਕਿਹਾ ਕਿ ਰੂਸ-ਯੂਕਰੇਨ ਸੰਕਟ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ। ਸਮੂਹ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਬਿਹਤਰ ਬਣਾਉਣ ਦਾ...
ਸੱਤ ਸਾਲਾਂ ਦੇ ਵਕਫੇ ਬਾਅਦ ਚੀਨ ਪੁੱਜੇ ਭਾਰਤੀ ਪ੍ਰਧਾਨ ਮੰਤਰੀ; ਸਭ ਦੀਆਂ ਨਜ਼ਰਾਂ ਭਲਕੇ ਚੀਨੀ ਰਾਸ਼ਟਰਪਤੀ ਨਾਲ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ
ਦਿਨ ਚੜ੍ਹਦਿਆਂ ਹੀ 85 ਹਜ਼ਾਰ ਤੋਂ ਵੱਧ ਪੋਸਟਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਿਆਂਦੀ ਨ੍ਹੇਰੀ
ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਉਰਫ਼ ਬੱਬੂ ਬਰਾੜ ਵਿਨੀਪੈਗ ਪਹੁੰਚੇ| ਬੱਬੂ ਬਰਾੜ ਇੱਕ ਮਹੀਨੇ ਤੋਂ ਕੈਨੇਡਾ ਦੌਰੇ ’ਤੇ ਹਨ। ਉਨ੍ਹਾਂ ਦਾ ਵਿਨੀਪੈਗ ਪਹੁੰਚਣ ’ਤੇ ਜਾਣਕਾਰਾਂ ਅਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ| ਵਿਨੀਪੈਗ...
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕਰੇਨੀਅਨ ਅਧਿਕਾਰੀ ਰੂਸ ਨਾਲ ਤਿੰਨ ਸਾਲਾ ਜੰਗ ਨੂੰ ਖ਼ਤਮ ਕਰਨ ਲਈ ਹੋ ਰਹੇ ਯਤਨਾਂ ਦੀਆਂ ਤਾਜ਼ਾ ਘਟਨਾਵਾਂ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਰਪੀਅਨ ਨੇਤਾਵਾਂ ਨਾਲ ਅਗਲੇ ਹਫ਼ਤੇ ਮੁਲਾਕਾਤ ਕਰਨਾ...
ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨੀ ਟੀਮ ਦਾ ਪਹਿਲਾ ਭਾਰਤ ਦੌਰਾ
16 ਰਾਜਪਾਲਾਂ ਨਾਲ ਮੁਲਾਕਾਤ; ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ’ਤੇ ਵਿਚਾਰ-ਚਰਚਾ
‘ਜੇ ਇਹ ਖ਼ਤਮ ਹੋਏ ਤਾਂ ਪੂਰੇ ਦੇਸ਼ ਲਈ ਤਬਾਹੀ ਹੋਵੇਗੀ’; ਅਦਾਲਤ ਵੱਲੋਂ ਟੈਕਸਾਂ ਨੂੰ 'ਗ਼ੈਰ-ਕਾਨੂੰਨੀ' ਐਲਾਨਣ ’ਤੇ ਟਰੰਪ ਦਾ ਬਿਆਨ
ਪਾਕਿਸਤਾਨ ਦੇ ਫ਼ੌਜ ਮੁਖੀ ਵੱਲੋਂ ਹਡ਼੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਲਾਸ ਏਂਜਲਸ ਦੀ ਗਲੀ ਵਿੱਚ ਚਾਕੂ ਲਹਿਰਾਉਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਸਿੱਖ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਰਕੇਡੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਨੂੰ 13 ਜੁਲਾਈ ਦੀ...
ਲਾਪਤਾ ਨੌਜਵਾਨਾਂ ਲਈ ਇਨਸਾਫ਼ ਦੀ ਲਡ਼ਾਈ ਜਾਰੀ ਰੱਖਣ ’ਤੇ ਜ਼ੋਰ ਦਿੱਤਾ
ਜਾਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਨਾਲ ਸਿਖਰ ਵਾਰਤਾ ਕਰਨਗੇ
ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਮੌਜੂਦਾ ਭੂੁਮਿਕਾ ਨੇ ਉਨ੍ਹਾਂ ਨੂੰ ਕੋਈ ‘ਭਿਆਨਕ ਤ੍ਰਾਸਦੀ’ ਪੈਦਾ ਹੋਣ ਦੀ ਸਥਿਤੀ ’ਚ ਦੇਸ਼ ਦਾ ਸਿਖਰਲਾ ਅਹੁਦਾ ਸੰਭਾਲਣ ਲਈ ਤਿਆਰ ਕੀਤਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ...
ਭਾਰਤ ਦੇ ਡੈਮਾਂ ਤੋਂ ਪਾਣੀ ਛੱਡਣ ਕਾਰਨ ਸਤਲੁਜ, ਰਾਵੀ ਤੇ ਚਨਾਬ ਵਿੱਚ ਪਾਣੀ ਦਾ ਪੱਧਰ ਵਧਿਆ
ਕੈਨੇਡਾ ਨੇ ਕ੍ਰਿਸਟੋਫਰ ਕੂਟਰ ਤੇ ਭਾਰਤ ਨੇ ਸੀਨੀਅਰ ਡਿਪਲੋਮੈਟ ਦਿਨੇਸ਼ ਕੇ.ਪਟਨਾਇਕ ਨੂੰ ਜ਼ਿੰਮੇਵਾਰੀ ਸੌਂਪੀ
ਹਮਲੇ ’ਚ ਦੋ ਵਿਦਿਆਰਥੀ ਹਲਾਕ, 17 ਜ਼ਖ਼ਮੀ; ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ
ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਰੂਸੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਮਾਸਕੋ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਕੌਮੀ ਪੁਲਾੜ ਦਿਵਸ ਮੌਕੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਖੇਤਰ ਵਿਚ ਨਿਵੇਸ਼ਕਾਂ...
ਚੀਨ ਦੀ 3 ਸਤੰਬਰ ਨੂੰ ਹੋਣ ਵਾਲੀ ਵਿਜੈ ਦਿਵਸ ਪਰੇਡ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਸਮੇਤ 26 ਵਿਦੇਸ਼ੀ ਆਗੂ ਹਾਜ਼ਰ ਰਹਿਣਗੇ। ਚੀਨ ਇਸ ਪਰੇਡ ਨੂੰ ਦੂਜੀ ਵਿਸ਼ਵ ਜੰਗ ’ਚ ਜਪਾਨੀ ਹਮਲੇ ਖ਼ਿਲਾਫ਼...
Trump administration proposes to limit duration of visas for students, media; ਐੱਚ1ਬੀ ਵੀਜ਼ਾ ਤੇ ਗਰੀਨ ਕਾਰਡ ਪ੍ਰਕਿਰਿਆ ’ਚ ਤਬਦੀਲੀ ਦੀ ਯੋਜਨਾ
ਵਿਰੋਧੀ ਪਾਰਟੀਆਂ ਦੇ ਸ਼ਾਸ਼ਨ ਵਾਲੇ ਸੂੁਬਿਆਂ ਨੇ ਜੀਐੱਸਟੀ ਦਰਾਂ ਦੀ ਗਿਣਤੀ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਦਰਾਂ ਘਟਾਉਣ ਲਈ ਆਪਣਾ ਸਮਰਥਨ ਦਿੱਤਾ ਹੈ, ਜਦਕਿ ਇਸ ਦਾ ਲਾਭ ਖ਼ਪਤਕਾਰਾਂ ਨੂੰ ਪਹੰੁਚਾਉਣ ਲਈ ਵਿਧੀ ਬਣਾਉਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ...
ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਦੂਜੀ ਨੌਕਰੀ ਦੀ ਭਾਲ ਕਰਨਾ, ਭਾਵੇਂ ਕਿ ਉਹ ਵਿਰੋਧੀ ਕੰਪਨੀ ਵਿੱਚ ਬਿਹਤਰ ਸਹੂਲਤਾਂ ਤੇ ਲਾਭ ਦੇ ਨਾਲ ਕਿਉਂ ਨਾ ਹੋਵੇ, ਬੁਨਿਆਦੀ ਅਧਿਕਾਰ ਹੈ ਅਤੇ ਇਹ ਨੈਤਿਕ ਨਿਘਾਰ ਨਹੀਂ...