ਸ਼ਾਮੀਂ ਜਦੋਂ ਦਾ ਕਾਲੂ ਬਲੂੰਗੜਾ ਘਰ ਵੜਿਆ, ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ। ਡੱਬੋ ਤੇ ਹਰਖੋ ਬਿੱਲੀਆਂ ਉਸ ਦੇ ਸਿਰਹਾਣੇ ਬੈਠੀਆਂ ਚਿੰਤਾ ਵਿੱਚ ਡੁੱਬੀਆਂ ਰਹੀਆਂ। ਡੱਬੋ ਬੋਲੀ, ‘‘ਪਤਾ ਨਹੀਂ ਇਸ ਨੇ ਅਜਿਹਾ ਕੀ ਖਾ ਲਿਆ ਕਿ ਦਰਦ ਨਾਲ ਲੋਟ ਪੋਟਣੀਆਂ...
Advertisement
ਸਤਰੰਗ
ਕਈ ਵਰ੍ਹਿਆਂ ਬਾਅਦ ਧੁਰ ਦੱਖਣ ਦੇ ਕੇਰਲਾ ਪ੍ਰਦੇਸ਼ ਦੇ ਮਹਾਨ ਕਲਾਕਾਰ ਮੋਹਨਲਾਲ ਵਿਸ਼ਵਨਾਥਨ ਨੂੰ ਦੇਸ਼ ਦਾ ਵੱਕਾਰੀ ਫਿਲਮ ਪੁਰਸਕਾਰ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਦੇਣਾ ਉਸ ਭਾਰਤੀ ਸਿਨੇਮਾ ਦੀ ਪਛਾਣ ਹੈ ਜੋ ਆਮ ਲੋਕਾਂ ਵਾਸਤੇ ਭਾਸ਼ਾ ਤੋਂ ਉੱਪਰ ਹੈ। ਦੱਖਣ ਦੇ...
ਸਾਲ 1977 ਵਿੱਚ ਗੁਲਜ਼ਾਰ ਵੱਲੋਂ ਬਤੌਰ ਗੀਤਕਾਰ ਅਤੇ ਨਿਰਦੇਸ਼ਕ ਬਣਾਈ ਗਈ ਫਿਲਮ ‘ਕਿਨਾਰਾ’ ਦੇ ਗੀਤ ‘ਨਾਮ ਗੁਮ ਜਾਏਗਾ, ਚਿਹਰਾ ਯੇ ਬਦਲ ਜਾਏਗਾ...ਮੇਰੀ ਆਵਾਜ਼ ਹੀ ਪਹਿਚਾਨ ਹੈ ...ਗਰ ਯਾਦ ਰਹੇ’ ਨੂੰ ਲਤਾ ਮੰਗੇਸ਼ਕਰ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗਾ...
ਅੱਜ ਦੇ ਵਿਗਿਆਨਕ ਯੁੱਗ ਵਿੱਚ ਆਦਮੀ ਆਪੋ-ਧਾਪੀ ਦੇ ਚੱਕਰ ਵਿੱਚ ਪਿਆ, ਤੁਰ ਨਹੀਂ ਬਲਕਿ ਦੌੜ ਰਿਹਾ ਹੈ। ਹਰ ਪਾਸੇ ਰੁਝੇਵੇਂ ਤੇ ਅਕੇਵੇਂ ਤੇ ਪੈਸੇ ਮਗਰ ਲੱਗੀ ਦੌੜ ਕਾਰਨ ਆਦਮੀ, ਆਦਮੀ ਨਾ ਰਹਿ ਕੇ ਜਾਨਵਰ ਜਾਂ ਰੋਬੋਟ ਬਣਦਾ ਜਾ ਰਿਹਾ ਹੈ।...
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਤੋਂ ਬਾਅਦ ਜਦੋਂ ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ ਤਾਂ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ 1849 ਤੋਂ ਬਾਅਦ ਪੰਜਾਬ ਪੂਰਨ ਰੂਪ ਵਿੱਚ ਬ੍ਰਿਟਿਸ਼ ਹਕੂਮਤ ਦੇ ਅਧੀਨ ਆ ਗਿਆ। ਉਸ ਸਮੇਂ ਸਿੱਖ ਰਿਆਸਤਾਂ ਅਤੇ ਫੌਜ...
Advertisement
ਸਾਡੇ ਸੱਭਿਆਚਾਰ ਵਿੱਚ ਇੱਕ ਕਹਾਵਤ ਮਸ਼ਹੂਰ ਸੀ ਕਿ ‘ਬੰਦਾ ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਪਛਾਣਿਆ ਜਾਂਦਾ ਹੈ।’ ਅਜੋਕੇ ਸਮੇਂ ਵਿੱਚ ਇਹ ਲਾਗੂ ਹੁੰਦੀ ਨਹੀਂ ਦਿਸ ਰਹੀ। ਰਫ਼ਤਾਰ ਯਾਨੀ ਚਾਲ ਨਜ਼ਰ ਹੀ ਨਹੀਂ ਆ ਰਹੀ। ਕੁਝ ਤਾਂ ਪੈਰੀਂ ਤੁਰਨਾ ਵੈਸੇ...
ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦਾ ਕਹਿਣਾ ਹੈ ਕਿ ਹਰ ਅਦਾਕਾਰ ਅਜਿਹੇ ਕਿਰਦਾਰ ਨਿਭਾਉਣ ਦੀ ਇੱਛਾ ਰੱਖਦਾ ਹੈ ਜੋ ਉਸ ਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ। ਅਦਾਕਾਰ ਨੇ ਕਿਹਾ ਉਹ ਖੁਸ਼ਕਿਸਮਤ ਹੈ ਕਿ ਉਨ੍ਹਾਂ ਨੂੰ ਨਿਰਦੇਸ਼ਕ ਅਨੁਰਾਗ...
ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਆਈ.ਆਰ.ਐੱਸ. ਅਧਿਕਾਰੀ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਤੋਂ ਅਦਾਕਾਰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਦੀ ਮਲਕੀਅਤ ਵਾਲੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਨੈੱਟਫਲਿਕਸ ਵਿਰੁੱਧ ਉਨ੍ਹਾਂ...
ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਤ ਫ਼ਿਲਮ ਨੂੰ ਟੀਵੀ ਫਿਲਮ/ਮਿੰਨੀ-ਸੀਰੀਜ਼ ਵਰਗ ਵਿੱਚ ਵੀ ਮਿਲੀ ਨਾਮਜ਼ਦਗੀ
ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਪ੍ਰਿਥਵੀਰਾਜ ਸੁਕੁਮਾਰਨ ਨੇ ਆਪਣੀ ਆਉਣ ਵਾਲੀ ਫਿਲਮ 'ਦਾਇਰਾ' (Daayra) ਦੀ ਸ਼ੂਟਿੰਗ ਅਧਿਕਾਰਤ ਤੌਰ ’ਤੇ ਸ਼ੁਰੂ ਕਰ ਦਿੱਤੀ ਹੈ। ਦੋਵਾਂ ਅਦਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਸ਼ੂਟ ਦੇ ਪਹਿਲੇ ਦਿਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ,...
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਆਪਣੀ ਫ਼ਿਲਮ ‘ਸਰਦਾਰਜੀ 3’ ਨਾਲ ਜੁੜੇ ਵਿਵਾਦ ਬਾਰੇ ਚੁੱਪੀ ਤੋੜੀ ਹੈ। ਦੋਸਾਂਝ ਨੇ ਕਿਹਾ ਕਿ ਸਿੱਖ ਕਦੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਗਾਇਕ ਨੇ ਪਿਛਲੇ ਕੁਝ...
ਆਰੀਅਨ ਅਤੇ ਸੁਹਾਨਾ ਨੇ ਬਾਲੀਵੁੱਡ ਸੁਪਰਸਟਾਰ ਸ਼ਾਹ ਰੁਖ ਖਾਨ ਨੂੰ ਪਹਿਲੇ ਕੌਮੀ ਫਿਲਮ ਪੁਰਸਕਾਰ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਹੈ। ਆਰੀਅਨ ਅਤੇ ਸੁਹਾਨਾ ਨੇ ਮੰਗਲਵਾਰ ਸ਼ਾਮ ਨੂੰ ਇੰਸਟਾਗ੍ਰਾਮ 'ਤੇ ਇੱਕ ਸਾਂਝੀ ਪੋਸਟ ਵਿੱਚ ਆਪਣੇ ਪਿਤਾ ਨੂੰ ਵਧਾਈ ਦਿੱਤੀ।...
ਅਦਾਕਾਰਾ ਨੇ ਪੁਰਸਕਾਰ ਆਪਣੇ ਮਰਹੂਮ ਪਿਤਾ ਨੂੰ ਸਮਰਪਿਤ ਕੀਤਾ
ਰਾਣੀ ਮੁਖਰਖੀ ਬਣੀ ਸਰਵੋਤਮ ਅਦਾਕਾਰਾ
Masti 4 : ਮਸਤੀ 4 ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ; ਇਸ ਸਾਲ ਹੀ ਰਿਲੀਜ਼ ਹੋਵੇਗੀ ਫ਼ਿਲਮ
ਬਾਲੀਵੁੱਡ ਦੇ ਪਿਆਰੇ ਮਸ਼ਹੂਰ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਖਰਕਾਰ ਪੁਸ਼ਟੀ ਕੀਤੀ ਹੈ ਕਿ ਜਲਦ ਉਨ੍ਹਾਂ ਦੇ ਘਰ ਕਿਲਕਾਰੀਆਂ ਸੁਣਾਈ ਦੇਣਗੀਆਂ। 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ...
ਅਦਾਕਾਰਾ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਦਿੱਤੀ ਸੀ ਚੁਣੌਤੀ; ਸੁਪਰੀਮ ਕੋਰਟ ਦਾ ਕੀਤਾ ਸੀ ਰੁਖ਼
ਅਕਸ਼ੈ ਕੁਮਾਰ, ਪ੍ਰਿਥਵੀਰਾਜ ਸੁਕੁਮਾਰਨ ਅਤੇ ਹੋਰਾਂ ਨੇ ਮਲਿਆਲਮ ਸਟਾਰ ਨੂੰ ਵਧਾਈ ਦਿੱਤੀ
ਇਹ ਸਨਮਾਨ ਸਿਰਫ਼ ਮੇਰਾ ਹੀ ਨਹੀਂ, ਸਗੋਂ ਪੂਰੇ ਮਲਿਆਲਮ ਫਿਲਮ ਉਦਯੋਗ ਦਾ ਹੈ:ਮੋਹਨਲਾਲ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਜੌਲੀ ਐੱਲਐੱਲਬੀ 3’ ਨੇ ਪਹਿਲੇ ਦਿਨ ਬਾਕਸ ਆਫਿਸ ’ਤੇ 12.75 ਕਰੋੜ ਰੁਪਏ ਦੀ ਕਮਾਈ ਕੀਤੀ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਹ ਫਿਲਮ ਕੋਰਟਰੂਮ ਕਾਮੇਡੀ ਫਰੈਂਚਾਇਜ਼ੀ ਦਾ ਤੀਜਾ ਹਿੱਸਾ ਹੈ, ਜਿਸ ਦੀ ਸ਼ੁਰੂਆਤ 2013 ਵਿੱਚ ‘ਜੌਲੀ...
ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 60 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ
ਆਰੀਅਨ ਖਾਨ ਦੀ ਪਹਿਲੀ ਸੀਰੀਜ਼ ‘Ba**ds Of Bollywood’ ਦੀ ਰਿਲੀਜ਼ ਤੋਂ ਬਾਅਦ ਇੰਟਰਨੈੱਟ ’ਤੇ ਸਮੀਰ ਵਾਨਖੇੜੇ ਬਾਰੇ ਮੁੜ ਚਰਚਾ ਵਿੱਚ ਹੈ। ਬਹੁਤ ਸਾਰੇ ਲੋਕ ਦੇਖ ਰਹੇ ਹਨ ਕਿ ਸ਼ੋਅ ਦਾ ਇੱਕ ਕਿਰਦਾਰ ਕਿਵੇਂ ਸਾਬਕਾ ਨਾਰਕੋਟਿਕਸ ਕੰਟਰੋਲ ਬਿਊਰੋ ਅਧਿਕਾਰੀ ਨਾਲ ਥੋੜ੍ਹਾ...
ਫਿਲਮ ‘ਹੇਰਾਫੇਰੀ’ ਦੇ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਨੇ ਮਸ਼ਹੂਰ ਬਾਬੂਰਾਓ ਦੇ ਕਿਰਦਾਰ ਦੀ ਗਲਤ ਵਰਤੋਂ ਦੇ ਲਾਏ ਦੋਸ਼
ਸਕੂਲ ਵਿੱਚ ਪੜ੍ਹਦਿਆਂ ਮੇਰੀ ਰੁਚੀ ਸਾਹਿਤ ਵੱਲ ਹੋ ਗਈ ਸੀ। ਪਿੰਡ ਵਿੱਚ ਲਾਇਬ੍ਰੇਰੀ ਬਣਾਈ ਤੇ ਉਦੋਂ ਦੇ ਪ੍ਰਸਿੱਧ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ। ਹਰ ਮਹੀਨੇ ਪੰਜ ਕੁ ਰਸਾਲੇ ਵੀ ਆਉਂਦੇ ਸਨ। ਬਚਪਨ ਵਿੱਚ ਹੀ ਸਟੇਜ ’ਤੇ ਬੋਲਣ ਦਾ ਝਾਕਾ ਖੁੱਲ੍ਹ...
ਰੁੱਖ ਪੰਛੀਆਂ, ਜੀਵਾਂ, ਕੀਟਾਂ ਦਾ ਰੈਣ ਬਸੇਰਾ ਬਣਨ ਦੇ ਨਾਲ-ਨਾਲ ਭੋਜਨ ਦੀ ਉਪਲੱਬਧੀ ਦਾ ਸਾਧਨ ਬਣਦੇ ਹਨ। ਰੁੱਖਾਂ ਉੱਪਰ ਸਵੇਰੇ ਸੁਵਖਤੇ ਮੂੰਹ ਹਨੇਰੇ ਇਕੱਠੇ ਹੋ ਕੇ ਚਹਿਚਹਾਉਂਦੇ ਪੰਛੀ ਉਸ ਕਾਦਰ ਦੀ ਉਸਤਤ ’ਤੇ ਸ਼ੁਕਰਾਨਾ ਕਰਦੇ ਜਾਪਦੇ ਹਨ। ਸਵੇਰ ਦੀ ਤਾਜ਼ਾ...
ਲੱਖਾਂ ਲੋਕ ਮਹਾਨਗਰਾਂ ਵਿੱਚ ਰਹਿੰਦੇ ਹਨ, ਪਰ ਜ਼ਿਆਦਾਤਰ ਆਪਣੇ ਗੁਆਂਢੀਆਂ ਨੂੰ ਜਾਣਦੇ ਵੀ ਨਹੀਂ ਹਨ। ਇੱਕ ਸਰਵੇਖਣ ਦੇ ਅਨੁਸਾਰ ਲਗਭਗ 40 ਪ੍ਰਤੀਸ਼ਤ ਸ਼ਹਿਰੀ ਭਾਰਤੀਆਂ ਨੇ ਮੰਨਿਆ ਕਿ ਉਹ ਇਕੱਲੇ ਮਹਿਸੂਸ ਕਰਦੇ ਹਨ। ਇਹ ਅੰਕੜਾ ਦਰਸਾਉਂਦਾ ਹੈ ਕਿ ਆਧੁਨਿਕ ਸ਼ਹਿਰੀ ਜੀਵਨ...
ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਜੀਵਨ ਰੁਕ ਜਿਹਾ ਗਿਆ ਹੋਵੇ? ਕੋਈ ਵੀ ਕੰਮ ਪੂਰਾ ਨਹੀਂ ਹੋ ਰਿਹਾ, ਜਿਵੇਂ ਸਾਡੇ ਲਈ ਹਰ ਰਸਤਾ ਬੰਦ ਹੋ ਗਿਆ ਹੋਵੇ। ਦੁਨੀਆ ਦਾ ਹਰ ਸੁਝਾਇਆ ਹੱਲ ਬੇਅਸਰ ਨਜ਼ਰ ਆਉਂਦਾ ਹੈ। ਅਸੀਂ ਹਰ ਤਹੱਈਆ...
ਅੱਸੂ ਦੇ ਮਹੀਨੇ ਵਿੱਚ ਮੌਸਮ ਵਿੱਚ ਕਾਫ਼ੀ ਬਦਲਾਅ ਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਨਾ ਜ਼ਿਆਦਾ ਗਰਮੀ ਅਤੇ ਨਾ ਹੀ ਠੰਢ ਹੁੰਦੀ ਹੈ। ਬਰਸਾਤ ਤੋਂ ਬਾਅਦ ਆਉਣ ਵਾਲੀ ਰੁੱਤ ਵਿੱਚ ਅਸਮਾਨ ਵਿੱਚ ਤਾਰੇ ਵੀ ਖਿੜੇ ਹੁੰਦੇ ਹਨ। ਨਦੀਆਂ, ਦਰਿਆਵਾਂ ਦੇ...
ਪੰਜਾਬ ਵਿੱਚ ਅੱਸੂ ਤੇ ਕੱਤਕ ਦੀ ਰੁੱਤ ਨੂੰ ‘ਨਾ ਠੰਢੇ ਨਾ ਤੱਤੇ’ ਖੁੱਲ੍ਹੀ ਬਹਾਰ ਵਾਲੀ ਰੁੱਤ ਕਿਹਾ ਗਿਆ ਹੈ। ਇਸ ਮਹੀਨੇ ਹਨੇਰੇ ਪੱਖ ਦੇ 15 ਸ਼ਰਾਧ ਹੁੰਦੇ ਹਨ, ਜਿਸ ਦੌਰਾਨ ਲੋਕ ਆਪਣੇ ਪਿੱਤਰਾਂ ਦੀ ਯਾਦ ਵਿੱਚ ਭੋਜਨ ਛਕਾਉਂਦੇ ਹਨ। ਸ਼ਰਾਧਾਂ...
Advertisement