ਜੀ ਕੇ ਸਿੰਘ ਅਮਰੀਕੀ ਰਾਜਨੀਤੀ ਦੀ ਥੋੜ੍ਹੀ ਬਹੁਤ ਸਮਝ ਰੱਖਣ ਵਾਲੇ ਵੀ ਉੱਥੋਂ ਦੇ ਰਾਸ਼ਟਰਪਤੀ ਦੇ ਵਰਤਮਾਨ ਚੋਣ ਦੰਗਲ ਨੂੰ ਬਹੁਤ ਦਿਲਚਸਪੀ ਨਾਲ ਵੇਖ ਰਹੇ ਹਨ। ਸਵਾ ਦੋ ਸਦੀਆਂ ਦੇ ਪ੍ਰੈਜ਼ੀਡੈਂਸ਼ੀਅਲ ਸ਼ਾਸਨ ਪ੍ਰਣਾਲੀ (ਜਿਸ ਵਿੱਚ ਜ਼ਿਆਦਾ ਤਾਕਤ ਰਾਸ਼ਟਰਪਤੀ ਕੋਲ...
ਜੀ ਕੇ ਸਿੰਘ ਅਮਰੀਕੀ ਰਾਜਨੀਤੀ ਦੀ ਥੋੜ੍ਹੀ ਬਹੁਤ ਸਮਝ ਰੱਖਣ ਵਾਲੇ ਵੀ ਉੱਥੋਂ ਦੇ ਰਾਸ਼ਟਰਪਤੀ ਦੇ ਵਰਤਮਾਨ ਚੋਣ ਦੰਗਲ ਨੂੰ ਬਹੁਤ ਦਿਲਚਸਪੀ ਨਾਲ ਵੇਖ ਰਹੇ ਹਨ। ਸਵਾ ਦੋ ਸਦੀਆਂ ਦੇ ਪ੍ਰੈਜ਼ੀਡੈਂਸ਼ੀਅਲ ਸ਼ਾਸਨ ਪ੍ਰਣਾਲੀ (ਜਿਸ ਵਿੱਚ ਜ਼ਿਆਦਾ ਤਾਕਤ ਰਾਸ਼ਟਰਪਤੀ ਕੋਲ...
ਲੱਭ ਲੱਭ ਕੇ ਲਿਆਂਦੇ ਹੀਰੇ ਦੇਸ਼ ਦੇ ਬਟਵਾਰੇ ਉਪਰੰਤ ਫ਼ਿਰਕੂ ਪੱਤਰਕਾਰੀ ਨੇ ਜ਼ੋਰ ਫੜ ਲਿਆ। ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਪਰਨਾਇਆ, ਸਚਾਈ ਅਤੇ ਅਸਲੀਅਤ ਨੂੰ ਮਿਆਰੀ ਪੰਜਾਬੀ ਵਿੱਚ ਪੇਸ਼ ਕਰਦਾ ‘ਪੰਜਾਬੀ ਟ੍ਰਿਬਿਊਨ’, ਜੇ ਕਿਤੇ ਕੁਝ ਵਰ੍ਹੇ ਪਹਿਲਾਂ ਸ਼ੁਰੂ ਹੋ ਜਾਂਦਾ...
ਅਰਵਿੰਦਰ ਜੌਹਲ ਫਰੀਦਕੋਟ ਜ਼ਿਲ੍ਹੇ ਦੇ ਗੋਂਦਾਰਾ ਪਿੰਡ ਵਿੱਚ ਇੱਕ ਵਿਧਾਇਕ ਵੱਲੋਂ ਪ੍ਰਾਇਮਰੀ ਸਕੂਲ ਦੀ ਫੇਰੀ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਹੈ। ਵਿਧਾਇਕ ਜਿਸ ਦਿਨ ਸਕੂਲ ਦਾ ‘ਮੁਆਇਨਾ’ ਕਰਨ ਗਿਆ, ਉਸ ਦਿਨ ਸਕੂਲ ਦਾ ਹੈੱਡ ਟੀਚਰ ਅੱਧੇ ਦਿਨ ਦੀ ਛੁੱਟੀ ’ਤੇ...
ਭਾਈ ਅਸ਼ੋਕ ਸਿੰਘ ਬਾਗੜੀਆਂ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸਿੱਖਾਂ ਦੇ ਦਿਲਾਂ ਵਿੱਚ ਅਥਾਹ ਸ਼ਰਧਾ ਹੈ ਕਿਉਂਕਿ ਇਹ ਤਖ਼ਤ ਗੁਰੂ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਗਏ...
ਅਰਵਿੰਦਰ ਜੌਹਲ ਪੰਜਾਬ ਵਿੱਚ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦਾ ਅਮਲ ਮੁਕੰਮਲ ਹੋਣ ਮਗਰੋਂ ਨਵੀਆਂ ਪੰਚਾਇਤਾਂ ਹੋਂਦ ’ਚ ਆ ਗਈਆਂ ਹਨ। ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅਮਲ ਤੋਂ ਇਲਾਵਾ ਵੋਟਰ ਸੂਚੀਆਂ, ਵਾਰਡਬੰਦੀ ਤੇ ਰਾਖਵੇਂਕਰਨ ਸਬੰਧੀ ਕਈ ਥਾਈਂ...
ਰਾਮਚੰਦਰ ਗੁਹਾ ਪੇਸ਼ੇਵਰ ਯੱਕੜ ਮਾਰਨ ਵਾਲਾ ਹੋਣ ਦੇ ਕਈ ਨੁਕਸਾਨ ਹੁੰਦੇ ਹਨ। ਆਮ ਤੌਰ ’ਤੇ ਇਸ ਦਾ ਇੱਕ ਮਜ਼ੇਦਾਰ ਹੀ ਨਹੀਂ ਸਗੋਂ ਲਾਹੇਵੰਦ ਕਸਬ ਹੁੰਦਾ ਹੈ ਕਿ ਗੁਫ਼ਤਗੂ ਖ਼ਤਮ ਹੋਣ ਤੋਂ ਬਾਅਦ ਦਿੱਤੇ ਜਾਣ ਵਾਲੇ ਤੋਹਫ਼ੇ। ਇਹ ਤੋਹਫ਼ੇ ਭਾਰੇ ਅਤੇ...
ਸੁਰਜੀਤ ਸਿੰਘ ਸ਼ਹਿਣਾ ਪੰਜਾਬ ਦੇ ਮੇਲਿਆਂ ਵਿੱਚੋਂ ਸਿਰਮੌਰ ਪ੍ਰੋ. ਮੋਹਨ ਸਿੰਘ ਮੇਲੇ ਦਾ ਕਈ ਸਾਲ ਆਨੰਦ ਮਾਣਿਆ। ਇਸ ਮੇਲੇ ਨੂੰ ਭਰ ਜੋਬਨ ਉੱਤੇ ਦੇਖਿਆ ਜਦੋਂ ਪੰਜਾਬ ਖ਼ਾਸਕਰ ਮਾਲਵੇ ਵਿੱਚ ਲੋਕ ਆਪਣੇ ਵਿਆਹ-ਸ਼ਾਦੀ ਦੇ ਪ੍ਰੋਗਰਾਮ ਵੀ ਮੇਲੇ ਦੀਆਂ ਤਰੀਕਾਂ ਤੋਂ ਅੱਗੇ-ਪਿੱਛੇ...
ਅਰਵਿੰਦਰ ਜੌਹਲ ਜੰਮੂ ਕਸ਼ਮੀਰ ਦੀਆਂ ਅਸੈਂਬਲੀ ਚੋਣਾਂ ਦੇ ਨਤੀਜੇ ਤਾਂ ਤਕਰੀਬਨ ਅਨੁਮਾਨ ਅਨੁਸਾਰ ਹੀ ਆਏ ਹਨ ਪਰ ਹਰਿਆਣਾ ਵਿੱਚ ਇਨ੍ਹਾਂ ਨਤੀਜਿਆਂ ਨੇ ਸਿਆਸੀ ਮਾਹਿਰਾਂ, ਪੰਡਿਤਾਂ, ਖੋਜਾਰਥੀਆਂ ਅਤੇ ਆਮ ਲੋਕਾਂ ਨੂੰ ਬਹੁਤ ਹੈਰਾਨ ਕੀਤਾ ਹੈ। ਇਹ ਸਹੀ ਹੈ ਕਿ ਚੋਣਾਂ ਤੋਂ...
ਡਾ. ਪ੍ਰਵੀਨ ਬੇਗਮ ਪਿਛਲੇ ਦਿਨੀਂ ਮੈਂ ਦੋ ਦਿਨ ਰਹਿਣ ਲਈ ਪਿੰਡ ਗਈ। ਬਰਸਾਤ ਦਾ ਮੌਸਮ ਹੋਣ ਕਰਕੇ ਘਰ ਵਿੱਚ ਮੈਨੂੰ ਚਾਰੇ ਪਾਸੇ ਸਿੱਲ੍ਹ ਜਿਹੀ ਮਹਿਸੂਸ ਹੋਈ। ਮੈਨੂੰ ਲੱਗਾ ਕਿ ਕਿਉਂ ਨਾ ਸਾਰੇ ਘਰ ਦੀ ਸਫ਼ਾਈ ਕੀਤੀ ਜਾਵੇ। ‘ਅਖੇ ਔਰਤਾਂ ਬਿਨਾਂ...