DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸਤਕ

  • ਜਗਦੀਸ਼ ਪਾਪੜਾ ਲਿਓਨਾਰਡੋ ਦਿ ਵਿੰਚੀ ਇੱਕ ਅਜ਼ੀਮ ਸ਼ਖ਼ਸੀਅਤ ਸੀ। ਉਸ ਦਾ ਜਨਮ, ਬਚਪਨ, ਜਵਾਨੀ ਅਤੇ ਬੁਢਾਪਾ ਆਮ ਮਨੁੱਖ ਨਾਲੋਂ ਹਟ ਕੇ ਬਹੁਤ ਵੱਖਰੇ ਤਰੀਕੇ ਨਾਲ ਲੰਘਿਆ। ਉਹ ਅਸਾਧਾਰਨ ਬੁੱਧੀ ਦਾ ਮਾਲਕ ਅਤੇ ਬਹੁਪੱਖੀ ਸ਼ਖ਼ਸੀਅਤ ਸੀ। ਲਿਓਨਾਰਡੋ ਨੂੰ ਦੁਨੀਆ ਦੇ ਜ਼ਿਆਦਾਤਰ...

  • ਮੁਹੰਮਦ ਅੱਬਾਸ ਧਾਲੀਵਾਲ ਮੈਨੂੰ ਮੁੰਬਈ ਜਾਣ ਦਾ ਪਹਿਲਾ ਮੌਕਾ 2008 ਅਤੇ ਦੂਜਾ ਮੌਕਾ 2011 ਵਿੱਚ ਮਿਲਿਆ। ਇਸ ਮਗਰੋਂ 2019 ਵਿੱਚ ਮੈਂ ਖਾਦਿਮ-ਉਲ-ਹੁਜਾਜ ਵਜੋਂ ਸਿਖਲਾਈ ਲੈਣ ਲਈ ਹੱਜ ਮੰਜ਼ਿਲ, ਮੁੰਬਈ ਗਿਆ। ਇਸ ਦੌਰਾਨ ਮੇਰੇ ਨਾਲ ਪੰਜਾਬ ਦੇ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ...

  • ਕੀਮਤੀ ਜਾਨ ਗੁਆਓ ਨਾ ਸੁਹਿੰਦਰ ਬੀਰ ਧੀਆਂ ਪੁੱਤ ਹੱਟਾਂ ’ਤੇ ਨਹੀਂ ਮਿਲਦੇ, ਕਦੇ ਮੌਤ ਦੇ ਮੂੰਹ ਵਿੱਚ ਪਾਓ ਨਾ। ਘਰ ਵਰਗੀ ਕਿਧਰੇ ਰੀਸ ਨਹੀਂ ਪਰਦੇਸਾਂ ਨੂੰ ਅਜ਼ਮਾਓ ਨਾ... ਮੇਰੇ ਵੀਰੋ ਭੰਗ ਦੇ ਭਾੜੇ ਵਿੱਚ ਇਹ ਕੀਮਤੀ ਜਾਨ ਗਵਾਓ ਨਾ... ਮੈਂ...

  • ਬਲਜਿੰਦਰ ਮਾਨ ਹਰ ਕਿਸੇ ਦੀ ਸ਼ਖ਼ਸੀਅਤ ਦਾ ਪ੍ਰਦਰਸ਼ਨ ਉਸ ਦੇ ਵਿਚਾਰਾਂ ਤੋਂ ਹੋ ਜਾਂਦਾ ਹੈ। ਕਹਿੰਦੇ ਹਨ ਜਿੰਨਾ ਚਿਰ ਕੋਈ ਵਿਅਕਤੀ ਚੁੱਪ ਬੈਠਾ ਹੈ ਤਾਂ ਉਸ ਬਾਰੇ ਕੋਈ ਸਿੱਟਾ ਨਹੀਂ ਕੱਢਿਆ ਜਾ ਸਕਦਾ। ਜਦੋਂ ਉਹ ਕੁਝ ਬੋਲਦਾ ਹੈ ਤਾਂ...

  • ਸ਼ਵਿੰਦਰ ਕੌਰ ਕਥਾ ਪ੍ਰਵਾਹ ਹਰਮੀਤ ਦਾ ਮਨ ਬੜਾ ਬੇਚੈਨ ਸੀ। ਸਾਰੀ ਰਾਤ ਉਸ ਨੇ ਸੌਣ ਦੀ ਥਾਂ ਪਾਸੇ ਬਦਲਦਿਆਂ ਲੰਘਾਈ ਸੀ। ਐਤਵਾਰ ਦਾ ਦਿਨ ਸੀ। ਸਾਰਿਆਂ ਨੂੰ ਛੁੱਟੀ ਹੋਣ ਕਾਰਨ ਉਹ ਦੇਰ ਨਾਲ ਉੱਠੇ ਸਨ। ਜਦੋਂ ਹਰਮੀਤ ਤੋਂ ਪਿਆ...

Advertisement
  • featured-img_860883

    ਡਾ. ਚੰਦਰ ਤ੍ਰਿਖਾ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਭਾਅ ਸੱਜਣਾ। ਏਥੇ ਰੋਂਦੇ ਚਿਹਰੇ ਵਿਕਦੇ ਨਹੀਂ ਹੱਸਣੇ ਦੀ ਆਦਤ ਪਾ ਸੱਜਣਾ। ਲਾਹੌਰ ਦੇ ਪੰਜਾਬੀ ਸ਼ਾਇਰ ਉਸਤਾਦ ਦਾਮਨ ਨੇ ਆਮ ਆਦਮੀ ਦੇ ਮਨ ਵਿੱਚ ਜੋ ਜਗ੍ਹਾ ਬਣਾਈ ਸੀ, ਉਸ...

  • featured-img_860878

    ਇਹ ਕਹਾਣੀ, ਉਹ ਸੱਚ ਜੋ ਅਸੀਂ ਜਾਣਦੇ ਹਾਂ ਅਤੇ ਉਹ ਸੱਚ ਜਿਸਨੂੰ ਅਸੀਂ ਮਹਿਸੂਸਦੇ ਹਾਂ ਵਿੱਚ ਤਾਲਮੇਲ ਬਿਠਾਉਣ ਦੇ ਔਖੇ ਅਭਿਆਸ ਵਿੱਚ ਪੈਣ ਵਾਲੇ, ਬਲਕਿ ਇਸੇ ਨੂੰ ਆਪਣੀਆਂ ਕਹਾਣੀਆਂ ਦਾ ਥੀਮ ਬਣਾਉਣ ਵਾਲੇ ਅਮਰੀਕੀ ਕਹਾਣੀਕਾਰ ਟੌਬੀਅਸ ਵੁਲਫ਼ ਦੀ ਲਿਖੀ ਹੋਈ...

  • featured-img_860875

    ਰੂਪਿੰਦਰ ਸਿੰਘ * ਪੁਸਤਕ ‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਪੁੱਤਰ ਹੋਣਾ ਮੇਰੀ ਇੱਕ ਅਜਿਹੀ ਪਛਾਣ ਹੈ ਜੋ ਮੈਨੂੰ ਮਾਣ ਨਾਲ ਭਰ ਦਿੰਦੀ ਹੈ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਅਸੀਂ ਪਿੰਡ ਢਾਹਾਂ ਕਲੇਰਾਂ ਵਿੱਚ ਬੈਠੇ ਸੀ, ਉੱਥੋਂ...

  • featured-img_860552

    ਇਕਬਾਲ ਸਿੰਘ ਬਰਾੜ ਸ਼ਬਦ ਕਿਸੇ ਵੀ ਭਾਸ਼ਾ ਲਈ ਮਾਲਾ ਦੇ ਮਣਕਿਆਂ ਵਰਗਿਆਂ ਹੁੰਦੇ ਹਨ। ਭਾਸ਼ਾ ਦੀ ਖ਼ੂਬਸੂਰਤੀ ਨੂੰ ਸ਼ਬਦ ਦੇ ਪ੍ਰਗਟਾਵੇ ਰਾਹੀਂ ਦੇਖਿਆ ਜਾ ਸਕਦਾ ਹੈ। ਸੋਹਣੇ ਢੰਗ ਨਾਲ ਉਭਾਰੇ ਸ਼ਬਦ ਸੱਜ-ਵਿਆਹੀ ਦੇ ਸ਼ਿੰਗਾਰ ਵਾਂਗ ਭਾਸ਼ਾ ਨੂੰ ਚਾਰ ਚੰਨ ਲਾ...

  • featured-img_860550

    ਡਾ. ਇਕਬਾਲ ਸੋਮੀਆਂ ਇਹ ਤੱਥ ਸਾਰੇ ਜਾਣਦੇ ਹਨ ਕਿ ਕਿਸੇ ਰੁੱਖ ਦੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਹੋਣਗੀਆਂ ਓਨੀ ਹੀ ਝੱਖੜਾਂ-ਤੂਫ਼ਾਨਾਂ ਦਾ ਸਾਹਮਣਾ ਕਰਨ ਦੀ ਉਸ ਰੁੱਖ ਵਿੱਚ ਸ਼ਕਤੀ ਹੋਵੇਗੀ। ਮਾਂ ਬੋਲੀ ਦੇ ਸਬੰਧ ਵਿੱਚ ਵੀ ਇਹ ਤੱਥ ਸੋਲ੍ਹਾਂ ਆਨੇ ਸੱਚ ਹੈ।...

  • featured-img_860548

    ਡਾ. ਰਣਜੀਤ ਸਿੰਘ ਪੰਜਾਬ ਸੰਸਾਰ ਦਾ ਇੱਕ ਅਜਿਹਾ ਖਿੱਤਾ ਹੈ ਜਿੱਥੇ ਸੱਭਿਅਤਾ ਵਿਕਸਤ ਹੋਈ। ਸੰਸਾਰ ਦੇ ਪਹਿਲੇ ਗ੍ਰੰਥ, ਰਿਗਵੇਦ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੋਈ। ਇੱਥੇ ਹੀ ਪਵਿੱਤਰ ਰਾਮਾਇਣ ਅਤੇ ਗੀਤਾ ਦੀ ਰਚਨਾ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

  • featured-img_860546

    ਪ੍ਰੋ. ਜਸਵੰਤ ਸਿੰਘ ਗੰਡਮ ਵਿਅੰਗ ਅੱਜਕੱਲ੍ਹ ਮਾਨਵੀ ਕਦਰਾਂ-ਕੀਮਤਾਂ, ਮੁੱਲਾਂ-ਮਿਆਰਾਂ ’ਚ ਏਨਾ ਨਿਘਾਰ ਆ ਗਿਆ ਹੈ ਕਿ ਅਨੈਤਕਿਤਾ ਹੀ ਨੈਤਿਕਤਾ ਦਾ ਮਖੌਟਾ ਪਾ ਕੇ ਤੁਰੀ ਫਿਰਦੀ ਹੈ। ਮਨੁੱਖ, ਮਨੁੱਖ ਘੱਟ, ਬਹੁਰੂਪੀਆ ਵਧੇਰੇ ਲੱਗਦਾ ਹੈ। ਜੋ ਦਿਸਦਾ ਹੈ, ਉਹ ਹੈ ਨਹੀਂ ਅਤੇ...

  • featured-img_860544

    ਜਸਵਿੰਦਰ ‘ਜਲੰਧਰੀ’ ਕਥਾ ਪ੍ਰਵਾਹ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਐੱਮ.ਏ. ਅੰਗਰੇਜ਼ੀ ਦੇ ਪਹਿਲੇ ਭਾਗ ਵਿੱਚ ਡੀ.ਏ.ਵੀ. ਕਾਲਜ ਜਲੰਧਰ ਵਿੱਚ ਦਾਖਲਾ ਲਿਆ ਸੀ। ਅਕਸਰ ਨਕੋਦਰ ਰੋਡ ’ਤੇ ਵੱਸੇ ਪਿੰਡ ਤਾਜਪੁਰ ਤੋਂ ਇੱਕ ਕਿਲੋਮੀਟਰ ਦੂਰ ਪੈਦਲ ਲਾਂਬੜਾ ਕਸਬੇ ਤੱਕ ਜਾਣਾ...

  • featured-img_860542

    ਡਿਪੋਰਟ ਅਸੀਂ ਵੀ ਹੋਏ ਸਾਂ ਡਾ. ਲਾਭ ਸਿੰਘ ਖੀਵਾ ਇਕੱਲੇ ਤੁਸੀਂ ਹੀ ਨਹੀਂ ਡਿਪੋਰਟ ਅਸੀਂ ਵੀ ਹੋਏ ਸਾਂ। ਤੁਹਾਡੇ ਵਾਂਗ ਜ਼ਲੀਲ ਹੋ ਕੇ, ਗਲੀਜ਼ ਹੋ ਕੇ। ... ... ... ਸਾਡਾ ਤੈਰਨ-ਖਟੋਲਾ ਖੜ੍ਹਾ ਸੀ, ਵੈਨਕੂਵਰ ਦੇ ਸਮੁੰਦਰੀ ਸਾਹਿਲ ’ਤੇ। ਮਲਿਕਾ ਇੰਗਲੈਂਡ...

  • featured-img_857001

      ਸੁਰਿੰਦਰ ਸਿੰਘ ਤੇਜ ਵੀਹਵੀਂ ਸਦੀ ਵਿੱਚ ਤਕਦੀਰ ਤੇ ਤਸਵੀਰ ਪਲਟੀ: ਯਹੂਦੀ-ਇਸਾਈ ਇਤਿਹਾਦ ਨੇ ਯਹੂਦੀਆਂ ਦੀ ਯੇਹੂਦਾ ਵਿੱਚ ਵਾਪਸੀ ਸੰਭਵ ਬਣਾਈ। 13-14 ਸਦੀਆਂ ਤੋਂ ਫ਼ਲਸਤੀਨੀ ਅਰਬਾਂ ਦੀ ਭੂਮੀ ਵਜੋਂ ਜਾਣੇ ਜਾਂਦੇ ਫ਼ਲਸਤੀਨ ਅੰਦਰ ਇਜ਼ਰਾਈਲ ਨਾਮ ਦਾ ਯਹੂਦੀ ਮੁਲਕ ਸੁਰਜੀਤ ਹੋ...

  • featured-img_857002

    ਦੁਨੀਆ ਭਰ ਦੇ ਭੂਗੋਲਿਕ ਮਾਹਿਰ ਮੰਨਦੇ ਹਨ ਕਿ ਅਮਰੀਕਾ ਦਾ ਸਮੁੱਚਾ ਐਟਲਾਂਟਿਕ ਤੱਟ ਲਾਵੇ ਦੇੇ ਅੰਨ੍ਹੇ ਖੂੁਹਾਂ ’ਤੇ ਬੈਠਾ ਹੋਇਆ ਹੈ ਜੋ ਕਿਸੇ ਵੀ ਵੇਲੇ ਫਟ ਸਕਦੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਨਿੱਕੇ ਮੋਟੇ ਭੂਚਾਲਾਂ ਨਾਲ ਅਕਸਰ ਹਿੱਲਦਾ ਰਹਿੰਦਾ...

  • featured-img_857003

      ਦਲਜੀਤ ਸਿੰਘ ਸਰਾਂ ‘‘ਸ਼ਾਬਾਸ਼, ਤੂੰ ਤਾਂ ਬਈ ਆਪਣੇ ਪਿਓ ਤੋਂ ਵੱਖਰਾ ਰਾਹ ਚੁਣ ਕੇ ਉਸ ’ਤੇ ਸਾਬਤ ਕਦਮ ਚੱਲਣ ਲੱਗ ਪਿਐਂ। ਯਾਦ ਰੱਖੀਂ, ਪੰਜਾਬੀ ਚਿੱਤਰਕਾਰੀ ਵਿੱਚ ਤੇਰੀ ਛੇਤੀ ਹੀ ਵਿਲੱਖਣ ਥਾਂ ਹੋਵੇਗੀ, ਇਸ ਖੇਤਰ ਦਾ ਸੱਚਮੁੱਚ ਜਰਨੈਲ ਹੋਵੇਗਾ ਤੂੰ...’’...

  • featured-img_856924

    ਬਲਜਿੰਦਰ ਮਾਨ ਜੇਕਰ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਸਾਡੀ ਹੋਂਦ ਕਾਇਮ ਹੈ ਤਾਂ ਉਹ ਸਾਡੀ ਮਾਤ ਭਾਸ਼ਾ ਪੰਜਾਬੀ ਕਰਕੇ ਹੀ ਕਾਇਮ ਹੈ। ਜਦੋਂ ਅਸੀਂ ਆਪਣੇ ਇਤਿਹਾਸ ’ਤੇ ਝਾਤ ਮਾਰਦੇ ਹਾਂ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਮਾਂ...

  • featured-img_856922

    ਡਾ. ਦਰਸ਼ਨਜੋਤ ਕੌਰ ਸਿਰ ਉੱਤੇ ਲੰਮੇ ਕੇਸ ਮਨੁੱਖਤਾ ਦੀ ਵਿਲੱਖਣਤਾ ਹੈ। ਇਹ ਇੱਕ ਵਿਗਿਆਨਕ ਤੱਥ ਹੈ ਕਿ ਮਨੁੱਖ ਦੇ ਹੀ ਸਿਰ ਦੇ ਵਾਲ ਇੰਨੀ ਜ਼ਿਆਦਾ ਲੰਬਾਈ ਤਕ ਵਧੇ ਹਨ, ਜਦੋਂਕਿ ਇਸੇ ਜਾਤੀ ਦੇ ਹੋਰ ਜੀਵਾਂ ਦੇ ਸਿਰ ਦੇ ਵਾਲ ਇਸ...

  • featured-img_856920

    ਅਸ਼ਵਨੀ ਚਤਰਥ ਵਿਸ਼ਵ ਦੇ ਸੱਤ ਮਹਾਂਦੀਪਾਂ ਵਿੱਚੋਂ ਉੱਤਰੀ ਅਮਰੀਕਾ ਤੀਜਾ ਸਭ ਤੋਂ ਵੱਡਾ ਮਹਾਂਦੀਪ ਹੈ। ਇਹ ਉਨ੍ਹਾਂ ਤਿੰਨ ਮਹਾਂਦੀਪਾਂ ਵਿੱਚੋਂ ਇੱਕ ਹੈ (ਬਾਕੀ ਦੋ ਹਨ ਦੱਖਣੀ ਅਮਰੀਕਾ ਅਤੇ ਓਸ਼ੀਏਨੀਆ) ਜਿਨ੍ਹਾਂ ਨੂੰ ਨਵਾਂ ਵਿਸ਼ਵ ਦਾ ਨਾਂ ਦਿੱਤਾ ਜਾਂਦਾ ਹੈ। ਤਕਰੀਬਨ 25...

  • featured-img_856912

    ਪੰਜ ਆਬਾਂ ਵਾਲਾ ਪੰਜਾਬ ਰਮਨਦੀਪ ਸਿੰਘ ਬੜੇ ਕਿੱਸੇ ਮਾਏ ਸੁਣੇ ਮੈਂ, ਸੁਣੀਆਂ ਕਹਾਣੀਆਂ ਪਿਆਰ ਦਾ ਸੁਨੇਹਾ ਜਿੱਥੇ, ਜੁੜਦੀਆਂ ਢਾਣੀਆਂ ਰੰਗਲਾ ਉਹ ਫੁੱਲਾਂ ’ਚੋਂ, ਗੁਲਾਬ ਅੱਜ ਕਿੱਥੇ ਐ? ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ? ਸਵਾ ਲੱਖ ਨਾਲ ਭਿੜਨਾ, ਸਿਖਾਇਆ...

  • featured-img_856908

    ਹਰਵਿੰਦਰ ਸਿੰਘ ਰੋਡੇ ਨਾਵਲ ਅੰਸ਼ ਕਾਂ ਅੱਖ ਨਿਕਲਦੀ ਸੀ। ਹਾੜ੍ਹ ਦਾ ਤਿੱਖੜ ਦੁਪਹਿਰਾ। ਸੂਰਜ ਜਿਵੇਂ ਸਿਰ ’ਤੇ ਖੜ੍ਹਾ ਰਹਿਣ ਦੀ ਜ਼ਿੱਦ ਫੜੀ ਬੈਠਾ ਹੋਵੇ। ਦਰਸ਼ਨ ਸਿੰਘ ਧਰਮਸ਼ਾਲਾ ’ਚੋਂ ਤਾਸ਼ ਖੇਡ ਕੇ ਢੂਹੀ ਸਿੱਧੀ ਕਰਨ ਘਰ ਵੱਲ ਹੋ ਤੁਰਿਆ। ਘਰ ਤੋਂ...

  • featured-img_853632

    ਅਮ੍ਰਤ ਹੱਥਕੜੀਆਂ, ਬੇੜੀਆਂ ਪਾ ਕੇ ਭੇਜੇ ਗਏ ਡਿਪੋਰਟ ਕੀਤੇ ਭਾਰਤੀ ਨਾਗਰਿਕ। ਉਹ ਇਕੱਲੀ ਕਰਜ਼ੇ ਦੀ ਪੰਡ ਹੀ ਲੈ ਕੇ ਨਹੀਂ ਆਏ ਸਗੋਂ ਉਹ ਤਿੜਕੇ ਸੁਫਨੇ ਵੀ ਨਾਲ ਲਿਆਏ ਹਨ ਜੋ ਉਨ੍ਹਾਂ ਚੰਗੇ ਭਵਿੱਖ ਦੀ ਆਸ ’ਚ ਦੇਖੇ ਸਨ। ਹੁਣ ਵਰ੍ਹਿਆਂਬੱਧੀ...

  • featured-img_853628

    ਸਵਰਨ ਸਿੰਘ ਟਹਿਣਾ ਹੱਥਕੜੀਆਂ, ਬੇੜੀਆਂ, ਰੋਣਹਾਕੇ ਚਿਹਰੇ। ਡਰੇ ਹੋਏ, ਸਹਿਮੇ ਹੋਏ। ਮੂੰਹ ਲੁਕੋ ਰਹੇ। ਕੀ ਕਹਿਣ ਤੇ ਕੀ ਦੱਸਣ ਕਿ ਉਨ੍ਹਾਂ ਨਾਲ ਕੀ-ਕੀ ਹੋਇਆ? ਚਾਲੀ ਘੰਟਿਆਂ ਬਾਅਦ ਉਸੇ ਧਰਤੀ ’ਤੇ ਆਣ ਪਹੁੰਚੇ, ਜਿੱਥੋਂ ਕਈ ਮਹੀਨੇ ਪਹਿਲਾਂ ਤੁਰੇ ਸਨ। ਹਵਾਈ ਜਹਾਜ਼...

  • featured-img_853621

    ਕ੍ਰਿਸ਼ਨ ਕੁਮਾਰ ਰੱਤੂ ਕੀ ਅੱਜ ਸਾਹਿਤ ਹੁਣ ਸੱਚਮੁੱਚ ਹਾਸ਼ੀਏ ’ਤੇ ਚਲਾ ਗਿਆ ਹੈ? ਕੀ ਹੁਣ ਸੱਚਮੁੱਚ ਸਾਹਿਤ ਤੇ ਕਿਤਾਬਾਂ ਦੀ ਨਵੀਂ ਦੁਨੀਆ ਲਈ ਜ਼ਿੰਦਗੀ ’ਚ ਜਗ੍ਹਾ ਬਿਲਕੁਲ ਘਟਦੀ ਜਾ ਰਹੀ ਹੈ? ਇਹ ਸਾਰੇ ਸਵਾਲ 30 ਜਨਵਰੀ ਤੋਂ ਤਿੰਨ ਫਰਵਰੀ ਤੱਕ...

  • featured-img_853622

    ਮਨਮੋਹਨ ਸੂਜ਼ਨ ਕੇਨ ਦੀ ਨਵੀਂ ਕਿਤਾਬ ‘Quiet: The Power of Introverts in a world that Can’t Stop Talking’ ਅੱਜਕੱਲ੍ਹ ਚਰਚਾ ਦੇ ਕੇਂਦਰ ’ਚ ਹੈ। ਸੂਜ਼ਨ ਦੀ ਇੱਕ ਹੋਰ ਮਹੱਤਵਪੂਰਨ ਕਿਤਾਬ ਹੈ ‘Bitter-Sweet Memories’, ਜੋ ਬਹੁਤ ਪੜ੍ਹੀ ਗਈ। ਇਸ ਵਿੱਚ ਉਹ...

  • featured-img_853351

    ਡਾ. ਵਿਦਵਾਨ ਸਿੰਘ ਸੋਨੀ ਮਨੁੱਖ ਦੇ ਵਿਕਾਸ ਸਬੰਧੀ ਖੋਜ ਦਾ ਆਰੰਭ ਇੱਕ ਡੱਚ ਸਰੀਰ-ਵਿਗਿਆਨੀ ਯੂਜੀਨ ਡੂਬਵਾ ਦੇ ਇਸ ਦ੍ਰਿੜ੍ਹ ਵਿਸ਼ਵਾਸ ਤੋਂ ਹੋਇਆ ਕਿ ਡਾਰਵਿਨ ਦਾ ਸਿਧਾਂਤ ਮੁਨੱਖੀ ਵਿਕਾਸ ’ਤੇ ਲਾਗੂ ਹੋ ਸਕਦਾ ਹੈ। ਉਸ ਨੇ ਜੀਓਲੋਜੀ ਦਾ ਅਧਿਐਨ ਵੀ ਕੀਤਾ।...

  • featured-img_853344

    ਇੰਜ. ਈਸ਼ਰ ਸਿੰਘ ਪ੍ਰੋਫੈਸਰ ਮੋਹਨ ਸਿੰਘ ਦੀ ਇਸ ਸਿਰਲੇਖ ਵਾਲੀ ਪ੍ਰਸਿੱਧ ਕਵਿਤਾ, ਰੱਬ ਨੂੰ ਸਮਝਣ ਅਤੇ ਮਿਲਣ ਦੇ ਔਖੇ ਪਰ ਅਸਫਲ ਢੰਗਾਂ ਦਾ ਸੰਖੇਪ ਵਰਣਨ ਕਰਦੀ ਹੈ। ਨੱਬੇ ਸਾਲ ਪਹਿਲਾਂ ਛਪੀ ਇਹ ਰਚਨਾ ਅੱਜ ਵੀ ਪੰਜਾਬੀ ਦੀਆਂ ਹਰਮਨ ਭਾਉਂਦੀਆਂ ਕਵਿਤਾਵਾਂ...

  • featured-img_853334

    ਡਾ. ਜੱਜ ਸਿੰਘ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਇਤਿਹਾਸ 1950ਵਿਆਂ ਤੋਂ ਬਾਅਦ ਹੀ ਜ਼ਿਆਦਾ ਗਿਣਤੀ ਵਿੱਚ ਰਚੇ ਗਏ। ਬੇਸ਼ੱਕ ਇਨ੍ਹਾਂ ਇਤਿਹਾਸਕਾਰਾਂ ਦੀ ਦ੍ਰਿਸ਼ਟੀ ਤਾਂ ਤਾਰਕਿਕ ਹੈ, ਪਰ ਫਿਰ ਵੀ ਇਹ ਊਣਤਾਈਆਂ ਤੋਂ ਵਿਰਵੇ ਨਹੀਂ ਹਨ। ਇਸ ਲਈ ਇਨ੍ਹਾਂ ਦੀ...

Advertisement