ਚਾਰ ਇੰਜਣ ਵਾਲੀ ਸਰਕਾਰ ਸੁਰੱਖਿਆ ਦਾ ਪ੍ਰਬੰਧ ਕਰਨ ’ਚ ਨਾਕਾਮ: ਕੇਜਰੀਵਾਲ, ਡਰ ਦੇ ਸਾਏ ’ਚ ਹਨ ਮਾਪੇ: ਆਤਿਸ਼ੀ
Advertisement
ਦਿੱਲੀ
ਸਰਕਾਰੀ ਵਕੀਲ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਲੲੀ ਸਮਾਂ ਮੰਗਿਆ
ਸੁੁਰੱਖਿਆ ਦੇ ਮੱਦੇਨਜ਼ਰ ਸਕੂਲ ਕਰਵਾਏ ਖਾਲੀ; ਜਾਂਚ ਕਰਨ ’ਤੇ ਕੁੱਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ
ਪ੍ਰਵੀਨ ਕੁਮਾਰ ਨੂੰ ਆਈਟੀਬੀਪੀ ਦਾ ਮੁਖੀ ਨਿਯੁਕਤ ਕੀਤਾ; ਦੋਵੇਂ ਅਧਿਕਾਰੀ 30 ਸਤੰਬਰ ਨੂੰ ਮੌਜੂਦਾ ਆਈਟੀਬੀਪੀ ਅਤੇ ਸੀਆਈਐੱਸਐੱਫ ਮੁਖੀਆਂ ਦੀ ਸੇਵਾਮੁਕਤੀ ਤੋਂ ਬਾਅਦ ਸੰਭਾਲਣਗੇ ਅਹੁਦਾ
ਬੀਤੇ ਲੰਮੇ ਸਮੇਂ ਤੋਂ ਦੇਸ਼ ਵਿੱਚ ਵੱਖ ਵੱਖ ਸੰਸਥਾਵਾਂ ਵਿੱਚ ਬੰਬ ਹੋਣ ਦੀਆਂ ਧਮਕੀਆਂ ਲਗਾਤਾਰ ਮਿਲਣੀਆਂ ਜਾਰੀ ਹਨ। ਇਸੇ ਸਬੰਧਤ ਕੌਮੀ ਰਾਜਧਾਨੀ ਦੇ ਕਈ ਸਕੂਲਾਂ ਨੂੰ ਸ਼ਨਿਚਰਵਾਰ ਸਵੇਰੇ ਬੰਬ ਦੀ ਧਮਕੀ ਮਿਲੀ, ਜਿਸ ਨਾਲ ਦਹਿਸ਼ਤ ਫੈਲ ਗਈ ਅਤੇ ਪੁਲੀਸ...
Advertisement
ਦਿੱਲੀ ਪੁਲੀਸ ਨੇ ਇੱਕ ਮੁਕਾਬਲੇ ਦੌਰਾਨ ਕਈ ਮਾਮਲਿਆਂ ’ਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁੱਡੂ ਵਜੋਂ ਹੋਈ ਹੈ। ਉਹ ਸ਼ਾਲੀਮਾਰ ਬਾਗ ਬਲਾਤਕਾਰ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਉਸ ਦੇ ਖਿਲਾਫ ਕਈ ਮਾਮਲੇ...
ਕੇਂਦਰੀ ਮੰਤਰੀ ਕਿਰਨ ਰਿਜਿਜੂ, ਗਜੇਂਦਰ ਸਿੰਘ ਸ਼ੇਖਾਵਤ ਤੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਸ਼ਿਰਕਤ
ਐੱਨ.ਐੱਸ.ਯੂ.ਆਈ. ਦਾ ਰਾਹੁਲ ਝਾਂਸਲਾ ਮੀਤ ਪ੍ਰਧਾਨ; ਸਕੱਤਰ ਤੇ ਸੰਯੁਕਤ ਸਕੱਤਰ ਦੇ ਅਹੁਦਿਆਂ ’ਤੇ ਵੀ ਏ.ਬੀ.ਵੀ.ਪੀ. ਕਾਬਜ਼
ਸਮਾਂ ਤੇ ਥਾਂ ਤੈਅ ਕਰੇ ਭਾਜਪਾ; ਸ਼ਾਸਨ ਰਿਕਾਰਡ ’ਤੇ ਜਨਤਰ ਬਹਿਸ ਲਈ ਤਿਆਰ: ਭਾਰਦਵਾਜ
ਐੱਨਐੱਸਯੂਆਈ ਨੇ ਮੀਤ ਪ੍ਰਧਾਨ ਦੀ ਦਾਅਵੇਦਾਰੀ ਆਪਣੇ ਨਾਂ ਕੀਤੀ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ ਸ਼ੁਰੂ ਹੋ ਗਈ। ਅਠਾਰਾਂ ਗੇੜਾਂ ਦੀ ਗਿਣਤੀ ਤੋਂ ਬਾਅਦ ਪ੍ਰਧਾਨ ਦੀ ਚੋਣ ਲਈ ਏਬੀਵੀਪੀ ਦੇ ਆਰੀਅਨ ਮਾਨ (ABVP) ਨੇ 24476 ਵੋਟਾਂ ਨਾਲ ਵੱਡੀ ਲੀਡ ਲੈ ਲਈ ਹੈ। ਉਨ੍ਹਾਂ...
2026 ਤੱਕ ਈਵੀ ਵਿੱਚ ਤਬਦੀਲ ਹੋਣਗੀਅਾਂ ਸਾਰੀਅਾਂ ਸਰਕਾਰੀ ਬੱਸਾਂ: ਮੁੱਖ ਮੰਤਰੀ
600 ਤੋਂ ਵੱਧ ਪੁਲੀਸ ਮੁਲਾਜ਼ਮ ਰਹੇ ਤਾਇਨਾਤ, ਅੱਜ ਐਲਾਨੇ ਜਾਣਗੇ ਨਤੀਜੇ
ਸਾਰਾ ਮਾਮਲਾ ਸੀਸੀਟੀਵੀ ਫੁਟੇਜ ‘ਤੇ ਨਿਰਭਰ: ਵਕੀਲ
ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ
ਚੀਫ ਜਸਟਿਸ ਨੇ ਮੰਦਰ ਮਾਮਲੇ ’ਚ ਆਪਣੀਆਂ ਟਿੱਪਣੀਆਂ ’ਤੇ ਆਲੋਚਨਾਤਮਕ ਸੋਸ਼ਲ ਮੀਡੀਆ ਪੋਸਟਾਂ ਦਾ ਦਿੱਤਾ ਜਵਾਬ
ਦਿੱਲੀ ਹਾਈ ਕੋਰਟ ਸਾਹਮਣੇ ਯਾਸਿਨ ਮਲਿਕ ਨੇ ਹਲਫ਼ਨਾਮੇ ’ਚ ਕੀਤਾ ਦਾਅਵਾ
ਕਾਂਗਰਸ ਆਗੂ ਵੱਲੋਂ ‘ਵੋਟੀ ਚੋਰੀ’ ਬਾਰੇ ਪ੍ਰੈੱਸ ਕਾਨਫਰੰਸ
DUSU Elections ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (DUSU) ਚੋਣਾਂ ਲਈ ਵੋਟਿੰਗ ਵੀਰਵਾਰ ਸਵੇਰੇ ਸ਼ੁਰੂ ਹੋ ਗਈ ਹੈ। ਇਸ ਸਾਲ 52 ਕਾਲਜਾਂ ਦੇ 2.75 ਲੱਖ ਤੋਂ ਵੱਧ ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਪੋਲਿੰਗ ਦਾ ਸ਼ਡਿਊਲ ਵੋਟਿੰਗ ਦੋ ਸ਼ਿਫਟਾਂ ਵਿੱਚ ਹੋਵੇਗੀ। ਡੇਅ...
ਦੋਵਾਂ ਧਿਰਾਂ ਨੇ ਪੇਸ਼ ਕੀਤੀਆਂ ਦਲੀਲਾਂ
‘ਆਪ’ ਨੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੱਕ ‘ਗਾਂ’ ਨਾਲ ਕੀਤਾ ਮਾਰਚ
ਮੁੱਖ ਮੰਤਰੀ ਸਣੇ ਕਈ ਭਾਜਪਾ ਆਗੂਆਂ ਨੇ ਕੀਤਾ ਖ਼ੂਨਦਾਨ, ਕਰਤੱਵਿਆ ਪਥ ’ਤੇ ਸਮਾਗਮ
ਦਿੱਲੀ ਵਿੱਚ ਪਿਛਲੇ ਹਫ਼ਤੇ ਹੋਏ ਹਾਈ-ਪ੍ਰੋਫਾਈਲ BMW ਹਾਦਸੇ, ਜਿਸ ਵਿੱਚ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਹੋ ਗਈ ਸੀ, ਉੱਤੇ ਬੁੱਧਵਾਰ ਨੂੰ ਅਦਾਲਤ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲੀ। ਸੁਣਵਾਈ ਦੌਰਾਨ ਮੁਲਜ਼ਮ ਗਗਨਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ...
ਪਟਿਆਲਾ ਹਾੳੂਸ ਕੋਰਟ ਨੇ ਹਾਦਸੇ ਦੀ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖਣ ਦੇ ਦਿੱਤੇ ਹੁਕਮ
ਸੁਪਰੀਮ ਕੋਰਟ ਨੇ CAQM, CPCB ਨੂੰ ਯੋਜਨਾ ਬਣਾਉਣ ਲਈ ਤਿੰਨ ਹਫ਼ਤਿਆਂ ਦਾ ਦਿੱਤਾ ਸਮਾਂ; ਤਿੰਨ ਮਹੀਨਿਆਂ ’ਚ ਖਾਲੀ ਅਸਾਮੀਆਂ ਭਰਨ ਲਈ ਕਿਹਾ
ਦਿੱਲੀ ਪੁਲਿਸ ਨੇ ਉੱਤਰੀ ਦਿੱਲੀ ਦੇ ਬਾਹਰੀ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਦੌਰਾਨ ਪੰਜ ਕਥਿਤ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਲਗਪਗ 12 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਪੁਲੀਸ ਦੇ ਅਨੁਸਾਰ ਨਸ਼ੀਲੇ ਪਦਾਰਥਾਂ ਦੇ...
Advertisement