ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਚ ਸੰਗਤ

  • ਅਰਵਿੰਦਰ ਜੌਹਲ ਪੰਜਾਬ ਵਿੱਚ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦਾ ਅਮਲ ਮੁਕੰਮਲ ਹੋਣ ਮਗਰੋਂ ਨਵੀਆਂ ਪੰਚਾਇਤਾਂ ਹੋਂਦ ’ਚ ਆ ਗਈਆਂ ਹਨ। ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅਮਲ ਤੋਂ ਇਲਾਵਾ ਵੋਟਰ ਸੂਚੀਆਂ, ਵਾਰਡਬੰਦੀ ਤੇ ਰਾਖਵੇਂਕਰਨ ਸਬੰਧੀ ਕਈ ਥਾਈਂ...

    Tribune News Service
    20 Oct 2024
  • ਰਾਮਚੰਦਰ ਗੁਹਾ ਪੇਸ਼ੇਵਰ ਯੱਕੜ ਮਾਰਨ ਵਾਲਾ ਹੋਣ ਦੇ ਕਈ ਨੁਕਸਾਨ ਹੁੰਦੇ ਹਨ। ਆਮ ਤੌਰ ’ਤੇ ਇਸ ਦਾ ਇੱਕ ਮਜ਼ੇਦਾਰ ਹੀ ਨਹੀਂ ਸਗੋਂ ਲਾਹੇਵੰਦ ਕਸਬ ਹੁੰਦਾ ਹੈ ਕਿ ਗੁਫ਼ਤਗੂ ਖ਼ਤਮ ਹੋਣ ਤੋਂ ਬਾਅਦ ਦਿੱਤੇ ਜਾਣ ਵਾਲੇ ਤੋਹਫ਼ੇ। ਇਹ ਤੋਹਫ਼ੇ ਭਾਰੇ ਅਤੇ...

    Tribune News Service
    20 Oct 2024
  • ਸੁਰਜੀਤ ਸਿੰਘ ਸ਼ਹਿਣਾ ਪੰਜਾਬ ਦੇ ਮੇਲਿਆਂ ਵਿੱਚੋਂ ਸਿਰਮੌਰ ਪ੍ਰੋ. ਮੋਹਨ ਸਿੰਘ ਮੇਲੇ ਦਾ ਕਈ ਸਾਲ ਆਨੰਦ ਮਾਣਿਆ। ਇਸ ਮੇਲੇ ਨੂੰ ਭਰ ਜੋਬਨ ਉੱਤੇ ਦੇਖਿਆ ਜਦੋਂ ਪੰਜਾਬ ਖ਼ਾਸਕਰ ਮਾਲਵੇ ਵਿੱਚ ਲੋਕ ਆਪਣੇ ਵਿਆਹ-ਸ਼ਾਦੀ ਦੇ ਪ੍ਰੋਗਰਾਮ ਵੀ ਮੇਲੇ ਦੀਆਂ ਤਰੀਕਾਂ ਤੋਂ ਅੱਗੇ-ਪਿੱਛੇ...

    Tribune News Service
    20 Oct 2024
  • Advertisement
  • ਅਰਵਿੰਦਰ ਜੌਹਲ ਜੰਮੂ ਕਸ਼ਮੀਰ ਦੀਆਂ ਅਸੈਂਬਲੀ ਚੋਣਾਂ ਦੇ ਨਤੀਜੇ ਤਾਂ ਤਕਰੀਬਨ ਅਨੁਮਾਨ ਅਨੁਸਾਰ ਹੀ ਆਏ ਹਨ ਪਰ ਹਰਿਆਣਾ ਵਿੱਚ ਇਨ੍ਹਾਂ ਨਤੀਜਿਆਂ ਨੇ ਸਿਆਸੀ ਮਾਹਿਰਾਂ, ਪੰਡਿਤਾਂ, ਖੋਜਾਰਥੀਆਂ ਅਤੇ ਆਮ ਲੋਕਾਂ ਨੂੰ ਬਹੁਤ ਹੈਰਾਨ ਕੀਤਾ ਹੈ। ਇਹ ਸਹੀ ਹੈ ਕਿ ਚੋਣਾਂ ਤੋਂ...

    Tribune News Service
    13 Oct 2024
  • ਡਾ. ਪ੍ਰਵੀਨ ਬੇਗਮ ਪਿਛਲੇ ਦਿਨੀਂ ਮੈਂ ਦੋ ਦਿਨ ਰਹਿਣ ਲਈ ਪਿੰਡ ਗਈ। ਬਰਸਾਤ ਦਾ ਮੌਸਮ ਹੋਣ ਕਰਕੇ ਘਰ ਵਿੱਚ ਮੈਨੂੰ ਚਾਰੇ ਪਾਸੇ ਸਿੱਲ੍ਹ ਜਿਹੀ ਮਹਿਸੂਸ ਹੋਈ। ਮੈਨੂੰ ਲੱਗਾ ਕਿ ਕਿਉਂ ਨਾ ਸਾਰੇ ਘਰ ਦੀ ਸਫ਼ਾਈ ਕੀਤੀ ਜਾਵੇ। ‘ਅਖੇ ਔਰਤਾਂ ਬਿਨਾਂ...

    Tribune News Service
    13 Oct 2024
  • ਲੰਮੀ ਸਾਂਝ ‘ਪੰਜਾਬੀ ਟ੍ਰਿਬਿਊਨ’ ਦਾ ਨਾਂ ਸੁਣਦਿਆਂ ਹੀ ਇਸ ਅਖ਼ਬਾਰ ਨਾਲ ਲੰਮੀ ਸਾਂਝ ਦੀ ਰੀਲ ਦਿਮਾਗ਼ ਵਿੱਚ ਘੁੰਮ ਜਾਂਦੀ ਹੈ। ਬਚਪਨ ਵਿੱਚ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ। ਫਿਰ ਕਿਸੇ ਹੋਰ ਅਖ਼ਬਾਰ ਦਾ ਮਿਆਰ ਇਸ ਦੇ ਤੁੱਲ ਨਾ ਜਾਪਿਆ। ਹਫ਼ਤਾਵਾਰੀ ਮੈਗਜ਼ੀਨ...

    Tribune News Service
    06 Oct 2024
  • Advertisement
  • ਅਰਵਿੰਦਰ ਜੌਹਲ ਗੁਆਂਢੀ ਸੂਬੇ ਹਰਿਆਣਾ ਵਿੱਚ ਪੰਜ ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਮਤਦਾਨ ਮੁਕੰਮਲ ਹੋ ਗਿਆ ਹੈ ਅਤੇ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਚੋਣ ਸਰਵੇਖਣਾਂ ਮੁਤਾਬਿਕ ਸੂਬੇ ਵਿੱਚ ਸਪਸ਼ਟ ਤੌਰ ’ਤੇ ਕਾਂਗਰਸ ਦੀ ਸਰਕਾਰ ਬਣਦੀ ਦੱਸੀ ਗਈ ਹੈ।...

    Tribune News Service
    06 Oct 2024
  • ਰਾਮਚੰਦਰ ਗੁਹਾ ਸੱਤ ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਇਲੀ ਨਾਗਰਿਕਾਂ ’ਤੇ ਖ਼ੌਫ਼ਨਾਕ ਹਮਲਾ ਕੀਤਾ ਸੀ ਜਿਸ ਵਿੱਚ ਮਾਰੇ ਗਏ 1100 ਤੋਂ ਵੱਧ ਲੋਕਾਂ ਵਿੱਚੋਂ ਤਿੰਨ-ਚੌਥਾਈ ਆਮ ਨਾਗਰਿਕ ਸਨ। ਇਜ਼ਰਾਇਲੀ ਸਟੇਟ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਹਮਾਸ ਦੇ ਕੰਟਰੋਲ ਹੇਠਲੇ ਫ਼ਲਸਤੀਨੀ...

    Tribune News Service
    06 Oct 2024
  • ਅਰਵਿੰਦਰ ਜੌਹਲ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਆਪਣੀਆਂ ਵਿਵਾਦਮਈ ਟਿੱਪਣੀਆਂ ਕਾਰਨ ਮੁੜ ਚਰਚਾ ਵਿੱਚ ਹੈ। ਹਾਲ ਹੀ ’ਚ ਉਸ ਨੇ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਦਿੱਤੀ ਆਪਣੀ ਨਵੀਂ ਇੰਟਰਵਿਊ ਵਿੱਚ ਕਿਹਾ ਕਿ ਕਿਸਾਨਾਂ ਨੂੰ ਤਿੰਨ...

    Tribune News Service
    29 Sep 2024
  • ਨਵਦੀਪ ਸਿੰਘ ਗਿੱਲ ਭਾਰਤ ਵਿੱਚ ਹਾਕੀ ਖੇਡਣ ਦਾ ਮੁੱਢ ਅੰਗਰੇਜ਼ੀ ਹਕੂਮਤ ਦੌਰਾਨ ਬੱਝਿਆ ਸੀ। ਮੁੱਢਲੇ ਸਮੇਂ ਵਿੱਚ ਅੰਗਰੇਜ਼ਾਂ ਦੀਆਂ ਫ਼ੌਜੀ ਛਾਉਣੀਆਂ ਨੇੜਲੇ ਇਲਾਕਿਆਂ ਵਿੱਚ ਇਹ ਖੇਡ ਮਕਬੂਲ ਹੋਈ ਜਿਨ੍ਹਾਂ ਵਿੱਚ ਜਲੰਧਰ, ਫਿਰੋਜ਼ਪੁਰ, ਝਾਂਸੀ, ਅਲਾਹਾਬਾਦ ਵੱਡੇ ਹਾਕੀ ਕੇਂਦਰ ਵਜੋਂ ਉੱਭਰੇ। ਬਿਟ੍ਰਿਸ਼...

    Tribune News Service
    29 Sep 2024
  • ਮੇਰਾ ਖ਼ਾਸ ਸਾਥੀ ਕਾਲਜ ਪੜ੍ਹਦੇ ਸਮੇਂ ਮੈਂ ਲਾਇਬਰੇਰੀ ਵਿੱਚ ਜਾ ਕੇ ਅਖ਼ਬਾਰ ਵੇਖ ਲੈਂਦਾ ਸੀ। ਅੰਗਰੇਜ਼ੀ ਟ੍ਰਿਬਿਊਨ ਵਿੱਚ ਡੱਬੀ ’ਚ ਖ਼ਬਰ ਛਪੀ ਕਿ 15 ਅਗਸਤ 1978 ਨੂੰ ਅਦਾਰੇ ਵੱਲੋਂ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕੀਤਾ ਜਾ ਰਿਹਾ ਹੈ। ਊਸ ਦਿਨ ਮੈਂ...

    Tribune News Service
    29 Sep 2024
  • ਅਰਵਿੰਦਰ ਜੌਹਲ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਕਰਵਾਉਣ ਲਈ ਰਾਹ ਪੱਧਰਾ ਕਰਨ ਦੀ ਕਵਾਇਦ, ਜੋ ਪਿਛਲੇ ਕੁਝ ਸਾਲਾਂ ਤੋਂ ਚਰਚਾ ’ਚ ਸੀ, ਉੱਤੇ 18 ਸਤੰਬਰ ਨੂੰ ਕੈਬਨਿਟ ਨੇ ਮੋਹਰ ਲਾ ਦਿੱਤੀ ਹੈ। ਉਂਜ ਤਾਂ ਕੇਂਦਰ...

    Tribune News Service
    22 Sep 2024
  • ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਸਿੱਖ ਗੁਰਧਾਮਾਂ ਦਾ ਪ੍ਰਬੰਧ ਦੁਰਾਚਾਰੀ ਪੁਜਾਰੀਆਂ ਅਤੇ ਮਹੰਤਾਂ ਦੇ ਹੱਥਾਂ ਵਿੱਚੋਂ ਖੋਹ ਕੇ ਸਿੱਖ ਪ੍ਰਤੀਨਿਧਾਂ ਦੇ ਹਵਾਲੇ ਕੀਤੇ ਜਾਣ ਦੀ ਗੱਲ ਜ਼ੋਰ ਨਾਲ ਚੱਲ ਰਹੀ ਸੀ। ਦਿਨੋ-ਦਿਨ ਸਿੱਖ ਅਖ਼ਬਾਰਾਂ ਅਤੇ ਸੰਗਤ ਵੱਲੋਂ ਕੀਤੀ...

    Tribune News Service
    22 Sep 2024
  • ‘ਪੰਜਾਬੀ ਟ੍ਰਿਬਿਊਨ’ ਛਪਣ ਦੇ ਸ਼ੁਰੂਆਤੀ ਦਿਨ ਤੋਂ ਹੀ ਮੈਂ ਇਸ ਦਾ ਪਾਠਕ ਰਿਹਾ ਹਾਂ। ਮੇਰੀਆਂ ਕਾਫ਼ੀ ਚਿੱਠੀਆਂ ਤੇ ਰਚਨਾਵਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀਆਂ ਵੀ ਹਨ। ਮੈਂ ਵੱਧ ਚਿਠੀਆਂ ਛਪਣ ਵਾਲੇ ਪਾਠਕਾਂ ਦੀ ਸੂਚੀ ਵਿੱਚ ਆਉਂਦਾ ਹਾਂ। ਮੈਂ ਸਰਕਾਰੀ ਸੀਨੀਅਰ ਸੈਕੰਡਰੀ...

    Tribune News Service
    22 Sep 2024
  • ਅਰਵਿੰਦਰ ਜੌਹਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੇ ਘਰ ਗਣੇਸ਼ ਚਤੁਰਥੀ ਮੌਕੇ ਜਾ ਕੇ ਪੂਜਾ ਅਰਚਨਾ ਕਰਨ ਦੀ ਤਸਵੀਰ ਜਿਉਂ ਹੀ ਵਾਇਰਲ ਕੀਤੀ ਤਾਂ ਕੁਝ ਸਮੇਂ ’ਚ ਹੀ ਇਹ ਟੌਪ...

    Tribune News Service
    15 Sep 2024
  • ਯਾਦਾਂ ਦਾ ਸਫ਼ਰ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮਿਲ ਰਿਹਾ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜਨ ਦਾ ਸਫ਼ਰ 2019 ਵਿੱਚ ਸ਼ੁਰੂ ਹੋਇਆ। ਮੈਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ’ਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ। ਏਥੇ ਪ੍ਰੋਫੈਸਰ ਸਾਹਿਬਾਨ...

    Tribune News Service
    15 Sep 2024
  • 46 ਸਾਲਾਂ ਦਾ ਚਸ਼ਮਦੀਦ ਗਵਾਹ ਮੈਂ 1978 ਵਿੱਚ ਭੋਜੋਵਾਲੀ (ਸੰਗਰੂਰ) ਦੇ ਸਕੂਲ ਵਿੱਚ ਅਧਿਆਪਕ ਸਾਂ। ਸਾਡੇ ਮੁੱਖ ਅਧਿਆਪਕ ਅਜੀਤ ਸਿੰਘ ਸੋਢੀ ਕੋਲ ਅੰਗਰੇਜ਼ੀ ਟ੍ਰਿਬਿਊਨ ਅਖ਼ਬਾਰ ਆਉਂਦਾ ਸੀ। ਉਨ੍ਹਾਂ ਨੇ 15 ਅਗਸਤ 1978 ਨੂੰ ਸ਼ੁਰੂ ਹੋਇਆ ‘ਪੰਜਾਬੀ ਟ੍ਰਿਬਿਊਨ’ ਸਾਡੇ ਸਕੂਲ ਵਿੱਚ...

    Tribune News Service
    08 Sep 2024
  • ਰਾਮਚੰਦਰ ਗੁਹਾ ਜਿਸ ਭਾਰਤੀ ਵਿਦਵਾਨ ਨੂੰ ਮੈਂ ਸਭ ਤੋਂ ਵੱਧ ਪਸੰਦ ਕਰਦਾ ਹਾਂ, ਉਹ ਹੈ ਪ੍ਰੋਫੈਸਰ ਆਂਦਰੇ ਬੇਤਈ ਜੋ ਆਉਣ ਵਾਲੀ 15 ਸਤੰਬਰ ਨੂੰ ਆਪਣਾ 90ਵਾਂ ਜਨਮ ਦਿਨ ਮਨਾਵੇਗਾ। ਉਹ ਬੰਗਾਲ ’ਚ ਜੰਮਿਆ-ਪਲਿਆ, ਕਲਕੱਤਾ ਯੂਨੀਵਰਸਿਟੀ ’ਚ ਐਮ.ਏ. ਕਰਨ ਤੋਂ ਬਾਅਦ...

    Tribune News Service
    08 Sep 2024
  • ਅਰਵਿੰਦਰ ਜੌਹਲ ਨਫ਼ਰਤ ਦੀ ਸਿਆਸਤ ਹੰਢਾ ਰਹੇ ਸਾਡੇ ਸਮਾਜ ਵਿੱਚ ਗਊ ਰੱਖਿਆ ਦੇ ਨਾਂ ’ਤੇ ਕਿਸੇ ਦੀ ਜਾਨ ਲੈ ਲੈਣ ਦਾ ਵਰਤਾਰਾ ਏਨਾ ਸਹਿਜ ਹੋ ਗਿਆ ਹੈ ਕਿ ਇਹ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਨੂੰ ਪ੍ਰੇਸ਼ਾਨ ਕਰਨ ਲਈ ਕਾਫ਼ੀ ਹੈ। ਅਸਲ...

    Tribune News Service
    08 Sep 2024
  • ਅਰਵਿੰਦਰ ਜੌਹਲ ਫਿਲਮੀ ਦੁਨੀਆ ’ਚ ਵਿਵਾਦਾਂ ਕਾਰਨ ਲਗਾਤਾਰ ਚਰਚਾ ਵਿੱਚ ਰਹੀ ਅਦਾਕਾਰਾ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦਾ ਖ਼ਾਸਾ ਸਿਆਸਤ ’ਚ ਪੈਰ ਧਰਨ ਤੋਂ ਬਾਅਦ ਵੀ ਬਦਲਿਆ...

    Tribune News Service
    01 Sep 2024
  • ਅਰਮਿੰਦਰ ਸਿੰਘ ਮਾਨ ਆਧੁਨਿਕ ਸਮੇਂ ਵਿੱਚ ਵਿਚਰਦਿਆਂ ਮਨੁੱਖ ਦੀਆਂ ਵਧਦੀਆਂ ਲਾਲਸਾਵਾਂ ਮੁਤਾਬਿਕ ਤੇਜ਼ ਰਫ਼ਤਾਰ ਹੋ ਰਿਹਾ ਬਦਲਾਅ ਬੌਧਿਕ ਮੰਚ ’ਤੇ ਚਿੰਤਨ ਦਾ ਵਿਸ਼ਾ ਬਣਨਾ ਚਾਹੀਦਾ ਹੈ। ਅੱਜ ਇਹ ਵਿਚਾਰਨ ਦੀ ਲੋੜ ਹੈ ਕਿ ਕੁਦਰਤ ਨਾਲ ਛੇੜਛਾੜ ਕਰਨ ਵਾਲਾ ਵਿਕਾਸ ਸਮੁੱਚੀ...

    Tribune News Service
    01 Sep 2024
  • ‘ਪੰਜਾਬੀ ਟ੍ਰਿਬਿਊਨ’ ਨਾਲ ਸਫ਼ਰ ‘ਪੰਜਾਬੀ ਟ੍ਰਿਬਿਊਨ’ ਨਾਲ 46 ਵਰ੍ਹੇ ਹੰਢਾਉਂਦਿਆਂ ਇਸ ਵਿੱਚ ਕਿਸੇ ਦਾ ਛਪਿਆ ਪੜ੍ਹਨ ਅਤੇ ਆਪਣੇ ਲਿਖੇ ਨੂੰ ਛਪਿਆ ਵੇਖਣ ਦੇ ਅਹਿਸਾਸ ਨੇ ਜ਼ਿੰਦਗੀ ਨੂੰ ਲਗਾਤਾਰ ਤਾਜ਼ਗੀ ਬਖ਼ਸ਼ੀ ਹੈ। ਮੇਰਾ ਸਭ ਤੋਂ ਪਹਿਲਾ ਛੋਟਾ ਲੇਖ ‘ਦੂਰ ਦੇ ਢੋਲ’...

    Tribune News Service
    01 Sep 2024
  • ਅਰਵਿੰਦਰ ਜੌਹਲ ਕੋਲਕਾਤਾ ਦੇ ਸਰਕਾਰੀ ਆਰ.ਜੀ. ਕਰ ਹਸਪਤਾਲ ਵਿੱਚ ਜੂਨੀਅਰ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਤੋਂ ਬਾਅਦ ਦੇਸ਼ ਭਰ ’ਚ ਉਸ ਦੇ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੀਤੇ ਜਾ ਰਹੇ ਅੰਦੋਲਨ ਅਤੇ ਸਮਾਜ ਤੇ ਸਿਆਸਤ ਦੀ...

    Tribune News Service
    25 Aug 2024
  • ਰਾਮਚੰਦਰ ਗੁਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਦੌਰਾਨ ਸਰਕਾਰ ਦਾ ਗੁੱਡਾ ਬੰਨ੍ਹਣ ਵਾਲੇ ਦਾਅਵਾ ਕਰਦੇ ਰਹਿੰਦੇ ਸਨ ਕਿ ਭਾਰਤ ‘ਵਿਸ਼ਵ ਗੁਰੂ’ ਬਣਨ ਲਈ ਤਿਆਰ ਹੈ। ਇਹ ਕਿਹਾ ਜਾਂਦਾ ਸੀ ਕਿ ਸਾਡੀ ਸੱਭਿਅਤਾ ਦੀ ਗਹਿਰਾਈ, ਸਾਡੀਆਂ ਅਮੀਰ...

    Tribune News Service
    25 Aug 2024
  • ਦਿਲਚਸਪ ਯਾਦ 1978 ਵਿੱਚ ਮੈਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਭਾਰਤੀ ਭਾਸ਼ਾ ਕੇਂਦਰ ਦਾ ਖੋਜ ਵਿਦਿਆਰਥੀ ਸਾਂ। ਪੰਜਾਬੀ ਯੂਨੀਵਰਸਿਟੀ ਵਿੱਚ 20 ਸਾਲ ਦੇ ਹਿੰਦੀ ਅਧਿਆਪਨ ਮਗਰੋਂ ਮੈਂ 2005 ਵਿੱਚ ਜੇਐੱਨਯੂ ’ਚ ਹਿੰਦੀ ਅਨੁਵਾਦ ਦੇ ਪ੍ਰੋਫੈਸਰ ਵਜੋਂ ਨਿਯੁਕਤ ਅਤੇ 2013 ਦੇ ਸ਼ੁਰੂ...

    Tribune News Service
    18 Aug 2024
  • ਅਰਵਿੰਦਰ ਜੌਹਲ ਦਿੱਲੀ ਦੇ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਪੈਰਿਸ ਤੋਂ ਪਰਤੀ ਆਪਣੀ ਧੀ ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਤਿਰੰਗੇ ਹੱਥਾਂ ’ਚ ਫੜੀ ਵਿਸ਼ਾਲ ਜਨ ਸਮੂਹ ਪੁੱਜਿਆ ਹੋਇਆ ਸੀ। ਇਹ ਉਹੀ ਸ਼ਹਿਰ ਹੈ ਜਿੱਥੇ ਕੋਈ ਇੱਕ ਸਾਲ ਪਹਿਲਾਂ ਜਿਣਸੀ...

    Tribune News Service
    18 Aug 2024
Advertisement