ਫੈਡਰੇਸ਼ਨ ਆਫ ਇੰਡੀਅਨ ਪਾਇਲਟ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਲਿਖਿਆ ਪੱਤਰ; ਰੱਖ-ਰਖਾਅ ਲੲੀ ਵਿਸ਼ੇਸ਼ ਆਡਿਟ ਕਰਵਾੳੁਣ ਦੀ ਲੋਡ਼ ’ਤੇ ਜ਼ੋਰ
Advertisement
ਦਿੱਲੀ
ਇੰਜਣ ਫੇਲ੍ਹ ਹੋਣ ਦੀ ਸਥਿਤੀ ਵਿਚ ਵਰਤਿਆ ਜਾਂਦਾ ਹੈ ਰੈਮ ਏਅਰ ਟਰਬਾੲੀਨ
ਸਰਵੳੁਚ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ
Alert station master averts train accident in Punjab after spotting sparks in freight train ਪੰਜਾਬ ਵਿੱਚ ਅੱਜ ਸਟੇਸ਼ਨ ਮਾਸਟਰ ਵਿਜੈ ਕੁਮਾਰ ਦੀ ਚੌਕਸੀ ਕਾਰਨ ਰੇਲ ਹਾਦਸਾ ਟਲ ਗਿਆ। ਇੱਥੋਂ ਲੰਘ ਰਹੀ ਇੱਕ ਮਾਲ ਗੱਡੀ ਵਿੱਚੋਂ ਧੂੰਆਂ ਅਤੇ ਚੰਗਿਆੜੀਆਂ ਨਿਕਲਣ ਲੱਗੀਆਂ...
Karur stampede case: SC reserves order on pleas filed by TVK, other political parties ਸੁਪਰੀਮ ਕੋਰਟ ਨੇ ਅਦਾਕਾਰ ਵਿਜੈ ਦੀ ਪਾਰਟੀ ਟੀ ਵੀ ਕੇ (ਤਾਮਿਲਗਾ ਵੇਤਰੀ ਕੜਗਮ), ਮ੍ਰਿਤਕਾਂ ਦੇ ਪਰਿਵਾਰਾਂ ਅਤੇ ਹੋਰ ਧਿਰਾਂ ਵਲੋਂ ਦਾਇਰ ਵੱਖ-ਵੱਖ ਪਟੀਸ਼ਨਾਂ ’ਤੇ ਆਪਣਾ...
Advertisement
Birth Certificate Service: ਦਿੱਲੀ ਵਿਚ ਜਨਮ ਤੇ ਜਾਤੀ ਪ੍ਰ੍ਰਮਾਣ ਪੱਤਰ ਜਿਹੇ ਦਸਤਾਵੇਜ਼ਾਂ ਲਈ ਹੁਣ ਵਟਸਐਪ ਜ਼ਰੀਏ ਅਰਜ਼ੀ ਦਿੱਤੀ ਜਾ ਸਕੇਗੀ ਤੇ ਇਸ ਮੈਸੇਜਿੰਗ ਐਪ ਉੱਤੇ ਹੀ ਸਰਟੀਫਿਕੇਟ ਮਿਲਣਗੇ। ਦਿੱਲੀ ਸਰਕਾਰ ਆਪਣੀਆਂ ਕਈ ਸੇਵਾਵਾਂ ਨੂੰ ‘ਫੇਸਲੈਸ’ ਬਣਾਉਣ ’ਤੇ ਕੰਮ ਕਰ ਰਹੀ...
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਜਵਾਬ ਦਾਇਰ ਕਰਨ ਲਈ ਕੇਂਦਰ ਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ। ਚੀਫ਼ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਕਈ...
ਚੈਤਨਯਾਨੰਦ ਸਰਸਵਤੀ ਨੂੰ ਲੈ ਕੇ ਚੱਲ ਰਹੇ ਛੇੜਖਾਨੀ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਨੇ ਉਸ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ, ਜਿਸ ਰਾਹੀਂ ਉਸ ਨੇ ਜ਼ਬਤ ਮੈਮੋ ਦੀ ਕਾਪੀ ਦੀ ਮੰਗ ਕੀਤੀ ਸੀ। ਚੈਤਨਯਾਨੰਦ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ...
ਸੰਸਦ ਮੈਂਬਰ ਸੰਜੈ ਸਿੰਘ ਸਣੇ ਵਿਧਾਇਕ ਤੇ ਕੌਂਸਲਰ ਰਹੇ ਮੌਜੂਦ; ਮੰਗਾਂ ਦਾ ਕੀਤਾ ਸਮਰਥਨ; ਭਾਜਪਾ ’ਤੇ ਸੇਧੇ ਨਿਸ਼ਾਨੇ
ਚੀਫ ਜਸਟਿਸ ਨੂੰ ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਧਮਕੀਆਂ ਦੀ ਨਿਖੇਧੀ
ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਖਾਤਿਆਂ ਨੂੰ ਮੁਅੱਤਲ ਕਰਨ ਅਤੇ ਬਲਾਕ ਕਰਨ ਦੇ ਸੰਬੰਧ ਵਿੱਚ ਪੂਰੇ ਭਾਰਤ ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਉਹ ਪਟੀਸ਼ਨ ਸੁਣਨ ਤੋਂ ਇਨਕਾਰ ਕਰ...
ਪੰਜ ਮੈਂਬਰੀ ਬੈਂਚ ਦਾ ਅਹਿਮ ਫੈਸਲਾ
ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਵੱਲੋਂ ਸ਼ਮੂਲੀਅਤ
ਤਕਨੀਕੀ ਸਮੱਸਿਆ ਕਾਰਨ ਆਨਲਾੲੀਨ ਸੇਵਾਵਾਂ ਪ੍ਰਭਾਵਿਤ: ਅਕਾਸਾ ਏਅਰ
SC directs Bihar legal service authority to assist excluded voters in filing appeals ਸੁਪਰੀਮ ਕੋਰਟ ਨੇ ਅੱਜ ਬਿਹਾਰ ਰਾਜ ਕਾਨੂੰਨੀ ਸੇਵਾ ਅਥਾਰਟੀ (ਬੀ ਐਸ ਐਲ ਐਸ ਏ) ਨੂੰ ਕਿਹਾ ਕਿ ਅੰਤਿਮ ਵੋਟਰ ਸੂਚੀਆਂ ਤੋਂ ਬਾਹਰ ਕੀਤੇ ਗਏ ਵੋਟਰਾਂ ਦੀ ਸਹਾਇਤਾ...
Sex education should be provided to children from a younger age: SC ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਨੌਵੀਂ ਜਮਾਤ ਤੋਂ ਬਾਅਦ ਨਹੀਂ ਸਗੋਂ ਛੋਟੀ ਉਮਰ ਦੇ ਬੱਚਿਆਂ ਨੂੰ ਸਰੀਰਕ ਬਦਲਾਅ ਤੇ ਸਰੀਰ ਨਾਲ ਸਬੰਧਤ ਸਿੱਖਿਆ (Sex education) ਦਿੱਤੀ...
ਬੁਲਾਰਿਆਂ ਨੇ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਨਾਲ ਸਬੰਧਤ ਪਹਿਲੂ ਸੰਗਤਾਂ ਅੱਗੇ ਰੱਖੇ
ਨਵੀਂ ਦਿੱਲੀ, 8 ਅਕਤੂਬਰ Amit Shah to chair high-level security review meeting on J-K tomorrow ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 9 ਅਕਤੂਬਰ ਨੂੰ ਕੌਮੀ ਰਾਜਧਾਨੀ ਵਿੱਚ ਜੰਮੂ ਅਤੇ ਕਸ਼ਮੀਰ ਬਾਰੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ ਤਾਂ ਕਿ...
ਸੈਂਕਡ਼ੇ ਮਹਿਲਾਵਾਂ ਨੇ ਲਿਅਾ ਹਿੱਸਾ
ਜੀ ਐੱਸ ਟੀ ਕੁਲੈਕਸ਼ਨ ਹੋਰ ਵਧਣ ਦਾ ਅਨੁਮਾਨ
ਡੈਪੂਟੇਸ਼ਨ ਖਤਮ ਹੋਣ ਦੇ ਬਾਵਜੂਦ ਸਰਕਾਰੀ ਬੰਗਲੇ ’ਚ ਨਾਜਾਇਜ਼ ਤੌੌਰ ’ਤੇ ਰਹਿਣ ਦਾ ਦੋਸ਼
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਿਨਾਂ ਵੀਜ਼ੇ ਜਾਂ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਨਾਜਾਇਜ਼ ਤਰੀਕੇ ਨਾਲ ਰਹਿਣ ਦੇ ਦੋਸ਼ਾਂ ਹੇਠ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮੁਲਕਾਂ ਵਿੱਚ ਭੇਜਣ ਦੀ ਕਾਨੂੰਨੀ ਕਾਰਵਾਈ ਜਾਰੀ ਹੈ।...
ਬਾਬਰਪੁਰ ਜ਼ਿਲ੍ਹੇ ਦੇ ਮੌਜਪੁਰ ਤੋਂ ਸ਼ੁਰੂ ਹੋ ਕੇ ਏਟਾ ਚੌਕ ’ਚ ਸਮਾਪਤ ਹੋਇਅਾ ਮਾਰਚ
ਦਿੱਲੀ ਪੁਲੀਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ ਐੱਨ ਟੀ ਐੱਫ) ਨੇ ਟਰਾਂਸ-ਯਮੁਨਾ ਖੇਤਰ ਵਿੱਚ ਦਿੱਲੀ ਐੱਨ ਸੀ ਆਰ ਵਿੱਚ ਇੱਕ ਔਰਤ ਸਣੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਪਰਾਧ ਵਿੱਚ ਵਰਤੇ ਗਏ ਮੋਬਾਈਲ ਫੋਨ ਅਤੇ ਸਕੂਟੀ ਦੇ ਨਾਲ ਕੁੱਲ...
ਦੇਸ਼ ਦੇ ਦਲਿਤ ਚੀਫ਼ ਜਸਟਿਸ ਬੀਆਰ ਗਵਈ ਵੱਲੋਂ ਜੁੱਤੀ ਸੁੱਟਣ ਵਾਲੇ ਵਕੀਲ ਨੂੰ ਮੁਆਫ਼ ਕਰਨ ਅਤੇ ਉਸ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਫ਼ੈਸਲੇ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਅਤੇ ਹੋਰ...
ਦੱਖਣੀ ਦਿੱਲੀ ਖੇਤਰ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਵੱਲੋਂ ਪਤੀ ’ਤੇ ਗਰਮ ਤੇਲ ਪਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਦਿਨੇਸ਼ ਮਦਨਗੀਰ ਸਥਿਤ ਆਪਣੇ ਘਰ ਵਿੱਚ ਸੁੱਤਾ ਪਿਆ ਸੀ, ਤਾਂ ਉਸਦੀ ਪਤਨੀ ਨੇ ਉਸ ’ਤੇ ਉਬਲਦਾ...
ਹਮਲਾਵਰ ਲਈ ਜੁੱਤੀਆਂ ਦਾ ਹਾਰ ਲੈ ਕੇ ਪੁੱਜੇ ‘ਆਪ’ ਵਰਕਰ; ਹਮਲੇ ਨੂੰ ਅੰਬੇਡਕਰ ਦਾ ਅਪਮਾਨ ਦੱਸਿਆ
Advertisement