ਅਦਾਕਾਰ ਦੀ ਮੌਤ ਬਾਰੇ ਝੂਠੀ ਖ਼ਬਰ ਤੋਂ ਬਾਅਦ ਫਗਵਾੜਾ ਵਾਸੀ ਸਿਹਤਯਾਬੀ ਲਈ ਕਰ ਰਹੇ ਅਰਦਾਸ
Advertisement
ਸਤਰੰਗ
ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿੱਚ ਲੋਕ ਧਰਮਿੰਦਰ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੇ ਆਪਣਾ ਬਚਪਨ ਇੱਥੇ ਬਿਤਾਇਆ ਸੀ। ਭਾਵੇਂ ਉਨ੍ਹਾਂ ਦਾ ਪਰਿਵਾਰ 1960 ਦੇ ਦਹਾਕੇ ਵਿੱਚ ਮੁੰਬਈ ਚਲਾ ਗਿਆ ਸੀ, ਪਰ ਅੱਜ...
Dharmendra Deol: ਅਦਾਕਾਰ ਸਿਹਤ ਸਮੱਸਿਆਵਾਂ ਦੇ ਚਲਦਿਆਂ ਹਸਪਤਾਲ ਦਾਖ਼ਲ; ਪਤਨੀ ਹੇਮਾ ਮਾਲਿਨੀ ਨੇ ਮੌਤ ਦੀਆਂ ਖਬਰਾਂ ਦਾ ਖੰਡਨ ਕੀਤਾ
ਪਰਿਵਾਰ ਨੇ ਮੀਡੀਆ ਨੂੰ ਅਦਾਕਾਰ ਦੀ ਸਿਹਤ ਬਾਰੇ ਝੂਠੀਆਂ ਖ਼ਬਰਾਂ ਨਾ ਫੈਲਾਉਣ ਦੀ ਕੀਤੀ ਅਪੀਲ
ਫਿਲਮ ਉਦਯੋਗ ਦੇ ਇੱਕ ਅੰਦਰੂਨੀ ਸੂਤਰ ਨੇ ਸੋਮਵਾਰ ਨੂੰ ਦੱਸਿਆ ਕਿ ਬੌਲੀਵੁੱਡ ਅਦਾਕਾਰ ਧਰਮਿੰਦਰ, ਜੋ ਕਈ ਦਿਨਾਂ ਤੋਂ ਹਸਪਤਾਲ ਵਿੱਚ ਹਨ, ਦੀ ਹਾਲਤ ਗੰਭੀਰ ਹੈ, ਪਰ ਉਹ ਸਥਿਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਸੇਂ ਤੋਂ 89 ਸਾਲਾ ਅਦਾਕਾਰ ਦੱਖਣੀ ਮੁੰਬਈ...
Advertisement
ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਇੰਸਟਾਗ੍ਰਾਮ ’ਤੇ ਇੱਕ ਭਾਵਪੂਰਨ ਨੋਟ ਵਿੱਚ ਆਪਣੇ ਮੇਕਅੱਪ ਆਰਟਿਸਟ ਅਸ਼ੋਕ ਸਾਵੰਤ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ। ਅਭਿਸ਼ੇਕ ਨੇ ਅਸ਼ੋਕ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ: ਇੱਕ ਉਨ੍ਹਾਂ ਦੀ ਨਵੀ ਫ਼ਿਲਮ ‘ਕਾਲੀਧਰ ਲਾਪਤਾ’ ਦੇ ਸੈੱਟ ਤੋਂ...
ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਨੇ ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ 60 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ਨੂੰ ਰੱਦ ਕਰਵਾਉਣ ਲਈ ਬੰਬੇ ਹਾਈ ਕੋਰਟ ਦਾ ਰੁਖ...
ਹਾਇਕੂ ਅਜਿਹੀ ਜਪਾਨੀ ਕਾਵਿ-ਵਿਧਾ ਹੈ ਜਿਸ ਨੂੰ ਸੰਸਾਰ-ਸਾਹਿਤ ’ਚ ਸਭ ਤੋਂ ਨਿੱਕੀ ਕਵਿਤਾ ਵਜੋਂ ਜਾਣਿਆ ਜਾਂਦਾ ਹੈ। ਸ਼ਾਇਦ ਹੀ ਕੋਈ ਅਜਿਹਾ ਜਪਾਨੀ ਹੋਵੇ ਜਿਸ ਨੇ ਕਦੇ ਕੋਈ ਹਾਇਕੂ ਨਾ ਲਿਖਿਆ ਜਾਂ ਪੜ੍ਹਿਆ ਹੋਵੇ। ਹੁਣ ਇਸ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ...
ਪੰਜਾਬੀ ਬਾਲੜੀਆਂ ਦੀ ਰੂਹ-ਏ-ਰਵਾਂ ਕਿੱਕਲੀ ਲੋਕ ਨਾਚ ਦੇ ਨਾਲ-ਨਾਲ ਅੱਲ੍ਹੜਾਂ ਦੀ ਖੇਡ ਵੀ ਹੈ। ਸ਼ਬਦ ਕੋਸ਼ ਅਨੁਸਾਰ ਪਰਖ ਪੜਚੋਲ ਕੇ ਦੇਖਿਆ ਜਾਵੇ ਤਾਂ ਕਿੱਕਲੀ ਸ਼ਬਦ ਦੀ ਉਤਪਤੀ ਕਿਲਕਿਲਾ ਸ਼ਬਦ ਤੋਂ ਹੋਈ ਦੱਸੀ ਗਈ ਹੈ। ਕਿਲਕਿਲਾ ਦਾ ਭਾਵ ਹੀ ਆਨੰਦ ਦੇਣ...
ਆਪਣੇ ਸੁੱਖਾਂ ਲਈ ਮਨੁੱਖ ਨੇ ਨਵੀਆਂ ਨਵੀਆਂ ਖੋਜਾਂ ਕੀਤੀਆਂ ਅਤੇ ਉਨ੍ਹਾਂ ਵਿੱਚ ਸਫਲ ਹੋਇਆ। ਤਨ ਢੱਕਣ ਲਈ ਪਹਿਲਾਂ ਮਨੁੱਖ ਨੇ ਰੁੱਖਾਂ ਦੀਆਂ ਛਿਲਾਂ ਨੂੰ ਵਰਤਿਆ ਅਤੇ ਉਸ ਤੋਂ ਬਾਅਦ ਪਸ਼ੂਆਂ ਦੇ ਚਮੜੇ ਤੋਂ ਵੀ ਸਰੀਰ ਢਕਣ ਦਾ ਕੰਮ ਲਿਆ, ਪਰ...
ਪਰਿਵਾਰ ਸਮਾਜ ਦੀ ਸਭ ਤੋਂ ਛੋਟੀ, ਪਰ ਮਹੱਤਵਪੂਰਨ ਇਕਾਈ ਹੁੰਦੀ ਹੈ। ਮਨੁੱਖ ਜਨਮ ਸਮੇਂ ਤੋਂ ਲੈ ਕੇ ਮਰਨ ਤੱਕ ਇੱਕ ਪਰਿਵਾਰ ਦਾ ਹਿੱਸਾ ਰਹਿੰਦਾ ਹੈ ਜਾਂ ਇਉਂ ਕਹਿ ਲਵੋ ਕਿ ਪਰਿਵਾਰ ਮਨੁੱਖ ਦੀ ਜ਼ਿੰਦਗੀ ਦਾ ਉਹ ਧੁਰਾ ਹੁੰਦਾ ਹੈ ਜਿਸ...
ਹਰ ਮਨੁੱਖ ਦੀਆਂ ਵੱਖ-ਵੱਖ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਆਦਤਾਂ ਨੂੰ ਚੰਗਾ ਗਿਣਿਆ ਜਾਂਦਾ ਹੈ ਤੇ ਕੁਝ ਨੂੰ ਮਾੜਾ। ਵਾਰਿਸ ਸ਼ਾਹ ਨੇ ਲਿਖਿਆ ਹੈ; ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਇਵੇਂ ਹੀ ਜੋ...
ਸਵੇਰ ਦਾ ਸਮਾਂ ਸੀ। ਚੜ੍ਹਦਾ ਸੂਰਜ ਆਪਣੀਆਂ ਸੁਨਹਿਰੀ ਕਿਰਨਾਂ ਨਾਲ ਸਾਰੀ ਧਰਤੀ ਨੂੰ ਚਾਨਣ ਨਾਲ ਭਰ ਰਿਹਾ ਸੀ। ਮਾਂ ਨੇ ਅਰੁਣ ਨੂੰ ਹੌਲੀ ਜਿਹੇ ਜਗਾਉਂਦਿਆਂ ਕਿਹਾ; “ਉੱਠ ਪੁੱਤ, ਸੂਰਜ ਮਾਮਾ ਆ ਗਏ! ਦੇਖ ਕਿਵੇਂ ਚਮਕ ਰਹੇ ਨੇ।” ਅਰੁਣ ਨੇ ਅੱਖਾਂ...
ਸਾਲ 1985 ਵਿੱਚ ਕੇ.ਆਰ.ਸੀ. ਕੰਪਨੀ ਵਿੱਚ ਇੱਕ 701 ਨੰਬਰ ਐੱਲ.ਪੀ. ਰਿਕਾਰਡ ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ’ ਮਾਰਕੀਟ ਵਿੱਚ ਆਇਆ ਸੀ। ਇਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਦੇ ਡਿਊਟ ਤੇ ਸੋਲੋ ਸਮੇਤ ਗਿਆਰਾਂ ਗੀਤ ਸ਼ਾਮਲ ਸਨ। ਇਸ ਦਾ ਸੰਗੀਤ ਮੁਹੰਮਦ ਸਦੀਕ...
ਡੇਢ ਕੁ ਦਹਾਕਾ ਪਹਿਲਾਂ ਤੱਕ ਤੂੰਬੇ ਅਲਗੋਜ਼ੇ ਦੀ ਗਾਇਕੀ ਨਾਲ ਕੇਵਲ ਪੁਰਾਣੀ ਪੀੜ੍ਹੀ ਦੇ ਕਲਾਕਾਰ ਹੀ ਜੁੜੇ ਹੋਏ ਸਨ, ਜਿਨ੍ਹਾਂ ਦੀ ਉਮਰ ਪੰਜਾਹ ਤੋਂ ਅੱਸੀ ਸਾਲ ਤੱਕ ਸੀ। ਇਸ ਗਾਇਕੀ ਦੇ ਕਦਰਦਾਨ ਸਰੋਤਿਆਂ ਲਈ ਸ਼ੁਭ ਸ਼ਗਨ ਹੈ ਕਿ ਪਿਛਲੇ ਕੁਝ...
ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਗਾਇਕ ਤਲਵਿੰਦਰ ਦੇ ਕੰਸਰਟ ਤੋਂ ਬਾਅਦ ‘ਰੋਡ ਰੇਜ’ ਦੀ ਇੱਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ। ਸ਼ਿਕਾਇਤ ਦਰਜ ਕਰਾਉਣ ਵਾਲੇ ਗ੍ਰੇਟਰ ਕੈਲਾਸ਼ ਦੇ ਵਕੀਲ ਰੋਹਿਤ ਨੇ...
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਪੁੱਤਰ ਦੇ ਜਨਮ ਦਾ ਐਲਾਨ ਕੀਤਾ ਹੈ। ਇਸ ਜੋੜੇ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟਸ ’ਤੇ ਸਾਂਝੇ ਬਿਆਨ ਵਿੱਚ ਇਹ ਐਲਾਨ ਕੀਤਾ। ਪੋਸਟ ਵਿੱਚ ਲਿਖਿਆ ਗਿਆ ਹੈ, ‘‘ਸਾਡੀ...
ਮੌਤ ਦੇ ਕਾਰਨਾਂ ਦਾ ਨਾ ਹੋਇਆ ਖੁਲਾਸਾ; ਨੀਨਾਵਤੀ ਹਸਪਤਾਲ ’ਚ ਆਖਰੀ ਸਾਹ ਲਏ
ਮਹਿਲਾ ਕ੍ਰਿਕੇਟ ਵਿੱਚ ਆਈਸੀਸੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕੇਟ ਸਟਾਰ ਸਮ੍ਰਿਤੀ ਮੰਧਾਨਾ ਅਤੇ ਸੰਗੀਤਕਾਰ-ਨਿਰਦੇਸ਼ਕ ਪਲਾਸ਼ ਮੁਛਾਲ ਨੇ ਮੈਦਾਨ ਅਤੇ ਸਟੇਜ ਤੋਂ ਬਾਅਦ ਹੁਣ ਨਿੱਜੀ ਜ਼ਿੰਦਗੀ ਵਿੱਚ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸਮ੍ਰਿਤੀ ਅਤੇ ਪਲਾਸ਼ ਨੇ ਆਪਣੇ...
ਭਾਰਤੀਆਂ ਦੀ ਮਹਿਮਾਨਨਵਾਜ਼ੀ ਦੁਨੀਆ ਵਿੱਚ ਕਿਸੇ ਹੋਰ ਨਾਲ ਮੇਲ ਨਹੀਂ ਖਾਂਦੀ: ਆਸਟਰੇਲੀਆਈ ਯਾਤਰੀ
ਫਿਲਮ ਵਿੱਚ ਜੈਕੀ ਸ਼ਰਾਫ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾਵਾਂ ਵਿੱਚ
ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਇੱਥੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 89 ਸਾਲਾ ਅਦਾਕਾਰ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸੂਤਰ ਨੇ ਪੀਟੀਆਈ ਨੂੰ ਦੱਸਿਆ, "ਉਹ ਵੀਰਵਾਰ...
ਰਾਮਲੀਲ੍ਹਾ ਭਾਰਤੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹੈ, ਜੋ ਸਿਰਫ਼ ਧਾਰਮਿਕ ਪੱਖ ਹੀ ਨਹੀਂ ਸਗੋਂ ਸਮਾਜਿਕ ਜੁੜਾਓ ਦਾ ਵੀ ਪ੍ਰਤੀਕ ਹੈ। ਇਸ ਪਵਿੱਤਰ ਮੰਚ ਨੂੰ ਆਪਣੇ ਜੀਵਨ ਦੇ 60 ਸਾਲ ਸਮਰਪਿਤ ਕਰਨ ਵਾਲੇ ਕਲਾਕਾਰ ਗਿਆਨ ਚੰਦ ਸ਼ਰਮਾ ਦਾ ਨਾਮ ਬੜੀ ਇੱਜ਼ਤ...
ਪ੍ਰਸ਼ੰਸਕਾਂ ਦਾ ਪਿਆਰ ਮੈਨੂੰ ਅੱਗੇ ਵਧਣ ਦੀ ਤਾਕਤ ਦਿੰਦੈ: ਅਭਿਸ਼ੇਕ ਕੁਮਾਰ ਲੜੀਵਾਰ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਅਤੇ ‘ਕੁਮਕੁਮ ਭਾਗਿਆ’ ਵਿਚਲੀ ਜਾਨਦਾਰ ਅਦਾਕਾਰੀ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਭਿਸ਼ੇਕ ਕੁਮਾਰ ਦਾ ਮੰਨਣਾ ਹੈ ਕਿ ਅੱਜ ਉਹ ਜੋ ਕੁਝ...
ਇਕ ਵੇਲਾ ਅਜਿਹਾ ਸੀ ਜਦੋਂ ਬਾਲੀਵੁੱਡ ਵਿਚ ਅਮਿਤਾਭ ਬੱਚਨ ਅਤੇ ਰੇਖਾ ਦਰਮਿਆਨ ਚਲਦੇ ਮੁਹੱਬਤੀ ਰਿਸ਼ਤੇ ਦੀਆਂ ਗੱਲਾਂ ਉੱਡੀਆਂ ਸਨ ਤੇ ਦੋਵਾਂ ਕਲਾਕਾਰਾਂ ਨੇ ਕਿਸੇ ਵੀ ਤਰ੍ਹਾਂ ਦੇ ਪ੍ਰੇਮ ਸਬੰਧਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਫ਼ਿਲਮੀ ਪੱਤਰਕਾਰਾਂ ਨੂੰ ਅਤੇ ਦੋਵਾਂ...
ਅੱਜ ਦੇ ਸਮੇਂ ਵਿੱਚ ਮਨੁੱਖ ਦਾ ਦੁਸ਼ਮਣ ਕਿਤੇ ਬਾਹਰ ਨਹੀਂ ਸਗੋਂ ਉਸ ਦੇ ਅੰਦਰ ਵਸਦਾ ਹੈ ਤੇ ਮਨੁੱਖ ਆਪਣੇ ਦੁਸ਼ਮਣ ਦਾ ਆਪਣੇ ਮੋਢਿਆਂ ’ਤੇ ਚੁੱਕੀ ਫਿਰਦਾ ਹੈ। ਇਹ ਦੁਸ਼ਮਣ ਉਸ ਨੂੰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਹੈ।...
ਯੁਵਰਾਜ ਸਿੰਘ ਨੂੰ ਲਾਡ ਨਾਲ ‘ਯੁਵੀ’ ਕਿਹਾ ਜਾਂਦੈ। ਜਿਵੇਂ ਜੱਗੇ ਜੱਟ ਬਾਰੇ ਲੋਕ ਗੀਤ ਜੁੜੇ ਨੇ ਉਵੇਂ ਯੁਵਰਾਜ ਯੁਵੀ ਬਾਰੇ ਵੀ ਕਿਹਾ ਜਾ ਸਕਦੈ: ਯੁਵੀ ਜੱਟ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ। ਉਹ ਲੁਧਿਆਣੇ ਨੇੜਲੇ ਪਿੰਡ ਕਨੇਚ...
ਪਿਛਲੇ ਪੰਜ ਦਿਨਾਂ ਤੋਂ ਡਾਕਟਰੀ ਨਿਗਰਾਨੀ ਹੇਠ ; 8 ਦਸੰਬਰ ਨੂੰ 90 ਸਾਲ ਦੇ ਹੋ ਜਾਣਗੇ ਅਦਾਕਾਰ
Advertisement

