ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੋਚ ਸੰਗਤ

  •   ਅਰਵਿੰਦਰ ਜੌਹਲ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹਨ ਕਿਉਂਕਿ ਅਜਿਹਾ ਪਹਿਲੀ ਵਾਰ ਹੈ ਕਿ ਸੂਬੇ ਦੀ ਵੱਡੀ ਖੇਤਰੀ ਪਾਰਟੀ ਸ਼੍ਰੋਮਣੀ...

    24 Nov 2024
  • ਸਾਹਿਤਕ ਮੁਹੱਬਤ ਦੀ ਸਾਂਝ ‘ਪੰਜਾਬੀ ਟ੍ਰਿਬਿਊਨ’ ਦੇ ਸਫ਼ਰ ਦੇ ਛਿਆਲੀ ਵਰ੍ਹੇ ਪੂਰੇ ਵੀ ਹੋ ਗਏ। 15 ਅਗਸਤ 1978 ਦਾ ਉਹ ਇਤਿਹਾਸਕ ਦਿਨ ਅੱਜ ਵੀ ਮੈਨੂੰ ਯਾਦ ਹੈ। ਸਾਡੇ ਪਿੰਡ ਵਿੱਚ ਅਖ਼ਬਾਰ ਹਾਲੇ ਆਉਣ ਨਹੀਂ ਸੀ ਲੱਗਾ। ਉਦੋਂ ਮੈਂ ਆਪਣੇ ਪਿੰਡੋਂ...

    24 Nov 2024
  • Advertisement
  • ਅਰਵਿੰਦਰ ਜੌਹਲ ਪਾਕਿਸਤਾਨ ਵਿੱਚ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਅਤੇ ਉੱਥੇ ਸ਼ਹੀਦ ਦਾ ਬੁੱਤ ਸਥਾਪਤ ਕਰਨ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਉੱਭਰ ਰਿਹਾ ਹੈ। ਇਹ ਮਾਮਲਾ ਉਠਾਉਣ ਅਤੇ ਅੰਜਾਮ ਤੱਕ ਪਹੁੰਚਾਉਣ ਦੇ ਅਹਿਦ ਵਿੱਚ ਸ਼ਾਮਲ ਲੋਕਾਂ...

    17 Nov 2024
  • ਹਰਨੇਕ ਸਿੰਘ ਘੜੂੰਆਂ ਜਦੋਂ ਵੀ ਪਾਕਿਸਤਾਨ ਜਾਂਦਾ, ਸਿਵਿਲ ਲਾਈਨ ਸ਼ੇਖੂਪੁਰਾ ਜਾਂ ਸ਼ਾਦਮਾਨ, ਲਾਹੌਰ ਠਹਿਰਦਾ। ਆਮ ਬੰਦੇ ਦੀ ਹਿੰਮਤ ਨਹੀਂ ਕਿ ਕਿਸੇ ਹਿੰਦੋਸਤਾਨੀ ਨੂੰ ਘਰ ਠਹਿਰਾ ਲਵੇ। ਏਜੰਸੀਆਂ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਜੇਲ੍ਹ ਰੋਡ ਦੇ ਸਾਹਮਣੇ ਸ਼ਾਦਮਾਨ ਚੌਕ ਹੈ।...

    17 Nov 2024
  • ਅਰਵਿੰਦਰ ਜੌਹਲ ਪੰਜਾਬ ਵਿੱਚ ਚਾਰ ਸੀਟਾਂ ’ਤੇ ਹੋ ਰਹੀਆਂ ਜ਼ਿਮਨੀ ਚੋਣਾਂ ’ਚ ਪ੍ਰਚਾਰ ਨਵੰਬਰ ਦੀ ਹਲਕੀ ਤੇ ਮੱਠੀ ਠੰਢ ਵਰਗਾ ਹੀ ਹੈ। ਉੱਪਰੋਂ ਸ਼ਾਇਦ ਪਰਾਲੀ ਦੇ ਸਾੜਨ ਅਤੇ ਹੋਰ ਕਾਰਨਾਂ ਕਰ ਕੇ ਵਧੇ ਪ੍ਰਦੂਸ਼ਣ ਦਾ ਪਰਛਾਵਾਂ ਵੀ ਇਸ ’ਤੇ ਪਿਆ...

    10 Nov 2024
  • Advertisement
  • ਹਰੀਸ਼ ਜੈਨ ਸਾਡੀ ਮਾਂ ਜਾਦੂਗਰਨੀ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ। ਬੁੱਢੀ ਜਾਦੂਗਰਨੀ ਤਲਿਸਮ ਦੇ ਜਾਲ ਵਿੱਚ ਨੌਜਵਾਨਾਂ ਨੂੰ ਫਾਹ ਲੈਂਦੀ। ਤਲਿਸਮੀ ਜਾਲ ਨਾ ਤਾਂ ਨਜ਼ਰ ਆਉਂਦਾ ਅਤੇ ਨਾ ਹੀ ਉਸ ਦਾ ਸ਼ਿਕਾਰ ਇਸ ਤੋਂ ਛੁਟਕਾਰਾ ਪਾ ਸਕਦਾ, ਜਦੋਂ ਤੱਕ ਉਹ...

    10 Nov 2024
  •   ਅਰਵਿੰਦਰ ਜੌਹਲ ਇਸ ਵਾਰ ਦੀਵਾਲੀ ਕਿਸੇ ਭੰਬਲਭੂਸੇ ਕਰ ਕੇ ਦੋ ਦਿਨ ਮਨਾਈ ਗਈ। ਅਕਤੂਬਰ ਦਾ ਅੰਤ ਵੀ ਦੀਵਾਲੀ ਨਾਲ ਹੋਇਆ ਅਤੇ ਨਵੰਬਰ ਵੀ ਦੀਵਾਲੀ ਨਾਲ ਹੀ ਚੜ੍ਹਿਆ। ਆਸਮਾਨ ਉੱਤੇ ਕਾਲੇ ਧੂੰਏਂ ਦੇ ਅੰਬਾਰ, ਜੋ ਇੱਕ ਦਿਨ ਚੜ੍ਹਨੇ ਸਨ, ਉਹ...

    03 Nov 2024
Advertisement