ਕੁਦਰਤੀ ਆਫਤਾਂ ਤੇ ਹੋਰ ਸਮੱਸਿਆ ਕਾਰਨ ਫਰਮਾਂ ਦਾ ਸਮੇਂ ਸਿਰ ਨਾ ਹੋਇਆ ਆਡਿਟ
Advertisement
ਦਿੱਲੀ
ਗਗਨਪ੍ਰੀਤ ਕੌਰ ਨੂੰ 27 ਸਤੰਬਰ ਤਕ ਨਿਆਂਇਕ ਹਿਰਾਸਤ ਵਿਚ ਭੇਜਿਆ
ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਗਿਣਤੀ ਪ੍ਰਕਿਰਿਆ ਵਿੱਚ ਇਕਸਾਰਤਾ ਅਤੇ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ, ਈਵੀਐੱਮ/ਵੀਵੀਪੀਏਟੀ ਦਾ ਆਖਰੀ (ਦੂਜਾ ਆਖਰੀ) ਰਾਊਂਡ ਡਾਕ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਗਿਣਤੀ ਕੇਂਦਰ ’ਚ ਕੀਤਾ ਜਾਵੇਗਾ, ਜਿੱਥੇ ਡਾਕ ਵੋਟਾਂ...
Advertisement
ਪੁਲੀਸ ਲੁਟੇਰਿਆਂ ਦੀ ਪੈੜ ਨੱਪਣ ਲਈ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲਣ ਲੱਗੀ
ਵਿਦਿਆਰਥਣਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਪੁਲੀਸ ਨੇ ਕੀਤੀ ਕਾਰਵਾਈ
ਡੀ ਐੱਮ ਆਰ ਸੀ ਨੇ ਰਾਜਧਾਨੀ ਦੀਆਂ ਸਾਰੀਆਂ ਮੈਟਰੋ ਲਾਈਨਾਂ ’ਤੇ ਲਾਗੂ ਕੀਤੇ ਹੁਕਮ
ਇੱਕ 34 ਸਾਲਾ ਵਿਆਹੁਤਾ ਵੱਲੋਂ ਸਹੁਰੇ ਘਰ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਇਹ ਘਟਨਾ ਉੱਤਰੀ ਪੂਰਬੀ ਜ਼ਿਲ੍ਹੇ ਵਿੱਚ ਵਾਪਰੀ। ਦੱਸਿਆ ਗਿਆ ਹੈ ਕਿ ਅੱਜ ਸਵੇਰੇ ਉਕਤ ਔਰਤ ਦੀ ਲਾਸ਼ ਉਸ ਦੇ ਸਹੁਰੇ ਘਰ ਵਿੱਚ ਲਟਕੀ ਹੋਈ ਮਿਲੀ।...
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ‘ਡੂਸੂ’ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ, ਜੋ ਰਾਸ਼ਟਰੀ ਸਵੈਮ ਸੇਵਕ ਸੰਘ ‘ਆਰ ਐੱਸ ਐੱਸ’ ਦੇ ਵਿਦਿਆਰਥੀ ਸੰਗਠਨ ਅਖ਼ਿਲ ਭਾਰਤੀ ਵਿਦਿਆਰਥੀ ਪਰਿਸ਼ਦ ‘ਏ ਬੀ ਵੀ...
ਮੁੱਖ ਮੰਤਰੀ ਵੱਲੋਂ ਗ੍ਰਾਮੋਦਿਆ ਅਭਿਆਨ ਤਹਿਤ ਕੰਮਾਂ ਦੀ ਸ਼ੁਰੂਆਤ
ਵੋਟਰ ਸੂਚੀਆਂ ਤੋਂ ਨਾਮ ਹਟਾਉਣ ਦੇ ਵਿਵਾਦਾਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਨਵਾਂ ਫੀਚਰ ਪੇਸ਼ ਕੀਤਾ; ਇਸ ਦਾ ਉਦੇਸ਼ ਵੋਟਰ ਪਛਾਣ ਦੀ ਦੁਰਵਰਤੋਂ ਨੂੰ ਰੋਕਣਾ
ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲਾ ਸ਼ਕਤੀਸ਼ਾਲੀ ਅਪਰਾਧਿਕ ਸਿੰਡੀਕੇਟ, ਜੋ ਕਦੇ ਕਈ ਰਾਜਾਂ ਅਤੇ ਦੇਸ਼ਾਂ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਸਾਮਰਾਜ ਸੀ, ਹੁਣ ਅੰਦਰੂਨੀ ਰੰਜਿਸ਼ਾਂ ਅਤੇ ਵੱਡੇ ਪੱਧਰ 'ਤੇ ਗੱਦਾਰੀਆਂ ਕਾਰਨ ਟੁੱਟ ਰਿਹਾ ਹੈ। ਇਹ ਨੈੱਟਵਰਕ ਜੋ ਸ਼ੂਟਰਾਂ, ਅਗਵਾਕਾਰੀ, ਜਬਰੀ ਵਸੂਲੀ...
ਇਕ ਸੰਸਥਾ ਨਾਲ ਜੁੜੀਆਂ ਮਹਿਲਾਵਾਂ ਦੀ ਸ਼ਿਕਾਇਤ ’ਤੇ ਕੀਤੀ ਕਾਰਵਾਈ
ਮੁੱਖ ਮੰਤਰੀ ਰੇਖਾ ਗੁਪਤਾ ਨੇ ਤਿਉਹਾਰਾਂ ਲਈ ਲਾਊਡਸਪੀਕਰ ਵਜਾਉਣ ਦਾ ਆਖ਼ਰੀ ਸਾਮਾਂ ਅੱਧੀ ਰਾਤ ਤੱਕ ਵਧਾ ਦਿੱਤਾ ਹੈ। ਰਾਮਲੀਲਾ ਅਤੇ ਦੁਰਗਾ ਪੂਜਾ ਵਰਗੇ ਸੱਭਿਆਚਾਰਕ ਅਤੇ ਧਾਰਮਿਕ ਜਸ਼ਨ ਵੀ ਅੱਧੀ ਰਾਤ ਤੱਕ ਜਾਰੀ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਹਿੰਦੂ ਤਿਉਹਾਰਾਂ...
ਦੂਜਾ ਸਥਾਨ ਜਲੰਧਰ ਤੇ ਦਿੱਲੀ ਅਤੇ ਤੀਜਾ ਪਟਿਆਲਾ ਤੇ ਦਿੱਲੀ ਦੀਆਂ ਮੁਟਿਆਰਾਂ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ
ਪੁਲੀਸ ਵੱਲੋਂ 150 ਤੋਂ 200 ਲੋਕਾਂ ਦੇ ਬਿਮਾਰ ਹੋਣ ਦੀ ਪੁਸ਼ਟੀ
ਦਿੱਲੀ ਅਤੇ ਬੜੌਤ ਵਿਚਕਾਰ ਚੱਲਣ ਵਾਲੀ ਬੱਸ ਦੀ ਯੂ.ਪੀ. ਤੋਂ ਸ਼ੁਰੂਆਤ
ਸੁਪਰੀਮ ਕੋਰਟ ਨੇ ਉਪਹਾਰ ਦੁਖਾਂਤ ਦੇ ਪੀੜਤਾਂ ਦੀ ਐਸੋਸੀਏਸ਼ਨ (AVUT) ਨੂੰ 1997 ਦੀ ਅੱਗ ਨਾਲ ਪ੍ਰਭਾਵਿਤ ਹੋਏ ਟਰੌਮਾ ਸੈਂਟਰ ਦਾ ਮੁਆਇਨਾ ਕਰਨ ਲਈ ਕਿਹਾ
ਸਤੇਂਦਰ ਜੈਨ ’ਤੇ ਫਰਵਰੀ 2015 ਤੋਂ ਮਈ 2017 ਦਰਮਿਆਨ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼
29 ਅਕਤੂਬਰ ਨੂੰ ਹੋਵੇਗੀ ਅੰਤਿਮ ਬਹਿਸ
Masti 4 : ਮਸਤੀ 4 ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ; ਇਸ ਸਾਲ ਹੀ ਰਿਲੀਜ਼ ਹੋਵੇਗੀ ਫ਼ਿਲਮ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦੇ ਇੱਕ ਜ਼ਮੀਨ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਨੌਂ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਦਿੱਲੀ ਵਿੱਚ ਤਿੰਨ ਅਤੇ ਰਾਂਚੀ ਵਿੱਚ ਛੇ ਥਾਵਾਂ ’ਤੇ ਇਹ ਕਾਰਵਾਈ ਕੀਤੀ...
ਰਾਜ ਬਾਲ ਵਿਕਾਸ ਪਰਿਸ਼ਦ ਦੀ ਉਪ ਪ੍ਰਧਾਨ ਨੇ ਮਸਾਣਾ ਪਿੰਡ ਵਿਚ ਸਾਂਝੀ ਉਤਸਵ ’ਚ ਸ਼ਿਰਕਤ ਕੀਤੀ
ਨੀਲਮ ਤੇ ਬਾਟਾ ਪੁਲਾਂ ’ਤੇ ਹਮੇਸ਼ਾ ਲੱਗਿਆ ਰਹਿੰਦਾ ਹੈ ਜਾਮ
ਜ਼ਿਲ੍ਹਾ ਆਯੂਰਵੇਦ ਅਧਿਕਾਰੀ ਡਾ. ਮੰਜੂ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਅਗਵਾਈ ਹੇਠ ਆਯੂਸ਼ ਵਿਭਾਗ ਕੁਰੂਕਸ਼ੇਤਰ ਵੱਲੋਂ ਸਿਹਤਮੰਦ ਮਹਿਲਾ ਸਸ਼ਕਤ ਪਰਿਵਾਰ ਬੈਨਰ ਹੇਠ ਜ਼ਿਲ੍ਹਾ ਪੱਧਰੀ ਮੈਗਾ ਕੈਂਪ ਵਿਚ ਇੱਕ ਪ੍ਰਦਰਸ਼ਨੀ ਤੇ ਮੁਫਤ ਆਯੂਸ਼ ਮੈਡੀਕਲ ਕੈਂਪ ਲਾਇਆ ਗਿਆ। ਉਨ੍ਹਾਂ ਦੱਸਿਆ...
ਕੌਮਾਂਤਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵੱਲੋਂ ਦਿਆਲ ਸਿੰਘ ਕਾਲਜ ਨਵੀਂ ਦਿੱਲੀ ਵਿੱਚ ਜਨਰਲ ਬਾਡੀ ਦੀ ਮੀਟਿੰਗ ਸੱਦੀ ਗਈ। ਇਸ ਵਿੱਚ ਵੱਡੀ ਗਿਣਤੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਮੰਚ ਦੇ ਸੀਨੀਅਰ ਮੈਂਬਰ ਤੇ ਲੇਖਕ ਮਿਸਰਦੀਪ ਭਾਟੀਆ ਦੀ ਪ੍ਰਧਾਨਗੀ ਹੇਠ...
ਸਾਬਕਾ ਮੰਤਰੀ ਨੇ ਥਾਨੇਸਰ ਅਨਾਜ ਮੰਡੀ ਵਿਚ ਖ਼ਰੀਦ ਸ਼ੁਰੂ ਕਰਵਾਈ
ਸਿਕਰੋਨਾ ਥਾਣੇ ਦੀ ਪੁਲੀਸ ਨੇ ਚੋਰੀ ਦਾ ਸਾਮਾਨ ਖ਼ਰੀਦਣ ਦੇ ਦੋਸ਼ ਹੇਠ ਸੁਨਿਆਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਦੇ ਪਿੰਡ ਕਰਨੇਰਾ ਵਾਸੀ ਨਵੀਨ ਤਿਆਗੀ ਨੇ ਦੋਸ਼ ਲਗਾਇਆ ਕਿ 3 ਜਨਵਰੀ ਦੀ ਰਾਤ ਨੂੰ ਛੇ ਜਣੇ ਉਸਦੇ ਘਰ ਵਿੱਚ ਦਾਖ਼ਲ ਹੋਏ...
ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਨੇ ਆਰ ਜੀ ਐੱਸ ਐੱਮ ਨਾਮਕ ਇੱਕ ਫਰਜ਼ੀ ਵੈੱਬਸਾਈਟ ਅਤੇ ਟਰੱਸਟ ਰਾਹੀਂ ਸਰਕਾਰੀ ਟੈਂਡਰਾਂ ਦੇ ਨਾਮ ’ਤੇ ਦੇਸ਼ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ 60-70 ਕਰੋੜ ਰੁਪਏ ਦੇ ਧੋਖਾਧੜੀ ਨੈੱਟਵਰਕ...
Advertisement