DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਪਾਦਕੀ

  • ਇਵੇਂ ਜਾਪਦਾ ਹੈ ਕਿ ਇਸ ਦੀ ਪਟਕਥਾ ਸਵਰਗ ਵਿੱਚ ਲਿਖੀ ਗਈ ਸੀ। ਟੈਸਟ ਕ੍ਰਿਕਟ ਦੇ 148 ਸਾਲ ਪੁਰਾਣੇ ਇਤਿਹਾਸ ਵਿੱਚ ਖੇਡੀ ਗਈ ਇਹ ਬਹੁਤ ਹੀ ਰੁਮਾਂਚਿਕ ਲੜੀ ਸਾਬਿਤ ਹੋਈ ਹੈ ਜਿਸ ਨੇ 2-2 ਦੀ ਬਰਾਬਰੀ ਦਾ ਕਮਾਲ ਦੇ ਡਰਾਅ ਦਾ...

  • ਦੇਸ਼ ਦੀ ਕਾਸਮੈਟਿਕ ਸਨਅਤ ਦੇ ਇਸ ਸਾਲ 30 ਅਰਬ ਡਾਲਰ ਦੇ ਕਾਰੋਬਾਰ ਤੱਕ ਅੱਪੜ ਜਾਣ ਦੇ ਆਸਾਰ ਹਨ ਤੇ ਇਹ ਛੜੱਪੇ ਮਾਰ ਕੇ ਵਧ ਰਹੀ ਹੈ, ਪਰ ਇਸ ਪਰਦੇ ਪਿੱਛੇ ਉਤਪਾਦ ਸੁਰੱਖਿਆ ਦੀ ਚਿੰਤਾ ਲਗਾਤਾਰ ਚੱਲ ਰਹੀ ਹੈ। ਕੇਂਦਰ ਸਰਕਾਰ...

  • ਜੇਡੀ(ਐੱਸ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਜਬਰ-ਜਨਾਹ ਲਈ ਹੋਈ ਉਮਰ ਕੈਦ ਦੀ ਸਜ਼ਾ, ਭਾਰਤ ਵਿੱਚ ਜਿਨਸੀ ਹਿੰਸਾ ਦੇ ਉਨ੍ਹਾਂ ਕੇਸਾਂ ’ਚ ਇਨਸਾਫ਼ ਕਰਨ ਦੇ ਪੱਖ ਤੋਂ ਦੁਰਲੱਭ ਪਲ ਹੈ ਜਿਨ੍ਹਾਂ ਵਿੱਚ ਤਾਕਤਵਰ ਜਾਂ ਰਸੂਖ਼ਵਾਨ ਸ਼ਾਮਿਲ ਹੁੰਦੇ ਹਨ। ਰਸੂਖ਼...

  • ਸਸਤੀਆਂ ਜ਼ਰੂਰੀ ਦਵਾਈਆਂ ‘ਸਰਵ-ਵਿਆਪਕ ਸਿਹਤ ਕਵਰੇਜ’ ਦੇ ਭਾਰਤ ਵੱਲੋਂ ਮਿੱਥੇ ਗਏ ਟੀਚੇ ਨੂੰ ਹਾਸਿਲ ਕਰਨ ਵੱਲ ਵਧਾਇਆ ਬਹੁਤ ਹੀ ਮਹੱਤਵਪੂਰਨ ਕਦਮ ਹਨ। ਸਰਕਾਰ ਨੇ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਨਿਰਧਾਰਤ ਕਰ ਕੇ ਬਹੁਤ ਚੰਗੀ ਪਹਿਲਕਦਮੀ ਕੀਤੀ ਹੈ। ਸੋਜ਼ਿਸ਼...

  • ਅਰਵਿੰਦਰ ਜੌਹਲ ਫਰਾਂਸ, ਬਰਤਾਨੀਆ ਅਤੇ ਕੈਨੇਡਾ ਨੇ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਆਖੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਨੇ ਅਜੇ ਇਹ ਗੱਲ ਮੂੰਹੋਂ ਕੱਢੀ ਹੀ ਸੀ ਕਿ...

Advertisement
  • featured-img_935161

    ਦਲ ਬਦਲੀ ਵਿਰੋਧੀ ਕਾਨੂੰਨ ਵਿੱਚ ਬਿਨਾਂ ਸ਼ੱਕ ਕੋਈ ਨਾ ਕੋਈ ਖ਼ਾਮੀ ਹੈ। 52ਵੀਂ ਸੰਵਿਧਾਨਕ ਸੋਧ ਨੂੰ ਚਾਰ ਦਹਾਕੇ ਹੋ ਚੁੱਕੇ ਹਨ ਜਿਸ ਰਾਹੀਂ ਦਸਵੀਂ ਅਨੁਸੂਚੀ ਲਿਆਂਦੀ ਗਈ ਸੀ ਜੋ ਦਲ ਬਦਲੀ ਦੇ ਆਧਾਰ ’ਤੇ ਅਯੋਗਤਾ ਦੇ ਪ੍ਰਬੰਧਾਂ ਨਾਲ ਸਬੰਧਿਤ ਹੈ,...

  • featured-img_935135

    ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਦੋ ਦਹਾਕਿਆਂ ਤੋਂ ਸਰਕਾਰੀ ਲਾਟਰੀ ’ਤੇ ਲੱਗੀ ਪਾਬੰਦੀ ਹਟਾਉਣ ਦਾ ਫ਼ੈਸਲਾ ਮਾਲੀ ਨੀਤੀ ਨਿਰਮਾਣਕਾਰੀ ਦੇ ਰਾਹ ਵਿੱਚ ਵਿਹਾਰਕ ਮੋੜ ਦਰਸਾਉਂਦਾ ਹੈ। ਵਧ ਰਹੇ ਕਰਜ਼ੇ ਅਤੇ ਮਾਲੀਆ ਸਰੋਤਾਂ ਵਿੱਚ ਤੰਗੀ ਆਉਣ ਕਾਰਨ ਨਕਦੀ ਦੀ ਕਮੀ ਨਾਲ ਜੂਝ...

  • featured-img_934331

    ਲੰਘੇ ਬੁੱਧਵਾਰ ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਰਤ ਉੱਪਰ ਇਕੱਠੀਆਂ ਕਈ ‘ਮਿਜ਼ਾਇਲਾਂ’ ਦਾਗ਼ੀਆਂ ਹਨ। ਸਭ ਤੋਂ ਵੱਡਾ ਹਮਲਾ ਇਹ ਹੈ ਕਿ ਭਾਰਤ ਤੋਂ ਅਮਰੀਕਾ ਭੇਜੀਆਂ ਜਾਣ ਵਾਲੀਆਂ ਵਸਤਾਂ ਉੱਪਰ ਜੁਰਮਾਨੇ ਤੋਂ ਇਲਾਵਾ 25 ਫ਼ੀਸਦੀ ਟੈਰਿਫ ਲਾਗੂ ਕਰ ਦਿੱਤਾ ਗਿਆ ਹੈ।...

  • featured-img_934317

    ਨਾਗਰਿਕ ਹਵਾਬਾਜ਼ੀ ਦੇ ਮਹਾਂਪ੍ਰਬੰਧਕ (ਡੀਜੀਸੀਏ) ਨੇ ਸਾਲਾਨਾ ਆਡਿਟ ਰਿਪੋਰਟ ਵਿੱਚ ਅੱਠ ਏਅਰਲਾਈਨਾਂ ਦੀਆਂ ਸੁਰੱਖਿਆ ਨਾਲ ਸਬੰਧਿਤ 263 ਖ਼ਾਮੀਆਂ ਦਰਜ ਕੀਤੀਆਂ ਹਨ, ਪਰ ਇਸ ਤੋਂ ਬਾਅਦ ਇੱਕ ਭਰੋਸਾ ਬੰਨ੍ਹਣ ਵਾਲਾ ਬਿਆਨ ਵੀ ਜਾਰੀ ਕੀਤਾ ਹੈ। ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਨੇ ਇਸ ਗੱਲ...

  • featured-img_933618

    ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉੱਭਰ ਰਹੇ ਵੱਡੇ ਅਰਥਚਾਰੇ ਵਾਲੇ ਦੇਸ਼ ਦੀਆਂ ਸਥਾਨਕ ਪੇਂਡੂ ਸੰਸਥਾਵਾਂ ਜੋ ਜ਼ਮੀਨੀ ਲੋਕਤੰਤਰ ਅਤੇ ਸ਼ਾਸਨ ਦਾ ਧੁਰਾ ਹਨ, ਨਾਲ ਬਹੁਤਾ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ। ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਬਾਰੇ ਸੰਸਦ ਦੀ...

  • featured-img_933592

    ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਵੱਲੋਂ ਸਾਰੇ ਨਵੇਂ ਸਰਕਾਰੀ ਕਰਮਚਾਰੀਆਂ ਤੋਂ ‘ਚਿੱਟਾ’ (ਹੈਰੋਇਨ) ਨਾ ਲੈਣ ਬਾਰੇ ਲਿਖਤੀ ਵਚਨਬੱਧਤਾ ਲੈਣ ਦਾ ਫ਼ੈਸਲਾ ਨਸ਼ਾਖੋਰੀ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਦਾ ਸ਼ਲਾਘਾਯੋਗ ਉਪਰਾਲਾ ਹੈ ਤੇ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਰਾਜ ’ਚ ਨਵੀਂ...

  • featured-img_931876

    ਜਲੰਧਰ ਦੇ ਸਿਵਲ ਹਸਪਤਾਲ ਵਿੱਚ ਤਿੰਨ ਮਰੀਜ਼ਾਂ ਦੀ ਮੌਤ, ਜੋ ਕਥਿਤ ਤੌਰ ’ਤੇ ਆਕਸੀਜਨ ਸਪਲਾਈ ਵਿੱਚ ਤਕਨੀਕੀ ਖ਼ਰਾਬੀ ਕਾਰਨ ਹੋਈ ਹੈ, ਨੇ ਇਸ ਜੀਵਨ ਰੱਖਿਅਕ ਗੈਸ ਦੇ ਪ੍ਰਬੰਧਨ ਵਿੱਚ ਆਉਂਦੀਆਂ ਖ਼ਾਮੀਆਂ ਨੂੰ ਉਜਾਗਰ ਕੀਤਾ ਹੈ ਤੇ ਉਹ ਵੀ ਪੰਜਾਬ ਦੀਆਂ...

  • featured-img_931873

    ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਵੱਲੋਂ 12,000 ਤੋਂ ਵੱਧ ਕਰਮਚਾਰੀਆਂ ਜਾਂ ਆਪਣੇ ਲਗਭਗ 2 ਪ੍ਰਤੀਸ਼ਤ ਮੁਲਾਜ਼ਮਾਂ ਦੀ ਛਾਂਟੀ ਦਾ ਫ਼ੈਸਲਾ, ਅਜਿਹੇ ਸੰਕਟ ਦੀ ਝਲਕ ਹੈ ਜਿਸ ਦਾ ਕਰੀਬ ਹਰ ਖੇਤਰ ਨੂੰ ਆਪਣੀ ਲਪੇਟ ਵਿੱਚ ਲੈਣ ਦਾ ਖ਼ਦਸ਼ਾ ਹੈ। ਆਰਟੀਫੀਸ਼ਲ ਇੰਟੈਲੀਜੈਂਸ (ਏਆਈ)...

  • featured-img_931092

    ਗੁਰੂਗ੍ਰਾਮ ਦਾ ਦਮ ਘੁਟ ਰਿਹਾ ਹੈ- ਟਰੈਫਿਕ ਜਾਂ ਪ੍ਰਦੂਸ਼ਣ ਕਰ ਕੇ ਨਹੀਂ, ਸਗੋਂ ਕੂੜੇ ਅਤੇ ਪ੍ਰਸ਼ਾਸਕੀ ਲਾਪਰਵਾਹੀ ਕਾਰਨ। ‘ਗ਼ੈਰ-ਕਾਨੂੰਨੀ ਪਰਵਾਸੀਆਂ’ ਵਿਰੁੱਧ ਕਾਰਵਾਈ ਦੇ ਨਾਂ ’ਤੇ ਪੁਲੀਸ ਵੱਲੋਂ ਕੀਤੀ ਗਈ ਸਖ਼ਤੀ ਨੇ ਮਾਨਵੀ ਅਤੇ ਨਾਗਰਿਕ ਸੰਕਟ ਪੈਦਾ ਕਰ ਦਿੱਤਾ ਹੈ। ਸੈਂਕੜੇ...

  • featured-img_931085

    ਪਿਛਲੇ ਕੁਝ ਹਫ਼ਤਿਆਂ ਦੌਰਾਨ ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ-Special Intensive Revision) ’ਤੇ ਚੱਲ ਰਹੀ ਸਿਆਸੀ ਅਤੇ ਕਾਨੂੰਨੀ ਖਿੱਚੋਤਾਣ ਨੇ ਬਿਹਾਰ ਨੂੰ ਘੇਰਦੇ ਭਖਵੇਂ ਮੁੱਦੇ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਤੋਂ ਧਿਆਨ ਲਗਭਗ ਭਟਕਾ ਦਿੱਤਾ ਸੀ। ਹੁਣ ਜਾਪਦਾ ਹੈ...

  • featured-img_930575

    ਅਰਵਿੰਦਰ ਜੌਹਲ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਦੇਸ਼ ਦੇ ਸਿਆਸੀ ਆਗੂ ਜਦੋਂ ਵੀ ਵਿਦੇਸ਼ ਦੌਰਿਆਂ ’ਤੇ ਜਾਂਦੇ ਹਨ ਤਾਂ ਮਾਣ ਨਾਲ ਵਾਰ ਵਾਰ ਆਖਦੇ...

  • featured-img_929548

    ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਸੱਤ ਬੱਚਿਆਂ ਦੀ ਜਾਨ ਚਲੀ ਗਈ। ਇਹ ਕੋਈ ਕੁਦਰਤੀ ਆਫ਼ਤ ਨਹੀਂ ਸੀ। ਇਹ ਪ੍ਰਸ਼ਾਸਕੀ ਪੱਧਰ ’ਤੇ ਹੋਈ ਅਪਰਾਧਿਕ ਲਾਪਰਵਾਹੀ ਸੀ- ਸਥਾਨਕ ਲੋਕਾਂ ਵੱਲੋਂ ਤਹਿਸੀਲਦਾਰ ਅਤੇ...

  • featured-img_929535

    ਫਰਾਂਸ ਵੱਲੋਂ ਇਹ ਐਲਾਨ ਕਰ ਦੇਣ ਕਿ ਉਹ ਸਤੰਬਰ ਵਿੱਚ ਫ਼ਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਐਲਾਨ ਕਰ ਦੇਵੇਗਾ, ਨਾਲ ਇਜ਼ਰਾਈਲ-ਫ਼ਲਸਤੀਨ ਟਕਰਾਅ ਨਾਲ ਪੱਛਮ ਦੇ ਨਜਿੱਠਣ ਦੇ ਅਮਲ ਵਿੱਚ ਅਹਿਮ ਅਤੇ ਵੱਡਾ ਪਲ ਹੋਵੇਗਾ। ਬਾਕਾਇਦਾ ਅਜਿਹਾ ਐਲਾਨ ਕਰਨ...

  • featured-img_928621

    ਇਹ ਹਾਲਾਂਕਿ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ ਪਰ ਜੇ ਇਸ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਕੌਮੀ ਰਾਜਧਾਨੀ ਦਿੱਲੀ ਦੇ ਨੇੜੇ ਪੈਂਦੇ ਗਾਜ਼ੀਆਬਾਦ ਵਿੱਚ ਫਰਜ਼ੀ ਅੰਬੈਸੀ ਚਲਾਉਣ ਦੇ ਦੋਸ਼ ਵਿੱਚ ਇੱਕ ਸ਼ਖ਼ਸ ਦੀ ਗ੍ਰਿਫ਼ਤਾਰੀ...

  • featured-img_928615

    ਸਰਕਾਰ ਦਾ ਦਾਅਵਾ ਹੈ ਕਿ ਸਿਹਤਮੰਦ ਅਤੇ ਵਧੇਰੇ ਉਤਪਾਦਕ ਰਾਸ਼ਟਰ ਦਾ ਨਿਰਮਾਣ ਉਸ ਦੇ ‘ਵਿਕਸਤ ਭਾਰਤ-2047’ ਦੇ ਵਿਜ਼ਨ ਦਾ ਅਨਿੱਖੜਵਾਂ ਅੰਗ ਹੈ। ਉਂਝ, ਪੋਸ਼ਣ ਦੇ ਮੋਰਚੇ ’ਤੇ ਭਾਰਤ ਦੇ ਨੌਜਵਾਨ ਨਾਗਰਿਕਾਂ ਲਈ ਚੀਜ਼ਾਂ ਬਹੁਤੀਆਂ ਚੰਗੀਆਂ ਨਹੀਂ ਨਜ਼ਰ ਆ ਰਹੀਆਂ। ਮਹਿਲਾ...

  • featured-img_927659

    ਦਹਾਕਿਆਂ ਤੱਕ ਭਾਰਤੀ ਹਵਾਈ ਸੈਨਾ ਦੇ ਮੁੱਖ ਆਧਾਰ ਦੇ ਰੂਪ ਵਿੱਚ ਕੰਮ ਕਰਨ ਤੋਂ ਬਾਅਦ ਮਸ਼ਹੂਰ ਮਿੱਗ-21 ਜਹਾਜ਼ ਆਪਣੀ ਅੰਤਿਮ ਉਡਾਣ ਲਈ ਤਿਆਰ ਹੈ। ਰੂਸੀ ਮੂਲ ਦੇ ਇਸ ਲੜਾਕੂ ਜਹਾਜ਼ ਜਿਸ ਨੂੰ ਭਾਰਤ-ਚੀਨ ਜੰਗ ਦੇ ਮੱਦੇਨਜ਼ਰ 1963 ਵਿੱਚ ਮੁੜ ਸ਼ਾਮਿਲ...

  • featured-img_927653

    ਪਿਛਲੇ ਦੋ ਦਿਨਾਂ ਦੌਰਾਨ ਗਾਜ਼ਾ ਵਿੱਚ ਭੁੱਖ ਕਾਰਨ ਹੋਰ 33 ਮੌਤਾਂ ਹੋ ਗਈਆਂ ਹਨ ਜਿਸ ਨਾਲ ਮੰਗਲਵਾਰ ਤੱਕ ਮੌਤਾਂ ਦੀ ਗਿਣਤੀ ਵਧ ਕੇ 101 ਹੋ ਗਈ। ਮਰਨ ਵਾਲਿਆਂ ਵਿੱਚ ਛੇ ਹਫ਼ਤਿਆਂ ਦਾ ਬੱਚਾ ਸ਼ਾਮਿਲ ਸੀ ਜੋ ਅਜਿਹੀ ਜੰਗ ਦਾ ਤਰਾਸਦਿਕ...

  • featured-img_926748

    ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫ਼ਾ ਦੇਣ ਨਾਲ ਪੂਰਾ ਰਾਜਸੀ ਨਿਜ਼ਾਮ ਅਫ਼ਵਾਹਾਂ ਦੇ ਤੂਫ਼ਾਨ ਵਿੱਚ ਘਿਰ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂ ਲਿਖੇ ਆਪਣੇ ਪੱਤਰ ਵਿੱਚ ਉਨ੍ਹਾਂ ਅਸਤੀਫ਼ਾ ਦੇਣ ਲਈ ‘ਸਿਹਤ ਨਾਲ ਜੁੜੇ ਕਾਰਨਾਂ’ ਦਾ...

  • featured-img_926741

    ਜੂਨ ਦੀ 12 ਤਰੀਕ ਨੂੰ ਹੋਏ ਜਹਾਜ਼ ਹਾਦਸੇ ਜਿਸ ’ਚ 260 ਲੋਕ ਮਾਰੇ ਗਏ ਸਨ, ਤੋਂ ਬਾਅਦ ਭਾਰਤ ਦਾ ਨਾਗਰਿਕ ਹਵਾਬਾਜ਼ੀ ਖੇਤਰ ਗੰਭੀਰ ਪੜਤਾਲ ’ਚੋਂ ਲੰਘ ਰਿਹਾ ਹੈ। ਮੁੱਢਲੀ ਜਾਂਚ ਰਿਪੋਰਟ ਨੇ ਭਾਵੇਂ ਅਣਗਿਣਤ ਅਰਥ ਤੇ ਸਿੱਟੇ ਕੱਢੇ ਹਨ, ਪਰ...

  • featured-img_925953

    ਅਜਿਹਾ ਦੁਖਾਂਤ ਜਿਸ ਦਾ ਨਾ ਕੋਈ ਅੰਤ ਤੇ ਨਾ ਇਨਸਾਫ਼; ਇਹ 2006 ਦੇ ਮੁੰਬਈ ਰੇਲ ਬੰਬ ਧਮਾਕਿਆਂ ਦਾ ਸਾਰ ਹੈ ਜੋ ਭਾਰਤ ਦੀ ਧਰਤੀ ’ਤੇ ਹੋਏ ਸਭ ਤੋਂ ਵੱਡੇ ਅਤਿਵਾਦੀ ਹਮਲਿਆਂ ਵਿੱਚੋਂ ਇੱਕ ਸਨ। ਬੰਬੇ ਹਾਈ ਕੋਰਟ ਨੇ ਸਾਰੇ 12...

  • featured-img_925946

    ਦੱਖਣ ਪੂਰਬੀ ਏਸ਼ੀਆ ਪਾਰ-ਕੌਮੀ ਸਾਈਬਰ ਘੁਟਾਲਿਆਂ ਦੇ ਤਾਣੇ ਦਾ ਕੇਂਦਰ ਬਿੰਦੂ ਬਣ ਗਿਆ ਹੈ ਅਤੇ ਇਸ ਦੇ ਮੱਦੇਨਜ਼ਰ ਪੀੜਤਾਂ ਦੀ ਰਾਖੀ ਅਤੇ ਇਸ ਦੀ ਰੋਕਥਾਮ ਲਈ ਆਲਮੀ ਪੱਧਰ ’ਤੇ ਆਪਸੀ ਤਾਲਮੇਲ ਨਾਲ ਸਾਂਝੇ ਯਤਨ ਕਰਨ ਦੀ ਲੋੜ ਹੈ। ਸੰਯੁਕਤ ਰਾਸ਼ਟਰ...

  • featured-img_925080

    ਪੰਜਾਬ ਵਿੱਚ ਸਤਲੁਜ ਦਰਿਆ ਦੇ ਵਹਿਣ ਅਤੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਖੇਤਰ ਵਿੱਚ ਲਗਾਤਾਰ ਹੋ ਰਹੀ ਗ਼ੈਰ-ਕਾਨੂੰਨੀ ਖਣਨ ਸ਼ਾਸਨ ਦੀ ਬੱਜਰ ਘਾਟ ਨੂੰ ਦਰਸਾਉਂਦੀ ਹੈ ਜੋ ਵਾਤਾਵਰਨ, ਸਥਾਨਕ ਬੁਨਿਆਦੀ ਢਾਂਚੇ ਅਤੇ ਲੋਕਾਂ ਦੇ ਜੀਵਨ ਨੂੰ ਤਹਿਸ-ਨਹਿਸ ਕਰ ਰਹੀ ਹੈ। ਸਮੇਂ-ਸਮੇਂ...

  • featured-img_925064

    ਦੁਵੱਲਾ ਤਣਾਅ ਘੱਟ ਕਰਨ ਲਈ ਭਾਰਤ ਦੀਆਂ ਹਾਲੀਆ ਕੋਸ਼ਿਸ਼ਾਂ ਦੇ ਬਾਵਜੂਦ ਚੀਨ ਦੀ ਰਣਨੀਤਕ ਮਾਅਰਕੇਬਾਜ਼ੀ ਵਿੱਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ। ਪੇਈਚਿੰਗ ਨੇ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ਜਿਸ ਨੂੰ ਸਥਾਨਕ ਤੌਰ...

  • featured-img_924591

    ਪਿਛਲੇ ਦਿਨੀਂ ਲੰਮੀ ਦੂਰੀ ਦੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਅਚਾਨਕ ਮੌਤ ਦੀ ਖ਼ਬਰ ਮੀਡੀਆ ਵਿੱਚ ਲਗਾਤਾਰ ਚਰਚਾ ’ਚ ਰਹੀ। ਬਾਬਾ ਫੌਜਾ ਸਿੰਘ ਆਪਣੇ ਸਿਰੜ, ਮਿਹਨਤ ਅਤੇ ਬੁਲੰਦ ਹੌਸਲੇ ਨਾਲ ਇੱਕ ਸਦੀ ਤੋਂ ਵੱਧ...

  • featured-img_923800

    ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਵੱਲੋਂ ਰੂਸੀ ਤੇਲ ਦਰਾਮਦਾਂ ਬਾਰੇ ਦਿੱਤੀ ਧਮਕੀ ਦਾ ਭਾਰਤ ਦੇ ਸਖ਼ਤੀ ਨਾਲ ਖੰਡਨ ਕਰਨ ਨਾਲ ਆਲਮੀ ਉੂਰਜਾ ਸੁਰੱਖਿਆ ਉੱਪਰ ਪੱਛਮ ਦਾ ਦੋਗਲਾਪਣ ਇੱਕ ਵਾਰ ਫਿਰ ਉਜਾਗਰ ਹੋ ਗਿਆ ਹੈ। ਆਪਣੀ ਅਮਰੀਕੀ ਫੇਰੀ ਸਮੇਂ ਰੂਟੇ...

Advertisement