ਅਰਵਿੰਦਰ ਜੌਹਲ ਅੱਜ ਤੋਂ 35 ਵਰ੍ਹੇ ਪਹਿਲਾਂ ਇਸ ਅਦਾਰੇ ਵਿਚ ਮੈਂ ਟਰੇਨੀ ਸਬ-ਐਡੀਟਰ ਵਜੋਂ ਜੁਆਇਨ ਕੀਤਾ। ਇਸ ਪੇਸ਼ੇਵਰ ਸਫ਼ਰ ਦੌਰਾਨ ਵੱਖ-ਵੱਖ ਪੜਾਵਾਂ ’ਚੋਂ ਗੁਜ਼ਰਦਿਆਂ ਕਾਰਜਕਾਰੀ ਸੰਪਾਦਕ ਦੇ ਮੁਕਾਮ ’ਤੇ ਪੁੱਜਣਾ ਨਿਸ਼ਚੇ ਹੀ ਮੇਰੇ ਲਈ ਬਹੁਤ ਤਸੱਲੀ ਅਤੇ ਖ਼ੁਸ਼ੀ ਦਾ ਸਬੱਬ...
ਅਰਵਿੰਦਰ ਜੌਹਲ ਅੱਜ ਤੋਂ 35 ਵਰ੍ਹੇ ਪਹਿਲਾਂ ਇਸ ਅਦਾਰੇ ਵਿਚ ਮੈਂ ਟਰੇਨੀ ਸਬ-ਐਡੀਟਰ ਵਜੋਂ ਜੁਆਇਨ ਕੀਤਾ। ਇਸ ਪੇਸ਼ੇਵਰ ਸਫ਼ਰ ਦੌਰਾਨ ਵੱਖ-ਵੱਖ ਪੜਾਵਾਂ ’ਚੋਂ ਗੁਜ਼ਰਦਿਆਂ ਕਾਰਜਕਾਰੀ ਸੰਪਾਦਕ ਦੇ ਮੁਕਾਮ ’ਤੇ ਪੁੱਜਣਾ ਨਿਸ਼ਚੇ ਹੀ ਮੇਰੇ ਲਈ ਬਹੁਤ ਤਸੱਲੀ ਅਤੇ ਖ਼ੁਸ਼ੀ ਦਾ ਸਬੱਬ...
ਦਿਨੇਸ਼ ਸੀ. ਸ਼ਰਮਾ ਜਨਵਰੀ ਦਾ ਪਹਿਲਾ ਹਫ਼ਤਾ ਆਮ ਤੌਰ ’ਤੇ ਭਾਰਤੀ ਵਿਗਿਆਨਕ ਭਾਈਚਾਰੇ ਦੇ ਕੈਲੰਡਰ ਵਿੱਚ ਅਹਿਮ ਸਮਾਂ ਹੁੰਦਾ ਹੈ। ਇਨ੍ਹੀਂ ਦਿਨੀਂ ਭਾਰਤੀ ਸਾਇੰਸ ਕਾਂਗਰਸ ਦੇ ਰੂਪ ਵਿੱਚ ਸਾਲਾਨਾ ਵੱਡ-ਅਕਾਰੀ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ...
ਤ੍ਰੈਲੋਚਨ ਲੋਚੀ ਸੁਖ਼ਨ ਭੋਇੰ 43 ਕਿਸੇ ਕਵੀ ਜਾਂ ਲੇਖਕ ਦੀ ਇੰਟਰਵਿਊ ਵੇਲੇ ਕੁਝ ਇਹੋ ਸੁਆਲ ਪੁੱਛੇ ਜਾਂਦੇ ਹਨ ਕਿ ਤੁਹਾਡਾ ਜਨਮ ਕਿੱਥੇ ਹੋਇਆ? ਤੁਹਾਡੇ ਲਿਖਣ ਦਾ ਸਬੱਬ ਕਿਵੇਂ ਬਣਿਆ? ਤੁਸੀਂ ਕਿਵੇਂ ਲਿਖਦੇ ਹੋ ਯਾਨੀ ਕਿ ਤੁਹਾਡੀ ਸਿਰਜਨ ਪ੍ਰਕਿਰਿਆ ਤੇ ਤੁਹਾਡੀ...
ਸਵਰਾਜਬੀਰ ਇਹ 23 ਮਾਰਚ 1932 ਦਾ ਦਿਨ ਸੀ। ਥਾਂ ਲਾਹੌਰ, ਰਾਜ ਅੰਗਰੇਜ਼ ਦਾ। ਭਰੇ ਬਾਜ਼ਾਰ ਵਿਚ ਪੰਜਾਬ ਦਾ ਸ਼ਾਇਰ ਮੇਲਾ ਰਾਮ ਤਾਇਰ ਟਾਂਗੇ ’ਤੇ ਖੜ੍ਹਾ ਹੋਇਆ ਤੇ ਉਸ ਨੇ ਭਗਤ ਸਿੰਘ ਦੀ ਘੋੜੀ ਗਾਉਣੀ ਸ਼ੁਰੂ ਕੀਤੀ। ਇਹ ਭਗਤ ਸਿੰਘ, ਸੁਖਦੇਵ...
ਕੰਵਰਜੀਤ ਭੱਠਲ ਸੁਖ਼ਨ ਭੋਇੰ 42 ਮੈਂ ਆਪਣੀ ਸਿਰਜਣ ਪ੍ਰਕਿਰਿਆ ਦਾ ਆਰੰਭ ਕੋਈ 60 ਵਰ੍ਹੇ ਪਹਿਲਾਂ ਸਾਲ 1963 ਤੋਂ ਮੰਨਦਾ ਹਾਂ ਜਦੋਂ ਮੈਂ ਐੱਸ.ਡੀ. ਕਾਲਜ, ਬਰਨਾਲਾ ਵਿਚ ਬੀ.ਏ. ਫਾਈਨਲ ਦਾ ਵਿਦਿਆਰਥੀ ਸਾਂ। ਅਸੀਂ ਵਿਦਿਆਰਥੀਆਂ ਨੇ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੇਹਰ ਸਿੰਘ...
ਅਰੁਣ ਮੈਰਾ ਸੰਸਦ ’ਤੇ ਅਤਿਵਾਦੀ ਹਮਲੇ ਤੋਂ ਪੂਰੇ ਬਾਈ ਸਾਲਾਂ ਬਾਅਦ ਲੰਘੀ 13 ਦਸੰਬਰ ਨੂੰ ਲੋਕ ਸਭਾ ਵਿਚ ਧੂੰਏਂ ਦੇ ਕਨੱਸਤਰ ਖੋਲ੍ਹਣ ਵਾਲੇ ਪ੍ਰਦਰਸ਼ਨਕਾਰੀ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਉਨ੍ਹਾਂ ਨੂੰ ਸ਼ਿਕਾਇਤ ਸੀ ਕਿ ਭਾਰਤ ਦੀ ਜੀਡੀਪੀ ਵਿਚ ਭਰਵਾਂ ਵਾਧਾ ਹੋਣ...
ਦੀਪ ਦੇਵਿੰਦਰ ਸਿੰਘ ਸੁਖ਼ਨ ਭੋਇੰ 41 ਜਦੋਂ ਕੁ ਜਿਹੇ ਹੋਸ਼ ਸੰਭਾਲੀ ਘਰ ’ਚ ਗੁਰਬਤ ਸੀ। ਬਾਪ ਸ਼ਹਿਰ ਰਾਜ ਮਿਸਤਰੀ ਦਾ ਕੰਮ ਕਰਨ ਜਾਂਦਾ ਸੀ। ਘਰ ’ਚ ਬਹੁਤੀ ਵਾਰੀ ਰਾਤ ਦੀ ਰੋਟੀ ਬਾਪ ਦੇ ਆਇਆਂ ਪੱਕਦੀ ਸੀ। ਮਾਂ ਸਾਨੂੰ ਡੂੰਘੇ ਖਾਓ-ਪੀਏ...
ਅੱਜ 2023 ਖ਼ਤਮ ਹੋ ਰਿਹਾ ਹੈ ਅਤੇ ਭਲਕੇ ਨਵਾਂ ਸਾਲ ਚੜ੍ਹ ਪੈਣਾ ਹੈ। ਸਾਲ ਦੇ ਅਖ਼ੀਰ ਵਿਚ ਅਸੀਂ ਲੰਘੇ ਸਾਲ ਦਾ ਲੇਖਾ-ਜੋਖਾ ਕਰਦੇ ਅਤੇ ਆਉਣ ਵਾਲੇ ਸਾਲ ਲਈ ਇਕ-ਦੂਸਰੇ ਨੂੰ ਸ਼ੁਭ-ਇੱਛਾਵਾਂ ਦਿੰਦੇ ਹੋਏ ਬਿਹਤਰ ਮਨੁੱਖ ਬਣਨ ਦੀ ਕਾਮਨਾ ਕਰਦੇ ਹਾਂ।...
ਗੁਰੂ ਨਾਨਕ ਦੇਵ ਜੀ ਦੁਆਰਾ ਵਸਾਏ ਗਏ ਪਿੰਡ ਕਰਤਾਰਪੁਰ ਤੋਂ ਸ਼ੁਰੂ ਹੋਏ ਸਫ਼ਰ ਨੂੰ ਆਨੰਦਪੁਰ ਸਾਹਿਬ ਤੱਕ ਪਹੁੰਚਣ ਲਈ ਸਵਾ ਸਦੀ ਤੋਂ ਜ਼ਿਆਦਾ ਸਮਾਂ ਲੱਗਾ। ਉਸ ਸਫ਼ਰ ਦੇ ਸਮਿਆਂ ਵਿਚ ਸਿੱਖ ਜੀਵਨ-ਜਾਚ ਪ੍ਰਫੁੱਲਿਤ ਹੋਈ ਜਿਸ ਦੇ ਇਤਿਹਾਸ ਦੀਆਂ ਪੈੜਾਂ ਵਿਚ...
ਰਾਮਚੰਦਰ ਗੁਹਾ ਉੱਘੇ ਲੇਖਕ ਪਰਕਲਾ ਪ੍ਰਭਾਕਰ ਨੇ ਹਾਲ ਹੀ ਵਿਚ ਬੰਗਲੁਰੂ ਵਿਖੇ ਇਕ ਗੁਫ਼ਤਗੂ ਦੌਰਾਨ ਸਿਆਸੀ ਪ੍ਰਵਚਨ ਦੀ ਬਦਲਦੀ ਭਾਸ਼ਾ ਮੁਤੱਲਕ ਇਕ ਪਰਤਾਂ ਖੋਲ੍ਹਣ ਵਾਲੀ ਟਿੱਪਣੀ ਕੀਤੀ ਸੀ। 1980ਵਿਆਂ ਦੇ ਅੰਤ ਵਿਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਦੇਸ਼ ਦੇ ਸਿਆਸਤ...
ਕੁਲਤਾਰ ਸਿੰਘ ਸੰਧਵਾਂ* ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਇੱਕ ਸਫ਼ਲ ਵਕੀਲ, ਕੁਸ਼ਲ ਪ੍ਰਬੰਧਕ ਅਤੇ ਸਭ ਤੋਂ ਉਪਰ ਨਿਰਛਲ, ਇਮਾਨਦਾਰ, ਬੇਬਾਕ ਇਨਸਾਨ ਸਨ। ਉਨ੍ਹਾਂ ਦਾ ਫ਼ਰੀਦਕੋਟ ਨੂੰ ਅੰਤਰਰਾਸ਼ਟਰੀ ਪਛਾਣ...
ਰਾਮਚੰਦਰ ਗੁਹਾ ਹਾਲੀਆ ਸਾਲਾਂ ਦੌਰਾਨ ਹਿੰਦੂਤਵ ਦੇ ਸਿਧਾਂਤ ਅਤੇ ਅਮਲ ਬਾਰੇ ਵਿਸ਼ਲੇਸ਼ਣ ਕਰਦੇ ਵੱਖ ਵੱਖ ਲੇਖਾਂ ਅਤੇ ਕਿਤਾਬਾਂ ਦੀ ਇਕ ਲੰਬੀ ਲੜੀ ਸਾਹਮਣੇ ਆਈ ਹੈ। ਇਨ੍ਹਾਂ ਰਾਹੀਂ ਭਾਜਪਾ ਅਤੇ ਆਰਐੱਸਐੱਸ ਦੇ ਵਧਦੇ ਪ੍ਰਭਾਵ ਨੂੰ ਬਦਲਵੇਂ ਢੰਗਾਂ ਨਾਲ ਸਮਝਾਉਣ, ਆਲੋਚਨਾ ਕਰਨ...
ਦੁਨੀਆ ਦੇ ਬਹੁਤ ਸਾਰੇ ਜਮਹੂਰੀ ਦੇਸ਼ਾਂ ਵਿਚ ਤਾਨਾਸ਼ਾਹੀ ਰੁਝਾਨਾਂ ਵਾਲੇ ਆਗੂਆਂ, ਕਾਰਪੋਰੇਟ ਅਦਾਰਿਆਂ ਤੇ ਨੌਕਰਸ਼ਾਹੀ ਦੇ ਗੱਠਜੋੜ ਨੇ ਅਜਿਹਾ ਰੂਪ ਧਾਰਨ ਕਰ ਲਿਆ ਹੈ ਜਿਸ ਨਾਲ ਇਨ੍ਹਾਂ ਦੇਸ਼ਾਂ ਦੀ ਸਿਆਸਤ ਵਿਚਲੀ ਜਮਹੂਰੀ ਜ਼ਮੀਨ (space) ਨੂੰ ਖ਼ਤਰਨਾਕ ਢੰਗ ਨਾਲ ਖ਼ੋਰਾ ਲੱਗਾ...
ਸਵਰਾਜਬੀਰ ‘‘ਇਕ ਸਮਾਜਿਕ ਗਰੁੱਪ ਤਾਂ ਹੀ ਸੱਤਾ ਵਿਚ ਆ ਸਕਦਾ ਹੈ ਜੇ ਸੱਤਾ ਵਿਚ ਆਉਣ ਤੋਂ ਪਹਿਲਾਂ ਉਹ ਸਮਾਜ ਦੀ ਅਗਵਾਈ ਕਰ ਰਿਹਾ ਹੋਵੇ (ਇਹ ਸੱਤਾ ਵਿਚ ਆਉਣ ਲਈ ਬੁਨਿਆਦੀ ਤੌਰ ’ਤੇ ਜ਼ਰੂਰੀ ਹੈ); ਸੱਤਾ ਵਿਚ ਆਉਣ ’ਤੇ ਉਹ (ਸਮਾਜਿਕ...
ਬਲਜਿੰਦਰ ਨਸਰਾਲੀ ਸੁਖ਼ਨ ਭੋਇੰ 39 ਮੇਰਾ ਤੀਜਾ ਨਾਵਲ ‘ਅੰਬਰ ਪਰੀਆਂ’ ਹੁਣੇ ਹੁਣੇ ਭਾਰਤ ਦੇ ਸਭ ਤੋਂ ਵੱਡੇ ਪਬਲੀਕੇਸ਼ਨ ਹਾਊਸ, ਰਾਜਕਮਲ ਗਰੁੱਪ ਆਫ ਪਬਲੀਕੇਸ਼ਨਜ਼ ਨੇ ਸ਼ਾਨਦਾਰ ਦਿੱਖ ਨਾਲ ਛਾਪਿਆ ਹੈ। ਪੰਜਾਬੀ ਕਿਤਾਬ ਛਾਪਕਾਂ ਤੋਂ ਹਿੰਦੀ ਦੇ ਛਾਪਕ ਕਿਤੇ ਅੱਗੇ ਹਨ। ਪਾਠਕ...
ਸਵਰਾਜਬੀਰ ਕਲਾਕਾਰ, ਲੇਖਕ, ਰੰਗਕਰਮੀ, ਗਾਇਕ, ਚਿੱਤਰਕਾਰ, ਸੰਗੀਤਕਾਰ ਤੇ ਕਲਾ ਦੇ ਹੋਰ ਖੇਤਰਾਂ ਵਿਚ ਕੰਮ ਕਰਨ ਵਾਲੇ ਕਲਾ-ਕਿਰਤੀ ਬਹੁਤਾ ਕਰਕੇ ਸਮਾਜਿਕ ਹਾਸ਼ੀਏ ’ਤੇ ਵਿਚਰਦੇ ਹਨ। ਉਨ੍ਹਾਂ ’ਚੋਂ ਕੁਝ ਪ੍ਰਸਿੱਧੀ ਹਾਸਿਲ ਕਰ ਕੇ ਲੋਕਾਂ ਤੱਕ ਵੱਡੀ ਪੱਧਰ ’ਤੇ ਪਹੁੰਚਦੇ ਹਨ ਪਰ ਬਹੁਤਾ...
ਸਰਬਜੀਤ ਕੌਰ ਜੱਸ ਸੁਖ਼ਨ ਭੋਇੰ 38 ਜਦੋਂ ਬੱਚਾ ਗਰਭ-ਕਾਲ ਤੋਂ ਮੁਕਤ ਹੁੰਦਾ ਹੈ ਤਾਂ ਉਸ ਦੇ ਰੋਣ ਦੀ ਆਵਾਜ਼ ਇਹ ਨਹੀਂ ਦੱਸਦੀ ਕਿ ਉਹ ਮੁੰਡਾ ਹੈ ਜਾਂ ਕੁੜੀ। ਉਹ ਸਿਰਫ਼ ਇਹ ਸੰਕੇਤ ਦਿੰਦੀ ਹੈ ਕਿ ਮਨੁੱਖ ਦਾ ਬੱਚਾ ਪੈਦਾ ਹੋਇਆ...
ਸਵਰਾਜਬੀਰ ਪੰਜਾਬ ਦੇ ਲੋਕ ਨਵੰਬਰ 2020 ਤੋਂ ਬਾਅਦ ਦੇ ਇਕ ਸਾਲ ਨੂੰ ਅਤਿਅੰਤ ਨਿੱਘ ਤੇ ਖੁਮਾਰ ਨਾਲ ਯਾਦ ਕਰਦੇ ਹਨ; ਇਹ ਉਹ ਦਿਨ ਸਨ ਜਦੋਂ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ-ਹਰਿਆਣਾ ਹੱਦ ’ਤੇ ਸਿੰਘੂ...
ਰਿਪੁਦਮਨ ਸਿੰਘ ਰੂਪ ਸੁਖ਼ਨ ਭੋਇੰ 37 ਮੈਂ ਕਵਿਤਾ, ਕਹਾਣੀ, ਨਾਵਲ, ਵਾਰਤਕ ਅਤੇ ਯਾਤਰਾ ਆਦਿ ਵਿਧਾਵਾਂ ਵਿਚ ਸਿਰਜਣਾ ਕਰ ਰਿਹਾ ਹਾਂ। ਮੈਂ ਕਦੇ ਲੇਖਕ ਬਣਨ ਬਾਰੇ ਨਹੀਂ ਸੀ ਸੋਚਿਆ। ਮੈਂ ਅਧਿਆਪਕ ਹੋਣ ਕਾਰਨ ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵਿਚ ਕੰਮ ਕਰ ਰਿਹਾ...
ਸਵਰਾਜਬੀਰ ਸੱਤ ਸਾਲ ਪਹਿਲਾਂ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਕੇਂਦਰ ਸਰਕਾਰ ਨੇ ਇਸ ਦੇ ਕਈ ਕਾਰਨ ਦੱਸੇ ਸਨ: ਦੇਸ਼ ਵਿਚੋਂ ਕਾਲਾ ਧਨ (ਗ਼ੈਰ-ਕਾਨੂੰਨੀ ਤਰੀਕੇ ਨਾਲ ਕਮਾਇਆ ਜਾਂ ਟੈਕਸ ਪ੍ਰਬੰਧ ਤੋਂ...
ਸਵਰਾਜਬੀਰ ਲੋਕ-ਮਨ ਵਿਚ ਜ਼ਿੰਦਗੀ ਦੇ ਵਰਤਾਰਿਆਂ ਨੂੰ ਬਹੁਤ ਸਹਜਿ ਨਾਲ ਸਵੀਕਾਰ ਕਰਨ ਦੀ ਅਸੀਮ ਸ਼ਕਤੀ ਹੁੰਦੀ ਹੈ। ਸਦੀਆਂ ਤੋਂ ਇਕ ਖਿੱਤੇ ਵਿਚ ਰਹਿੰਦੇ ਲੋਕਾਂ ਦੇ ਮਨਾਂ ਵਿਚ ਉੱਥੇ ਹੋਏ ਯੁੱਧਾਂ, ਜਿੱਤਾਂ, ਹਾਰਾਂ, ਕਸ਼ਟ ਦੇ ਸਮਿਆਂ, ਜਸ਼ਨਮਈ ਵੇਲਿਆਂ ਅਤੇ ਉੱਥੇ ਪਣਪੀਆਂ...
ਲਾਲ ਸਿੰਘ ਸੁਖ਼ਨ ਭੋਇੰ 35 ਅੱਧਾ ਭਰਿਆ ਕਿਉਂ ਨਹੀਂ! ਇਹ ਉਕਤੀ ਕਿਸੇ ਵਿਅਕਤੀ ਦੀ ਮਾਨਸਿਕਤਾ ਨਾਪਣ ਲਈ ਬੜੀ ਪ੍ਰਚੱਲਤ ਰਹੀ ਹੈ, ਤੇ ਹੁਣ ਵੀ ਹੈ। ਮੈਨੂੰ ਵੀ ਜੇ ਕਿਸੇ ਨੇ ਪੁੱਛ ਲਿਆ ਤਾਂ ਮੇਰਾ ਵੀ ਉੱਤਰ ਹੋਵੇਗਾ - ਅੱਧਾ ਗਲਾਸ...
ਪ੍ਰੀਤਮਾ ਦੋਮੇਲ ਅੱਜ ਮੇਰੇ ਨਾਂ ਅੱਗੇ ਡਿਗਰੀਆਂ ਦੇ ਖਾਨੇ ਵਿਚ ਐਮ.ਏ. (ਇਕਨੌਮਿਕਸ ਤੇ ਪੰਜਾਬੀ) ਤੇ ਐਮ.ਐੱਡ. ਲਿਖਿਆ ਹੋਇਆ ਹੈ। ਇਹ ਦੇਖਦੀ ਹਾਂ ਤਾਂ ਉਹ ਵੇਲਾ ਯਾਦ ਕਰਦੀ ਹਾਂ ਜਿੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ। ਮੇਰਾ ਛੋਟਾ ਜਿਹਾ ਪਿੰਡ ਸਰਹਿੰਦ ਨਹਿਰ...