DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਡਲ

  • ਗੁਰਦੀਪ ਢੁੱਡੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਿਦਿਅਕ ਢਾਂਚੇ ਦੀ ਸਹੀ ਦਿਸ਼ਾ ਨਾਲ ਹੀ ਅਸੀਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਿੱਖਿਅਤ ਹੋ ਸਕਦੇ ਹਾਂ। ਸਿੱਖਿਅਤ ਹੋਣ ਸਦਕਾ ਬਹੁਤ ਸਾਰੀਆਂ ਸਮਾਜਿਕ, ਆਰਥਿਕ ਬੁਰਾਈਆਂ ਦੀ ਸਮਾਪਤੀ ਹੋ ਸਕਦੀ ਹੈ। ਸਿੱਖਿਆ...

  • ਬੂਟਾ ਸਿੰਘ ਵਾਕਫ਼ ਰੋਜ਼ਾਨਾ ਵਾਂਗ ਜਨਮ ਭੂਮੀ ਤੋਂ ਕਰਮ ਭੂਮੀ ਤੱਕ ਬੱਸ ਦਾ ਸਫ਼ਰ। ਬੱਸ ਤੁਰਦੀ, ਜ਼ਿੰਦਗੀ ਰਵਾਂ ਤੋਰ ਤੁਰਦੀ। ਨਿੱਕੀਆਂ-ਨਿੱਕੀਆਂ ਪੁਲਾਂਘਾਂ ਪੁੱਟਦੀ। ਜੀਵਨ ਕਣੀਆਂ ਨਵੇਂ ਹੁੰਗਾਰੇ ਭਰਦੀਆਂ। ਨਿੱਤ ਰੋਜ਼ ਕਿੰਨੀਆਂ ਹੀ ਨਵੀਆਂ ਸਵਾਰੀਆਂ ਦੇ ਚਿਹਰੇ ਸਾਹਮਣੇ ਆਉਂਦੇ, ਕਿਸੇ ਪੜਾਅ...

  • ਰਾਜ ਕੁਮਾਰ ਪੰਜਾਬ ਵਿੱਚ ਝੋਨੇ ਅਧੀਨ ਰਕਬਾ ਸਾਲ 1970-71 ਵਿੱਚ ਸਿਰਫ 3.9 ਲੱਖ ਹੈਕਟੇਅਰ ਸੀ ਜੋ ਸਾਲ 2023-24 ਵਿੱਚ ਲੱਗਭਗ 31.79 ਲੱਖ ਹੈਕਟੇਅਰ ਤੱਕ ਵਧ ਗਿਆ। ਝੋਨੇ ਦਾ ਔਸਤਨ ਝਾੜ ਵੀ 27.7 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵਧ ਕੇ 67.4 ਕੁਇੰਟਲ...

  • ਡਾ. ਜੱਜ ਸਿੰਘ ਗੱਲ 2017 ਦੀ ਹੈ, ਮੇਰੀ ਕਲਾਸ ਦਾ ਇੱਕ ਵਿਦਿਆਰਥੀ ਕਿਸੇ ਵੀ ਵਿਸ਼ੇ ਵਿੱਚ ਰੁਚੀ ਨਹੀਂ ਸੀ ਦਿਖਾਉਂਦਾ। ਸਾਰੇ ਅਧਿਆਪਕਾਂ ਨੇ ਆਪੋ-ਆਪਣੇ ਪੱਧਰ ’ਤੇ ਜ਼ੋਰ ਲਾਇਆ ਪਰ ਉਹ ਵਿਦਿਆਰਥੀ ਸੀ ਕਿ ਟਸ ਤੋਂ ਮਸ ਨਾ ਹੋਇਆ। ਮੈਂ ਉਹਨੂੰ...

  • ਗੁਰਚਰਨ ਸਿੰਘ ਖੇਮੋਆਣਾ ਦਸੰਬਰ 1971 ਦੀ ਗੱਲ ਹੈ, ਮੈਂ ਬਠਿੰਡੇ ਆਈਟੀਆਈ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰ ਰਿਹਾ ਸੀ। ਬਠਿੰਡੇ ਤੋਂ ਮੇਰਾ ਪਿੰਡ 25 ਕੁ ਕਿਲੋਮੀਟਰ ਦੂਰ ਸੀ। ਰੋਜ਼ਾਨਾ ਆਇਆ ਜਾਇਆ ਜਾ ਸਕਦਾ ਸੀ ਪਰ ਮੈਂ ਹੋਸਟਲ ਵਿੱਚ ਰਹਿੰਦਾ ਸੀ ਕਿਉਂਕਿ...

Advertisement
  • featured-img_896491

    ਮਦਨਦੀਪ ਸਿੰਘ 21ਵੀਂ ਸਦੀ ਵਿਚ ਮਿਹਨਤਕਸ਼ਾਂ ਦੀ ਪੂੰਜੀ ਰਾਹੀਂ ਵਿਗਿਆਨ ਅਤੇ ਤਕਨਾਲੋਜੀ ’ਤੇ ਆਧਾਰਿਤ ਨਵਾਂ ਗਲੋਬਲ ਸੰਸਾਰ ਬਣਾਇਆ ਗਿਆ ਹੈ। ਇਸ ਨਵੇਂ ਸੰਸਾਰ ਵਿੱਚ ਅਜਿਹੀਆਂ ਤਾਕਤਾਂ ਨੇ ਵੀ ਜਨਮ ਲਿਆ ਹੈ, ਜੋ ਇਨਸਾਨੀ ਹੋਂਦ ਨੂੰ ਨਵੀਨ ਰੂਪ ਵਿੱਚ ਚੁਣੌਤੀਆਂ ਦੇ...

  • featured-img_896065

    ਦਰਸ਼ਨ ਸਿੰਘ “ਕਦੋਂ ਜਾਣਾ ਉਨ੍ਹਾਂ ਨੇ? ਕਿੱਥੇ ਜਾਣਾ? ਕਿਉਂ ਜਾਣਾ?” ਸੁਣ ਕੇ ਮੈਂ ਸੋਚੀਂ ਪੈ ਗਿਆ। ਸੋਚਦਾ, ਹੋਰਾਂ ਬਾਰੇ ਬੇਲੋੜੀਆਂ ਸੂਹਾਂ ਲੈਣ ਦੀ ਉਸ ਨੂੰ ਕੀ ਲੋੜ ਸੀ? ਇਹ ਕਰਨ ਵਾਲੀਆਂ ਗੱਲਾਂ ਹੀ ਨਹੀਂ ਸਨ। ਹਰ ਗੱਲ, ਗੱਲ ਵੀ ਨਹੀਂ...

  • featured-img_895682

    ਇੰਦਰਜੀਤ ਭਲਿਆਣ ਡੈਲਸ (ਟੈਕਸਸ-ਅਮਰੀਕਾ) ਹਵਾਈ ਅੱਡੇ ’ਤੇ ਉੱਤਰ ਕੇ ਅਸੀਂ ਦੋਵੇਂ ਪਤੀ ਪਤਨੀ ਸਿੱਧਾ ਆਪਣੇ ਧੀ-ਜਵਾਈ ਦੇ ਘਰ ਵੱਲ ਹੋ ਤੁਰੇ। ਉਨ੍ਹਾਂ ਉੱਥੇ ਘਰ ਖਰੀਦਿਆ ਹੈ ਤੇ ਸਾਨੂੰ ਘਰ ਦੇਖਣ ਦੀ ਬੜੀ ਤਾਂਘ ਸੀ। ਆਪਣਾ ਸਾਮਾਨ ਕਮਰੇ ਵਿੱਚ ਟਿਕਾ ਕੇ...

  • featured-img_895678

    ਡਾ. ਅਰੁਣ ਮਿੱਤਰਾ ਪਹਿਲਗਾਮ (ਜੰਮੂ ਕਸ਼ਮੀਰ) ਵਿੱਚ ਮਾਸੂਮ ਸੈਲਾਨੀਆਂ ’ਤੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਸੋਗ ਵਿੱਚ ਡੁੱਬੀ ਹੋਈ ਸਥਿਤੀ ਵਿੱਚ ਇਹ ਸੋਚਿਆ ਜਾ ਰਿਹਾ ਸੀ ਕਿ ਪੂਰਾ ਭਾਰਤ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਖੜ੍ਹਾ ਹੋਵੇਗਾ, ਖਾਸ ਕਰ ਕੇ ਉਨ੍ਹਾਂ...

  • featured-img_895364

    ਮੋਹਨ ਸ਼ਰਮਾ ਕੋਈ 65 ਸਾਲਾਂ ਦਾ ਬਜ਼ੁਰਗ ਨਸ਼ਾ ਮੁਕਤ ਹੋਣ ਲਈ ਆਇਆ। ਇਕੱਲਾ ਹੀ ਆਇਆ ਸੀ। ਉਹਨੂੰ ਆਦਰ ਨਾਲ ਕੁਰਸੀ ’ਤੇ ਬਿਠਾ ਕੇ ਪੁੱਛਿਆ, “ਤੁਹਾਨੂੰ ਇਸ ਉਮਰ ’ਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ?” ਸੰਖੇਪ ਜਿਹਾ ਜਵਾਬ ਸੀ, “ਬਸ ਜੀ,...

  • featured-img_895356

    ਪਰਵਿੰਦਰ ਸਿੰਘ ਢੀਂਡਸਾ ਮਾਨਵ ਸੱਭਿਅਤਾ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਵਾਪਰਿਆ ਕਿ ਅਸੀਂ ਨਿਕਟ ਭਵਿੱਖ ਬਾਰੇ ਇਸ ਹੱਦ ਤੱਕ ਅਨਿਸ਼ਚਿਤਤਾ ਨਾਲ ਭਰੇ ਹੋਏ ਹਾਂ। ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦਾ ਹੈ। ਤਕਨੀਕ ਦੇ ਖੇਤਰ ’ਚ ਹੈਰਾਨੀਜਨਕ ਰਫ਼ਤਾਰ...

  • featured-img_894998

    ਅਮਰੀਕ ਸਿੰਘ ਦਿਆਲ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਮੇਰੇ ਪਿੰਡ ਕਾਲੇਵਾਲ ਬੀਤ ਦੇ ਖੇਤਾਂ ਵਿਚਕਾਰ ਲੱਗੀ ਟੂਟੀ ਦਾ ਨਾਮ ਅੰਬੀ ਵਾਲਾ ਨਲਕਾ ਸੀ। ਦੇਸੀ ਅੰਬ ਦਾ ਛੋਟੇ ਕੱਦ ਵਾਲਾ ਬੂਟਾ ਨੇੜੇ ਹੋਣ ਕਰ ਕੇ ਇਸ ਟੂਟੀ ਦੀ ਇਹ ਪਛਾਣ ਬਣ...

  • featured-img_895007

    ਡਾ. ਰਣਜੀਤ ਸਿੰਘ ਇਸ ਮਹੀਨੇ ਦੇ ਅਖ਼ੀਰ ਵਿੱਚ ਮੱਕੀ ਦੀ ਬਿਜਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਝੋਨੇ ਹੇਠ ਰਕਬਾ ਵਧਣ ਕਰ ਕੇ ਭਾਵੇਂ ਮੱਕੀ ਹੇਠ ਰਕਬਾ ਚੋਖਾ ਘਟ ਗਿਆ ਹੈ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਮੱਕੀ ਬੀਜਦੇ ਹਨ।...

  • featured-img_894475

    ਸੰਜੀਵ ਕੁਮਾਰ ਸ਼ਰਮਾ ਜਨਵਰੀ 1990 ਦਾ ਮਹੀਨਾ ਸੀ। ਕੈਸਪੀਅਨ ਸਾਗਰ ਦੇ ਕੰਢੇ ’ਤੇ ਵਸੇ ਸ਼ਹਿਰ ਬਾਕੂ ਵਿੱਚ ਠੰਢ ਦਾ ਜ਼ੋਰ ਪੈਣ ਲੱਗ ਪਿਆ ਸੀ। ਸੋਵੀਅਤ ਗਣਰਾਜ ਅਜ਼ਰਬਾਇਜਾਨ ਦੇ ਇਸ ਸ਼ਹਿਰ ਵਿੱਚ ਮੈਂ ਕੁਝ ਕੁ ਮਹੀਨੇ ਪਹਿਲਾਂ, ਸਤੰਬਰ ਵਿੱਚ, ਹੀ ਉਚੇਰੀ...

  • featured-img_893656

    ਅਵਤਾਰ ਸਿੰਘ ਮੈਂ ਉਦੋਂ ਤੀਜੀ ਜਮਾਤ ਵਿੱਚ ਸੀ। ਸਕੂਲੇ ਜਾਣ ਦਾ ਬਹੁਤ ਚਾਅ ਹੁੰਦਾ ਸੀ, ਇਸ ਲਈ ਕਦੇ ਛੁੱਟੀ ਨਹੀਂ ਸੀ ਕਰਦਾ। ਹਰ ਰੋਜ਼ ਸਕੂਲ ਤੋਂ ਆ ਕੇ ਰੋਟੀ ਖਾਣੀ ਤੇ ਫਿਰ ਨਿੰਮ ਹੇਠ ਪੱਲੀ ਵਿਛਾ ਕੇ ਪੜ੍ਹਨ ਲੱਗ ਜਾਣਾ।...

  • featured-img_893652

    ਅਭੈ ਸਿੰਘ ਇਹ ਅਮਨ ਦੇ ਸੰਘਰਸ਼ਾਂ ਦੇ ਝੰਡਿਆਂ ਦੇ ਨਿਸ਼ਾਨ ਹਨ ਜੋ ਹੁਣ ਕਿਧਰੇ ਵੀ ਝੁੱਲਦੇ ਤੇ ਲਲਕਾਰੇ ਮਾਰਦੇ ਦਿਖਾਈ ਨਹੀਂ ਦਿੰਦੇ। ਕਦੇ ਕੌਮਾਂਤਰੀ ਅਮਨ ਸੰਸਥਾ ਹੁੰਦੀ ਸੀ ਜਿਸ ਦੇ ਅਹੁਦੇਦਾਰ ਆਮ ਤੌਰ ’ਤੇ ਸੋਵੀਅਤ ਪੱਖੀ ਹੁੰਦੇ ਸਨ। ਇਸ ਸੰਸਥਾ...

  • featured-img_893124

    ਕਰਨੈਲ ਸਿੰਘ ਸੋਮਲ ਜਿੰਨਾ ਵੱਡਾ ਕਿਸੇ ਨੂੰ ਪਛਤਾਵਾ, ਓਨਾ ਹੀ ਵੱਡਾ ਇੱਕ-ਅੱਖਰਾ ਸ਼ਬਦ ‘ਜੇ’ ਪਾਉਣ ਨੂੰ ਉਸ ਦਾ ਮਨ ਕਰੇ। ਕਹਾਣੀ ਜ਼ਿਆਦਾਤਰ ਬੀਤ ਗਏ ਵਕਤ ਦੀ ਹੁੰਦੀ ਹੈ; ਭਾਵ, ਇਹੋ ‘ਜੇ ਅਗਾਊਂ ਪਤਾ ਹੁੰਦਾ’ ਤਾਂ...। ਬਾਬਾ ਫਰੀਦ ਜੀ ਦੇ ਇੱਕ...

  • featured-img_892637

    ਕਮਲਜੀਤ ਸਿੰਘ ਬਨਵੈਤ ਬੇਬੇ ਤੇ ਭਾਈਆ ਜੀ ਕਰ ਕੇ ਪਿੰਡ ਦਾ ਗੇੜਾ ਹਫ਼ਤੇ-ਦਸੀਂ ਦਿਨੀਂ ਵੱਜ ਜਾਂਦਾ ਸੀ, ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਕਿਸੇ ਦਿਨ-ਸੁਦ ’ਤੇ ਹੀ ਪਿੰਡ ਜਾਣ ਦਾ ਸਬੱਬ ਬਣਦਾ ਹੈ। ਉਂਝ ਵੀ ਪਿੰਡ ਤਾਂ ਮਾਪਿਆਂ ਨਾਲ ਹੀ...

  • featured-img_892632

    ਬਲਵਿੰਦਰ ਕੌਰ ਅਠਾਈ ਅਪਰੈਲ ਦੀ ਰਾਤ ਨੂੰ ਆਈਪੀਐੱਲ 2025 ਵਿੱਚ ਅਜਿਹਾ ਪਲ ਆਇਆ ਜਿਸ ਨੂੰ ਵਿਸ਼ਵ ਕ੍ਰਿਕਟ ਹਮੇਸ਼ਾ ਯਾਦ ਰੱਖੇਗਾ। ਇਸ ਰਾਤ 14 ਸਾਲ ਦਾ ਬੱਚਾ ਵੈਭਵ ਸੂਰਿਆਵੰਸ਼ੀ ਆਪਣੇ ਬੱਲੇ ਨਾਲ ਮੈਚ ਦੀ ਨਵੀਂ ਇਬਾਰਤ ਲਿਖਣ ਲਈ ਦ੍ਰਿੜ ਸੀ। ਇਸ...

  • featured-img_892295

    ਕਰਮਜੀਤ ਸਿੰਘ ਚਿੱਲਾ ਗੁਆਂਢੀ ਪਿੰਡ ਦੇ ਬਾਬੇ ਪਰਤਾਪੇ ਨੂੰ ਸਾਹਮਣੇ ਆਉਂਦਿਆਂ ਦੇਖਦੇ ਸਾਰ ਕਈ ਤਾਂ ਰਾਹ ਹੀ ਬਦਲ ਲੈਂਦੇ। ਉਹ ਗੱਲਾਂ ਸੁਣਾਉਣ ਲੱਗਦਾ ਦੂਜੇ ਦੇ ਹੁੰਗਾਰੇ ਦੀ ਵੀ ਉਡੀਕ ਨਹੀਂ ਕਰਦਾ ਤੇ ਨਾ ਹੀ ਦੂਜੇ ਨੂੰ ਬੋਲਣ ਦਿੰਦਾ ਹੈ। ਉਸ...

  • featured-img_892290

    ਡਾ. ਸਤਿਕਾਰ ਸਿੰਘ ਗਿੱਲ ਮਨੁੱਖ ਕੋਠੀਆਂ, ਕਾਰਾਂ ਤੇ ਮਾਇਆ ਇਕੱਠੀ ਕਰਨ ਦੀ ਦੌੜ ਵਿਚ ਦਿਨ-ਰਾਤ ਬਹੁਤ ਭੱਜਿਆ ਫਿਰਦਾ ਹੈ ਪਰ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦਾ ਜਿਸ ਦੀ ਅੱਜ ਦੀ ਤਾਰੀਖ ਵਿਚ ਜ਼ਰੂਰਤ ਬਹੁਤ ਜਿ਼ਆਦਾ ਹੈ। ਅਨੇਕ ਬਿਮਾਰੀਆਂ ਤਾਂ ਅਸੀਂ...

  • featured-img_891781

    ਜਗਦੀਪ ਸਿੱਧੂ ਨਾਵਾਂ ਦੀ ਵੀ ਅਜੀਬ ਦੁਨੀਆ ਹੈ। ਜੇ ਅਰਬਾਂ ਲੋਕ ਨੇ ਤਾਂ ਕਰੋੜਾਂ ਨਾਂ ਨੇ; ਇਕ ਨਾਂ ਵਾਲ਼ੇ ਕਈ-ਕਈ ਲੋਕ ਹਨ। ਜੋ ਜਾਨਵਰ ਘਰੇਲੂ, ਸਾਡਾ ਹੋ ਜਾਂਦਾ; ਅਸੀਂ ਉਸ ਦਾ ਨਾਮ ਰੱਖ ਲੈਂਦੇ ਹਾਂ। ਅਸੀਂ ਬਿਰਖਾਂ, ਇਮਾਰਤਾਂ ਦੇ ਆਪਣੀ...

  • featured-img_891771

    ਡਾ. ਮਨਮੀਤ ਮਾਨਵ ਭੋਜਨ ਜੀਵਨ ਦੀ ਮੁੱਢਲੀ ਜ਼ਰੂਰਤ ਹੈ। ਭੋਜਨ ਪਦਾਰਥਾਂ ਦੀ ਗੁਣਵੱਤਾ ਤੇ ਪੋਸ਼ਣ ਸੁਰੱਖਿਆ ਚੰਗੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਅਹਿਮ ਪਹਿਲੂ ਹੈ। ਭੋਜਨ ਪਦਾਰਥਾਂ ’ਚ ਮਿਲਾਵਟ ਜਿੱਥੇ ਵਪਾਰੀਆਂ ਵੱਲੋਂ ਘੱਟ ਲਾਗਤ ਅਤੇ ਵੱਧ ਆਰਥਿਕ ਲਾਭ ਲਈ ਕੀਤੀ...

  • featured-img_891039

    ਐੱਮ ਏ ਸਿੰਘ ਇਹ ਗੱਲ ਅਪਰੈਲ 1950 ਦੀ ਹੈ। ਸਾਡੇ ਪਿੰਡ ਗਿੱਦੜ ਪਿੰਡੀ ਵਿੱਚ ਉਦੋਂ ਪ੍ਰਾਇਮਰੀ ਸਕੂਲ ਚੌਥੀ ਜਮਾਤ ਤੱਕ ਹੁੰਦਾ ਸੀ। ਪੰਜਵੀਂ ਜਮਾਤ ਵਿੱਚ ਦਾਖਲ ਹੋਣ ਲਈ ਨੇੜੇ ਤੇੜੇ ਸਕੂਲ ਗੌਰਮਿੰਟ ਮਿਡਲ ਸਕੂਲ ਲੋਹੀਆਂ ਖਾਸ ਸੱਤ ਮੀਲ ਸੀ ਤੇ...

  • featured-img_890589

    ਰਸ਼ਪਿੰਦਰ ਪਾਲ ਕੌਰ ਮਾਵਾਂ ਦਾਦੀਆਂ ਦੀ ਗੋਦ ਦਾ ਨਿੱਘ ਜ਼ਿੰਦਗੀ ਦਾ ਸਰਮਾਇਆ ਹੁੰਦਾ ਹੈ। ਗੋਦ ਵਿੱਚ ਬੈਠ ਸੁਣੇ ਬੋਲ ਜੀਵਨ ਰਾਹ ’ਤੇ ਤੁਰਦਿਆਂ ਪ੍ਰੇਰਨਾ ਬਣਦੇ ਹਨ। ਠੀਕ ਫੈਸਲੇ ਕਰਨ ਵਿੱਚ ਮਦਦਗਾਰ ਹੁੰਦੇ ਹਨ। ਮਿਲ ਕੇ ਤੁਰਨ, ਰਲ ਕੇ ਬਹਿਣ ਦਾ...

  • featured-img_890261

    ਅਮੋਲਕ ਸਿੰਘ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਪਹਿਲੀ ਮਈ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਲਾਨਾ ਸਮਾਗਮ ਦੌਰਾਨ ਮਾਣਮੱਤੇ ਕਵੀ ਸੁਰਿੰਦਰ ਧੰਜਲ, ਕਲਮ ਤੇ ਸੰਘਰਸ਼ ਦੇ ਸੰਗਰਾਮੀਏ ਬੂਟਾ ਸਿੰਘ ਮਹਿਮੂਦਪੁਰ ਅਤੇ ਜੁਝਾਰੂ ਰੰਗ ਕਰਮੀ ਸੁਮਨ ਲਤਾ ਨੂੰ ਗੁਰਸ਼ਰਨ ਕਲਾ ਸਨਮਾਨ...

  • featured-img_890258

    ਕੰਵਲਜੀਤ ਕੌਰ ਗਿੱਲ ਸ਼ਿਕਾਗੋ ਸ਼ਹਿਰ ਵਿੱਚ ਹੇਮਾਰਕੀਟ ਸਕੁਏਅਰ ’ਤੇ ਵਾਪਰੇ ਸਾਕੇ ਦੌਰਾਨ 4 ਮਈ 1886 ਨੂੰ ਆਪਣੀਆਂ ਹੱਕੀ ਮੰਗਾਂ ਲਈ ਮੁਜ਼ਾਹਰਾ ਕਰਦੇ ਹੋਏ ਮਜ਼ਦੂਰਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਹਰ ਸਾਲ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਵਜੋਂ ਯਾਦ ਕੀਤਾ...

  • featured-img_889811

    ਰਣਜੀਤ ਲਹਿਰਾ ਜਪਾਨ ਨੂੰ ਚੜ੍ਹਦੇ ਸੂਰਜ ਦਾ ਦੇਸ਼ ਕਿਹਾ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਅਜਿਹਾ ਸ਼ਾਇਦ ਇਸ ਕਰ ਕੇ ਕਿਹਾ ਜਾਂਦਾ ਹੋਵੇਗਾ ਕਿ ਗੋਲਾਕਾਰ ਧਰਤੀ ਉੱਤੇ ਪੂਰਬ ਤੇ ਪੱਛਮ ਦੀ ਜਿਹੜੀ ਪ੍ਰਚੱਲਤ ਧਾਰਨਾ ਹੈ, ਉਹਦੇ ਅਨੁਸਾਰ ਸੂਰਜ ਸਭ ਤੋਂ ਪਹਿਲਾਂ...

  • featured-img_889807

    ਡਾ. ਅਰੁਣ ਮਿੱਤਰਾ ਮੱਧ ਪੂਰਬ ਵਿਚ ਅਤੇ ਰੂਸ ਤੇ ਯੂਕਰੇਨ ਵਿਚਕਾਰ ਜੰਗਾਂ ਦੇ ਨਤੀਜੇ ਵਜੋਂ ਮਨੁੱਖੀ ਸੰਕਟ ਆਪਣੇ ਸਿਖਰ ’ਤੇ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦੇ ਬਾਵਜੂਦ ਗਾਜ਼ਾ ਦੇ ਬੇਸਹਾਰਾ ਨਾਗਰਿਕਾਂ ਨੂੰ ਬੰਬ ਧਮਾਕਿਆਂ ਤੋਂ ਕੋਈ ਰਾਹਤ ਨਹੀਂ ਮਿਲੀ...

  • featured-img_889584

    ਸੁਖਜੀਤ ਕੌਰ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਪਿੱਛੋਂ ਮਨ ’ਤੇ ਅਜੀਬ ਜਿਹੀ ਉਦਾਸੀ ਭਾਰੀ ਹੋ ਗਈ, ਇਉਂ ਲੱਗ ਰਿਹਾ ਸੀ, ਜਿਵੇਂ ਹਉਕਿਆਂ ਅਤੇ ਹੰਝੂਆਂ ਨੇ ਫਿਜ਼ਾ ਸੋਗਮਈ ਕਰ ਦਿੱਤੀ ਹੋਵੇ। ਖ਼ੁਸ਼ੀਆਂ ਦੇ ਪਲ ਮਾਣਨ ਵਾਸਤੇ ਖ਼ੂਬਸੂਰਤ ਵਾਦੀਆਂ...

Advertisement