ਅਰਵਿੰਦਰ ਜੌਹਲ ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਬਾਰੇ ਇਸ ਹਫ਼ਤੇ ਇੱਕ ਬਹੁਤ ਹੀ ਅਹਿਮ ਟਿੱਪਣੀ ਕੀਤੀ ਹੈ। ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਚੋਣਾਂ ਤੋਂ ਐਨ ਪਹਿਲਾਂ ਐਲਾਨੀਆਂ ਜਾਂਦੀਆਂ ਵਿਸ਼ੇਸ਼ ਸਕੀਮਾਂ ਅਤੇ ਰਿਆਇਤਾਂ ਨੂੰ ਜਿਸ ਜ਼ੋਰ-ਸ਼ੋਰ ਨਾਲ ਪ੍ਰਚਾਰਦੀਆਂ ਹਨ,...
ਅਰਵਿੰਦਰ ਜੌਹਲ ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਬਾਰੇ ਇਸ ਹਫ਼ਤੇ ਇੱਕ ਬਹੁਤ ਹੀ ਅਹਿਮ ਟਿੱਪਣੀ ਕੀਤੀ ਹੈ। ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਚੋਣਾਂ ਤੋਂ ਐਨ ਪਹਿਲਾਂ ਐਲਾਨੀਆਂ ਜਾਂਦੀਆਂ ਵਿਸ਼ੇਸ਼ ਸਕੀਮਾਂ ਅਤੇ ਰਿਆਇਤਾਂ ਨੂੰ ਜਿਸ ਜ਼ੋਰ-ਸ਼ੋਰ ਨਾਲ ਪ੍ਰਚਾਰਦੀਆਂ ਹਨ,...
ਰਾਮਚੰਦਰ ਗੁਹਾ ਕਈ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕ੍ਰਿਕਟ ਦੇ ਸਮਾਜੀ ਇਤਿਹਾਸ ਬਾਰੇ ਕੰਮ ਕਰਦਿਆਂ ਮੇਰੀ ਨਜ਼ਰ ਸੰਨ 1955 ਵਿੱਚ ਲਾਹੌਰ ’ਚ ਕਰਵਾਏ ਗਏ ਇੱਕ ਟੈਸਟ ਮੈਚ ਮੁਤੱਲਕ ਕੁਝ ਅਖ਼ਬਾਰੀ ਰਿਪੋਰਟਾਂ ’ਤੇ ਪਈ। ਟੈਸਟ ਕ੍ਰਿਕਟ ਆਪਣੇ ਆਪ ਵਿੱਚ...
ਅਰਵਿੰਦਰ ਜੌਹਲ ਸ਼ਨਿਚਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨੇ ਨਤੀਜੇ ਆਮ ਆਦਮੀ ਪਾਰਟੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਕਿਉਂਕਿ ਇਨ੍ਹਾਂ ਚੋਣਾਂ ’ਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮੰਤਰੀ ਸੌਰਵ ਭਾਰਦਵਾਜ...
ਨਵਦੀਪ ਸੂਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟਿੱਪਣੀਆਂ ਅੱਗੜ-ਪਿੱਛੜ ਚਿੰਤਨ ਅਤੇ ਟੁੱਟਵੇਂ ਫੁੰਕਾਰਿਆਂ ਦੇ ਮਿਸ਼ਰਣ ਵਾਂਗ ਜਾਪਦੀਆਂ ਹਨ। ਡੈਨਮਾਰਕ ਤੋਂ ਗ੍ਰੀਨਲੈਂਡ ਖਰੀਦਣ, ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾ ਲੈਣ ਦੀ ਖ਼ਾਹਿਸ਼, ਪਨਾਮਾ ਨਹਿਰ ’ਤੇ ਕਬਜ਼ਾ ਕਰਨ ਅਤੇ ਮੈਕਸਿਕੋ ਦੀ ਖਾੜੀ...
ਅਰਵਿੰਦਰ ਜੌਹਲ ਪਿਛਲੇ ਵਰ੍ਹੇ ਜਨਵਰੀ ਵਿੱਚ ਕਾਰਜਕਾਰੀ ਸੰਪਾਦਕ ਵਜੋਂ ਸ਼ੁਰੂ ਹੋਇਆ ਮੇਰਾ ਸਫ਼ਰ ਅਗਲੇ ਦੌਰ ਵਿੱਚ ਦਾਖ਼ਲ ਹੋ ਗਿਆ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜੇ ਹੋਣਾ ਆਪਣੇ ਆਪ ਵਿੱਚ ਬਹੁਤ ਮਾਣਮੱਤਾ ਅਹਿਸਾਸ ਹੈ। ਇਹ ਤੁਹਾਡੇ ਲਈ ਉਦੋਂ ਹੋਰ ਵੀ ਖ਼ਾਸ ਹੋ...
ਰਾਜੀਵ ਖੋਸਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੁਣੌਤੀਪੂਰਨ ਹਾਲਾਤ ਦੇ ਮੱਦੇਨਜ਼ਰ ਪਹਿਲੀ ਫਰਵਰੀ 2025 ਨੂੰ ਕਰਾਂ, ਖਰਚਿਆਂ ਅਤੇ ਆਰਥਿਕ ਵਿਕਾਸ ਦੀਆਂ ਯੋਜਨਾਵਾਂ ਦੀ ਰੂਪਰੇਖਾ ਪ੍ਰਦਾਨ ਕਰਦਾ ਹੋਇਆ ਆਪਣਾ ਅੱਠਵਾਂ ਬਜਟ ਪੇਸ਼ ਕੀਤਾ। ਭਾਵੇਂ ਵਿੱਤ ਮੰਤਰੀ ਦੇ ਸੱਤਵੇਂ ਅਤੇ ਅੱਠਵੇਂ ਬਜਟ...
ਨਿਸ਼ਠਾ ਸੂਦ ਹਾਲ ਹੀ ਵਿੱਚ ਕ੍ਰਿਕਟਰ ਆਰ. ਅਸ਼ਿਵਨ ਨੇ ਜਦੋਂ ਇਹ ਕਹਿ ਦਿੱਤਾ ਸੀ ਕਿ ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਨਹੀਂ ਹੈ ਤਾਂ ਦੇਸ਼ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਸੀ। ਭਾਰਤੀ ਸੰਵਿਧਾਨ ਦੀ ਧਾਰਾ 343 ਤਹਿਤ ਦੇਵਨਾਗਰੀ ਲਿਪੀ ਵਿੱਚ ਲਿਖੀ...
ਅਰਵਿੰਦਰ ਜੌਹਲ ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ ਆਪਣੀ ਚਰਮ ਸੀਮਾ ’ਤੇ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਦੋ ਦਿਨ ਪਹਿਲਾਂ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੇ ਵੀ ਪੰਜਾਬ ਦੇ...
ਬੰਦੇ ਦੇ ਜਿਊਂਦੇ ਜੀਅ ਸਤਿਕਾਰ ਦੇਣਾ ਬਣਦਾ ਹੈ, ਪਰ ਫ਼ੌਤ ਹੋ ਜਾਣ ’ਤੇ ਸਾਨੂੰ ਉਸ ਬਾਰੇ ਸਿਰਫ਼ ਤੇ ਸਿਰਫ਼ ਸੱਚ ਬੋਲਣਾ ਬਣਦਾ ਹੈ। - ਵਾਲਟੇਅਰ ਰਾਮਚੰਦਰ ਗੁਹਾ ਸਾਲ 2014 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਥੋੜ੍ਹੀ ਦੇਰ ਬਾਅਦ ਮਨਮੋਹਨ...
ਗੁਰਦੇਵ ਸਿੰਘ ਸਿੱਧੂ ਲੰਘੇ ਸਾਲ 2 ਦਸੰਬਰ ਨੂੰ ਜਥੇਦਾਰ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ‘ਗੁਨਾਹਗਾਰ’ ਅਕਾਲੀ ਲੀਡਰਾਂ ਨੂੰ ‘‘ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ’’ ਗੁਆ ਚੁੱਕੇ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ...
ਅਰਵਿੰਦਰ ਜੌਹਲ ਪਿਛਲੇ ਐਤਵਾਰ ਸ਼ਾਮ ਸਾਢੇ ਕੁ ਛੇ ਵਜੇ ਦਾ ਵੇਲਾ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ’ਚ ਬੈਠਿਆਂ ਰੋਜ਼-ਮੱਰ੍ਹਾ ਵਾਂਗ ਕੰਮਕਾਰ ਕਰ ਰਹੀ ਸਾਂ ਕਿ ਮੇਰੇ ਪੁਰਾਣੇ ਸਹਿਯੋਗੀ ਗੁਰਦੇਵ ਭੁੱਲਰ ਦਾ ਫੋਨ ਆਇਆ। ਉੱਧਰੋਂ ਉਨ੍ਹਾਂ ਦੀ ਬਹੁਤ ਗੁੱਸੇ ਨਾਲ ਭਰੀ...
ਅਰਵਿੰਦਰ ਜੌਹਲ ਪੰਜਾਬ ’ਚ ਕਾਲਾ ਪਾਣੀ ਹਮੇਸ਼ਾ ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂਆਂ ਨਾਲ ਜੁੜਿਆ ਰਿਹਾ ਹੈ। ਦੇਸ਼ ਦੀ ਆਜ਼ਾਦੀ ਲਈ ਕਾਲੇ ਪਾਣੀ ਦੀ ਜੇਲ੍ਹ ਵਿੱਚ ਦਹਾਕਿਆਂਬੱਧੀ ਸਜ਼ਾਵਾਂ ਭੁਗਤਣ ਵਾਲੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਸਾਡੇ ਚੇਤਿਆਂ ਵਿੱਚ ਕਾਲੇ ਪਾਣੀ...
ਸਵਰਨ ਸਿੰਘ ਭੰਗ ਪੰਜਾਬੀ ਪ੍ਰਚਾਰ ਸੰਸਥਾ ਲਾਹੌਰ ਦੇ ਪ੍ਰਧਾਨ ਅਹਿਮਦ ਰਜ਼ਾ ਪੰਜਾਬੀ, ਪੰਜਾਬੀ ਲਹਿਰ ਸੰਸਥਾ ਦੇ ਪ੍ਰਧਾਨ ਨਾਸਿਰ ਢਿੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲਾਹੌਰ (ਪਾਕਿਸਤਾਨ) ਦੇ ‘ਪੰਜਾਬੀ ਇੰਸਟੀਚਿਊਟ ਆਫ ਲੈਂਗੂਏਜ, ਆਰਟ ਐਂਡ ਕਲਚਰ, ਲਾਹੌਰ’ ਵਿਖੇ 18, 19 ਅਤੇ...
ਯਾਦਾਂ ’ਚ ਵਸਿਆ ‘ਪੰਜਾਬੀ ਟ੍ਰਿਬਿਊਨ’ ਮੈਂ 15 ਅਗਸਤ 1978 ਤੋਂ ਹੀ ‘ਪੰਜਾਬੀ ਟ੍ਰਿਬਿਊਨ’ ਨਾਲ ਪਾਠਕ ਵਜੋਂ ਜੁੜਿਆ ਆ ਰਿਹਾ ਹਾਂ। ਇਸੇ ਸਮੇਂ ਦੌਰਾਨ ਮੈਂ ਫਰਵਰੀ 1979 ’ਚ ਮੁਹਾਲੀ ਵਿਖੇ ਸਵਰਾਜ ਟਰੈਕਟਰ ਫੈਕਟਰੀ ’ਚ ਨੌਕਰੀ ਸ਼ੁਰੂ ਕੀਤੀ ਤੇ ਉੱਥੇ ਵੀ ਅਖ਼ਬਾਰ...
ਅਰਵਿੰਦਰ ਜੌਹਲ ਦੇਸ਼ ਦੀ ਸਮੁੱਚੀ ਵਿਵਸਥਾ ਅਤੇ ਤੰਤਰ ਨੂੰ ਚਲਾਉਣ ਲਈ ਪਾਰਲੀਮੈਂਟ ਸਭ ਤੋਂ ਪਵਿੱਤਰ ਅਤੇ ਸਰਬਉੱਚ ਸੰਸਥਾ ਹੈ। ਪਾਰਲੀਮੈਂਟ ਦਾ ਸਮੁੱਚਾ ਇਤਿਹਾਸ ਬਹੁਤ ਗੌਰਵਸ਼ਾਲੀ ਅਤੇ ਮਾਣਮੱਤਾ ਰਿਹਾ ਹੈ। ਦੇਸ਼ ਦੀ ਸੰਸਦ ਵੱਖ ਵੱਖ ਸਮਿਆਂ ’ਤੇ ਜਵਾਹਰ ਲਾਲ ਨਹਿਰੂ ਤੋਂ...
ਬਲਦੇਵ ਸਿੰਘ (ਸੜਕਨਾਮਾ) ਚੋਣਾਂ ਦੇ ਦੌਰ ਵਿੱਚ ਸਿਆਸੀ ਪਾਰਟੀਆਂ ਆਪੋ ਆਪਣੇ ਭੰਡਾਰਿਆਂ ਅਤੇ ਤੋਸ਼ਾਖਾਨਿਆਂ ਦੇ ਮੂੰਹ ਖੋਲ੍ਹ ਦਿੰਦੀਆਂ ਹਨ। ਸਾਡਾ ਦੇਸ਼ ਹਰ ਸਮੇਂ ਚੁਣਾਵੀ ਰੌਂਅ ਵਿੱਚ ਹੁੰਦਾ ਹੈ। ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਚੋਣਾਂ ਦਾ ਪ੍ਰਵਾਹ ਚੱਲਦਾ ਰਹਿੰਦਾ...
ਅਰਵਿੰਦਰ ਜੌਹਲ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹਨ ਕਿਉਂਕਿ ਅਜਿਹਾ ਪਹਿਲੀ ਵਾਰ ਹੈ ਕਿ ਸੂਬੇ ਦੀ ਵੱਡੀ ਖੇਤਰੀ ਪਾਰਟੀ ਸ਼੍ਰੋਮਣੀ...
ਸਾਹਿਤਕ ਮੁਹੱਬਤ ਦੀ ਸਾਂਝ ‘ਪੰਜਾਬੀ ਟ੍ਰਿਬਿਊਨ’ ਦੇ ਸਫ਼ਰ ਦੇ ਛਿਆਲੀ ਵਰ੍ਹੇ ਪੂਰੇ ਵੀ ਹੋ ਗਏ। 15 ਅਗਸਤ 1978 ਦਾ ਉਹ ਇਤਿਹਾਸਕ ਦਿਨ ਅੱਜ ਵੀ ਮੈਨੂੰ ਯਾਦ ਹੈ। ਸਾਡੇ ਪਿੰਡ ਵਿੱਚ ਅਖ਼ਬਾਰ ਹਾਲੇ ਆਉਣ ਨਹੀਂ ਸੀ ਲੱਗਾ। ਉਦੋਂ ਮੈਂ ਆਪਣੇ ਪਿੰਡੋਂ...
ਅਰਵਿੰਦਰ ਜੌਹਲ ਪਾਕਿਸਤਾਨ ਵਿੱਚ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਅਤੇ ਉੱਥੇ ਸ਼ਹੀਦ ਦਾ ਬੁੱਤ ਸਥਾਪਤ ਕਰਨ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਉੱਭਰ ਰਿਹਾ ਹੈ। ਇਹ ਮਾਮਲਾ ਉਠਾਉਣ ਅਤੇ ਅੰਜਾਮ ਤੱਕ ਪਹੁੰਚਾਉਣ ਦੇ ਅਹਿਦ ਵਿੱਚ ਸ਼ਾਮਲ ਲੋਕਾਂ...
ਹਰਨੇਕ ਸਿੰਘ ਘੜੂੰਆਂ ਜਦੋਂ ਵੀ ਪਾਕਿਸਤਾਨ ਜਾਂਦਾ, ਸਿਵਿਲ ਲਾਈਨ ਸ਼ੇਖੂਪੁਰਾ ਜਾਂ ਸ਼ਾਦਮਾਨ, ਲਾਹੌਰ ਠਹਿਰਦਾ। ਆਮ ਬੰਦੇ ਦੀ ਹਿੰਮਤ ਨਹੀਂ ਕਿ ਕਿਸੇ ਹਿੰਦੋਸਤਾਨੀ ਨੂੰ ਘਰ ਠਹਿਰਾ ਲਵੇ। ਏਜੰਸੀਆਂ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਜੇਲ੍ਹ ਰੋਡ ਦੇ ਸਾਹਮਣੇ ਸ਼ਾਦਮਾਨ ਚੌਕ ਹੈ।...
ਜਸਟਿਸ ਅਮਨ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ; ਵਿਦਿਆਰਥੀਆਂ ਨੂੰ ਸੁਣਨ ਦੀ ਸਮਰੱਥਾ ਵਧਾਉਣ ’ਤੇ ਜ਼ੋਰ
ਅਰਵਿੰਦਰ ਜੌਹਲ ਪੰਜਾਬ ਵਿੱਚ ਚਾਰ ਸੀਟਾਂ ’ਤੇ ਹੋ ਰਹੀਆਂ ਜ਼ਿਮਨੀ ਚੋਣਾਂ ’ਚ ਪ੍ਰਚਾਰ ਨਵੰਬਰ ਦੀ ਹਲਕੀ ਤੇ ਮੱਠੀ ਠੰਢ ਵਰਗਾ ਹੀ ਹੈ। ਉੱਪਰੋਂ ਸ਼ਾਇਦ ਪਰਾਲੀ ਦੇ ਸਾੜਨ ਅਤੇ ਹੋਰ ਕਾਰਨਾਂ ਕਰ ਕੇ ਵਧੇ ਪ੍ਰਦੂਸ਼ਣ ਦਾ ਪਰਛਾਵਾਂ ਵੀ ਇਸ ’ਤੇ ਪਿਆ...
ਹਰੀਸ਼ ਜੈਨ ਸਾਡੀ ਮਾਂ ਜਾਦੂਗਰਨੀ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ। ਬੁੱਢੀ ਜਾਦੂਗਰਨੀ ਤਲਿਸਮ ਦੇ ਜਾਲ ਵਿੱਚ ਨੌਜਵਾਨਾਂ ਨੂੰ ਫਾਹ ਲੈਂਦੀ। ਤਲਿਸਮੀ ਜਾਲ ਨਾ ਤਾਂ ਨਜ਼ਰ ਆਉਂਦਾ ਅਤੇ ਨਾ ਹੀ ਉਸ ਦਾ ਸ਼ਿਕਾਰ ਇਸ ਤੋਂ ਛੁਟਕਾਰਾ ਪਾ ਸਕਦਾ, ਜਦੋਂ ਤੱਕ ਉਹ...
ਅਰਵਿੰਦਰ ਜੌਹਲ ਇਸ ਵਾਰ ਦੀਵਾਲੀ ਕਿਸੇ ਭੰਬਲਭੂਸੇ ਕਰ ਕੇ ਦੋ ਦਿਨ ਮਨਾਈ ਗਈ। ਅਕਤੂਬਰ ਦਾ ਅੰਤ ਵੀ ਦੀਵਾਲੀ ਨਾਲ ਹੋਇਆ ਅਤੇ ਨਵੰਬਰ ਵੀ ਦੀਵਾਲੀ ਨਾਲ ਹੀ ਚੜ੍ਹਿਆ। ਆਸਮਾਨ ਉੱਤੇ ਕਾਲੇ ਧੂੰਏਂ ਦੇ ਅੰਬਾਰ, ਜੋ ਇੱਕ ਦਿਨ ਚੜ੍ਹਨੇ ਸਨ, ਉਹ...
ਜੀ ਕੇ ਸਿੰਘ ਅਮਰੀਕੀ ਰਾਜਨੀਤੀ ਦੀ ਥੋੜ੍ਹੀ ਬਹੁਤ ਸਮਝ ਰੱਖਣ ਵਾਲੇ ਵੀ ਉੱਥੋਂ ਦੇ ਰਾਸ਼ਟਰਪਤੀ ਦੇ ਵਰਤਮਾਨ ਚੋਣ ਦੰਗਲ ਨੂੰ ਬਹੁਤ ਦਿਲਚਸਪੀ ਨਾਲ ਵੇਖ ਰਹੇ ਹਨ। ਸਵਾ ਦੋ ਸਦੀਆਂ ਦੇ ਪ੍ਰੈਜ਼ੀਡੈਂਸ਼ੀਅਲ ਸ਼ਾਸਨ ਪ੍ਰਣਾਲੀ (ਜਿਸ ਵਿੱਚ ਜ਼ਿਆਦਾ ਤਾਕਤ ਰਾਸ਼ਟਰਪਤੀ ਕੋਲ...
ਲੱਭ ਲੱਭ ਕੇ ਲਿਆਂਦੇ ਹੀਰੇ ਦੇਸ਼ ਦੇ ਬਟਵਾਰੇ ਉਪਰੰਤ ਫ਼ਿਰਕੂ ਪੱਤਰਕਾਰੀ ਨੇ ਜ਼ੋਰ ਫੜ ਲਿਆ। ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਪਰਨਾਇਆ, ਸਚਾਈ ਅਤੇ ਅਸਲੀਅਤ ਨੂੰ ਮਿਆਰੀ ਪੰਜਾਬੀ ਵਿੱਚ ਪੇਸ਼ ਕਰਦਾ ‘ਪੰਜਾਬੀ ਟ੍ਰਿਬਿਊਨ’, ਜੇ ਕਿਤੇ ਕੁਝ ਵਰ੍ਹੇ ਪਹਿਲਾਂ ਸ਼ੁਰੂ ਹੋ ਜਾਂਦਾ...
ਅਰਵਿੰਦਰ ਜੌਹਲ ਫਰੀਦਕੋਟ ਜ਼ਿਲ੍ਹੇ ਦੇ ਗੋਂਦਾਰਾ ਪਿੰਡ ਵਿੱਚ ਇੱਕ ਵਿਧਾਇਕ ਵੱਲੋਂ ਪ੍ਰਾਇਮਰੀ ਸਕੂਲ ਦੀ ਫੇਰੀ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਹੈ। ਵਿਧਾਇਕ ਜਿਸ ਦਿਨ ਸਕੂਲ ਦਾ ‘ਮੁਆਇਨਾ’ ਕਰਨ ਗਿਆ, ਉਸ ਦਿਨ ਸਕੂਲ ਦਾ ਹੈੱਡ ਟੀਚਰ ਅੱਧੇ ਦਿਨ ਦੀ ਛੁੱਟੀ ’ਤੇ...
ਭਾਈ ਅਸ਼ੋਕ ਸਿੰਘ ਬਾਗੜੀਆਂ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸਿੱਖਾਂ ਦੇ ਦਿਲਾਂ ਵਿੱਚ ਅਥਾਹ ਸ਼ਰਧਾ ਹੈ ਕਿਉਂਕਿ ਇਹ ਤਖ਼ਤ ਗੁਰੂ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਗਏ...