ਗੁਰਪ੍ਰੀਤ ਸਿੰਘ ਤੂਰ ਦੋਵੇਂ ਪੰਜਾਬਾਂ ਦੇ ਪੰਜਾਬੀਆਂ ਦੀ ਅਪਣੱਤ ਤੇ ਸ਼ਰੀਕੇਬਾਜ਼ੀ ਸਿਖਰਾਂ ਛੂੰਹਦੀ ਹੈ। ਦੇਸ਼ ਵੰਡ ਸਮੇਂ ਇੱਧਰੋਂ ਗਏ ਲੋਕ 77 ਵਰ੍ਹੇ ਬੀਤ ਜਾਣ ’ਤੇ ਵੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਗਏ ਜਥਿਆਂ ਤੋਂ ਉੱਚੀ ਆਵਾਜ਼ਾਂ ਮਾਰ-ਮਾਰ ਪੁੱਛਦੇ ਵੇਖੇ ਗਏ...
ਗੁਰਪ੍ਰੀਤ ਸਿੰਘ ਤੂਰ ਦੋਵੇਂ ਪੰਜਾਬਾਂ ਦੇ ਪੰਜਾਬੀਆਂ ਦੀ ਅਪਣੱਤ ਤੇ ਸ਼ਰੀਕੇਬਾਜ਼ੀ ਸਿਖਰਾਂ ਛੂੰਹਦੀ ਹੈ। ਦੇਸ਼ ਵੰਡ ਸਮੇਂ ਇੱਧਰੋਂ ਗਏ ਲੋਕ 77 ਵਰ੍ਹੇ ਬੀਤ ਜਾਣ ’ਤੇ ਵੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਗਏ ਜਥਿਆਂ ਤੋਂ ਉੱਚੀ ਆਵਾਜ਼ਾਂ ਮਾਰ-ਮਾਰ ਪੁੱਛਦੇ ਵੇਖੇ ਗਏ...
ਅਰਵਿੰਦਰ ਜੌਹਲ ਏਡੀਆਰ (Association for Democratic Rights) ਦੀ ਤਾਜ਼ਾ ਰਿਪੋਰਟ ਪ੍ਰੇਸ਼ਾਨ ਕਰਨ ਵਾਲੀ ਹੈ, ਜਿਸ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੀਆਂ 543 ਸੀਟਾਂ ਵਿੱਚੋਂ 538 ਸੀਟਾਂ ’ਤੇ ਪਈਆਂ ਵੋਟਾਂ ਅਤੇ ਗਿਣੀਆਂ...
ਰਾਮਚੰਦਰ ਗੁਹਾ ਆਪਣੇ ਦੇਸ਼ ਤੋਂ ਇਲਾਵਾ ਜੇ ਕਿਸੇ ਹੋਰ ਦੇਸ਼ ਨੂੰ ਮੈਂ ਸਭ ਤੋਂ ਵੱਧ ਜਾਣਦਾ ਹਾਂ ਤਾਂ ਉਹ ਹੈ ਸੰਯੁਕਤ ਰਾਜ ਅਮਰੀਕਾ। ਅਠੱਤੀ ਸਾਲ ਪਹਿਲਾਂ ਪਹਿਲੀ ਵਾਰ ਮੈਂ ਉੱਥੇ ਗਿਆ ਸਾਂ। ਅਖੀਰਲੀ ਫੇਰੀ ਪਿਛਲੇ ਸਾਲ ਦੀ ਬਹਾਰ ਵਿੱਚ ਪਾਈ...
ਅਰਵਿੰਦਰ ਜੌਹਲ ਸਦੀਆਂ ਤੋਂ ਹਰ ਸਾਲ ਸਾਉਣ ਦੇ ਪਵਿੱਤਰ ਮਹੀਨੇ ਕੀਤੀ ਜਾਣ ਵਾਲੀ ਕਾਂਵੜ ਯਾਤਰਾ ਦੀ ਹਿੰਦੂ ਧਰਮ ’ਚ ਬਹੁਤ ਮਹੱਤਤਾ ਹੈ। ਆਪਣੇ ਮੋਢਿਆਂ ਉੱਪਰ ਵਹਿੰਗੀ ਦੇ ਦੋਹੀਂ ਪਾਸੇ ਲਟਕਾਏ ਮਟਕਿਆਂ ਵਿੱਚ ਗੰਗਾ ਜਲ ਲੈ ਕੇ ਕਾਂਵੜੀਏ ਸੈਂਕੜੇ ਮੀਲਾਂ ਦਾ...
ਅਮੋਲਕ ਸਿੰਘ ਗ਼ਦਰੀ ਬੀਬੀ ਗੁਲਾਬ ਕੌਰ 35 ਵਰ੍ਹਿਆਂ ਦੇ ਸੰਗਰਾਮੀ ਜੀਵਨ ਸਫ਼ਰ ਦੀਆਂ ਅਮਿੱਟ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਗਈ। ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਲਾਗੇ ਪਿੰਡ ਬਖ਼ਸ਼ੀਵਾਲਾ ਵਿਖੇ 1890 ’ਚ ਜਨਮੀ ਗੁਲਾਬ ਕੌਰ 28 ਜੁਲਾਈ 1925 ਨੂੰ ਆਜ਼ਾਦੀ...
ਅਰਵਿੰਦਰ ਜੌਹਲ ਪਿਛਲੇ ਕਈ ਦਿਨਾਂ ਤੋਂ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਸੁਰਖ਼ੀਆਂ ਵਿੱਚ ਹੈ। ਬਹੁਤ ਸਾਰੇ ਆਈਏਐੱਸ ਅਧਿਕਾਰੀ ਆਪਣੀ ਸੂਝ-ਬੂਝ, ਪ੍ਰਸ਼ਾਸਕੀ ਕਾਰਜਕੁਸ਼ਲਤਾ ਅਤੇ ਚੰਗੇ ਕੰਮਾਂ ਕਰ ਕੇ ਜਾਂ ਆਪਣੀ ਇਮਾਨਦਾਰੀ ਦੀਆਂ ਮਿਸਾਲਾਂ ਕਾਰਨ ਸੁਰਖ਼ੀਆਂ ਬਟੋਰਦੇ ਹਨ ਪਰ ਪੂਜਾ ਦੇ ਮਾਮਲੇ...
ਰਾਮਚੰਦਰ ਗੁਹਾ ਜਦੋਂ ਮੈਂ ਰਵੀਚੰਦਰਨ ਅਸ਼ਿਵਨ ਦੀਆਂ ਯਾਦਾਂ ਦੀ ਕਿਤਾਬ ਦਾ ਕਵਰ ਵੇਖਿਆ ਤਾਂ ਮੇਰੀ ਨਜ਼ਰ ਕ੍ਰਿਕਟ ਬੱਲੇ ਦੇ ਮੁੱਠੇ ਨੂੰ ਫੜੀ ਬੈਠੇ ਉਸ ਦੀ ਤਸਵੀਰ ’ਤੇ ਟਿਕ ਗਈ। ਲੱਗਿਆ ਜਿਵੇਂ ਉਹ ਵਿਕਟ ਡਿੱਗਣ ਦੀ ਉਡੀਕ ਕਰ ਰਿਹਾ ਹੋਵੇ ਤਾਂ...
ਭਾਈ ਅਸ਼ੋਕ ਸਿੰਘ ਬਾਗੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਧੜੇ ਦੀ ਅਗਵਾਈ ਕਰਨ ਲਈ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਰਤਾਂ ’ਤੇ ਸਹਿਮਤੀ ਦੇਣਾ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਧਾਰਮਿਕ ਲੀਡਰਸ਼ਿਪ ਵਿੱਚ ਆਉਣ ਵਾਲੇ ਸਮੇਂ...
ਅਰਵਿੰਦਰ ਜੌਹਲ ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਦਿਲਚਸਪ ਰਹੇ। ਇਹ ਵੋਟਰਾਂ ਵੱਲੋਂ ਦਿੱਤਾ ਜਾ ਰਿਹਾ ਇੱਕ ਸੰਦੇਸ਼ ਜਾਪਦਾ ਹੈ। ਭਾਰਤ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਕੁਝ...
ਅਰਵਿੰਦਰ ਜੌਹਲ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਪਿੰਡ ਫੁਲਰਾਈ ਵਿੱਚ ਇਸ ਹਫ਼ਤੇ ਸਤਿਸੰਗ ਦੌਰਾਨ ਮਚੀ ਭਗਦੜ ਵਿੱਚ 121 ਵਿਅਕਤੀ ਮਾਰੇ ਗਏ। ਇਸ ਹਾਦਸੇ ਦਾ ਸ਼ਿਕਾਰ ਸਾਰੇ ਵਿਅਕਤੀ ਸਤਿਸੰਗ ਕਰਵਾਉਣ ਵਾਲੇ ਬਾਬੇ ਸੂਰਜਪਾਲ ਉਰਫ਼ ਭੋਲੇ ਬਾਬਾ ਉਰਫ਼ ਨਾਰਾਇਣ ਸਾਕਾਰ ਹਰੀ ਦੇ...
ਪ੍ਰੋ. ਪ੍ਰੀਤਮ ਸਿੰਘ* ਬਰਤਾਨੀਆ ਦੀਆਂ ਪਾਰਲੀਮਾਨੀ ਚੋਣਾਂ ਦਾ ਤੱਤਸਾਰ ਇਹ ਨਿਕਲਦਾ ਹੈ ਕਿ ਇਹ ਚੋਣ ਨਤੀਜੇ ਲੇਬਰ ਪਾਰਟੀ ਦੀ ਜਿੱਤ ਨਾਲੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਹਾਰ ਨੂੰ ਵੱਧ ਦਰਸਾਉਂਦੇ ਹਨ। ਭਾਵੇਂ ਵੋਟਰਾਂ ਨੇ ਕੰਜ਼ਰਵੇਟਿਵ ਪਾਰਟੀ ਅਤੇ ਇਸ ਦੀ ਸਰਕਾਰ ਪ੍ਰਤੀ...
ਅਰਵਿੰਦਰ ਜੌਹਲ ਕਿਸੇ ਵੀ ਜਮਹੂਰੀਅਤ ਵਿੱਚ ਹਰ ਚੋਣ ਅਹਿਮ ਹੁੰਦੀ ਹੈ ਜਿਸ ਦੇ ਨਤੀਜੇ ਆਪਣੇ ਆਪ ਵਿੱਚ ਸੱਤਾਧਾਰੀ ਅਤੇ ਵਿਰੋਧੀ ਧਿਰ ਲਈ ਵਿਸ਼ੇਸ਼ ਫ਼ਤਵਾ ਲੈ ਕੇ ਆਉਂਦੇ ਹਨ। ਇਹ ਫ਼ਤਵਾ ਦੇਸ਼ ਵਾਸੀਆਂ ਵੱਲੋਂ ਸਿਆਸੀ ਧਿਰਾਂ ਦੀ ਕਾਰਕਰਦਗੀ ਦੇ ਆਧਾਰ ’ਤੇ...
ਰਾਮਚੰਦਰ ਗੁਹਾ ਹਿੰਦੋਸਤਾਨ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਅਖ਼ੀਰਲੇ ਦਹਾਕੇ ਵਿੱਚ ਬਸਤੀਵਾਦੀ ਵਿਰੋਧੀ ਸਿਆਸਤ ਵਿੱਚ ਸਮਾਜਵਾਦੀ ਅਤੇ ਕਮਿਊਨਿਸਟ ਕਾਫ਼ੀ ਸਰਗਰਮ ਸਨ। ਆਜ਼ਾਦੀ ਤੋਂ ਬਾਅਦ ਦੇ ਕੁਝ ਦਹਾਕਿਆਂ ਵਿੱਚ ਕਾਂਗਰਸ ਦੇ ਦਬਦਬੇ ਲਈ ਇਹ ਦੋਵੇਂ ਗਰੁੱਪ ਪ੍ਰਮੁੱਖ ਚੁਣੌਤੀ ਬਣੇ ਹੋਏ ਸਨ।...
ਅਰਵਿੰਦਰ ਜੌਹਲ "ਦਿਲ ਤਾਂ ਕਰਦਾ ਹੈ ਚਿੱਟਾ ਛੱਡ ਦਾਂ, ਪਰ ਹੁਣ ਦਰਦਾਂ ਬਹੁਤ ਹੁੰਦੀਆਂ ਨੇ। ਇਹ ਵੀ ਪਤਾ ਹੈ ਕਿ ਇੱਕ ਦਿਨ ਇਹਦੇ ਨਾਲ ਮਰ ਜਾਣਾ ਹੈ। ਹੁਣ ਏਥੇ ਹਸਪਤਾਲ ਵਿੱਚ ਆਈ ਹਾਂ, ਉਮੀਦ ਹੈ ਨਸ਼ਾ ਛੁੱਟ ਸਕਦਾ ਹੈ। ਹੋਰ...
ਦਵਿੰਦਰ ਕੌਰ ਖੁਸ਼ ਧਾਲੀਵਾਲ* ਕੈਨੇਡਾ ਵਿੱਚ ਬਹੁਤ ਸਾਰੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ। ਮੌਤਾਂ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ ਪਰ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਾਂ ਦਿਲ ਬੰਦ ਹੋ ਗਿਆ।...
ਰਾਮਚੰਦਰ ਗੁਹਾ ਪਿਛਲੇ ਸਾਲ ਜੁਲਾਈ ਮਹੀਨੇ ਮੈਂ ਇਨ੍ਹਾਂ ਕਾਲਮਾਂ ਵਿੱਚ ਹੀ ਪ੍ਰਕਾਸ਼ਿਤ ਹੋਏ ਇੱਕ ਲੇਖ ਵਿੱਚ ਆਖਿਆ ਸੀ ਕਿ ਹਾਲਾਂਕਿ ਕਿਸੇ ਸਮੇਂ ਮੈਂ ਭਾਰਤੀ ਲੋਕਤੰਤਰ ਦੇ ਨਵੀਨੀਕਰਨ ਦੀਆਂ ਵੱਡੀਆਂ ਵੱਡੀਆਂ ਸੱਧਰਾਂ ਪਾਲ਼ੀਆਂ ਹੋਈਆਂ ਸਨ ਪਰ ਅਗਲੀ ਆਮ ਚੋਣ ਤੋਂ ਮੈਨੂੰ...
ਅਰਵਿੰਦਰ ਜੌਹਲ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੁੱਖ ਧਾਰਾ ਦੇ ਮੀਡੀਆ ਦੀ ਬਜਾਏ ਡਿਜੀਟਲ ਮੀਡੀਆ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਪਿਛਲੇ ਕੁਝ ਸਾਲਾਂ ਦੌਰਾਨ ਰਵਾਇਤੀ ਮੀਡੀਆ ਲਗਾਤਾਰ ਸਰਕਾਰ ਦੇ ‘ਚੀਅਰਲੀਡਰਜ਼’ ਦੀ ਭੂਮਿਕਾ ਨਿਭਾਉਂਦਾ ਰਿਹਾ ਅਤੇ ਮੁੱਖ ਧਾਰਾ ਦੇ...
ਅਰਵਿੰਦਰ ਜੌਹਲ ਸੱਤ ਪੜਾਵਾਂ ਵਿੱਚ ਸਿਰੇ ਚੜ੍ਹੀਆਂ ਤੇ 44 ਦਿਨ ਚੱਲੀਆਂ 18ਵੀਂ ਲੋਕ ਸਭਾ ਦੀਆਂ ਚੋਣਾਂ ਬਹੁਤ ਦਿਲਚਸਪ ਰਹੀਆਂ। ਜਨਵਰੀ ਵਿੱਚ ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਤੱਕ ਤਾਂ ਲੱਗਦਾ ਸੀ ਕਿ ਇਹ ਚੋਣਾਂ ਇਕਪਾਸੜ ਹੀ ਹੋਣਗੀਆਂ ਅਤੇ...
ਹਰੀਸ਼ ਜੈਨ ਭਾਰਤੀ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ 24 ਅਪਰੈਲ 1924 ਨੂੰ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕਾ ਦੇ ਵਿਰਾਸਤ ਟੈਕਸ ਦਾ ਜ਼ਿਕਰ ਕਰਦਿਆਂ ਇਸ ਨੂੰ ਧਿਆਨ ਦੇਣ ਯੋਗ ਇਕ ਟੈਕਸ ਕਿਹਾ ਸੀ। ਅਮਰੀਕਾ ਵਿੱਚ ਇਸ ਟੈਕਸ ਅਨੁਸਾਰ ਜੇ ਕੋਈ...
ਪ੍ਰੋ. ਪ੍ਰੀਤਮ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਚੜ੍ਹਤ ਦੇ ਰੁਝਾਨ ਤੋਂ ਇਸ ਬੇਸ਼ਕੀਮਤੀ ਧਾਤ ਦੀ ਸਪਲਾਈ ਅਤੇ ਮੰਗ ਦੀਆਂ ਹਾਲਤਾਂ ਵਿੱਚ ਮੰਡੀ ਦੇ ਆਮ ਉਤਰਾਅ ਚੜ੍ਹਾਅ ਦੀ ਝਲਕ ਨਹੀਂ ਮਿਲਦੀ। ਇਹ ਨਾ ਸਿਰਫ਼ ਅਸਥਿਰ ਆਲਮੀ ਆਰਥਿਕ...
ਅਰਵਿੰਦਰ ਜੌਹਲ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਅੱਜਕੱਲ੍ਹ ਟੀਵੀ ਚੈਨਲਾਂ ਨੂੰ ਲਗਾਤਾਰ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਹਨ। ਤਕਰੀਬਨ ਸਾਰੇ ਵੱਡੇ ਚੈਨਲਾਂ ਵੱਲੋਂ ਪ੍ਰਸਾਰਿਤ ਇਨ੍ਹਾਂ ਇੰਟਰਵਿਊਜ਼ ਵਿੱਚ ਉਸ ਦੀ ਸੁਰ ਇੱਕ ਖ਼ਾਸ ਪਾਰਟੀ ਦੇ ਹੱਕ ਵਿੱਚ ਭੁਗਤਦੀ ਨਜ਼ਰ ਆਉਂਦੀ ਹੈ। ਵੱਖ-ਵੱਖ...
ਰਾਮਚੰਦਰ ਗੁਹਾ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਬਰਸੀ ਭਲਕੇ 27 ਮਈ ਨੂੰ ਹੈ। ਇਸ ਕਾਲਮ ਵਿੱਚ ਅਸੀਂ ਉਨ੍ਹਾਂ ਦੇ ਸਿਆਸੀ ਜੀਵਨ ਅਤੇ ਵੱਲਭਭਾਈ ਪਟੇਲ ਨਾਲ ਉਨ੍ਹਾਂ ਦੇ ਤਾਲਮੇਲ ਦੇ ਇੱਕ ਪ੍ਰਮੁੱਖ ਪਹਿਲੂ ਦੀ ਚਰਚਾ ਕਰਾਂਗੇ। ਆਜ਼ਾਦੀ...
ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਪੀਲੇ ਪੱਤਿਆਂ ’ਤੇ ਹੌਲੀ ਹੌਲੀ ਪੱਬ ਧਰ ਕੇ ਤੁਰਨ ਵਾਲੇ ਸਾਡੇ ਹਰਮਨਪਿਆਰੇ ਸ਼ਾਇਰ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਤੋਂ ਵਿਦਾ ਹੋ ਗਏ। ਇੱਕ ਵਾਰ...
ਅਰਵਿੰਦਰ ਜੌਹਲ ਸਿਆਸਤ ਅਤੇ ਸਕੈਂਡਲਾਂ ਦਾ ਸਬੰਧ ਕੋਈ ਨਵਾਂ ਨਹੀਂ। ਪਿਛਲੇ ਦਿਨੀਂ ਕਰਨਾਟਕ ਦੇ ਇੱਕ ਨੌਜਵਾਨ ਸਿਆਸਤਦਾਨ ਦਾ ਅਜਿਹਾ ਸੈਕਸ ਸਕੈਂਡਲ ਸਾਹਮਣੇ ਆਇਆ ਹੈ ਜਿਸ ਨੇ ਦੇਸ਼ ਵਾਸੀਆਂ ਨੂੰ ਸੁੰਨ ਕਰ ਦਿੱਤਾ ਹੈ। ਇਸ ਸੈਕਸ ਸਕੈਂਡਲ ਨੇ ਨਾ ਕੇਵਲ ਸਾਨੂੰ...
ਬਲਦੇਵ ਸਿੰਘ (ਸੜਕਨਾਮਾ) ‘‘ਬੜਾ ਹੇਜ ਜਾਗਿਐ ਪੰਜਾਬੀ ਦਾ, ਹੁਣ ਪੰਜਾਬੀ ਆਈਲੈਟਸ (ਆਇਲਜ਼) ਖੋਲ੍ਹੇਂਗਾ?’’ ਫੋਨ ਕਰਨ ਵਾਲੇ ਦਾ ਲਹਿਜਾ ਰੁੱਖਾ ਸੀ। ‘‘ਭਰਾਵਾ ਜਿਹੜਾ ਕੁਝ ਵਾਪਰਨ ਨੂੰ ਫਿਰਦੈ, ਮੈਂ ਤਾਂ ਉਹਦੇ ਬਾਰੇ ਆਪਣਾ ਖ਼ਦਸ਼ਾ...।’’ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਉਸ ਨੇ...
ਅਰਵਿੰਦਰ ਜੌਹਲ ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਪਹਿਲੀ ਵਾਰੀ ਕਿਸੇ ਪ੍ਰਧਾਨ ਮੰਤਰੀ ਨੂੰ ਨਫ਼ਰਤੀ ਭਾਸ਼ਣ ਦੇਣ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਇਸ ਦੇ ਨਾਲ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਵੀ ਅਜਿਹਾ...
ਦੇਵਿੰਦਰ ਸ਼ਰਮਾ * ਕਦੇ-ਕਦੇ ਮੇਰੇ ਮਨ ’ਚ ਖਿਆਲ ਆਉਂਦਾ ਹੈ ਕਿ ਆਲੂ ਤੇ ਪਿਆਜ਼ ਜਿਹੀਆਂ ਚੀਜ਼ਾਂ ਦੀਆਂ ਚੜ੍ਹਦੀਆਂ ਰਹਿੰਦੀਆਂ ਕੀਮਤਾਂ ਦਾ ਸਤਾਇਆ ਇੱਕ ਮੁਲਕ ਅਗਲੇ ਕੁਝ ਸਾਲਾਂ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਬਾਰੇ ਕਿਵੇਂ ਸੋਚ ਸਕਦਾ...
ਅਰਵਿੰਦਰ ਜੌਹਲ ਦੇਸ਼ ਦੇ ਸਿਆਸੀ ਮਹਾਂਕੁੰਭ ਦਾ ਆਗਾਜ਼ ਕੱਲ੍ਹ ਭਾਵ 19 ਜੂਨ ਨੂੰ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਪਹਿਲੇ ਪੜਾਅ ਦੇ ਮਤਦਾਨ ਨਾਲ ਸ਼ੁਰੂ ਹੋ ਗਿਆ ਹੈ। ਸਾਲ 2024 ਦੀਆਂ ਇਨ੍ਹਾਂ ਚੋਣਾਂ ਦੀ ਚਰਚਾ ਪਿਛਲੇ...
ਰਾਮਚੰਦਰ ਗੁਹਾ ਦੇਸ਼ ਵਿੱਚ ਅਠ੍ਹਾਰਵੀਂ ਲੋਕ ਸਭਾ ਚੋਣ ਵਾਸਤੇ ਮੱਤਦਾਨ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਹੋ ਚੁੱਕੀਆਂ 17 ਚੋਣਾਂ ਵਿੱਚੋਂ ਦੋ ਖ਼ਾਸ ਤੌਰ ’ਤੇ ਅਹਿਮ ਸਨ। ਇੱਕ ਸੀ 1952 ਵਿੱਚ ਹੋਈ ਪਹਿਲੀ ਆਮ ਚੋਣ। ਉਸ ਜਮਹੂਰੀ ਕਵਾਇਦ ਦਾ...