ਹਾਸਲ ਕੁਲਵਿੰਦਰ ਵਿਰਕ ਅਣਜਾਣੇ ਰਾਹਾਂ ’ਚੋਂ ਲੰਘ ਆਇਆ ਹਾਂ, ਆਪਣਾ ਆਪ ਬਚਾ ਕੇ, ਕਈ ਕਵਿਤਾਵਾਂ ਮਿਲ ਜਾਵਣ ਮੈਨੂੰ, ਸ਼ਬਦਾਂ ਦੇ ਕੋਲ ਆ ਕੇ। ਕਈ ਤਜਰਬੇ ਮਿਲ ਜਾਂਦੇ ਨੇ, ਧੁੱਪਾਂ-ਛਾਵਾਂ ਹੰਢਾ ਕੇ, ਬੜਾ ਕੁਝ ਹਾਸਲ ਕਰ ਲਿਆ ਏ, ਅਸੀਂ ਬੜਾ ਕੁਝ...
Advertisement
ਦਸਤਕ
ਲਖਵਿੰਦਰ ਸਿੰਘ ਬਾਜਵਾ ਕਥਾ ਪ੍ਰਵਾਹ ਸੰਨ 1947 ’ਚ ਪੰਦਰਾਂ ਅਗਸਤ ਦਾ ਦਿਨ ਦੇਸ਼ ਵਾਸਤੇ ਭਾਵੇਂ ਆਜ਼ਾਦੀ ਲੈ ਕੇ ਆਇਆ, ਪਰ ਪੂਰਬੀ ਪੰਜਾਬ ਦੇ ਮੁਸਲਮਾਨਾਂ ਅਤੇ ਪੱਛਮੀ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਲਈ ਸਭ ਤੋਂ ਕੁਲਹਿਣਾ ਸੀ। ਹਰ ਪਾਸੇ ਅਫ਼ਵਾਹਾਂ...
ਅਮਰਜੀਤ ਸਿੰਘ ਜੀਤ ਪਾਣੀਆਂ ’ਚ ਜ਼ਹਿਰ ਘੋਲ ਕੇ ਕਿੱਥੋਂ ਲੱਭਦੈਂ ਸ਼ਰਬਤੀ ਕੂਲਾਂ। ਧਰਤੀ ’ਤੇ ਜੀਵਨ ਪਣਪਣਾ ਸ਼ੁਰੂ ਹੋਇਆ ਤਾਂ ਉਹ ਪਾਣੀ ਦੇ ਸੋਮਿਆਂ ਦੇ ਆਲੇ-ਦੁਆਲੇ ਹੀ ਵਿਗਸਦਾ ਰਿਹਾ ਹੈ। ਸਦੀਆਂ ਪਹਿਲਾਂ ਜੀਵਨ ਪਾਣੀ ਦੇ ਕੁਦਰਤੀ ਵਹਿਣਾਂ ’ਤੇ ਨਿਰਭਰ ਕਰਦਾ ਸੀ।...
ਬਿੰਦਰ ਸਿੰਘ ਖੁੱਡੀ ਕਲਾਂ ਦੇਸ਼ਵੰਡ ਦੌਰਾਨ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਅਤੇ ਸੇਵਾ ਸੰਭਾਲ ਦੀ ਅਰਦਾਸ ਸਿੱਖਾਂ ਵੱਲੋਂ ਰੋਜ਼ਾਨਾ ਸਵੇਰੇ ਸ਼ਾਮ ਕੀਤੀ ਜਾਂਦੀ ਹੈ।ਇਨ੍ਹਾਂ ਵਿਛੜੇ ਗੁਰਧਾਮਾਂ ਵਿੱਚੋਂ ਇੱਕ ਹੈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ...
ਜਸਵਿੰਦਰ ‘ਜਲੰਧਰੀ’ ਵਿਅੰਗ ਗਰਮੀਆਂ ਦੀਆਂ ਛੁੱਟੀਆਂ ਮੈਂ ਅਕਸਰ ਘਰੇ ਹੀ ਮਨਾਉਂਦਾ ਹਾਂ। ਮਨਾਉਂਦਾ ਕਾਹਦਾ? ਬੱਸ, ਇਹ ਸਮਝ ਲਓ ਕਿ ਝੱਲਦਾ ਹਾਂ ਜੀ। ਜਾਂ ਤਾਂ ਕਿਸੇ ਦਾ ਜੰਮਣਾ, ਜਾਂ ਮਰਨਾ, ਵਿਆਹ ਸ਼ਾਦੀ ਜਾਂ ਫਿਰ ਭੋਗ। ਤੇ ਜੇਕਰ ਇਹ ਸਭ ਕੁਝ...
Advertisement
ਲਾਹੌਰ ਵਾਲਾ ਟੈਸਟ ਮੈਚ ਐਤਵਾਰ 16 ਫਰਵਰੀ ਦੇ ਅੰਕ ਵਿੱਚ ਰਾਮਚੰਦਰ ਗੁਹਾ ਨੇ ‘ਮੇਲਿਆਂ ਵਿੱਚ ਗੁਆਚੇ ਲਾਹੌਰ’ ਦੀ ਗੱਲ ਕੀਤੀ ਹੈ। ਇਸ ਸੰਦਰਭ ਵਿੱਚ ਦੱਸਣਾ ਬਣਦਾ ਹੈ ਕਿ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਵਿੱਚ ਪਹਿਲਾ ਮੈਚ 1954 ਵਿੱਚ ਅੰਮ੍ਰਿਤਸਰ ਵਿਖੇ...
ਨਵਦੀਪ ਸਿੰਘ ਗਿੱਲ ਲਾਹੌਰ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਮਾਪਤੀ ਅਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਉਪਰੰਤ ਸਾਡੇ ਕੋਲ ਇੱਕ ਦਿਨ ਬਚਿਆ ਸੀ। ਵਫ਼ਦ ਨੇ ਕਸੂਰ ਵਿਖੇ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਉੱਤੇ ਸਿਜਦਾ ਕਰਨ ਜਾਣਾ ਸੀ। ਗੁੱਜਰਾਂਵਾਲਾ ਜਾਣ ਦੀ ਤਾਂਘ...
ਪ੍ਰੋ. ਪ੍ਰੀਤਮ ਸਿੰਘ ਇਸ ਦੁਨੀਆ ਵਿੱਚ ਸਭ ਜੀਵ ਜੰਤੂਆਂ ਦੀ ਆਪਣੀ ਬੋਲੀ ਹੈ ਪਰ ਮਨੁੱਖ ਬਾਕੀ ਜੀਵਾਂ ਨਾਲੋਂ ਇਸ ਪੱਖੋਂ ਅੱਗੇ ਹਨ ਕਿ ਉਨ੍ਹਾਂ ਕੋਲ ਆਪਣੀ ਲਿਖਤੀ ਬੋਲੀ ਵੀ ਹੈ ਤੇ ਇਸ ਲਿਖਤ ਨੂੰ ਉਹ ਕਿਸੇ ਲਿਪੀ ਵਿੱਚ ਲਿਖਤੀ ਰੂਪ...
ਬਲਦੇਵ ਸਿੰਘ ਸੜਕਨਾਮਾ ਇੱਕ ਸਾਂਝੇ ਦੋਸਤ ਨੇ ਫ਼ੋਨ ’ਤੇ ਦੱਸਿਆ- ‘‘ਤੇਰਾ ਯਾਰ ਪ੍ਰੋ. ਕੌਤਕੀ ਪਰਸੋਂ ਦਾ ਪੰਜਾਬ ਆਇਆ ਹੋਇਐ।’’ ਪਰਵਾਸੀ ਪੰਛੀਆਂ ਵਾਂਗ ਇਸ ਰੁੱਤ ਵਿੱਚ ਬਹੁਤੇ ਵਿਦੇਸ਼ੀ ਆਪਣੇ ਵਤਨ ਵੱਲ ਗੇੜਾ ਮਾਰਦੇ ਹੀ ਹਨ। ਪ੍ਰੋ. ਕੌਤਕੀ ਜਦੋਂ ਵੀ ਪੰਜਾਬ...
ਜਸਬੀਰ ਭੁੱਲਰ ਸਾਹਿਤਕ ਇਨਾਮ ਲੇਖਕ ਨੂੰ ਦੋ ਵਾਰ ਖ਼ੁਸ਼ੀ ਦਿੰਦੇ ਪ੍ਰਤੀਤ ਹੁੰਦੇ ਹਨ। ਇੱਕ ਵਾਰ ਉਦੋਂ, ਜਦੋਂ ਇਨਾਮ ਮਿਲਦਾ ਹੈ। ਦੂਜੀ ਵਾਰ ਉਦੋਂ, ਜਦੋਂ ਲੇਖਕ ਦੀ ਤਸਵੀਰ ਅਤੇ ਖ਼ਬਰ ਅਖ਼ਬਾਰਾਂ ਵਿੱਚ ਨਸ਼ਰ ਹੁੰਦੀ ਹੈ। ਉਸ ਤੋਂ ਪਿੱਛੋਂ! ਜੇ ਉਹ ਇਨਾਮ...
ਡਾ. ਮਨਜੀਤ ਸਿੰਘ ਬੱਲ ਮੌਜੂਦਾ ਸਮੇਂ ਤੋਂ ਪਹਿਲਾਂ ਕਦੇ ਵੀ ਐਸੇ ਹਾਲਾਤ ਨਹੀਂ ਬਣੇ ਕਿ ਕੁੱਲ ਆਲਮ ਦੇ ਬਾਸ਼ਿੰਦੇ ਇੱਕ ਦੂਜੇ ਨਾਲ ਇੰਨੇ ਨੇੜਿਓਂ ਜੁੜੇ ਹੋਏ ਹੋਣ।ਇੰਟਰਨੈੱਟ, ਦੂਰਸੰਚਾਰ ਤੇ ਸੋਸ਼ਲ ਮੀਡੀਆ ਨੇ ਸਾਰੇ ਸੰਸਾਰ ਨੂੰ ਵਾਕਈ ਇੱਕ ਪਿੰਡ ਬਣਾ ਕੇ...
ਹਰਜਿੰਦਰਪਾਲ ਸਿੰਘ ਸਮਰਾਲਾ ਪੰਜਾਬ ਵਿੱਚ ਸਾਲ 2024 ਦੇ ਜੇਠ ਹਾੜ੍ਹ ਮਹੀਨੇ ਦੀ ਗਰਮੀ ਕਾਰਨ ਘਰਾਂ ਵਿੱਚ ਪੱਖੇ, ਕੂਲਰ ਅਤੇ ਏ.ਸੀ. ਮਾਰੋ ਮਾਰ ਚੱਲ ਰਹੇ ਸਨ। ਉਸ ਸਮੇਂ ਮੈਂ ਅਤੇ ਮੇਰੀ ਪਤਨੀ ਨੇ ਸੱਤ ਸਮੁੰਦਰੋਂ ਪਾਰ ਬਰੈਂਪਟਨ (ਕੈਨੇਡਾ) ਜਾਣ ਦਾ ਪ੍ਰੋਗਰਾਮ...
ਸੱਚੋ ਸੱਚ ਹਰਪ੍ਰੀਤ ਪੱਤੋ ਬਿੜਕ ਨਾਲ ਸੌਣ ਚੰਗਾ। ਸੁਬ੍ਹਾ ਵੇਲੇ ਨਾਹੁਣ ਚੰਗਾ। ਵੱਤ ਵੇਲੇ ਵਾਹੁਣ ਚੰਗਾ। ਬੀਜ ਚੰਗੇ ਫੁੱਟਦੇ। ਸ਼ਹਿਰਾਂ ਵਿੱਚ ਰਸ਼ ਚੰਗਾ। ਰੱਸੇ ਨੂੰ ਹੁੰਦਾ ਕਸ ਚੰਗਾ। ਮਿੱਠਾ ਹੋਵੇ ਰਸ ਚੰਗਾ। ਕੌੜੇ ਨੂੰ ਥੁੱਕਦੇ। ਪਿਆਰ ਦਾ ਬੋਲ ਚੰਗਾ। ਪੂਰਾ...
ਖ਼ੂਨ ਦੀ ਸਾਂਝ ਰਾਜ ਕੌਰ ਕਮਾਲਪੁਰ ਹੋਇਆ ਇਉਂ, ਮੇਰੇ ਪਤੀ ਨੇ ਸ਼ੋਸਲ ਮੀਡੀਆ ’ਤੇ ਪੜ੍ਹ ਲਿਆ ਕਿ ਕਿਸੇ ਨੂੰ ਬੀ ਨੈਗੇਟਿਵ ਖ਼ੂਨ ਦੀ ਬਹੁਤ ਜ਼ਿਆਦਾ ਐਮਰਜੈਂਸੀ ਵਿੱਚ ਜ਼ਰੂਰਤ ਸੀ। ਖ਼ੂਨ ਦਾ ਇਹ ਗਰੁੱਪ ਕਾਫ਼ੀ ਘੱਟ ਮਿਲਦਾ ਹੈ। ਉਹ ਔਰਤ ਜਿਸ...
ਜਗਜੀਤ ਸਿੰਘ ਲੋਹਟਬੱਦੀ ਕਥਾ ਪ੍ਰਵਾਹ ਉਸ ਦਿਨ ਈਦਗਾਹ ਵਿੱਚ ਚੋਖੀ ਚਹਿਲ-ਪਹਿਲ ਸੀ... ਨਵੀਆਂ ਪੁਸ਼ਾਕਾਂ... ਲੋਕੀਂ ਗਲੇ ਮਿਲ ਕੇ ਈਦ ਮੁਬਾਰਕ ਆਖ ਰਹੇ। ਮੈਂ ਸ਼ਹਿਰੋਂ ਆ ਕੇ ਚਾਹ ਦੀ ਤਾਜ਼ਗੀ ਮਹਿਸੂਸ ਕਰ ਰਿਹਾ ਸਾਂ ਕਿ ਦਰਵਾਜ਼ਾ ਜ਼ੋਰ ਦੀ ਖੜਕਿਆ। ਦੇਖਿਆ, ਬਾਹਰ...
ਨਿਸ਼ਠਾ ਸੂਦ ‘‘ਜੇ ਮੇਰੀ ਮਾਂ ਬੋਲੀ ਤੁਹਾਡੀ ਰਿਆਸਤ ਦੀਆਂ ਬੁਨਿਆਦਾਂ ਹਿਲਾ ਰਹੀ ਹੈ, ਤਾਂ ਸਾਫ਼ ਹੈ ਕਿ ਤੁਸੀਂ ਆਪਣੀ ਰਿਆਸਤ ਮੇਰੀ ਧਰਤੀ ਉੱਤੇ ਬਣਾਈ ਹੋਈ ਹੈ।’’ - ਮੂਸਾ ਏਂਟਰ ਭਾਸ਼ਾ ਸਿਰਫ਼ ਸੰਚਾਰ ਦਾ ਢੰਗ ਨਹੀਂ ਸਗੋਂ ਇਹ...
ਕ੍ਰਿਸ਼ਨ ਕੁਮਾਰ ਰੱਤੂ ਦੁਨੀਆ ਦੇ ਸਭ ਤੋਂ ਵੱਡੇ ਆਸਕਰ ਫਿਲਮ ਮੇਲੇ ’ਚ ਫਿਲਮ ਐਵਾਰਡਾਂ ਦਾ ਜਸ਼ਨ ਸਭ ਨੂੰ ਅਥਾਹ ਰੋਮਾਂਚ ਨਾਲ ਭਰ ਦਿੰਦਾ ਹੈ। ਪੂਰੀ ਚਮਕ ਦਮਕ ਤੇ ਰੋਸ਼ਨੀਆਂ ਨਾਲ ਨਹਾਏ ਹਾਲ ਵਿੱਚ ਤਾੜੀਆਂ ਦੀ ਗੜਗੜਾਹਟ ਵਿੱਚ ਫਿਲਮੀ ਦੁਨੀਆ ਦੇ...
ਸੁੱਚਾ ਸਿੰਘ ਖੱਟੜਾ ਜੇਕਰ ਪੀਰੀ ਦਾ ਖੇਤਰ ਅਧਿਆਤਮਕਤਾ ਅਤੇ ਮੀਰੀ ਦਾ ਖੇਤਰ ਰਾਜਸੱਤਾ ਹੈ ਤਾਂ ਅਜੋਕੀ ਸਿੱਖ ਸਿਆਸਤ ਵਿੱਚ ਉਪਰੋਕਤ ਦੋਵੇਂ ਟਕਰਾਅ ਵਿੱਚ ਹਨ। ਦੋਵਾਂ ਖੇਤਰਾਂ ਨੂੰ ਵੰਡਣ ਵਾਲੀ ਲਕੀਰ ਬਹੁਤ ਬਾਰੀਕ ਹੈ। ਸਿੱਖ ਫਲਸਫ਼ੇ ਵਿੱਚ ਪੀਰੀ...
ਕੁਲਦੀਪ ਕੌਰ ਸੰਨ 1989 ’ਚ ਗਰਮੀ ਦੀ ਰੁੱਤ ਵਿੱਚ ਅਮਰੀਕਾ ਦੇ ਪ੍ਰਸਿੱਧ ਰਸਾਲੇ ‘ਦਿ ਨੈਸ਼ਨਲ ਇੰਟਰਸਟ’ ਨੇ ਇੱਕ ਅਹਿਮ ਲੇਖ ਛਾਪ ਕੇ ਸਿਆਸੀ ਚਿੰਤਨ ਦੇ ਖੇਮਿਆਂ ਵਿੱਚ ਹਲਚਲ ਮਚਾ ਦਿੱਤੀ। ਇਸ ਲੇਖ ਦਾ ਸਿਰਲੇਖ ‘ਦਿ ਐੱਂਡ ਆਫ...
ਰਾਮਚੰਦਰ ਗੁਹਾ ਅਮਰੀਕੀ ਰਾਸ਼ਟਰਪਤੀ ਵੱਲੋਂ ਜਦੋਂ ਅਠਾਈ ਫਰਵਰੀ ਨੂੰ ਵ੍ਹਾਈਟ ਹਾਊਸ ਵਿੱਚ ਸੱਦ ਕੇ ਯੂਕਰੇਨੀ ਰਾਸ਼ਟਰਪਤੀ ਦੀ ਲਾਹ ਪਾਹ ਕੀਤੀ ਜਾ ਰਹੀ ਸੀ ਉਦੋਂ ਮੈਂ ਇੱਕ ਸਾਹਿਤਕ ਰਸਾਲੇ ਗ੍ਰਾਂਟਾ ਦਾ ਇੱਕ ਪੁਰਾਣਾ ਅੰਕ ਪੜ੍ਹ ਰਿਹਾ ਸੀ ਜੋ...
ਦਵਿੰਦਰ ਕੌਰ ਖੁਸ਼ ਧਾਲੀਵਾਲ ਹਰ ਸਾਲ ਖ਼ੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ। ਖ਼ੁਦਕੁਸ਼ੀ ਸ਼ਬਦ ਬੋਲਣ ਨੂੰ ਬਹੁਤ ਛੋਟਾ ਹੈ ਪਰ ਇਸ ਦੇ ਨਤੀਜੇ ਬਹੁਤ ਘਾਤਕ ਹਨ। ਇੱਕ ਪਰਿਵਾਰ ਦੀ ਪੂਰੀ ਨੀਂਹ ਹਿੱਲ ਜਾਂਦੀ ਹੈ। ਇਨਸਾਨ ਨੂੰ ਖ਼ੁਦਕੁਸ਼ੀ ਦਾ ਰਾਹ ਕਿਉਂ...
ਜਗਦੀਸ਼ ਪਾਪੜਾ ਲਿਓਨਾਰਡੋ ਦਿ ਵਿੰਚੀ ਇੱਕ ਅਜ਼ੀਮ ਸ਼ਖ਼ਸੀਅਤ ਸੀ। ਉਸ ਦਾ ਜਨਮ, ਬਚਪਨ, ਜਵਾਨੀ ਅਤੇ ਬੁਢਾਪਾ ਆਮ ਮਨੁੱਖ ਨਾਲੋਂ ਹਟ ਕੇ ਬਹੁਤ ਵੱਖਰੇ ਤਰੀਕੇ ਨਾਲ ਲੰਘਿਆ। ਉਹ ਅਸਾਧਾਰਨ ਬੁੱਧੀ ਦਾ ਮਾਲਕ ਅਤੇ ਬਹੁਪੱਖੀ ਸ਼ਖ਼ਸੀਅਤ ਸੀ। ਲਿਓਨਾਰਡੋ ਨੂੰ ਦੁਨੀਆ ਦੇ ਜ਼ਿਆਦਾਤਰ...
ਮੁਹੰਮਦ ਅੱਬਾਸ ਧਾਲੀਵਾਲ ਮੈਨੂੰ ਮੁੰਬਈ ਜਾਣ ਦਾ ਪਹਿਲਾ ਮੌਕਾ 2008 ਅਤੇ ਦੂਜਾ ਮੌਕਾ 2011 ਵਿੱਚ ਮਿਲਿਆ। ਇਸ ਮਗਰੋਂ 2019 ਵਿੱਚ ਮੈਂ ਖਾਦਿਮ-ਉਲ-ਹੁਜਾਜ ਵਜੋਂ ਸਿਖਲਾਈ ਲੈਣ ਲਈ ਹੱਜ ਮੰਜ਼ਿਲ, ਮੁੰਬਈ ਗਿਆ। ਇਸ ਦੌਰਾਨ ਮੇਰੇ ਨਾਲ ਪੰਜਾਬ ਦੇ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ...
ਕੀਮਤੀ ਜਾਨ ਗੁਆਓ ਨਾ ਸੁਹਿੰਦਰ ਬੀਰ ਧੀਆਂ ਪੁੱਤ ਹੱਟਾਂ ’ਤੇ ਨਹੀਂ ਮਿਲਦੇ, ਕਦੇ ਮੌਤ ਦੇ ਮੂੰਹ ਵਿੱਚ ਪਾਓ ਨਾ। ਘਰ ਵਰਗੀ ਕਿਧਰੇ ਰੀਸ ਨਹੀਂ ਪਰਦੇਸਾਂ ਨੂੰ ਅਜ਼ਮਾਓ ਨਾ... ਮੇਰੇ ਵੀਰੋ ਭੰਗ ਦੇ ਭਾੜੇ ਵਿੱਚ ਇਹ ਕੀਮਤੀ ਜਾਨ ਗਵਾਓ ਨਾ... ਮੈਂ...
ਬਲਜਿੰਦਰ ਮਾਨ ਹਰ ਕਿਸੇ ਦੀ ਸ਼ਖ਼ਸੀਅਤ ਦਾ ਪ੍ਰਦਰਸ਼ਨ ਉਸ ਦੇ ਵਿਚਾਰਾਂ ਤੋਂ ਹੋ ਜਾਂਦਾ ਹੈ। ਕਹਿੰਦੇ ਹਨ ਜਿੰਨਾ ਚਿਰ ਕੋਈ ਵਿਅਕਤੀ ਚੁੱਪ ਬੈਠਾ ਹੈ ਤਾਂ ਉਸ ਬਾਰੇ ਕੋਈ ਸਿੱਟਾ ਨਹੀਂ ਕੱਢਿਆ ਜਾ ਸਕਦਾ। ਜਦੋਂ ਉਹ ਕੁਝ ਬੋਲਦਾ ਹੈ ਤਾਂ...
ਸ਼ਵਿੰਦਰ ਕੌਰ ਕਥਾ ਪ੍ਰਵਾਹ ਹਰਮੀਤ ਦਾ ਮਨ ਬੜਾ ਬੇਚੈਨ ਸੀ। ਸਾਰੀ ਰਾਤ ਉਸ ਨੇ ਸੌਣ ਦੀ ਥਾਂ ਪਾਸੇ ਬਦਲਦਿਆਂ ਲੰਘਾਈ ਸੀ। ਐਤਵਾਰ ਦਾ ਦਿਨ ਸੀ। ਸਾਰਿਆਂ ਨੂੰ ਛੁੱਟੀ ਹੋਣ ਕਾਰਨ ਉਹ ਦੇਰ ਨਾਲ ਉੱਠੇ ਸਨ। ਜਦੋਂ ਹਰਮੀਤ ਤੋਂ ਪਿਆ...
ਡਾ. ਚੰਦਰ ਤ੍ਰਿਖਾ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਭਾਅ ਸੱਜਣਾ। ਏਥੇ ਰੋਂਦੇ ਚਿਹਰੇ ਵਿਕਦੇ ਨਹੀਂ ਹੱਸਣੇ ਦੀ ਆਦਤ ਪਾ ਸੱਜਣਾ। ਲਾਹੌਰ ਦੇ ਪੰਜਾਬੀ ਸ਼ਾਇਰ ਉਸਤਾਦ ਦਾਮਨ ਨੇ ਆਮ ਆਦਮੀ ਦੇ ਮਨ ਵਿੱਚ ਜੋ ਜਗ੍ਹਾ ਬਣਾਈ ਸੀ, ਉਸ...
ਇਹ ਕਹਾਣੀ, ਉਹ ਸੱਚ ਜੋ ਅਸੀਂ ਜਾਣਦੇ ਹਾਂ ਅਤੇ ਉਹ ਸੱਚ ਜਿਸਨੂੰ ਅਸੀਂ ਮਹਿਸੂਸਦੇ ਹਾਂ ਵਿੱਚ ਤਾਲਮੇਲ ਬਿਠਾਉਣ ਦੇ ਔਖੇ ਅਭਿਆਸ ਵਿੱਚ ਪੈਣ ਵਾਲੇ, ਬਲਕਿ ਇਸੇ ਨੂੰ ਆਪਣੀਆਂ ਕਹਾਣੀਆਂ ਦਾ ਥੀਮ ਬਣਾਉਣ ਵਾਲੇ ਅਮਰੀਕੀ ਕਹਾਣੀਕਾਰ ਟੌਬੀਅਸ ਵੁਲਫ਼ ਦੀ ਲਿਖੀ ਹੋਈ...
ਰੂਪਿੰਦਰ ਸਿੰਘ * ਪੁਸਤਕ ‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਪੁੱਤਰ ਹੋਣਾ ਮੇਰੀ ਇੱਕ ਅਜਿਹੀ ਪਛਾਣ ਹੈ ਜੋ ਮੈਨੂੰ ਮਾਣ ਨਾਲ ਭਰ ਦਿੰਦੀ ਹੈ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਅਸੀਂ ਪਿੰਡ ਢਾਹਾਂ ਕਲੇਰਾਂ ਵਿੱਚ ਬੈਠੇ ਸੀ, ਉੱਥੋਂ...
Advertisement