ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਜੀਵਨ-ਜਾਚ ਨਾਲ ਜੁੜਨ ਲਈ ਪ੍ਰੇਰਿਅਾ
Advertisement
ਦਿੱਲੀ
ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਅੱਜ ਤੋਂ ਸ਼ੁਰੂ ਹੋਇਆ ਦਿੱਲੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਇੱਕ ਇਤਿਹਾਸਕ ਸੈਸ਼ਨ ਹੈ, ਭਾਵੇਂ ਉਹ ਪ੍ਰਬੰਧਾਂ ਦਾ ਮਾਮਲਾ ਹੋਵੇ ਜਾਂ ਸਦਨ ਵਿੱਚ ਰੱਖੇ ਗਏ ਬਿੱਲਾਂ ਅਤੇ ਰਿਪੋਰਟਾਂ ਦਾ, ਸਾਰਿਆਂ ਨੇ...
ਮਹਿਲਾ ਸੰਸਦ ਮੈਂਬਰ ਦੀ ਚੇਨ ਖੋਹਣ ਦੇ ਮਾਮਲੇ ’ਚ ਦਿੱਲੀ ਭਾਜਪਾ ਪ੍ਰਧਾਨ ਨੇ ਕੇਂਦਰ ਨੂੰ ਘੇਰਿਅਾ
ਬਿੱਲ ਸਿਰਫ ਸਕੂਲ ਮਾਲਕਾਂ ਦੇ ਹਿੱਤ ਵਾਲਾ ਕਰਾਰ
Advertisement
ਦੱਖਣੀ ਦਿੱਲੀ ਇਲਾਕੇ ਵਿੱਚ ਸੋਮਵਾਰ ਸਵੇਰੇ ਵਸੰਤ ਕੁੰਜ ਉੱਤਰੀ ਥਾਣਾ ਖੇਤਰ ਦੇ ਨੈਲਸਨ ਮੰਡੇਲਾ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਇਕ ਰਾਜਕੁਮਾਰ ਡਿਲੀਵਰੀ ਕਰਨ ਵਾਲੇ ਲੜਕੇ ਦੀ ਮੌਤ ਹੋ ਗਈ ਹੈ। ਉਹ ਆਪਣੇ ਇਲੈਕਟ੍ਰਿਕ ਸਕੂਟਰ ’ਤੇ ਜਾ ਰਿਹਾ ਸੀ। ਉਹ...
ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਗੁਰਮਤਿ ਸਮਾਗਮ
ਸਰਕਾਰੀ ਰੋਕਾਂ ਟੱਪਣ ਵਾਲੇ ਕਾਰਕੁਨ ਹਿਰਾਸਤ ’ਚ ਲਏ
ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਜਾਣਕਾਰੀ
ਸਟਾਫ ਸਿਲੈਕਸ਼ਨ ਕਮਿਸ਼ਨ (SSC) ਦੇ ਚੇਅਰਮੈਨ ਐੱਸ ਗੋਪਾਲਕ੍ਰਿਸ਼ਨਨ ਨੇ ਪ੍ਰੀਖਿਆ ਦੌਰਾਨ ਹੋਏ ਮਾੜੇ ਪ੍ਰਬੰਧਾਂ ਦੇ ਵਿਰੋਧ ਵਿੱਚ ਕਿਹਾ ਕਿ ਐੱਸਐੱਸਸੀ (SSC) ਦੀ ਹਾਲ ਵਿੱਚ ਹੋਈ ਸਿਲੈਕਸ਼ਨ ਪੋਸਟ ਫੇਜ਼ 13 ਦੀ ਪ੍ਰੀਖਿਆ ਰੱਦ ਨਹੀਂ ਕੀਤੀ ਜਾਵੇਗੀ ਜਦਕਿ ਪ੍ਰਭਾਵਿਤ ਵਿਦਿਆਰਥੀਆਂ ਦੀ ਪ੍ਰੀਖਿਆ...
ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਵਿੱਚ ਇੱਕ ਘਰ ਦਾ ਗੇਟ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ਵਿੱਚ ਸੋਮਵਾਰ ਤੜਕੇ ਇੱਕ 37 ਸਾਲਾ ਮਾਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੱਕ 19 ਸਾਲਾ ਨੌਜਵਾਨ ਵਲੋਂ ਸੰਤ ਲਾਲ,...
ਸਰਬਉੱਚ ਕੋਰਟ ਵੱਲੋਂ ਕਾਂਗਰਸ ਆਗੂ ਨੂੰ ਰਾਹਤ; ਲਖਨੳੂ ਕੋਰਟ ਵਿਚ ਚੱਲ ਰਹੇ ਕੇਸ ’ਚ ਕਾਰਵਾਈ ’ਤੇ ਰੋਕ ਲਾਈ
ਤਾਮਿਲ ਨਾਡੂ ਭਵਨ ਨੇੜੇ ਵਾਪਰੀ ਘਟਨਾ; ਸਵੇਰ ਦੀ ਸੈਰ ’ਤੇ ਨਿਕਲੀ ਸੀ ਸੰਸਦ ਮੈਂਬਰ
ਇੱਥੇ ਬੀਤੀ ਦੇਰ ਰਾਤ ਨਰੇਲਾ ਇੰਡਸਟਰੀਅਲ ਏਰੀਆ ਦੇ ਪਿੰਡ ਹੋਲੰਬੀ ਖੁਰਦ ਨੇੜੇ ਕਾਰ ਨੂੰ ਅੱਗ ਲੱਗਣ ਕਾਰਨ ਇੱਕ 40 ਸਾਲਾ ਵਿਅਕਤੀ ਜਿਊਂਦਾ ਸੜ ਗਿਆ, ਜਦਕਿ ਇੱਕ ਹੋਰ ਝੁਲਸ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਨਰੇਲਾ ਇੰਡਸਟਰੀਅਲ ਏਰੀਆ ਥਾਣੇ ਅਧੀਨ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਬਾਰੇ ਰਾਸ਼ਟਕਪਤੀ ਭਵਨ ਵੱਲੋਂ ਐਕਸ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, "ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ...
ਸਕੂਲਾਂ ਵਿੱਚ ਭਾਸ਼ਾ, ਕਲਾ, ਖੇਡਾਂ ਤੇ ਹੋਰ ਖੇਤਰਾਂ ਨੂੰ ਦਿੱਤੀ ਜਾਵੇਗੀ ਤਰਜੀਹ
ਭਲਕੇ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ’ਚ ਬਿੱਲ ਦੇ ਪਾਸ ਹੋਣ ਦੀ ਉਮੀਦ
ਹਰ ਝੁੱਗੀ-ਝੌਂਪੜੀ ਵਾਲਿਅਾਂ ਨੂੰ ਪੱਕਾ ਘਰ ਦੇਣ ਦਾ ਐਲਾਨ
ਨੇਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੁੂੰ ਲੱਗੇਗਾ ਭਾਰੀ ਜੁਰਮਾਨਾ
ਪੁਲੀਸ ਫੋਰਸ ਅਤੇ ਦਿੱਲੀ ਫਾਇਰ ਸਰਵਿਸਿਜ਼ ਦੀਆਂ ਟੀਮਾਂ ਤਾਇਨਾਤ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਜੁਲਾਈ 2022 ਵਿੱਚ ਸਰਕਾਰ ਵੱਲੋਂ ਐੱਮਐੱਸਪੀ ਵਿਧੀ ’ਚ ਸੁਧਾਰਾਂ, ਫਸਲੀ ਵਿਭਿੰਨਤਾ ਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਕਮੇਟੀ ਦੇ ਕੰਮਕਾਜ ’ਤੇ ਚਿੰਤਾ ਪ੍ਰਗਟ ਕੀਤੀ। ਰਾਜ ਸਭਾ ਵਿੱਚ...
ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ “ਵਿਸ਼ਵ ਦੀ ਸਿੱਖਿਆ ਪ੍ਰਣਾਲੀ ਅਤੇ ਭਾਰਤ” ਵੀਡੀਓ ਸੀਰੀਜ਼ ਲਾਂਚ ਕੀਤੀ ਹੈ, ਜਿਸਦਾ ਉਦੇਸ਼ ਦੇਸ਼ ਦੇ ਲੋਕਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਆਪਣੇ ਪਹਿਲੇ ਐਪੀਸੋਡ ਵਿੱਚ ਮਨੀਸ਼ ਸਿਸੋਦੀਆ ਨੇ ਜਾਪਾਨ, ਸਿੰਗਾਪੁਰ, ਚੀਨ,...
ਕਾਲਕਾ ਤੇ ਕਾਹਲੋਂ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ
ਚਾਰ ਕਾਲਜਾਂ ’ਚ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਏ ਗਏ
ਪਾਰਟੀ ਹੈੱਡਕੁਆਰਟਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਮਲੇਰੀਆ ਦੇ ਮਾਮਲਿਆਂ ਨੇ ਦਿੱਲੀ ਵਿੱਚ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਜਦੋਂ ਦਿੱਲੀ ਵਿੱਚ ਭਾਰਤੀ ਜਨਤਾ...
ਕਸ਼ਮੀਰੀ ਗੇਟ ਤੇ ਆਈਟੀਓ ਖੇਤਰ ’ਚ ਕੀਤੀ ਸਫਾਈ; ਬਾਲ ਵਿਕਾਸ ਵਿਭਾਗ ਦੀ ਇਮਾਰਤ ਦਾ ਦੌਰਾ; ‘ਅਾਪ’ ’ਤੇ ਸੇਧੇ ਨਿਸ਼ਾਨੇ
ਟਰੰਪ ਵੱਲੋਂ ਟੈਰਿਫ਼ ਵਧਾਉਣ ਦੇ ਫ਼ੈਸਲੇ ’ਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ
ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ
ਇਥੋਂ ਦੇ ਬੇਗਮਪੁਰ ਖੇਤਰ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਭਰਾ ਅਤੇ ਭੈਣ ਦੀ ਮੌਤ ਹੋ ਗਈ ਹੈ ਜਦੋਂਕਿ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਵਿਵੇਕ (26) ਅਤੇ ਉਸ ਦੀ ਭੈਣ ਅੰਜੂ (28)...
ਦਿੱਲੀ ਦੇ ਗਾਜ਼ੀਪੁਰ ਵਿੱਚ ਇੱਕ ਵਿਅਕਤੀ ਜਦੋਂ ਆਪਣੇ ਦੋਸਤ ਨਾਲ ਆਪਣਾ ਜਨਮਦਿਨ ਮਨਾ ਰਿਹਾ ਸੀ ਉਸ ਸਮੇਂ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਵਿਕਾਸ ਵਜੋਂ ਹੋਈ ਜੋ ਪੇਪਰ ਮਾਰਕੀਟ ਖੇਤਰ ਵਿੱਚ ਆਪਣੇ ਦੋਸਤ ਨਾਲ...
Advertisement