ਯੁਵਰਾਜ ਸਿੰਘ ਨੂੰ ਲਾਡ ਨਾਲ ‘ਯੁਵੀ’ ਕਿਹਾ ਜਾਂਦੈ। ਜਿਵੇਂ ਜੱਗੇ ਜੱਟ ਬਾਰੇ ਲੋਕ ਗੀਤ ਜੁੜੇ ਨੇ ਉਵੇਂ ਯੁਵਰਾਜ ਯੁਵੀ ਬਾਰੇ ਵੀ ਕਿਹਾ ਜਾ ਸਕਦੈ: ਯੁਵੀ ਜੱਟ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ। ਉਹ ਲੁਧਿਆਣੇ ਨੇੜਲੇ ਪਿੰਡ ਕਨੇਚ...
Advertisement
ਸਤਰੰਗ
ਪਿਛਲੇ ਪੰਜ ਦਿਨਾਂ ਤੋਂ ਡਾਕਟਰੀ ਨਿਗਰਾਨੀ ਹੇਠ ; 8 ਦਸੰਬਰ ਨੂੰ 90 ਸਾਲ ਦੇ ਹੋ ਜਾਣਗੇ ਅਦਾਕਾਰ
‘The Ba***ds of Bollywood’: ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਆਈ ਆਰ ਐੱਸ ਅਧਿਕਾਰੀ ਸਮੀਰ ਵਾਨਖੇੜੇ, ਅਦਾਕਾਰ ਸ਼ਾਹ ਰੁਖ ਖਾਨ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ ਨੂੰ ਸੀਰੀਜ਼ 'ਦ ਬੈਡਜ਼ ਆਫ਼ ਬਾਲੀਵੁੱਡ' ਨਾਲ ਸਬੰਧਤ ਮਾਣਹਾਨੀ ਦੇ...
ਸੁਪਰਸਟਾਰ ਅਮਿਤਾਭ ਬੱਚਨ ਨੇ ਆਪਣੇ ਦੋਹਤੇ ਅਗਸਤਿਆ ਨੰਦਾ ਨੂੰ ਉਸ ਦੀ ਦੂਜੀ ਫੀਚਰ ਫਿਲਮ ‘ਇੱਕੀਸ’ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਨੂੰ ਪਰਦੇ ’ਤੇ ਦੇਖ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ...
ਮਗਰਮੱਛ ਦੇ ਹੰਝੂ ਰਜਵਿੰਦਰ ਪਾਲ ਸ਼ਰਮਾ ਗੁਆਂਢ ਵਿੱਚ ਰਹਿੰਦਾ ਅੱਸੀ ਸਾਲ ਨੂੰ ਢੁਕਿਆ ਬਾਬਾ ਕਰਤਾਰ ਸਿੰਘ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਧਾਹਾਂ ਮਾਰਦੀ ਨੂੰਹ ਵੱਲ ਦੇਖਦਿਆਂ ਬੀਬੀ ਜੰਗੀਰੋ ਕਰਨੈਲ ਕੌਰ ਨੂੰ ਕਹਿਣ ਲੱਗੀ, ਦੇਖ ਨੀ ਕਰਨੈਲ...
Advertisement
‘ਇਹ ਕਵਿਤਾਵਾਂ ਮੇਰੇ ਜੀਵਨ ਦੇ ਉਹ ਅਨੁਭਵ ਹਨ ਜੋ ਸਮਾਜ ਨਾਲ ਮੇਰੇ ਸਬੰਧ ਦੀ ਪਛਾਣ ਬਣੇ’
ਭਾਰਤ ਵਾਂਗੂੰ ਕੈਨੇਡਾ ਵਿੱਚ ਵੀ ਚਾਰ ਰੁੱਤਾਂ ਹੁੰਦੀਆਂ ਹਨ। ਇਨ੍ਹਾਂ ਨੂੰ ਆਕਾਸ਼ ਵਿੱਚ ਸੂਰਜ ਦੀ ਗਤੀ ਮੁਤਾਬਿਕ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ।ਉੱਤਰੀ ਅਰਧਗੋਲੇ ਵਿੱਚ ਬਸੰਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਦੱਖਣ ਤੋਂ ਉੱਤਰ ਵੱਲ ਚੱਲਦਾ, ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ...
ਸਪਾਈ (ਜਾਸੂਸੀ) ਐਕਸ਼ਨ ਥ੍ਰਿਲਰ ਲੜੀ ‘The Family Man' ਦਾ ਤੀਜ਼ਾ ਸੀਜ਼ਨ 21 ਨਵੰਬਰ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗਾ। ਦਰਸ਼ਕਾਂ ਵੱਲੋਂ ਤੀਜੇ ਸੀਜ਼ਨ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਇਸ ਲੜੀ ਨੂੰ ਫ਼ਿਲਮਸਾਜ਼ ਰਾਜ ਤੇ ਡੀਕੇ ਦੀ...
ਮਰਾਠੀ ਅਦਾਕਾਰ ਸਚਿਨ ਚੰਦਵਾੜੇ, ਜੋ ਪ੍ਰਸਿੱਧ ਹਿੰਦੀ ਓ.ਟੀ.ਟੀ. ਸੀਰੀਜ਼ "ਜਾਮਤਾਰਾ 2" ਵਿੱਚ ਨਜ਼ਰ ਆਇਆ ਸੀ , ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ 25 ਸਾਲਾ ਅਦਾਕਾਰ 23 ਅਕਤੂਬਰ ਦੀ ਸ਼ਾਮ ਨੂੰ ਮਹਾਰਾਸ਼ਟਰ...
ਮੈਗਾਸਟਾਰ ਅਮਿਤਾਭ ਬੱਚਨ ਵੱਲੋਂ ਹੋਸਟ ਕੀਤੇ ਜਾਂਦੇ ਪ੍ਰੋਗਰਾਮ 'ਕੌਨ ਬਣੇਗਾ ਕਰੋੜਪਤੀ 17' ਵਿੱਚ ਦਿਲਜੀਤ ਦੀ ਐਂਟਰੀ ਦੀਆਂ ਵੀਡੀਓ’ਜ਼ ਨਾਲ ਸੋਸ਼ਲ ਮੀਡੀਆ ਵੱਡੇ ਪੱਧਰ ’ਤੇ ਭਰਿਆ ਪਿਆ ਹੈ। ਆਉਣ ਵਾਲਾ ਐਪੀਸੋਡ 31 ਅਕਤੂਬਰ ਨੂੰ ਪ੍ਰਸਾਰਿਤ ਹੋਵੇਗਾ, ਉਸ ਵਿੱਚ ਪੰਜਾਬੀ ਸੁਪਰਸਟਾਰ...
ਬਾਗਪਤ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਫਰਜ਼ੀ ਫਾਇਨਾਂਸ ਕੰਪਨੀ ਵੱਲੋਂ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੇ ਜਾਣ ਦੇ ਮਾਮਲੇ ’ਚ ਫਿਲਮ ਅਦਾਕਾਰ ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਸਣੇ 22 ਜਣਿਆਂ ਖ਼ਿਲਾਫ਼ ਕੇਸ ਦਰਜ ਕਰ...
ਇੱਥੇ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਸਾਲਾਨਾ ਬ੍ਰਜਰਾਜ ਉਤਸਵ ਲਈ ਮਥੁਰਾ ਸ਼ਹਿਰ ਸਜ ਚੁੱਕਿਆ ਹੈ। 11 ਦਿਨਾਂ ਦੇ ਤਿਉਹਾਰ ਸਬੰਧੀ ਸਮਾਗਮ ਉੱਤਰ ਪ੍ਰਦੇਸ਼ ਦੇ ਬ੍ਰਜ ਤੀਰਥ ਵਿਕਾਸ ਪਰਿਸ਼ਦ ਵੱਲੋਂ ਧੌਲੀਪਿਆਉ ਮਾਰਗ ’ਤੇ ਰੇਲਵੇ ਗਰਾਊਂਡ ਵਿੱਚ ਕਰਵਾਏ ਜਾਣਗੇ। ਸਮਾਗਮ ਵਿੱਚ ਭਾਰਤ...
Satish Shah Death News: ਬਾਲੀਵੁੱਡ ਅਤੇ ਟੀਵੀ ਦੇ ਦਿੱਗਜ ਅਦਾਕਾਰ ਸਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਭਾਰਤੀ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।
ਔਰਤ ਨੇ ਲਾਏ ਇਲਜ਼ਾਮ : ਸਚਿਨ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ
ਪਰਿਵਾਰਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ’ਚ ਸਾਂਤਾ ਕਰੂਜ਼ ਸ਼ਮਸ਼ਾਨਘਾਟ ’ਚ ਕੀਤਾ ਸਸਕਾਰ
Parineeti Chopra, Raghav Chadha blessed with baby boy ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦੇ ਘਰ ਪੁੱਤ ਨੇ ਜਨਮ ਲਿਆ ਹੈ। ਇਹ ਜਾਣਕਾਰੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ...
ਨਿਰਦੇਸ਼ਕ ਨੇ ਵੀਜ਼ਾ ਨਾ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ, ਫੈਸਟੀਵਲ ਪ੍ਰਬੰਧਕਾਂ ਨੇ ਅਫਸੋਸ ਪ੍ਰਗਟਾਇਆ
ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਇਹ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਾਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫ਼ਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸੰਵਾਰਿਆ ਜਾਂਦਾ...
ਚਿਰਾਗ ਦਾ ਆਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਚਲਾ ਜਾਂਦਾ ਹੈ, ਰੋਸ਼ਨੀ ਫੈਲਾਉਂਦਾ ਹੈ। ਇੱਕ ਤਿਉਹਾਰ ਅਜਿਹਾ ਹੈ, ਜਿਸ ਦਿਨ ਚਿਰਾਗ ਅਤੇ ਮੋਮਬੱਤੀਆਂ ਚੌਗਿਰਦੇ ਨੂੰ ਰੋਸ਼ਨ ਕਰਦੀਆਂ ਹਨ। ਆਪਣੇ ਸੰਗ ਖ਼ੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾ ਦਾ ਪੈਗ਼ਾਮ ਲੈ...
ਇਹ ਮਨੁੱਖੀ ਸੁਭਾਅ ਹੈ ਕਿ ਜਦੋਂ ਉਹ ਦੂਸਰਿਆਂ ਦੇ ਦੋਸ਼ ਵੇਖ ਕੇ ਹੱਸਦਾ ਹੈ ਤਾਂ ਆਪਣੇ ਦੋਸ਼ ਉਸ ਨੂੰ ਯਾਦ ਨਹੀਂ ਆਉਂਦੇ ਜਿਨ੍ਹਾਂ ਦਾ ਨਾ ਆਰੰਭ ਹੈ, ਨਾ ਅੰਤ। ਦੂਸਰਿਆਂ ਦੇ ਦੋਸ਼ ਵੇਖਣ ਦੀ ਥਾਂ ਜੇ ਹਰ ਵਿਅਕਤੀ ਆਪਣੇ ਮਨ...
ਨੀਦਰਲੈਂਡਜ਼ ਦੀ ‘ਡੱਚ ਸੁਆਣੀ’ ਫੈਨੀ ਨੇ 16 ਵਿਸ਼ਵ ਰਿਕਾਰਡ ਤੋੜੇ। ਉਹ ਅਥਲੈਟਿਕਸ ਦੇ 8 ਈਵੈਂਟ ਕਰਦੀ ਸੀ ਤੇ ਅੱਠਾਂ ਵਿੱਚ ਹੀ ਉਹਦੇ ਵਿਸ਼ਵ ਰਿਕਾਰਡ ਸਨ। ਉਹ ਇੱਕੋ ਓਲੰਪਿਕਸ ਵਿੱਚੋਂ 4 ਗੋਲਡ ਮੈਡਲ ਜਿੱਤਣ ਵਾਲੀ ਵਿਸ਼ਵ ਦੀ ਪਹਿਲੀ ਔਰਤ ਦੌੜਾਕ ਸੀ।...
ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਮਲਵਈ ਬੋਲੀਆਂ ਲਈ ਮਸ਼ਹੂਰ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਪਿੰਡ ਚੱਠੇ ਸੇਖਵਾਂ ਦੀ ਹਦੂਦ ਅੰਦਰ ਪਿਤਾ ਚੂਹੜ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਪੈਦਾ ਹੋਇਆ। ਬਚਪਨ ਵਿੱਚ ਭਲਵਾਨੀ ਦੇ ਜੌਹਰ ਸਿੱਖਦਾ ਵੱਡਾ ਹੋਇਆ...
ਆਰ ਨੇਤ ਮਾਨਸਾ ਦੇ ਰੇਤਲੇ ਟਿੱਬਿਆਂ ’ਚ ਜੰਮਿਆ ਅਤੇ ਪੰਜਾਬ ਦੇ ਮਲਵੱਈ ਸੱਭਿਆਚਾਰ ’ਚ ਖੇਡ-ਮੱਲ ਕੇ ਜਵਾਨ ਹੋਇਆ ਸਿੱਧੇ ਸਾਦੇ ਜੱਟ ਸੁਭਾਅ ਦਾ ਸਿਰਕੱਢ ਗਵੱਈਆ ਹੈ। ਅੱਜਕੱਲ੍ਹ ਆਰ ਨੇਤ ਦੇ ਨਾਂ ਦੀ ਤੂਤੀ ਬੋਲ ਰਹੀ ਹੈ। ਨਵੀਂ ਪੀੜ੍ਹੀ ਉਸ ਦੇ...
ਪੰਜਾਬ ਨਾਲ ਸਬੰਧਤ ਸਨ ਮਸ਼ਹੂਰ ਅਦਾਕਾਰ Pankaj Dheer
ਸਪੋਟੀਫਾਈ ਦੇ ਗਲੋਬਲ ਵਾਇਰਲ ਟਾਪ 50 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕਲਾਕਾਰ ਬਣੀ ‘ਪਰਮ’
ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਦਿੱਲੀ ਹਾਈ ਕੋਰਟ ਵਿੱਚ ਆਪਣੇ ਮਰਹੂਮ ਪਿਤਾ ਸੰਜੈ ਕਪੂਰ ਦੀ ਕਥਿਤ ਵਸੀਅਤ ਦੀ ਪ੍ਰਮਾਣਿਕਤਾ ’ਤੇ ਸਵਾਲ ਚੁੱਕਦੇ ਹੋਏ ਅੱਜ ਦਾਅਵਾ ਕੀਤਾ ਹੈ ਕਿ ਦਸਤਾਵੇਜ਼ ਵਿੱਚ ‘ਘੋਰ ਤਰੁੱਟੀਆਂ’ ਹਨ ਅਤੇ ਇਹ ਉਨ੍ਹਾਂ ਦੇ ਪਿਤਾ ਵੱਲੋਂ...
Advertisement

