ਪਿਤਾ ਹਰਿਵੰਸ਼ ਰਾਏ ਬੱਚਨ ਦੀ ਕਵਿਤਾ ‘ਅਗਨੀਪਥ...’ ਨਾਲ ਪੋਸਟ ਸਮਾਪਤ ਕੀਤੀ
Advertisement
ਸਤਰੰਗ
ਧਰਮਪਾਲ ਡਾਂਸ ਮੇਰੇ ਲਈ ਜਾਦੂ ਹੈ: ਅਨੁਪਮਾ ਸੋਲੰਕੀ ਅਭਿਨੇਤਰੀ ਅਨੁਪਮਾ ਸੋਲੰਕੀ, ਜਿਸ ਨੇ ‘ਯੇ ਹੈ ਮੁਹੱਬਤੇਂ’, ‘ਨਾਥ-ਕ੍ਰਿਸ਼ਨ ਔਰ ਗੌਰੀ ਕੀ ਕਹਾਨੀ’, ‘ਕੁਛ ਰੀਤ ਜਗਤ ਕੀ ਐਸੀ ਹੈ’ ਅਤੇ ‘ਜਾਮੁਨੀਆ’ ਵਰਗੇ ਟੀਵੀ ਸ਼ੋਅ’ਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਨੇ ਡਾਂਸ ਨਾਲ...
ਜਗਜੀਤ ਸਿੰਘ ਲੋਹਟਬੱਦੀ ਮਾਂ...ਕੀ ਹੈ? ਇਹ ਦੱਸਣ ਲਈ ਸ਼ਬਦ ਬੌਣੇ ਰਹਿ ਜਾਂਦੇ ਨੇ...ਕਲਮ ਨੂੰ ਤ੍ਰੇਲੀਆਂ ਆ ਜਾਂਦੀਆਂ ਨੇ...ਸਿਆਹੀ ਜੰਮਣ ਲੱਗਦੀ ਹੈ। ਮਮਤਾ ਦੀ ਮੂਰਤ ਦੀ ਮਹਿਮਾ ਬਿਆਨ ਕਰਨੀ ਸੌਖੀ ਹੈ ਭਲਾ? ਅੰਬਰ ਦੇ ਤਾਰੇ ਗਿਣੇ ਜਾ ਸਕਦੇ ਨੇ ਕਦੇ?...
ਪ੍ਰਿੰਸੀਪਲ ਸਰਵਣ ਸਿੰਘ ਆਰਮੰਡ ਡੁਪਲਾਂਟਿਸ ਪੋਲ ਵਾਲਟ ਦਾ ਮੌਜੂਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਚੈਂਪੀਅਨ ਹੈ। ਓਲੰਪਿਕ ਖੇਡਾਂ ਤੇ ਵਰਲਡ ਚੈਂਪੀਅਨਸ਼ਿਪਸ ਦੇ ਵਿਸ਼ਵ ਰਿਕਾਰਡ ਵੀ ਉਹਦੇ ਨਾਂ ਹਨ। ਉਸ ਨੂੰ ਸਾਲ 2025 ਦਾ ਬਿਹਤਰੀਨ ਖਿਡਾਰੀ ਤੇ ਲੌਰੀਅਸ ਅਥਲੀਟ ਮੰਨਿਆ ਗਿਐ।...
ਪ੍ਰਭਜੋਤ ਕੌਰ ਸਿਆਣਿਆਂ ਦਾ ਆਖਿਆ ਅਤੇ ਔਲੇ ਦਾ ਖਾਧਾ ਬਾਅਦ ’ਚ ਪਤਾ ਚੱਲਦਾ ਜਾਂ ਫਿਰ ਕਹਿ ਲਵੋ ਕਿ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ। ਇਹ ਦੋਵੇਂ ਕਹਾਵਤਾਂ ਉਨ੍ਹਾਂ ਨੇ ਕਿੰਨੀ ਸੋਚ ਸਮਝ ਕੇ ਬਣਾਈਆਂ ਹੋਣਗੀਆਂ ਜਿਹੜੀਆਂ ਅੱਜ ਵੀ ਹਰ...
Advertisement
ਸੁਪਿੰਦਰ ਸਿੰਘ ਰਾਣਾ ਹਸਪਤਾਲ ਵਿੱਚ ਪਰਚੀਆਂ ਬਣਵਾਉਣ ਵਾਲਿਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਕਈ ਕਾਹਲੇ ਹੋਏ ਪਏ ਸਨ ਤੇ ਕੋਈ ਕੌੜਾ ਝਾਕ ਰਹੇ ਸਨ। ਮੇਰੇ ਨੇੜੇ ਖਲੋਤੇ ਇੱਕ ਬਜ਼ੁਰਗ ਕੁੱਝ ਤਨਜ਼ ਤੇ ਕੁੱਝ ਹਾਸੇ ਵਿੱਚ ਕਹਿ ਰਹੇ ਸਨ ਕਿ...
ਬਾਲ ਕਾਵਿ ਲਖਵਿੰਦਰ ਸਿੰਘ ਬਾਜਵਾ ਪਿੰਡ ਸਾਡੇ ਗੱਡੀ ਆਈ ਮੁਨਿਆਦੀ ਉਹਨੇ ਕਰਵਾਈ। ਹਾਥੀ ਸ਼ੇਰਾਂ ਨਾਲ ਸਜਾਈਆਂ ਫੋਟੋਆਂ ਅਜਬ ਓਸ ’ਤੇ ਲਾਈਆਂ। ਕਹਿਣ ਅਨੰਦ ਉਠਾਓ ਭਾਈ ਸ਼ਹਿਰ ਤੁਹਾਡੇ ਸਰਕਸ ਆਈ। ਤਿੰਨ ਸ਼ੋਅ ਹਰ ਰੋਜ਼ ਵਿਖਾਈਏ। ਸਭ ਲੋਕਾਂ ਦਾ ਮਨ ਪਰਚਾਈਏ। ਏਦਾਂ...
ਸਰਬਜੀਤ ਸਿੰਘ ਕੰਵਲ ਅਠਾਈ ਅਪਰੈਲ, 2025 ਨੂੰ ਰਸ-ਭਿੰਨੀ ਅਤੇ ਸੁਰੀਲੀ ਆਵਾਜ਼ ਦੇ ਮਾਲਕ ਹਰਮਨ ਪਿਆਰੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ...
ਨੋਨਿਕਾ ਸਿੰਘ ਵਿਆਹ, ਮਾਂ ਬਣਨਾ ਅਤੇ ਸ਼ਾਨਦਾਰ ਕਰੀਅਰ... ਖ਼ੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਯਾਮੀ ਗੌਤਮ ਧਰ ਕੋਲ ਖ਼ੁਸ਼ ਹੋਣ ਦਾ ਹਰ ਕਾਰਨ ਹੈ। ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਤੋਂ ਕਿਧਰੇ ਜ਼ਿਆਦਾ, ਉਹ ਨਿੱਜੀ ਤੌਰ ’ਤੇ ਖ਼ੁਸ਼ੀ ਨੂੰ ਮਾਪਦੀ ਹੈ। ਜੇਕਰ ਮਾਂ ਬਣਨ ਨੇ...
ਮੁੰਬਈ, 9 ਮਈ ਬਾਲੀਵੁੱਡ ਫਿਲਮ ਨਿਰਮਾਤਾ ਅਤੇ ਅਦਾਕਾਰ ਪਾਕਿਸਤਾਨ ਵਿਚ ਭਾਰਤ ਦੇ ਫੌਜੀ ਹਮਲਿਆਂ ਦੇ ਕੋਡਨੇਮ ਤੋਂ ਪ੍ਰੇਰਿਤ ਫਿਲਮਾਂ ਦੇ ਸਿਰਲੇਖਾਂ ਨੂੰ ਰਜਿਸਟਰ ਕਰਨ ਲਈ ਦੌੜ ਵਿਚ ਆ ਗਏ ਹਨ, ਜਿਸ ਵਿਚ 'ਅਪਰੇਸ਼ਨ ਸਿੰਦੂਰ', 'ਮਿਸ਼ਨ ਸਿੰਦੂਰ' ਅਤੇ 'ਸਿੰਦੂਰ: ਦ ਰਿਵੈਂਜ'...
Met Gala 2025: Diljit Dosanjh Blends Punjabi Pride With Maharaja Elegance
SC seeks Samay Raina, other social media influencers' presence in court for 'ridiculing' disabled
Trump threatens 100% tariff on foreign-made films
ਨਵੀਂ ਦਿੱਲੀ, 4 ਮਈ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਅਦਾਕਾਰ ਫਵਾਦ ਖਾਨ, ਗਾਇਕ ਆਤਿਫ ਅਸਲਮ, ‘ਸਨਮ ਤੇਰੀ ਕਸਮ’ ਲਈ ਮਸ਼ਹੂਰ ਅਦਾਕਾਰਾ ਮਾਵਰਾ ਹੋਕੇਨ ਤੇ ਮਸ਼ਹੂਰ ਗਾਇਕਾ ਆਬਿਦਾ ਪਰਵੀਨ ਸਮੇਤ ਕਈ ਪਾਕਿਸਤਾਨੀ ਸਿਤਾਰਿਆਂ ਦੇ ਇੰਸਟਾਗ੍ਰਾਮ ਖਾਤੇ ਬਲੌਕ ਕਰ ਦਿੱਤੇ ਗਏ...
ਲਲਿਤ ਗੁਪਤਾ ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ। ਹਰ ਕੰਮ ਖ਼ੁਸ਼ੀ-ਖ਼ੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗ ਪੈਂਦਾ ਹੈ। ਮਸ਼ਹੂਰ ਕਲਾਕਾਰ...
ਬਾਲ ਕਹਾਣੀ ਹਰੀ ਕ੍ਰਿਸ਼ਨ ਮਾਇਰ ਘਰ ਸਾਹਮਣੇ ਰੁੱਖ ’ਤੇ ਅਸੀਂ ਇੱਕ ਬਰਡ ਫੀਡਰ ਲਟਕਾ ਦਿੱਤਾ ਸੀ। ਉਸ ਵਿੱਚ ਰੋਜ਼ ਚੋਗਾ ਪਾਉਂਦੇ, ਪਰ ਪੰਛੀ ਘੱਟ ਹੀ ਆਉਂਦੇ ਸਨ। ਫਿਰ ਜਨੌਰਾਂ ਦੀ ਗਿਣਤੀ ਵਧਣ ਲੱਗੀ। ਚਿੜੀਆਂ, ਗੁਟਾਰਾਂ, ਘੁੱਗੀਆਂ, ਕਾਲੇ, ਪੀਲੇ, ਚਿਤਕਬਰੇ ਜਨੌਰ...
ਅੰਗਰੇਜ ਸਿੰਘ ਵਿਰਦੀ ਅਦਾਕਾਰ ਵਿਜੈ ਟੰਡਨ ਪੰਜਾਬੀ ਸਿਨੇਮਾ ਦਾ ਇੱਕ ਅਜਿਹਾ ਅਦਾਕਾਰ ਹੈ ਜਿਸ ਨੇ ਸੱਤਰ ਦੇ ਦਹਾਕੇ ਵਿੱਚ ਆਪਣੇ ਫਿਲਮੀ ਕਰੀਅਰ ਦਾ ਆਗਾਜ਼ ਕੀਤਾ ਤੇ 50 ਸਾਲ ਦਾ ਸ਼ਾਨਦਾਰ ਸਫ਼ਰ ਤੈਅ ਕਰਕੇ ਉਹ ਅੱਜ ਵੀ ਪੰਜਾਬੀ ਫਿਲਮਾਂ ਵਿੱਚ ਪੂਰੀ...
ਰਜਵਿੰਦਰ ਪਾਲ ਸ਼ਰਮਾ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਆਈ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਫਿਲਮ ‘ਗੁਰੂ ਨਾਨਕ ਜਹਾਜ਼’ ਰਿਲੀਜ਼ ਹੋ ਗਈ ਹੈ। ਇਹ ਫਿਲਮ 1914 ਵਿੱਚ ਵਾਪਰੇ ਕੌਮਾਗਾਟਾ ਮਾਰੂ ਦੁਖਾਂਤ ਨੂੰ ਬਿਆਨ ਕਰਦੀ ਹੈ। ਜਦੋਂ 23 ਮਈ 1914...
ਬਲਜਿੰਦਰ ਸਿੰਘ ਮਾਨ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਰਾਂਗਲੀਆਂ ਰੁੱਤਾਂ ਵਾਲਾ ਪੰਜਾਬ ਲੜਾਈ ਦਾ ਅਖਾੜਾ ਬਣਿਆ ਰਹਿਣ ਦੇ ਬਾਵਜੂਦ ਹੱਸਦਾ ਤੇ ਗਾਉਂਦਾ ਰਿਹਾ ਹੈ। ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਅਤੇ ਯਾਰੀਆਂ ਪੁਗਾਉਣੀਆਂ ਜਾਣਦਾ ਹੈ। ਦੁਨੀਆ ਦਾ ਇਹ ਇੱਕ ਨਿਵੇਕਲਾ...
ਡਾ. ਰਣਜੀਤ ਸਿੰਘ ਮਨੁੱਖ ਨੇ ਜਦੋਂ ਤੋਂ ਜੰਗਲਾਂ ਵਿੱਚੋਂ ਨਿਕਲ ਕੇ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਉਸ ਨੇ ਇਕੱਲਤਾ ਨੂੰ ਤਿਆਗ ਕੇ ਸੰਗੀ ਸਾਥੀਆਂ ਦਾ ਸਾਥ ਲੋਚਿਆ ਹੈ। ਇਕੱਲਤਾ ਤਾਂ ਸਰਾਪ ਵਾਂਗ ਹੁੰਦੀ ਹੈ। ਇਸੇ ਕਰਕੇ...
ਧਰਮਪਾਲ ਅਨਿਕਾ ਦੇ ਰੂਪ ਵਿੱਚ ਅਨੁਸ਼ਕਾ ਮਰਚੰਡੇ ਭਾਰਤ ਦੇ ਛੋਟੇ ਕਸਬਿਆਂ ਦੇ ਅਣਗਿਣਤ ਨੌਜਵਾਨ ਬਿਹਤਰ ਭਵਿੱਖ ਦੇ ਸੁਪਨੇ ਦੇਖਦੇ ਹਨ। ਜਿੱਥੇ ਸਿੱਖਿਆ, ਖੇਡਾਂ ਅਤੇ ਕਲਾ ਵਰਗੇ ਰਸਤੇ ਇਨ੍ਹਾਂ ਸੁਪਨਿਆਂ ਨੂੰ ਖੰਭ ਦਿੰਦੇ ਹਨ, ਉੱਥੇ ਹੀ ਵੱਡਾ ਸ਼ਹਿਰ ਕਈ ਵਾਰ ਅਜਿਹੇ...
ਮੁੰਬਈ, 2 ਮਈ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਇਕ ਫਿਲਮ ਪ੍ਰੇਮੀ ਦੇਸ਼ ਹੈ ਪਰ ਇਸਦੇ ਜ਼ਿਆਦਾਤਰ ਲੋਕਾਂ ਕੋਲ ਸਿਨੇਮਾਘਰਾਂ ਤੱਕ ਦੀ ਪਹੁੰਚ ਨਹੀਂ ਹੈ। ਇੱਥੇ ਪਹਿਲੇ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) ਦੇ ਦੂਜੇ...
ਨਵੀਂ ਦਿੱਲੀ, 1 ਮਈ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਇਕ ਕਾਨੂੰਨੀ ਅਪੀਲ ਤੋਂ ਬਾਅਦ ਪ੍ਰਸਿੱਧ ਪਾਕਿਸਤਾਨੀ ਅਦਾਕਾਰਾਂ ਮਾਹਿਰਾ ਖਾਨ, ਹਨੀਆ ਆਮਿਰ, ਸਨਮ ਸਈਦ ਅਤੇ ਅਲੀ ਜ਼ਫਰ ਦੇ ਇੰਸਟਾਗ੍ਰਾਮ ਅਕਾਊਂਟ ਭਾਰਤ ਵਿਚ ਬਲਾਕ ਕਰ ਦਿੱਤੇ ਗਏ ਹਨ। ਜਦੋਂ ਭਾਰਤ ਵਿਚ ਉਪਭੋਗਤਾਵਾਂ...
Salman Khan postpones UK tour in wake of Pahalgam terror attack
ਨਵੀਂ ਦਿੱਲੀ, 28 ਅਪਰੈਲ India's Got Latent row: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੋਡਕਾਸਟਰ ਰਣਵੀਰ ਅਲਾਹਾਬਾਦੀਆ ਨੂੰ ਪਾਸਪੋਰਟ ਵਾਪਸ ਕਰਨ ਦੀ ਇਜਾਜ਼ਤ ਦੇ ਦਿੱਤੀ ਤਾਂ ਜੋ ਉਹ ਕੰਮ ਸਬੰੰਧੀ ਵਿਦੇਸ਼ ਯਾਤਰਾ ਕਰ ਸਕੇ। ਅਸਾਮ ਅਤੇ ਮਹਾਰਾਸ਼ਟਰ ਸਰਕਾਰਾਂ ਵੱਲੋਂ ਉਨ੍ਹਾਂ ਵਿਰੁੱਧ...
ਸੰਦੀਪ ਕੁਮਾਰ ਜੀਵਨ ਇੱਕ ਅਜਿਹੀ ਰੇਲਗੱਡੀ ਦੀ ਤਰ੍ਹਾਂ ਹੈ, ਜਿਸ ਵਿੱਚ ਸਾਥੀਆਂ ਦੀ ਆਵਾਜਾਈ ਲਗਾਤਾਰ ਜਾਰੀ ਰਹਿੰਦੀ ਹੈ। ਇਹ ਸਾਥੀ ਕਦੇ ਮਿੱਤਰ ਦੇ ਰੂਪ ਵਿੱਚ ਮਿਲਦੇ ਹਨ, ਕਦੇ ਰਿਸ਼ਤੇਦਾਰ ਦੇ ਰੂਪ ਵਿੱਚ, ਕਦੇ ਸਹਿਯੋਗੀ ਬਣ ਕੇ ਤਾਂ ਕਦੇ ਗੁਆਂਢੀ ਬਣ...
ਹਰਪ੍ਰੀਤ ਕੌਰ ਸੰਧੂ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਸੁਖਾਵਾਂ ਅਨੁਭਵ ਹੁੰਦਾ ਹੈ ਮਿੱਤਰਤਾ। ਬਾਲਪਨ ਵਿੱਚ ਹੀ ਅਸੀਂ ਮਿੱਤਰ ਬਣਾ ਲੈਂਦੇ ਹਾਂ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਮਿੱਤਰ ਕਿਸ ਤਰ੍ਹਾਂ ਚੁਣਨੇ ਚਾਹੀਦੇ ਹਨ, ਇਸ ਬਾਰੇ ਕਦੀ ਨਹੀਂ...
ਧਰਮਪਾਲ ਆਓ ‘ਦਿ ਰੌਇਲਜ਼’ ਦਾ ਸੁਆਗਤ ਕਰੀਏ... ਇੱਕ ਟੁੱਟ ਰਹੇ ਸ਼ਾਹੀ ਪਰਿਵਾਰ ਅਤੇ ਇੱਕ ਭਿਆਨਕ, ਸਵੈ-ਨਿਰਭਰ ਸੀਈਓ ਦੇ ਵਿਚਕਾਰ ਵਪਾਰਕ ਸੌਦੇ ਦੇ ਰੂਪ ਵਿੱਚ ਕੀ ਸ਼ੁਰੂ ਹੁੰਦਾ ਹੈ, ਇਹ ਜਲਦੀ ਹੀ ਰੁਮਾਂਸ, ਕਾਮੇਡੀ ਅਤੇ ਬਹੁਤ ਸਾਰੇ ਡਰਾਮੇ ਦੀ ਘੁੰਮਣਘੇਰੀ ਵਿੱਚ...
ਗੁਰਬਿੰਦਰ ਸਿੰਘ ਮਾਣਕ ਕਦੇ ਕਦੇ ਝੂਠ ਬੋਲਣਾ ਵੀ ਚੰਗਾ ਲੱਗਦਾ ਹੈ। ਜੇ ਝੂਠ ਬੋਲਣ ਨਾਲ ਹੀ ਜ਼ਿੰਦਗੀ ਸੁਖਾਵੀਂ ਤੋਰੇ ਤੁਰੀ ਜਾਵੇ ਤਾਂ ਭਲਾ ਹਰਜ ਵੀ ਕੀ ਹੈ। ਕਈ ਵਾਰ ਕਿਸੇ ਦਫ਼ਤਰ ਦਾ ਮੁਲਾਜ਼ਮ, ਅਚਾਨਕ ਹੀ ਕੁਝ ਪ੍ਰਾਪਤ ਕਰਨ ਲਈ...
ਪ੍ਰਿੰਸੀਪਲ ਸਰਵਣ ਸਿੰਘ ਸਬੈਸਟੀਅਨ ਕੋਅ ਬਰਤਾਨੀਆ ਦਾ ਬਹੁਗੁਣਾ ਅਥਲੀਟ ਤੇ ਖੇਡ ਪ੍ਰਬੰਧਕ ਹੈ। ਥ੍ਰੀ-ਇਨ-ਵਨ ਦੀ ਥਾਂ ਟੈੱਨ-ਇਨ-ਵਨ। ਹੈਰਾਨੀ ਹੁੰਦੀ ਹੈ ਉਸ ਦੀ ਪ੍ਰਤਿਭਾ ’ਤੇ। ਉਸ ਨੇ ਓਲੰਪਿਕ ਖੇਡਾਂ ’ਚੋਂ 4 ਮੈਡਲ ਜਿੱਤੇ ਤੇ ਆਪਣੇ ਖੇਡ ਕਰੀਅਰ ਦੌਰਾਨ 9 ਆਊਟਡੋਰ ਤੇ...
Advertisement