ਜੱਥੇ ਨਨਕਾਣਾ ਸਾਿਹਬ ਭੇਜਣ ਦੇ ਮਾਮਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ
Advertisement
ਦਿੱਲੀ
ਗਗਨਪ੍ਰੀਤ ਕੌਰ ਨੂੰ ਦੋ ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
ਦਿਨ-ਦਿਹਾੜੇ ਲੁੱਟੇ ਸੀ 14 ਲੱਖ ਰੁਪਏ, ਮੁਲਜ਼ਮਾਂ ਤੋਂ ਹਥਿਆਰ ਤੇ ਕਾਰਤੂਸ ਬਰਾਮਦ
w ਏ.ਬੀ.ਵੀ.ਪੀ. ਅਤੇ ਐੱਨ.ਐੱਸ.ਯੂ.ਆਈ. ਮੈਂਬਰਾਂ ਵਿਚਾਲੇ ਹੋਈ ਝੜਪ
Advertisement
ਮੁੱਖ ਮੰਤਰੀ ਨੇ ਮਹਿਲਾ ਵਰਕਰਾਂ ਨਾਲ ਕੀਤੀ ਗੱਲਬਾਤ; ਮੁਸ਼ਕਲਾਂ ਦੇ ਨਿਬੇਡ਼ੇ ਦਾ ਦਿਵਾਇਆ ਭਰੋਸਾ
‘ਰਾਜਸੀ ਦਲਾਂ ਨੂੰ ਕੰਮਕਾਜੀ ਥਾਂ ਨਾਲ ਨਹੀਂ ਮੇਲ ਸਕਦੇ’
ਦੋ ਸੌ ਗ੍ਰਾਮ ਪਨੀਰ ਦੀ ਕੀਮਤ 95 ਤੋਂ ਘੱਟ ਕੇ 92 ਰੁਪਏ ਹੋੲੀ
ਟ੍ਰਿਬਿੳੂਨਲਾਂ ਦੇ ਚੇਅਰਪਰਸਨ ਤੇ ਹੋਰ ਖਾਲੀ ਅਹੁਦਿਆਂ ’ਤੇ ਅਪਲਾੲੀ ਨਹੀਂ ਕਰ ਰਹੇ ਸਾਬਕਾ ਜੱਜ; ਸਟੇਸ਼ਨਰੀ ਤੇ ਹੋਰ ਸਾਜ਼ੋ ਸਾਮਾਨ ਲੈਣ ਲੲੀ ਕਰਨੀਆਂ ਪੈਂਦੀਆਂ ਹਨ ਬੇਨਤੀਆਂ
ਉੱਤਰ-ਪੂਰਬੀ ਦਿੱਲੀ ਦੇ ਸੁਭਾਸ਼ ਪਾਰਕ ਇਲਾਕੇ ’ਚ ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਪਰਿਵਾਰ ’ਤੇ ਆਪਣਾ ਪਾਲਤੂ ਕੁੱਤਾ ਛੱਡ ਦਿੱਤਾ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਵੀ ਕੀਤਾ।...
ਰਾਹਗੀਰਾਂ ਨੇ ਕਾਰ ਚਾਲਕ ਮਹਿਲਾ ਨੂੰ ਹਾਦਸਾਗ੍ਰਸਤ ਕਾਰ ’ਚੋਂ ਬਾਹਰ ਕੱਢਿਆ, ਇਲਾਜ ਵਿਚ ਦੇਰੀ ਕਰਕੇ ਪਿਤਾ ਦੀ ਜਾਨ ਗਈ: ਨਵਨੂਰ
ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ; 15 ਮਿੰਟ ਬਾਅਦ ਅਧਿਕਾਰਤ ਏਜੰਟ ਕਰ ਸਕਣਗੇ ਬੁਕਿੰਗ
ਪੁਲੀਸ ਤੋਂ ਮਾਮਲੇ ਦੀ ਰਿਪੋਰਟ ਮੰਗੀ; ਕੇਂਦਰ ਸਰਕਾਰ ਦੇ ਅਧਿਕਾਰੀ ਦੀ ਹੋੲੀ ਸੀ ਮੌਤ
ਸੁਪਰੀਮ ਕੋਰਟ ਨੇ ਛੱਤੀਸਗੜ੍ਹ ਵਿੱਚ ਮਈ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ ਚੋਟੀ ਦੇ ਮਾਓਵਾਦੀ ਨੇਤਾ ਨੰਬਾਲਾ ਕੇਸ਼ਵ ਰਾਓ ਦੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਸੰਸਕਾਰ ਲਈ ਉਸਦੀ ਲਾਸ਼ ਸੌਂਪਣ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਰਾਓ, ਜਿਸਨੂੰ ਬਸਵਰਾਜੂ...
ਅਧਿਕਾਰੀ ਦੀ ਪਤਨੀ ਗੰਭੀਰ ਜ਼ਖ਼ਮੀ; ਪੁੱਤਰ ਨੇ ਮਾਪਿਆਂ ਨੂੰ ਨਜ਼ਦੀਕੀ ਹਸਪਤਾਲ ਦੀ ਥਾਂ BMW ਚਾਲਕ ਮਹਿਲਾ ਦੀ ਮਾਲਕੀ ਵਾਲੇ ਹਸਪਤਾਲ ’ਚ ਦਾਖ਼ਲ ਕਰਨ ’ਤੇ ਸਵਾਲ ਉਠਾਏ
ਕਾਰ ਬੇਕਾਬੂ ਹੋਣ ਕਾਰਨ ਹੋਇਆ ਹਾਦਸਾ; ਡਰਾਈਵਰ ਦੇ ਲੱਗੀਆਂ ਮਾਮੂਲੀ ਸੱਟਾਂ
ਕੇਜਰੀਵਾਲ, ਆਤਿਸ਼ੀ, ਸੰਜੈ ਸਿੰਘ, ਸੌਰਭ ਭਾਰਦਵਾਜ, ਸਿਸੋਦੀਆ ਸਣੇ ਕਈ ਆਗੂਆਂ ਵੱਲੋਂ ਵਿਰੋਧ
ਗੰਭੀਰ ਜ਼ਖ਼ਮੀ ਅਧਿਕਾਰੀ ਨੂੰ ਨੇਡ਼ਲੇ ਹਸਪਤਾਲ ਦੀ ਥਾਂ ਦੂਰ ਦੇ ਹਸਪਤਾਲ ਲਿਜਾਇਆ; ਹਸਪਤਾਲ ’ਚ ਹੋੲੀ ਮੌਤ
ਮੀਡੀਆ ਰਿਪੋਰਟ ਦਾ ਲਿਆ ਨੋਟਿਸ
ਭਾਰਤ-ਪਾਕਿ ਮੈਚ ਨੂੰ ਲੈ ਕੇ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਨਿੰਦਾ !
ਦਿੱਲੀ ਦੀ ਅਦਾਲਤ ਨੇ ਟੀਵੀ ਅਦਾਕਾਰ ਆਸ਼ੀਸ਼ ਕਪੂਰ ਨੂੰ ਜਬਰ ਜਨਾਹ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਉਸਨੂੰ ਸਿਰਫ਼ ਇਸ ਲਈ ਕੈਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਿੱਲੀ ਪੁਲਿਸ ਨੂੰ ਲੱਗਦਾ ਸੀ ਕਿ ਉਹ ਭਵਿੱਖ ਵਿੱਚ...
ਲਖਨਊ ਹਵਾਈ ਅੱਡੇ ’ਤੇ ਦਿੱਲੀ ਜਾਣ ਵਾਲੇ ਇੰਡੀਗੋ ਉਡਾਣ ’ਚ ਤਕਨੀਕੀ ਨੁਕਸ ਕਾਰਨ ਟੇਕ-ਆਫ ਰੱਦ ਕਰ ਦਿੱਤਾ, ਜਿਸ ਵਿੱਚ 150 ਤੋਂ ਵੱਧ ਯਾਤਰੀ ਸਵਾਰ ਸਨ, ਉਡਾਣ ਵਿੱਚ 150 ਤੋਂ ਵੱਧ ਯਾਤਰੀ ਵਿੱਚ ਸਮਾਜਵਾਦੀ ਪਾਰਟੀ ਦੀ ਨੇਤਾ ਅਤੇ ਲੋਕ ਸਭਾ ਮੈਂਬਰ...
ਪਾਕਿਸਤਾਨੀ ਕ੍ਰਿਕਟਰਾਂ ਦੇ ਪੁਤਲੇ ਸਾੜੇ, ਕੇਂਦਰ ਸਰਕਾਰ ’ਤੇ ਨਿਸ਼ਾਨੇ ਸਾਧੇ
ਮੁੰਬਈ ’ਚ ਗਣਪਤੀ ਵਿਸਰਜਨ ਦੌਰਾਨ ਚੋਰੀਆਂ ਕਰਨ ਦਾ ਦੋਸ਼
ਵਾਧੂ ਫ਼ੀਸਾਂ ਤੇ ਹੋਸਟਲਾਂ ਦੀ ਘਾਟ ਨੂੰ ਤਰਜੀਹ; 18 ਨੂੰ ਵੋਟਾਂ, ਅਗਲੇ ਦਿਨ ਗਿਣਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਵਰਗੀ ਮਾਂ ਹੀਰਾਬੇਨ ਮੋਦੀ ਦੇ ਸੋਸ਼ਲ ਮੀਡੀਆ ’ਤੇ ਏਆਈ ਵੀਡੀਓ ਤਿਆਰ ਕਰਨ ਅਤੇ ਸਾਂਝਾ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਨੇਤਾਵਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਭਾਜਪਾ ਚੋਣ ਸੈੱਲ ਦੇ ਕਨਵੀਨਰ ਸੰਕੇਤ ਗੁਪਤਾ...
Taj Palace and Max Hospital receives bomb threat via e-mail, declared hoax after Delhi Police searches premises; ਪੁਲੀਸ ਵੱਲੋਂ ਤਲਾਸ਼ੀ ਮਗਰੋਂ ਧਮਕੀ ਅਫਵਾਹ ਸਾਬਤ ਹੋਈ
ਕੀ ਇਹ ਵੀ ਟਰੰਪ ਦੇ ਦਬਾਅ ਹੇਠ ਕੀਤਾ ਜਾ ਰਿਹਾ: ਕੇਜਰੀਵਾਲ
Advertisement