ਸੜਕ ਵਿਚਕਾਰ ਤਿੰਨ ਮੋਟਰਸਾਈਕਲ ਸਵਾਰਾਂ ਨੇ ਕੀਤਾ ਹਮਲਾ
ਦਿੱਲੀ
ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ, ਕਿਉਂਕਿ ਐੱਮ ਸੀ ਡੀ ਨੇ ਪਹਿਲਾਂ ਹੀ ਇਸ ਇਮਾਰਤ ਦੇ ਢਾਂਚੇ ਨੂੰ ਅਸੁਰੱਖਿਅਤ ਐਲਾਨ ਦਿੱਤਾ ਹੋਇਆ...
ਦਿੱਲੀ ਦੇ ਬਾਹਰੀ ਇਲਾਕੇ ਸ਼ਾਲੀਮਾਰ ਬਾਗ ਵਿੱਚ ਮੂਨਕ ਨਹਿਰ ਵਿੱਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨਿਕੇਤ ਅਤੇ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਦੋਵੇਂ ਬੱਚੇ ਆਯੁਰਵੈਦਿਕ ਹਸਪਤਾਲ ਦੇ ਨੇੜੇ ਰਹਿੰਦੇ ਸਨ। ਪੁਲੀਸ ਨੇ...
ਹੜ੍ਹ ਪੀੜਤਾਂ ਲਈ ਮੁਆਵਜ਼ਾ ਜਾਰੀ ਕਰਨ ਦੀ ਅਪੀਲ, ‘ਆਪ’ ਵਰਕਰਾਂ ਨੂੰ ਮਦਦ ਕਰਨ ਲਈ ਕਿਹਾ
ਛੋਟੇ ਟਰਾਂਸਪੋਰਟਰਾਂ ਦੀ ਆਮਦਨ ਵਿੱਚ 15 ਤੋਂ 20 ਫ਼ੀਸਦ ਦੀ ਕਮੀ ਆਈ
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਵਪਾਰਕ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਦੋਵੇਂ ਧਿਰਾਂ ਉਸ ਸਮੇਂ ਤੱਕ ਸਮਝੌਤੇ ਨੂੰ ‘ਪ੍ਰਮੁੱਖ ਤੌਰ ’ਤੇ ਪੂਰਾ’ ਕਰਨ ਦੀ ਸਥਿਤੀ ਵਿੱਚ ਹੋਣਗੀਆਂ ਜਦੋਂ ਯੂਰਪੀਅਨ ਯੂਨੀਅਨ...
ਏਅਰ ਇੰਡੀਆ ਅਤੇ ਇੰਡੀਗੋ ਸਮੇਤ ਕਈ ਏਅਰਲਾਈਨਜ਼ ਨੇ ਕਾਠਮੰਡੂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ, ਕਿਉਂਕਿ ਨੇਪਾਲ ਦੀ ਰਾਜਧਾਨੀ ਵਿੱਚ ਹਵਾਈ ਅੱਡਾ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਹੀ ਗੁਆਂਢੀ ਦੇਸ਼ ਵਿੱਚ ਸਰਕਾਰ ਵਿਰੋਧੀ ਵੱਡੇ...
ਉਪ ਰਾਸ਼ਟਰਪਤੀ ਚੋਣ ਵਿੱਚ ਹਾਰ ਤੋਂ ਬਾਅਦ ਰੈਡੀ ਨੇ ਵਿਰੋਧੀ ਧਿਰ ਦੇ ਆਗੂਆਂ ਦਾ ਕੀਤਾ ਧੰਨਵਾਦ
ਰਾਧਾਕ੍ਰਿਸ਼ਨਨ ਨੂੰ 452 ਵੋਟਾਂ ਮਿਲੀਆਂ; ਸੁਦਰਸ਼ਨ ਰੈੱਡੀ ਨੂੰ ਮਿਲੀਆਂ 300 ਵੋਟਾਂ
ਬੰਬ ਨਕਾਰਾ ਦਸਤੇ ਮੌਕੇ ’ਤੇ ਪੁੱਜੇ
ਦਿੱਲੀ ਸਰਕਾਰ ’ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ‘ਆਪ’ ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ’ਤੇ ਮੁੱਖ ਮੰਤਰੀ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਡਰਦੇ ਮਾਰੇ ਭਗਵੰਤ ਮਾਨ ਹਸਪਤਾਲ ਵਿਚ...
ਉੱਤਰ-ਪੂਰਬੀ ਦਿੱਲੀ ਦੇ ਯਮੁਨਾ ਵਿਹਾਰ ਵਿਚ ਸੀ-ਬਲਾਕ ’ਚ ਪੀਜ਼ਾ ਹੱਟ ਆਊਟਲੈੱਟ ਵਿੱਚ ਸੋਮਵਾਰ ਸ਼ਾਮੀਂ ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਹ ਘਟਨਾ ਰਾਤ 8:55 ਵਜੇ ਦੇ ਕਰੀਬ ਵਾਪਰੀ ਅਤੇ ਇਸ ਵਿੱਚ ਤਿੰਨ ਕਰਮਚਾਰੀਆਂ ਤੇ ਦੋ ਗਾਹਕਾਂ ਸਮੇਤ ਪੰਜ ਲੋਕ...
ਡੇਢ ਕਰੋਡ਼ ਰੁਪਏ ਤੋਂ ਵੱਧ ਦੀਆਂ ਚੀਜ਼ਾਂ ਬਰਾਮਦ; ਤਿੰਨ ਗ੍ਰਿਫ਼ਤਾਰ
ਸਮੇਂ ਦੀ ਬੱਚਤ ਲੲੀ ਤਬਦੀਲੀ ਦੀ ਕਾਰਵਾੲੀ ਡਿਜੀਟਲ ਕਰਨ ਲੲੀ ਕਿਹਾ
ਭਾਰਤ ਦੇ 4 ਕਰੋੜ ਤੋਂ ਵੱਧ ਕਿਸਾਨ ਇਸ ਯੋਜਨਾ ਤੋਂ ਲਾਭ ਉਠਾ ਰਹੇ; ਪਰ ਸੂਬੇ ਦੇ ਕਿਸਾਨ ਯੋਜਨਾਂ ਤੋਂ ਲਾਂਬੇ
ਸੁਪਰੀਮ ਕੋਰਟ ਨੇ ਦੋਸ਼ੀ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਵਧਾਉਣ ਤੋਂ ਕੀਤਾ ਇਨਕਾਰ ਕਰ ਦਿਤਾ ਹੈ, ਜੋ ਸਾਲ 2002 ਦੇ ਨਿਤੀਸ਼ ਕਟਾਰਾ ਕਤਲ ਕੇਸ ਵਿੱਚ ਪਿਛਲੇ 25 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਜਸਟਿਸ ਐਮ.ਐਮ ਸੁੰਦਰੇਸ਼ ਅਤੇ ਸਤੀਸ਼ ਚੰਦਰ ਸ਼ਰਮਾ...
ਮਕਾਨ ਮਾਲਕ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ; ਗੁਆਂਢੀਆਂ ਦੇ ਘਰ ਵਿੱਚ ਰਹਿਣ ਲਈ ਮਜਬੂਰ
ਦਿੱਲੀ ਪੁਲੀਸ ਨੇ ਤਿੰਨ ਨਾਬਾਲਗਾਂ ਨੂੰ ਮੱਧ ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਇੱਕ 15 ਸਾਲਾ ਲੜਕੇ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜ਼ਖਮੀ ਲੜਕਾ ਆਪਣੀ ਛਾਤੀ ਵਿੱਚ ਚਾਕੂ ਲੈ ਕੇ ਪਹਾੜਗੰਜ ਪੁਲੀਸ ਸਟੇਸ਼ਨ ਪਹੁੰਚਿਆ। ਨਾਬਾਲਗ ਨੂੰ ਕਲਾਵਤੀ...
207 ਮੀਟਰ ਤੋਂ ਹੇਠਾਂ ਆਇਆ ਪਾਣੀ, ਹਥਨੀਕੁੰਡ ਬੈਰਾਜ ਤੋਂ ਘਟੀ ਮਾਤਰਾ; ਪ੍ਰਭਾਵਿਤ ਇਲਾਕਿਆਂ ’ਚ ਫੌਗਿੰਗ
ਮੌਸਮ ਵਿਭਾਗ ਨੇ 13 ਸਤੰਬਰ ਤੱਕ ਮੀਂਹ ਦੀ ਕੀਤੀ ਪੇਸ਼ੀਨਗੋੲੀ
ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਐਤਵਾਰ ਸਵੇਰੇ 8 ਵਜੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ’ਚ ਪਾਣੀ ਦਾ ਪੱਧਰ 205.56 ਮੀਟਰ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ 206 ਮੀਟਰ ਨਿਕਾਸੀ ਨਿਸ਼ਾਨ ਤੋਂ ਹੇਠਾਂ ਹੈ। ਸ਼ਹਿਰ...
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਉਥੋਂ ਦੇ ਲੋਕ ਬੇਘਰ ਹੋ ਗਏ ਹਨ, ਫ਼ਸਲਾਂ ਤਬਾਹ ਹੋ ਗਈਆਂ ਹਨ। ਇਸ ਤ੍ਰਾਸਦੀ ਕਾਰਨ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਐਂਡ ਟੈਕਨੋਲੋਜੀ ਦੇ ਸਟਾਫ ਵੱਲੋਂ ਅਧਿਆਪਕ ਦਿਵਸ ਮੌਕੇ ਕੋਈ ਵੀ ਸਮਾਗਮ ਨਾ ਕਰਵਾਉਣ ਦਾ ਫੈਸਲਾ...
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਐੱਨ.ਜੀ.ਓ. ਸੰਨ ਫਾਊਂਡੇਸ਼ਨ, ਵੱਖ-ਵੱਖ ਕੋਰਸਾਂ ਵਿੱਚ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰੇਗਾ ਅਤੇ ਸਾਰੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰੇਗਾ। ਡਾ. ਸਾਹਨੀ ਨੇ ਮੋਟਰਬੋਟਾਂ,...
ਕੁਝ ਰਿਹਾਇਸ਼ੀ ਇਲਾਕਿਆਂ ’ਚ ਘਟਿਆ ਪਾਣੀ; ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮੁਨਾ
Delhi CM announces Rs 5 crore financial help for flood-hit Punjab; ਦਿੱਲੀ ਸਰਕਾਰ ਗੁਆਂਂਢੀ ਸੂਬੇ ਦੀ ਹਰ ਸੰਭਵ ਮਦਦ ਲਈ ਤਿਆਰ: ਰੇਖਾ ਗੁਪਤਾ
ਕੋਚੀ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਦੀ ਉਡਾਣ ਤਕਨੀਕੀ ਖ਼ਾਮੀ ਕਰਕੇ ਵਾਪਸ ਪਰਤ ਆਈ। ਇੰਡੀਗੋ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਹਵਾ ਵਿੱਚ ਜਿਵੇਂ ਹੀ ਇਸ ਖ਼ਰਾਬੀ ਦਾ ਪਤਾ ਲੱਗਿਆ ਤਾਂ ਉਡਾਣ ਵਾਪਸ ਪਰਤ ਆਈ। ਸਾਰੇ ਯਾਤਰੀਆਂ ਅਤੇ ਜਹਾਜ਼...