ਫਰਹਾਨਾ ਭੱਟ ਰਨਰ ਅੱਪ ਰਹੀ
ਸਤਰੰਗ
ਉਦੈਪੁਰ ਪੁਲੀਸ ਨੇ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ; ਦੋਵਾਂ ਦਾ 9 ਦਸੰਬਰ ਤੱਕ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ
ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਸਰਦੀਆਂ ਵਿੱਚ ਇਹ ਆਮ ਹੀ ਹਰ ਘਰ ਵਿੱਚ ਬਣਿਆ ਹੁੰਦਾ ਹੈ। ਮੱਕੀ ਦੀ ਰੋਟੀ ਨਾਲ ਖਾਧੇ ਸਾਗ ਤੇ ਨਾਲ ਪੀਤੀ ਲੱਸੀ ਦਾ ਸੁਆਦ ਹੀ ਵੱਖਰਾ ਹੈ। ਇਸ ਸੁਆਦ...
ਜੈਕੀ ਜੋਏਨਰ ਦਾ ਪੂਰਾ ਨਾਂ ਜੈਕੁਲਿਨ ਜੋਏਨਰ ਕਰਸੀ ਹੈ। ਉਹਦੀ ਦਾਦੀ ਨੇ ਉਸ ਦਾ ਨਾਂ ਜੈਕੁਲਿਨ ‘ਜੈਕੀ’ ਅਮਰੀਕਾ ਦੀ ਪ੍ਰਥਮ ਲੇਡੀ ਜੈਕੁਲਿਨ ਕੈਨੇਡੀ ਦੇ ਨਾਂ ਦੀ ਨਕਲ ਕਰਦਿਆਂ ਰੱਖਿਆ ਸੀ। ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਹੋਣਾ ਕਿ...
ਬਾਲ ਕਹਾਣੀ ਸੰਘਣੇ ਜੰਗਲ ਵਿੱਚ ਇੱਕ ਪੁਰਾਣੇ ਬੋਹੜ ਦੇ ਰੁੱਖ ’ਤੇ ਚਿੰਕੀ ਨਾਮ ਦੀ ਘੁੱਗੀ ਦਾ ਆਲ੍ਹਣਾ ਸੀ। ਕੁਝ ਹੀ ਦਿਨ ਪਹਿਲਾਂ ਉਸ ਨੇ ਆਪਣੇ ਆਲ੍ਹਣੇ ਵਿੱਚ ਆਂਡੇ ਦਿੱਤੇ ਸਨ। ਉਹ ਖ਼ੁਸ਼ ਸੀ ਅਤੇ ਭਵਿੱਖ ਦੇ ਛੋਟੇ-ਛੋਟੇ ਬੋਟਾਂ ਦੇ ਸੁਪਨੇ...
ਲਾਵਾਂ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਸੂਹੀ ਰਾਗ ਦੀ ਬਾਣੀ ਹੈ ਜੋ ਸਿੱਖ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਦਾ ਆਧਾਰ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 773-774 ’ਤੇ ਦਰਜ ਹੈ। ਸੂਹੀ ਰਾਗ ਸੁਹਾਗ, ਮਿਲਾਪ ਅਤੇ ਵਿਆਹ ਦੀ ਖ਼ੁਸ਼ੀ...
ਅਫਸ਼ਾਂ ਪਾਕਿਸਤਾਨੀ ਸੰਗੀਤ ਜਗਤ ਦਾ ਇੱਕ ਅਜਿਹਾ ਨਾਂ ਹੈ ਜਿਸ ਨੇ ਪੰਜਾਬੀ ਅਤੇ ਉਰਦੂ ਜ਼ੁਬਾਨ ਵਿੱਚ ਬਹੁਤ ਸਾਰੇ ਖ਼ੂਬਸੂਰਤ ਗੀਤ ਗਾਏ। ਉਨ੍ਹਾਂ ਦੀ ਬਦੌਲਤ ਉਸ ਨੂੰ ਬੇਪਨਾਹ ਸ਼ੁਹਰਤ ਅਤੇ ਇੱਜ਼ਤ ਹਾਸਿਲ ਹੋਈ। ਪੰਜਾਬੀ ਸੰਗੀਤ ਜਗਤ ਵਿੱਚ ਉਸ ਦੇ ਗਾਉਣ ਦਾ...
ਦਿਲਜੀਤ ਦੋਸਾਂਝ ਨੇ ਨੈੱਟਫਲਿਕਸ ਇੰਟਰਵਿਊ ਵਿੱਚ ਪ੍ਰਸਿੱਧੀ, ਕਲਾ ਅਤੇ ਮੌਤ ਬਾਰੇ ਭਾਵੁਕ ਗੱਲਬਾਤ ਕੀਤੀ
ਕੋਇੰਬਟੂਰ ਦੇ ਇੱਕ ਮੰਦਰ ਵਿੱਚ ਪ੍ਰਾਚੀਨ ਯੋਗਿਕ ਪਰੰਪਰਾਵਾਂ ਨਾਲ ਹੋਇਆ ਵਿਆਹ; 30 ਮਹਿਮਾਨ ਹੋਏ ਸ਼ਾਮਲ
ਬਾਲ ਕਹਾਣੀ ‘‘ਪਾਣੀ...ਪਾਣੀ...।’’ ਇੱਕ ਦਸਾਂ ਕੁ ਸਾਲਾਂ ਦੀ ਕੁੜੀ ਮੰਜੀ ’ਤੇ ਲੇਟੀ ਬੁਖਾਰ ਵਿੱਚ ਹੌਲੀ-ਹੌਲੀ ਬੋਲ ਰਹੀ ਸੀ। ਉਸ ਦੇ ਮਾਤਾ ਜੀ, ਉਸ ਦੇ ਮੱਥੇ ’ਤੇ ਠੰਢੇ ਪਾਣੀ ਦੀਆਂ ਪੱਟੀਆਂ ਕਰ ਰਹੇ ਸਨ ਅਤੇ ਉਸ ਦਾ ਵੱਡਾ ਭਰਾ ਜੋ ਬਾਰ੍ਹਾਂ-ਤੇਰਾਂ...
ਭਾਰਤੀ ਸ਼ਾਸਤਰੀ ਸੰਗੀਤ ਵਿੱਚ ਤਾਲ ਦੀ ਬੜੀ ਅਹਿਮੀਅਤ ਹੈ। ਤਾਲ ਦੇ ਬਿਨਾਂ ਗਾਇਨ ਜਾਂ ਵਾਦਨ ਬਿਲਕੁਲ ਫਿੱਕਾ ਤੇ ਨੀਰਸ ਜਾਪਦਾ ਹੈ। ਇਸੇ ਕਰਕੇ ਜਿੱਥੇ ਸ਼ਾਸਤਰੀ ਸੰਗੀਤ ਵਿੱਚ ਗਾਇਕਾਂ ਅਤੇ ਵਾਦਕਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ, ਉੱਥੇ ਉਨ੍ਹਾਂ ਦੀ ਸੰਗਤ...
ਭਾਰਤੀ ਫਿਲਮ ਸਨਅਤ ’ਚ ਸਭ ਤੋਂ ਲੰਬਾ ਸਮਾਂ ਆਪਣੀ ਅਦਾਕਾਰੀ ਦਾ ਡੰਕਾ ਵਜਾਉਣ ਵਾਲਾ ਅਦਾਕਾਰ ਤੇ ਬੌਲੀਵੁੱਡ ਦਾ ਹੀ-ਮੈਨ ਧਰਮਿੰਦਰ ਭਾਵੇਂ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਉਸ ਨੂੰ ਫਿਲਮੀ ਇਤਿਹਾਸ ’ਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਅਦਾਕਾਰ...
ਫਿਲਮ ਜਗਤ ਦਾ ਚਮਕਦਾ ਸਿਤਾਰਾ ਧਰਮਿੰਦਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ ਬਿਹਤਰੀਨ ਅਦਾਕਾਰ, ਸੁਪਰ ਸਟਾਰ ਅਤੇ ਨਿਰਮਾਤਾ ਸੀ। ਉਸ ਦੀ ਦਮਦਾਰ ਆਵਾਜ਼ ਦੇ ਠਹਾਕੇ ਅਤੇ ਡਾਇਲਾਗ ਹਮੇਸ਼ਾਂ ਫ਼ਿਜ਼ਾਵਾਂ ਵਿੱਚ ਗੂੰਜਦੇ ਰਹਿਣਗੇ। ਉਸ ਨੇ ਲਗਪਗ 300 ਫਿਲਮਾਂ...
ਧਰਮ ਸਿੰਘ ਦਿਓਲ ਉਰਫ਼ ਧਰਮਿੰਦਰ ਇੱਕ ਅਦਾਕਾਰ, ਨਿਰਮਾਤਾ, ਸਿਆਸਤਦਾਨ ਤੇ ਇੱਕ ਚੰਗਾ ਕਾਰੋਬਾਰੀ ਵੀ ਸੀ। ਉਹ ਆਪਣੇ ਸਮੇਂ ਦੇ ਸਫਲ ਸਿਤਾਰਿਆਂ ਵਿੱਚੋਂ ਇੱਕ ਸੀ। ਦੁਨੀਆ ਦੇ ਸਭ ਤੋਂ ਖੂਬਸੂਰਤ ਇਨਸਾਨ ਦਾ ਖਿਤਾਬ ਵੀ ਧਰਮਿੰਦਰ ਦੇ ਨਾਂ ਸੀ। ਇੱਕ ਸਾਲ ਵਿੱਚ...
ਰਾਜਾ ਰਣਧੀਰ ਸਿੰਘ ਭਾਰਤ ਦਾ ਪਹਿਲਾ ਸ਼ੂਟਰ ਹੈ ਜਿਸ ਨੇ ਏਸ਼ਿਆਈ ਖੇਡਾਂ ’ਚੋਂ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਇਹ ਮਾਅਰਕਾ ਉਸ ਨੇ ਬੈਂਕਾਕ-1978 ਦੀਆਂ ਏਸ਼ਿਆਈ ਖੇਡਾਂ ਵਿੱਚ ਮਾਰਿਆ। ਉਸ ਤੋਂ ਪਹਿਲਾਂ ਡਾ. ਕਰਨੀ ਸਿੰਘ ਨੇ ਤਹਿਰਾਨ-1974 ਦੀਆਂ ਏਸ਼ਿਆਈ ਖੇਡਾਂ...
ਇਹ ਘਾਟਾ ਬਿਆਨ ਕਰਨਯੋਗ ਨਹੀਂ, ਜੋ ਖਲਾਅ ਪੈਦਾ ਹੋਇਆ ਹੈ ਪੂਰੀ ਜ਼ਿੰਦਗੀ ਲਈ ਰਹੇਗਾ: ਹੇਮਾ ਮਾਲਿਨੀ
ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਦੇ ਸਰੀ ਵਿੱਚ ਉਨ੍ਹਾਂ ਦੇ ਕੈਫੇ ’ਤੇ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਅਜਿਹੇ ਹਮਲਿਆਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੈ। ਸ਼ਰਮਾ ਦੇ 'ਕੈਪਸ ਕੈਫੇ', ਜੋ...
ਬੌਲੀਵੁੱਡ ਸੋਸ਼ਲਾਈਟ ਅਤੇ ਪ੍ਰਭਾਵਸ਼ਾਲੀ ਵਿਅਕਤੀ ਓਰਹਾਨ ਅਵਤਰਮਣੀ ਉਰਫ਼ ਓਰੀ ਬੁੱਧਵਾਰ ਨੂੰ ਇੱਕ ਡਰੱਗ ਜ਼ਬਤੀ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਮੁੰਬਈ ਪੁਲੀਸ ਦੇ ਸਾਹਮਣੇ ਪੇਸ਼ ਹੋਇਆ। ਅਧਿਕਾਰੀ ਨੇ ਦੱਸਿਆ ਕਿ ਓਰੀ ਦੁਪਹਿਰ 1.30 ਵਜੇ ਦੇ ਕਰੀਬ ਪੁਲੀਸ ਦੀ ਨਾਰਕੋਟਿਕਸ ਸੈੱਲ...
Celina Jaitly: ਮੁੰਬਈ ਵਿੱਚ ਇੱਕ ਬੌਲੀਵੁੱਡ ਅਦਾਕਾਰ ਨੇ ਸਥਾਨਕ ਅਦਾਲਤ ਵਿੱਚ ਆਪਣੇ ਪਤੀ ਖ਼ਿਲਾਫ਼ ਅਰਜ਼ੀ ਦਾਇਰ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੂੰ ਗੰਭੀਰ ਭਾਵਨਾਤਮਕ, ਸਰੀਰਕ, ਜਿਨਸੀ ਅਤੇ ਜ਼ਬਾਨੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਅਰਜ਼ੀ ਅਦਾਕਾਰਾ ਸੇਲੀਨਾ...
ਅਦਾਕਾਰ ਦੀ ਲੁਧਿਆਣਾ ਤੇ ਰੇਖੀ ਸਿਨੇਮਾ ਨਾਲ ਸੀ ਡੂੰਘੀ ਸਾਂਝ
ਧਰਮਿੰਦਰ ਦਾ ਨੰਗਲ ਨਾਲ ਸੀ ਡੂੰਘਾ ਤੇ ਪਿਆਰ ਭਰਿਆ ਰਿਸ਼ਤਾ
90ਵੇਂ ਜਨਮ ਦਿਨ ਮੌਕੇ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਦੀ ਖਾਹਿਸ਼ ਅਤੇ ਪਿੰਡ ਵਿੱਚ ਪਿਤਾ ਦੇ ਨਾਂ ’ਤੇ ਸਿੱਖਿਆ ਸੰਸਥਾਨ ਨਾ ਖੋਲ੍ਹ ਸਕਣ ਦਾ ਵੀ ਅਫਸੋਸ
89 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ; ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਅਦਾਕਾਰ
ਰਾਸ਼ਟਰਪਤੀ, ਕੇਂਦਰੀ ਗ੍ਰਹਿ ਮੰਤਰੀ ਤੇ ਹੋਰਾਂ ਨੇ ਧਰਮਿੰਦਰ ਨੂੰ ਸਦਾਬਹਾਰ ਹੀਰੋ ਦੱਸਿਆ
ਸਮੇਂ ’ਤੇ ਵਸੀਅਤ ਪੇਸ਼ ਕਰ ਦਿੱਤੀ ਗੲੀ ਸੀ: ਸੀਨੀਅਰ ਵਕੀਲ
Netra Mantena's wedding: ਅਮਰੀਕੀ ਸਨਅਤਕਾਰ ਰਾਜੂ ਰਾਮਲਿੰਗਾ ਮੰਟੇਲਾਂ ਦੀ ਧੀ ਨੇਤਰਾ ਮੰਟੇਨਾ ਦੇ ਵਿਆਹ ਨਾਲ ਜੁੜੇ ਜਸ਼ਨ ਝੀਲਾਂ ਦੀ ਨਗਰੀ ਕਹੇ ਜਾਂਦੇ ਉਦੈਪੁਰ ਵਿਚ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਰਾਤੀਂ ਸਿਟੀ ਪੈਲੇਸ ਦੇ ਮਾਣਕ ਚੌਕ ਵਿਚ ‘ਸੰਗੀਤ ਦੀ ਰਸਮ’ ਦੌਰਾਨ...
‘ਪੰਜਾਬੀ ਲੋਕ ਗੀਤ’ ਪੁਸਤਕ ਮੁਤਾਬਿਕ ਭਾਰਤ ਵਿੱਚ ਮੁੱਖ ਰੂਪ ਵਿੱਚ ਚਾਰ ਰੁੱਤਾਂ ’ਚੋਂ ਬਸੰਤ ਦਾ ਸੁਭਾਅ ਸਰਘੀ ਵੇਲੇ ਨਾਲ, ਗਰਮੀ ਦਾ ਸਿਖਰ ਦੁਪਹਿਰ ਨਾਲ, ਪਤਝੜ ਦਾ ਆਥਣ ਨਾਲ ਤੇ ਸਿਆਲ ਦਾ ਰਾਤ ਨਾਲ ਮੇਲ ਖਾਂਦਾ ਹੈ। ਪੰਜਾਬ ਵਿੱਚ ਆਮ ਤੌਰ...
ਅਕਸਰ ਲੋਕ ਅਕੇਵੇਂ ਜਾਂ ਬੋਰੀਅਤ ਦੀ ਸ਼ਿਕਾਇਤ ਕਰਦੇ ਵੇਖੇ ਜਾਂਦੇ ਹਨ। ਬੋਰੀਅਤ ਜਾਂ ਅਕੇਵਾਂ ਆਮ ਹੀ ਮਹਿਸੂਸ ਕੀਤੀ ਜਾਣ ਵਾਲੀ ਇੱਕ ਅਜਿਹੀ ਭਾਵਨਾਤਮਕ ਅਵਸਥਾ ਹੈ ਜਿਸ ਵਿੱਚ ਆਦਮੀ ਦਾ ਮੌਜੂਦਾ ਹਾਲਾਤ ਤੋਂ ਜਾਂ ਮੌਜੂਦਾ ਕੰਮ ਤੋਂ ਮਨ ਅੱਕ ਜਾਂਦਾ ਹੈ।...

