ਹਰਦਿਆਲ ਸਿੰਘ ਥੂਹੀ ਤੂੰਬੇ ਜੋੜੀ ਦੀ ਗਾਇਕੀ ਦੀ ਸਿਆਲਕੋਟ ਸ਼ੈਲੀ ਜਿਸ ਦੇ ਪ੍ਰਤੀਨਿਧ ਨਵਾਬ ਘੁਮਾਰ ਅਤੇ ਆਲਮ ਲੁਹਾਰ ਰਹੇ ਹਨ, ਨੂੰ ਅੱਗੇ ਤੋਰਨ ਵਾਲੇ ਉਨ੍ਹਾਂ ਦੇ ਅਣਗਿਣਤ ਅਨੁਯਾਈ ਹੋਏ ਹਨ। ਇਹ ਸਾਰੇ ਦੇਸ਼ ਵੰਡ ਵੇਲੇ ਓਧਰੋਂ (ਲਹਿੰਦੇ ਪੰਜਾਬ ਤੋਂ)...
Advertisement
ਸਤਰੰਗ
Dr Kulbir Singh Suri ਕੁਲਬੀਰ ਸਿੰਘ ਸੂਰੀ (ਡਾ.) ਬਾਲ ਕਹਾਣੀ ਦੀਵਾਲੀ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਕਲੀਆਂ ਅਤੇ ਰੰਗ-ਰੋਗਨ ਕਰਵਾਉਂਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਦੀ ਸਫ਼ਾਈ ਦੀਵਾਲੀ ਤੋਂ ਪਹਿਲਾਂ...
ਹਰਪ੍ਰੀਤ ਸਿੰਘ ਸਵੈਚ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਸਭ ਕੁੱਝ ਸਹੀ ਹੋਣ ਦੇ ਬਾਵਜੂਦ ਹਾਲਾਤ ’ਤੇ ਸਾਡਾ ਵਸ ਨਹੀਂ ਰਹਿੰਦਾ। ਅਜਿਹੇ ਵਿੱਚ ਹੌਸਲਾ ਤੇ ਵਿਸ਼ਵਾਸ ਹੀ ਸਾਡਾ ਸਹਾਰਾ ਬਣਦੇ ਹਨ। ਜੇਕਰ ਅਸੀਂ ਹੌਸਲਾ ਹਾਰ ਕੇ ਬੈਠ...
ਨਵੀਂ ਦਿੱਲੀ, 19 ਅਪਰੈਲ Anurag Kashyap row: ਬ੍ਰਾਹਮਣ ਭਾਈਚਾਰੇ ’ਤੇ ਟਿੱਪਣੀ ਕਰਕੇ ਵੱਡਾ ਵਿਵਾਦ ਖੜ੍ਹਾ ਕਰਨ ਵਾਲੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨੂੰ ਮਾਰਨ ਅਤੇ ਜਬਰ ਜਨਾਹ ਦੀਆਂ ਧਮਕੀਆਂ ਮਿਲ ਰਹੀਆਂ...
ਧਰਮਪਾਲ ਅਲੀ ਫਜ਼ਲ ਅਤੇ ਸੋਨਾਲੀ ਬੇਂਦਰੇ ਦੀ ਵੈੱਬ ਸੀਰੀਜ਼ ਅਦਾਕਾਰ ਅਲੀ ਫਜ਼ਲ ਅਤੇ ਸੋਨਾਲੀ ਬੇਂਦਰੇ ਨੇ ਦਿੱਲੀ ਵਿੱਚ ਆਪਣੀ ਨਵੀਂ ਵੈੱਬ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸ਼ੋਅ ਦਾ ਨਿਰਦੇਸ਼ਨ ਮਸ਼ਹੂਰ ‘ਪਾਤਾਲ ਲੋਕ’ ਦੇ ਨਿਰਦੇਸ਼ਕ ਪ੍ਰੋਸਿਤ ਰਾਏ ਕਰ...
Advertisement
ਗੁਰਸ਼ਰਨ ਸਿੰਘ ਕੁਮਾਰ ਅੱਜ ਦਾ ਮਨੁੱਖ ਖੋਜ ਕਰ ਰਿਹਾ ਹੈ ਕਿ ਮੰਗਲ ਗ੍ਰਹਿ ’ਤੇ ਜੀਵਨ ਹੈ ਕਿ ਨਹੀਂ, ਪਰ ਉਹ ਇਹ ਕਦੀ ਨਹੀਂ ਸੋਚਦਾ ਕਿ ਇਸ ਜੀਵਨ ਵਿੱਚ ਮੰਗਲ ਹੈ ਕਿ ਨਹੀਂ। ਜਦ ਅਸੀਂ ਕਿਸੇ ਸਫ਼ਰ ’ਤੇ ਜਾਣਾ ਹੋਵੇ,...
ਮੁਹੰਮਦ ਅੱਬਾਸ ਧਾਲੀਵਾਲ ਅੱਜ ਮੋਬਾਈਲ ਦੀ ਵਰਤੋਂ ਆਮ ਹੈ। ਪਿਛਲੇ ਇੱਕ-ਡੇਢ ਦਹਾਕੇ ਤੋਂ ਮੋਬਾਈਲ ਫੋਨ ਦੀ ਵਰਤੋਂ ’ਚ ਚੋਖਾ ਵਾਧਾ ਹੋਇਆ ਹੈ। ਅਕਸਰ ਵੇਖਣ ’ਚ ਆਉਂਦਾ ਹੈ ਕਿ ਜੇਕਰ ਘਰ ਦੇ ਮੈਂਬਰ ਇੱਕ ਕਮਰੇ ਵਿੱਚ ਬੈਠੇ ਹਨ ਤਾਂ ਉਹ ਆਪਸ...
ਜੋਗਿੰਦਰ ਕੌਰ ਅਗਨੀਹੋਤਰੀ ਕੁਦਰਤ ਦੇ ਰੰਗ ਨਿਆਰੇ ਹਨ। ਕਹਿੰਦੇ ਹਨ ਕਿ ਮਨੁੱਖ ਸਮੇਤ 84 ਲੱਖ ਜੂਨੀਆਂ ਹਨ। 84 ਭਾਵੇਂ ਕਿਸੇ ਨੇ ਗਿਣੀਆਂ ਨਹੀਂ, ਪਰ ਇਸ ਤੋਂ ਵੱਧ ਵੀ ਹੋ ਸਕਦੀਆਂ ਹਨ। ਭਿੰਨ ਭਿੰਨ ਪ੍ਰਕਾਰ ਦੇ ਕੀਟ ਪਤੰਗਿਆਂ ਤੋਂ ਇਲਾਵਾ ਕੀੜੇ...
ਭੋਲਾ ਸਿੰਘ ਸ਼ਮੀਰੀਆ ਰਿਸ਼ਤਿਆਂ ਦਾ ਤਾਣਾ ਬਾਣਾ ਜ਼ਿੰਦਗੀ ਨੂੰ ਜਿਊਣ ਜੋਗੀ ਕਰੀ ਰੱਖਦਾ ਹੈ। ਕੁੱਝ ਰਿਸ਼ਤੇ ਹੰਢਾਉਣੇ ਪੈਂਦੇ ਨੇ ਤੇ ਕੁੱਝ ਰਿਸ਼ਤੇ ਨਿਭਾਉਣੇ ਪੈਂਦੇ ਨੇ, ਪ੍ਰੰਤੂ ਕੁੱਝ ਰਿਸ਼ਤੇ ਹੱਡਾਂ ਨਾਲ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਅੰਦਰਲੀ ਖਿੱਚ ਮਰਨ ਨਹੀਂ...
ਦਵਿੰਦਰ ਕੌਰ ਖੁਸ਼ ਧਾਲੀਵਾਲ ਫੁਲਕਾਰੀ ਅਤੇ ਘੱਗਰੇ ਦਾ ਜ਼ਿਕਰ ਹਰ ਗੀਤ, ਕਾਵਿ ਵਿੱਚ ਸਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਜਿਵੇਂ ਗਿੱਧਾ ਅਤੇ ਭੰਗੜਾ ਪੰਜਾਬੀ ਸੱਭਿਆਚਾਰ ਦੀ ਪਛਾਣ ਹਨ, ਉਵੇਂ ਹੀ ਫੁਲਕਾਰੀ ਅਤੇ ਘੱਗਰਾ ਪੰਜਾਬੀ ਪਹਿਰਾਵੇ ਦੀ ਪਛਾਣ ਹੈ। ਫੁਲਕਾਰੀ...
ਬਾਲ ਕਹਾਣੀ ਰਵਿੰਦਰ ਰੁਪਾਲ ਕੌਲਗੜ੍ਹ ਮੈਂ ਤੇ ਮੇਰੀ ਸਹੇਲੀ ਜਸਗੁਣ ਆਪਣੇ ਖਾਲੀ ਪੀਰੀਅਡ ਵਿੱਚ ਸਕੂਲ ਦੇ ਪਾਰਕ ਕੋਲੋਂ ਲੰਘ ਕੇ ਅੱਗੇ ਪਾਣੀ ਪੀਣ ਜਾ ਰਹੀਆਂ ਸਾਂ। ਅਚਾਨਕ ਮੇਰਾ ਧਿਆਨ ਸਾਡੇ ਸਕੂਲ ਦੇ ਮਾਲੀ ਅੰਕਲ ਵੱਲ ਚਲਾ ਗਿਆ ਤਾਂ ਮੈਂ ਦੇਖਿਆ...
ਰਜਵਿੰਦਰ ਪਾਲ ਸ਼ਰਮਾ ਅਜੋਕੇ ਸਮੇਂ ਵਿੱਚ ਪੰਜਾਬੀ ਸਿਨੇਮਾ ਪਿਆਰ, ਮੁਹੱਬਤ, ਜੱਟਵਾਦ, ਕਾਮੇਡੀ ਅਤੇ ਜੀਵਨੀਆਂ ਤੋਂ ਹਟ ਕੇ ਅਜਿਹੀਆਂ ਫਿਲਮਾਂ ਬਣਾ ਰਿਹਾ ਹੈ ਜੋ ਸਮਾਜ ਨੂੰ ਸੇਧ ਦਿੰਦੀਆਂ ਹੋਈਆਂ ਇਤਿਹਾਸ ਅਤੇ ਵਿਰਸੇ ਨਾਲ ਰੂਬਰੂ ਕਰਵਾਉਣ ਵਿੱਚ ਮਦਦ ਕਰਨ। ਅਜਿਹੀਆਂ ਫਿਲਮਾਂ ਨੂੰ...
ਭੀਮ ਰਾਜ ਗਰਗ ਪੰਜਾਬੀ ਸਿਨੇਮਾ ਦਾ 90 ਸਾਲਾ ਸਫ਼ਰ ਵੀਹਵੀਂ ਸਦੀ ਦੇ ਚਮਤਕਾਰ ਸਿਨੇਮਾ ਦੀ ਸ਼ੁਰੂਆਤ ਭਾਰਤ ’ਚ 7 ਜੁਲਾਈ, 1896 ਨੂੰ ਹੋਈ ਸੀ। ਤਦ ਬੰਬਈ (ਹੁਣ ਮੁੰਬਈ) ਦੇ ਵਾਟਸਨ ਹੋਟਲ ’ਚ ਲੂਮੀਅਰ ਬ੍ਰਦਰਜ਼ ਨੇ ਛੇ ਨਿੱਕੀਆਂ ਫਿਲਮਾਂ ਪਰਦਾ-ਏ-ਸਕਰੀਨ ’ਤੇ...
‘Jaat’ controversy: FIR against Sunny Deol, Randeep Hooda in Jalandhar
ਜੋੜੇ ਨੇ ਪਹਿਲੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ
ਅਕਸ਼ੈ ਕੁਮਾਰ, ਅਨੰਨਿਆ ਪਾਂਡੇ ਤੇ ਆਰ.ਮਾਧਵਨ ਨੇ ਗੁਰੂਘਰ ਦੀ ਪਰਿਕਰਮਾ ਕਰਕੇ ਸੱਚਖੰਡ ਵਿਖੇ ਮੱਥਾ ਟੇਕਿਆ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 14 ਅਪਰੈਲ ਅਮਿਤਾਭ ਬੱਚਨ ਨੇ ਹਾਲ ਹੀ ਵਿਚ X (ਪਹਿਲਾਂ ਟਵਿੱਟਰ) ’ਤੇ ਇੱਕ ਹਾਸੋਹੀਣਾ ਮੁੱਦਾ ਸਾਂਝਾ ਕੀਤਾ। ਆਨਲਾਈਨ ਸਭ ਤੋਂ ਵੱਧ ਸਰਗਰਮ ਹਸਤੀਆਂ ਵਿੱਚੋਂ ਇਕ ਹੋਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ ’ਤੇ ਇਕ ਸਮੱਸਿਆ ਦਾ...
ਮੁੰਬਈ, 14 ਅਪਰੈਲ Salman Khan: ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲੀਸ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਇਕ ਸੁਨੇਹਾ ਮਿਲਿਆ ਹੈ ਅਤੇ ਇਸ ਸਬੰਧ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ...
ਹਰਿ ਕੀ ਪੌੜੀ ਵਿੱਚ ਇਕੱਠੇ ਹੋਏ ਰਿਸ਼ਤੇਦਾਰ ਤੇ ਨਜ਼ਦੀਕੀ
ਮੁਖ਼ਤਾਰ ਗਿੱਲ ਮੈਨੂੰ ਆਪਣੇ ਬਚਪਨ ਦੀਆਂ ਵਾਢੀਆਂ ਚੇਤੇ ਆ ਗਈਆਂ। ਸਾਡੇ ਬੱਚਿਆਂ ਲਈ ਵਾਢੀਆਂ ਦੇ ਦਿਨ ਰੰਗਲੇ ਅਤੇ ਜਸ਼ਨਾਂ ਦੇ ਦਿਨ ਹੁੰਦੇ ਸਨ। ਕਸੀਰਾਂ ਵਿੱਚ ਛੁਪੇ ਕਣਕਾਂ ਦੇ ਸੁਨਹਿਰੀ ਸਿੱਟੇ ਆਪਣੇ ਪਾਲਣਹਾਰ ਕਿਰਤੀ ਕਿਸਾਨਾਂ ਨੂੰ ਝੁਕ ਝੁਕ ਪ੍ਰਣਾਮ ਕਰਦੇ ਸਨ।...
ਦਲਜੀਤ ਰਾਏ ਕਾਲੀਆ ਭਾਰਤ ਦੀ ਆਜ਼ਾਦੀ ਲਈ ਵੱਖ-ਵੱਖ ਲਹਿਰਾਂ ਚੱਲੀਆਂ ਅਤੇ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ। 1857 ਵਿੱਚ ਅੰਗਰੇਜ਼ਾਂ ਖਿਲਾਫ਼ ਪਹਿਲੀ ਚੰਗਿਆੜੀ ਭੜਕੀ, ਪਰ ਉਨ੍ਹਾਂ ਨੇ ਇਸ ਨੂੰ ਦਬਾਅ ਦਿੱਤਾ। ਕੌਮੀ ਪਰਵਾਨਿਆਂ ਦੇ ਦਿਲਾਂ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜੋ...
ਜੱਗਾ ਸਿੰਘ ਆਦਮਕੇ ਪੰਜਾਬੀਆਂ ਲਈ ਵੱਖ ਵੱਖ ਮੇਲਿਆਂ ਅਤੇ ਤਿਉਹਾਰਾਂ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਵਿੱਚੋਂ ਵਿਸਾਖੀ ਸਭ ਤੋਂ ਮਹੱਤਵਪੂਰਨ ਹੈ। ਜਿਵੇਂ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਵਿਸਾਖ ਮਹੀਨੇ ਦੇ ਪਹਿਲੇ ਦਿਨ ਮਨਾਏ ਜਾਣ ਕਾਰਨ...
ਕਰਨੈਲ ਸਿੰਘ ਸੋਮਲ ਸਵੇਰੇ ਜਾਗ ਖੁੱਲ੍ਹਦਿਆਂ ਹੀ ਆਏ ਪਹਿਲੇ ਖ਼ਿਆਲ ਨੇ ਚਿਤ ਪ੍ਰਸੰਨ ਕਰ ਦਿੱਤਾ। ਜਾਣੋ ਇੱਕ ਪਿਆਰੀ ਦਾਤ ਮੇਰੀ ਝੋਲੀ ਆ ਪਈ, ਮੈਂ ਮਾਲਾਮਾਲ ਹੋ ਗਿਆ। ਕਈ ਦਿਨਾਂ ਤੋਂ ਢਾਹੂ ਵਿਚਾਰ ਜ਼ਿਹਨ ਉੱਤੇ ਭਾਰੂ ਹੋਏ ਪਏ ਸਨ। ਅੱਜ...
ਬਾਲ ਕਹਾਣੀ ਰਘੁਵੀਰ ਸਿੰਘ ਕਲੋਆ ਵਿਸਾਖੀ ਦਾ ਦਿਨ ਸੀ। ਟਿੰਕੂ ਅਤੇ ਬਬਲੀ ਦੋਵੇਂ ਭੈਣ-ਭਰਾ ਦਾ ਚਾਅ ਅੱਜ ਸਾਂਭਿਆ ਨਹੀਂ ਸੀ ਜਾ ਰਿਹਾ। ਵਿਸਾਖੀ ਦਾ ਮੇਲਾ ਉਨ੍ਹਾਂ ਦੇ ਪਿੰਡ ਦੇ ਲਾਗੇ ਹੀ ਇੱਕ ਉੱਚੇ ਥਾਂ ’ਤੇ ਲੱਗਦਾ ਸੀ। ਇਹ ਥਾਂ ਆਲੇ-ਦੁਆਲੇ...
ਮਹਿਤਾਬ-ਉਦ-ਦੀਨ ਜਿਸ ਸਤਵਿੰਦਰ ਸਿੰਘ ਧੜਾਕ ਨੂੰ ਅਸੀਂ ਸਾਰੇ 28 ਫਰਵਰੀ ਤੱਕ ਆਮ ਜਿਹਾ ਸਮਝਦੇ ਸੀ, ਉਹ ਪਹਿਲੀ ਮਾਰਚ ਨੂੰ ਰਾਤੋ-ਰਾਤ ਇੱਕ ‘ਸਟਾਰ’ ਪੰਜਾਬੀ ਗੀਤਕਾਰ ਤੇ ਗਾਇਕ ਬਣ ਗਿਆ। ਧੜਾਕ ਨਾਲ ਵਿਸ਼ੇਸ਼ਣ ‘ਸਟਾਰ’ ਮੈਂ ਇਸ ਲਈ ਲਾਇਆ ਕਿਉਂਕਿ ਪਹਿਲੀ, ਸਹੀ ਤੇ...
ਅੰਗਰੇਜ ਸਿੰਘ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਚਰਿੱਤਰ ਭੂਮਿਕਾਵਾਂ ਨਿਭਾ ਕੇ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਚਾਂਦ ਬਰਕ ਪੰਜਾਹਵਿਆਂ ਅਤੇ ਸੱਠਵਿਆਂ ਵਿੱਚ ਭਾਰਤੀ ਫਿਲਮ ਜਗਤ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਸੀ। ਮੌਜੂਦਾ ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਉਸ ਦਾ ਪੋਤਾ...
ਧਰਮਪਾਲ ਸੰਤੁਲਨ ਬਣਾ ਰਹੀ ਪ੍ਰਤੀਕਸ਼ਾ ਰਾਏ ਜ਼ੀ ਟੀਵੀ ਦੇ ਸ਼ੋਅ ‘ਵਸੁਧਾ’ ਦੀ ਕਹਾਣੀ ਹਰ ਰੋਜ਼ ਨਵੇਂ ਮੋੜ ਲੈ ਰਹੀ ਹੈ। ਵਸੁਧਾ (ਪ੍ਰਿਆ ਠਾਕੁਰ) ਨੂੰ ਵਿਸ਼ਵਾਸ ਹੈ ਕਿ ਦੇਵਾਂਸ਼ (ਅਭਿਸ਼ੇਕ ਸ਼ਰਮਾ) ਦੁਆਰਾ ਦਿੱਤਾ ਗਿਆ ਮੰਗਲਸੂਤਰ ਉਸ ਦੀ ਰੱਖਿਆ ਕਰੇਗਾ, ਪਰ ਕ੍ਰਿਸ਼ਮਾ...
ਪ੍ਰਿੰਸੀਪਲ ਸਰਵਣ ਸਿੰਘ ਜੌਰਜ ਐਡਵਰਡ ਫੋਰਮੈਨ ਮੁਹੰਮਦ ਅਲੀ ਦੇ ਜੋੜ ਦਾ ਮੁੱਕੇਬਾਜ਼ ਸੀ। ਉਹ ਗ਼ਰੀਬ ਮਾਂ ਦੀ ਕੁੱਖੋਂ ਜੰਮਿਆ ਸੀ ਜਿਸ ਨੂੰ ਬਾਲਗ ਹੋਣ ਤੱਕ ਪਤਾ ਨਹੀਂ ਸੀ ਕਿ ਕਿਸ ਬਾਪ ਦਾ ਪੁੱਤਰ ਹੈ? ਫਿਰ ਵੀ ਉਸ ਦਾ ਜੀਵਨ...
ਸਟੈਂਡ-ਅਪ ਕਾਮੇਡੀਅਨ ਨੇ ਬਿੱਗ ਬੌਸ ਦੇ ਅਗਾਮੀ ਸੀਜ਼ਨ ਦੀ ਪੇਸ਼ਕਸ਼ ਬਾਰੇ ਸਕਰੀਨਸ਼ਾਟ ਸਾਂਝਾ ਕੀਤਾ
ਮੁੰਬਈ, 8 ਅਪਰੈਲ Kunal Kamra row: ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਕਥਿਤ ਤੌਰ ’ਤੇ ਦੇਸ਼ਧ੍ਰੋਹੀ ਟਿੱਪਣੀ ਕਰਨ ਦੇ ਦੋਸ਼ ਹੇਠ ਦਰਜ ਐੱਫਆਈਆਰ ਨੂੰ ਚੁਣੌਤੀ ਦੇਣ ਵਾਲੇ ਕਾਮੇਡੀਅਨ ਕੁਨਾਲ ਕਾਮਰਾ ਦੀ ਪਟੀਸ਼ਨ...
Advertisement