DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸਤਕ

  • ਸੋਹਣ ਲਾਲ ਗੁਪਤਾ ਆਪ ਬੀਤੀ ਜੁਲਾਈ 2007 ’ਚ ਮੇਰੀ ਪਤਨੀ ਸਰਲਾ ਦੇਵੀ ਸਦੀਵੀ ਵਿਛੋੜਾ ਦੇ ਗਈ ਸੀ। 2012 ’ਚ ਮੇਰੇ ਪੁੱਤਰ ਦੀ ਨੌਕਰੀ ਮਹਾਰਾਸ਼ਟਰ ਵਿੱਚ ਲੱਗਣ ਕਰਕੇ ਸਬੱਬ ਅਜਿਹਾ ਬਣਿਆ ਕਿ 12 ਸਾਲਾਂ ਤੋਂ ਹੀ ਮੈਂ ਪਟਿਆਲੇ ਆਪਣੇ ਘਰ ਲਗਾਤਾਰ...

  • ਸ਼ਵਿੰਦਰ ਕੌਰ ਕਥਾ ਪ੍ਰਵਾਹ ਸਰਕਦੀ ਸਰਕਦੀ ਰਾਤ ਆਪਣਾ ਪੰਧ ਮੁਕਾ ਕੇ ਸਵੇਰ ਦੇ ਗਲੇ ਮਿਲਣ ਜਾ ਰਹੀ ਸੀ। ਸੂਰਜ ਦਾ ਗੋਲਾ ਪੂਰਬ ਵੱਲੋਂ ਆਪਣੇ ਆਉਣ ਦਾ ਸੰਕੇਤ ਇਸ ਤਰ੍ਹਾਂ ਦੇ ਰਿਹਾ ਸੀ, ਜਿਸ ਤਰ੍ਹਾਂ ਰੋਹੀ ਦੇ ਦਰੱਖਤਾਂ ਵਿੱਚੋਂ ਕੇਸੂ ਦਾ...

  • ਸੁਰਿੰਦਰ ਸਿੰਘ ਤੇਜ ਇਹ ਘਟਨਾ 12 ਫਰਵਰੀ 2020 ਦੀ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ਗੁਪਕਰ, ਸ੍ਰੀਨਗਰ ਵਿਚਲੇ ਆਪਣੇ ਨਿਵਾਸ ਵਿੱਚ ਨਜ਼ਰਬੰਦ ਸਨ। ਸੁਰੱਖਿਆ ਬਲਾਂ ਦੀਆਂ ਗੱਡੀਆਂ ਤੇ ਕੁਝ ਜਵਾਨਾਂ ਦੀ ਮੌਜੂਦਗੀ ਤੋਂ ਬਿਨਾਂ ਪੂਰੀ ਬੇਰੌਣਕੀ...

  • ਰਾਮਚੰਦਰ ਗੁਹਾ ਤ੍ਰਾਸਦੀ ’ਚੋਂ ਵੀ ਆਸ ਦੀ ਕਿਰਨ ਲੱਭਣੀ ਯਕੀਨਨ ਸਭ ਤੋਂ ਉੱਤਮ ਮਾਨਵੀ ਭਾਵਨਾ ਹੁੰਦੀ ਹੈ। ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਵਿੱਚ ਕੇਰਲਾ ਦਾ ਐੱਨ. ਰਾਮਚੰਦਰਨ ਵੀ ਸ਼ਾਮਿਲ ਸੀ। ਉਸ ਦੀ ਬੇਟੀ ਆਰਤੀ ਸਾਰਥ ਨੇ ਘਰ ਪਰਤ ਕੇ ਦੁੱਖ...

  • ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ 19 ਸਤੰਬਰ 1960 ’ਚ ਇਹ ਸੰਧੀ ਹੋਈ ਸੀ ਜਦੋਂਕਿ ਇਸ ਬਾਰੇ ਨੌਂ ਸਾਲ ਵਿਚਾਰ ਵਟਾਂਦਰਾ ਹੁੰਦਾ ਰਿਹਾ ਸੀ। ਇਹ ਸੰਧੀ ਸਿੰਧ ਦਰਿਆ ਅਤੇ ਉਸ ਦੇ ਪੰਜ ਸਹਾਇਕ ਦਰਿਆਵਾਂ ਸਤਲੁਜ, ਰਾਵੀ, ਬਿਆਸ,...

Advertisement
  • featured-img_891436

    ਦੋਸ਼ੀ ਕੌਣ ? ਲਖਵਿੰਦਰ ਸਿੰਘ ਬਾਜਵਾ ਬੀਜ ਬੀਜ ਕੇ ਕਿਸ ਨਫ਼ਰਤ ਦਾ, ਮਹੁਰਾ ਮਨੀਂ ਉਗਾਇਆ। ਕਿਹੜਾ ਹੈ ਇਹ ਮਾਨਵਤਾ ਦੇ, ਲਹੂਆਂ ਦਾ ਤਿਰਹਾਇਆ। ਸੂਰਜ ਕਿਰਨਾਂ ਲੱਜਿਤ ਹੋਈਆਂ, ਦੇ ਕੇ ਉਹਨੂੰ ਗਰਮੀ, ਚੰਨ ਰਿਸ਼ਮਾਂ ਦੀ ਠੰਢਕ ਦੇ ਕੇ, ਹੋਵੇਗਾ ਪਛਤਾਇਆ। ਨਿੱਤਰੇ...

  • featured-img_891434

    ਜਗਦੀਸ਼ ਕੌਰ ਮਾਨ ਕਥਾ ਪ੍ਰਵਾਹ ਜਿਉਂ ਜਿਉਂ ਦਿਨ ਬੀਤਦੇ ਜਾ ਰਹੇ ਸਨ ਦੋਹਾਂ ਪਰਿਵਾਰਾਂ ਦੀ ਚਿੰਤਾ ਵਧਦੀ ਜਾ ਰਹੀ ਸੀ। ਉਸ ਤੋਂ ਗੱਲ ਦੀ ਸੂਹ ਕੱਢਣ ਲਈ ਮਾਂ ਤਾਂ ਆਪਣੇ ਵੱਲੋਂ ਪੂਰੀ ਵਾਹ ਚੁੱਕੀ ਸੀ ਪਰ ਉਸ ਦੇ ਵਾਰ ਵਾਰ...

  • featured-img_891431

    ਦਲਜੀਤ ਰਾਏ ਕਾਲੀਆ ਦਲੀਪ ਕੌਰ ਟਿਵਾਣਾ ਵੱਕਾਰੀ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੀ ਪੰਜਾਬੀ ਸਾਹਿਤ ਜਗਤ ਦੀ ਪਹਿਲੀ ਲੇਖਿਕਾ ਹੈ‌। ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੀ ਮੁਖੀ ਬਣਨ ਵਾਲੀ...

  • featured-img_891421

    ਮੁਖਤਿਆਰ ਸਿੰਘ ਵਿੱਘੜੀ ਦਾ ਨਾਂ ਸੁਣਦਿਆਂ ਕੰਨ ਖੜ੍ਹੇ ਹੋ ਜਾਂਦੇ ਹਨ, ‘ਹੈਂ? ਕੌਣ ਵਿੱਘੜ ਗਈ? ਕਿਸ ਦੀ ਕਿਸ ਨਾਲ ਵਿੱਘੜ ਗਈ? ਕਿਸ ਦੀ ਬਣੀ ਬਣਾਈ ਗੱਲ ਵਿੱਘੜ ਗਈ? ਪਤਾ ਨਹੀਂ ਲੱਗਦਾ।’ ਇਹ ਸ਼ਬਦ ਅਲੋਪ ਹੋਇਆਂ ਵਰਗਾ ਹੀ ਹੈ। ਉਸ ਸਮੇਂ...

  • featured-img_888697

    ਵਿਆਹ 50 ਸਾਲ ਪਹਿਲਾਂ ਜਗਦੇਵ ਸ਼ਰਮਾ ਬੁਗਰਾ ਸਾਦ ਮੁਰਾਦੇ ਵਿਆਹ ਹੁੰਦੇ ਸੀ ਬੱਸ ਲੱਡੂ ਜਲੇਬੀ ਕੜਾਹ ਹੁੰਦੇ ਸੀ ਕੋਰੇ ਭੁੰਜੇ ਵਿਛਾ ਹੁੰਦੇ ਸੀ ਜੰਞ ਕੋਰਿਆਂ ਉੱਪਰ ਬਹਾ ਹੁੰਦੇ ਸੀ ਪ੍ਰੀਹੇ ਹੱਥੋਂ ਹੱਥੀਂ ਵਰਤਾ ਹੁੰਦੇ ਸੀ। ਦੇਗੇ ਪਤੀਲੇ ਪਲੇ ਹੁੰਦੇ ਸਨ...

  • featured-img_888696

    ਹਰਿੰਦਰ ਪਾਲ ਸਿੰਘ ਦਾਰ ਜੀ ਸ਼ਬਦ ਦੀ ਉਤਪਤੀ ਸਰਦਾਰ ਜੀ ਲਫ਼ਜ਼ ਵਿੱਚੋਂ ਹੋਈ ਜਾਪਦੀ ਹੈ। ਆਪਣੇ ਪਤੀ ਦਾ ਨਾਮ ਲੈ ਕੇ ਨਾ ਬੁਲਾਉਣ ਦੀ ਭਾਰਤੀ ਪਰੰਪਰਾ ਕਾਰਨ ਪੰਜਾਬ ਵਿੱਚ ਪਤਨੀਆਂ ਆਪਣੇ ਪਤੀ ਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕਰਦੀਆਂ ਸਨ।...

  • featured-img_888691

    ਸੁਰਿੰਦਰ ਗੀਤ ਕਥਾ ਪ੍ਰਵਾਹ “ਲੈ! ਫਿਰ ਅੱਜ ਫਿਰ ਸਵੇਰੇ ਈ ਆ ਗਿਆ! ਏਹਨੂੰ ਕੋਈ ਹੋਰ ਕੰਮ ਨਹੀਂ। ਏਸ ਤੋਂ ਤਾਂ ਨਾਈਟ ਸ਼ਿਫ਼ਟ ਚੰਗੀ ਐ। ਕੋਈ ਸਿਰ ’ਤੇ ਤਾਂ ਨਹੀਂ ਖੜ੍ਹਾ ਰਹਿੰਦਾ...। ਖੜ੍ਹਾ ਰਹੇ... ਮੈਂ ਤਾਂ ਆਪਣਾ ਕੰਮ ਕਰੀ ਜਾਣੈ!” ਮੈਂ...

  • featured-img_888684

    ਗੁਰਨਾਮ ਸਿੰਘ ‘ਬਿਜਲੀ’ ਨਕਸਲਬਾੜੀ ਦੌਰ ਦੇ ਪ੍ਰਮੁੱਖ ਕਵੀ ਲਾਲ ਸਿੰਘ ਦਿਲ ਦਾ ਜਨਮ 14 ਅਪਰੈਲ 1943 ਨੂੰ ਮਾਤਾ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਦੇ ਘਰ ਪਿੰਡ ਘੁੰਗਰਾਲੀ ਸਿੱਖਾਂ (ਲੁਧਿਆਣਾ) ਵਿੱਚ ਹੋਇਆ। ਉਸ ਨੇ ਮੁੱਢਲੀ ਪ੍ਰਾਇਮਰੀ ਸਿੱਖਿਆ ਆਪਣੇ ਪਿੰਡ ਤੋਂ...

  • featured-img_888682

    ਡਾ. ਵਿਦਵਾਨ ਸਿੰਘ ਸੋਨੀ ਅਲਬਰਟ ਆਇੰਸਟਾਈਨ ਚੌਦਾਂ ਮਾਰਚ 1879 ਨੂੰ ਜਰਮਨੀ ਦੇ ਉਲਮ (ਵਰਟਮਬਰਗ) ਵਿਖੇ ਜਨਮਿਆ ਸੀ ਤੇ ਮਹਿਜ਼ 26 ਸਾਲ ਦੀ ਉਮਰ ਵਿੱਚ ਹੀ ਉਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਮਹਾਨ ਵਿਅਕਤੀ ਬਣ ਗਿਆ, ਜਦੋਂ 26 ਸਤੰਬਰ 1905...

  • featured-img_888680

    ਅਸ਼ਵਨੀ ਚਤਰਥ ਯੂਰਪ ਧਰਤੀ ਦੇ ਸੱਤ ਮਹਾਂਦੀਪਾਂ ਵਿੱਚੋਂ ਦੂਜਾ ਸਭ ਤੋਂ ਛੋਟਾ ਮਹਾਂਦੀਪ ਹੈ। ਤਕਰੀਬਨ ਇੱਕ ਕਰੋੜ ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਮਹਾਂਦੀਪ ਨੂੰ ਭੂਗੋਲਿਕ ਪੱਖੋਂ ਚਾਰ ਉਪ-ਖੇਤਰਾਂ ਉੱਤਰੀ ਯੂਰਪ, ਦੱਖਣੀ ਯੂਰਪ, ਪੱਛਮੀ ਯੂਰਪ ਅਤੇ ਪੂਰਬੀ ਯੂਰਪ ਵਿੱਚ ਵੰਡਿਆ...

  • featured-img_888676

    ਹਿਬਰੂ ਭਾਸ਼ਾ ਵਿੱਚ ਪ੍ਰਤੀਨਿਧ ਮੰਨੀ ਜਾਂਦੀ ਇਹ ਕਹਾਣੀ ਇਜ਼ਰਾਈਲ ਵਿੱਚ ਲੇਖਕ, ਕਾਰਟੂਨਿਸਟ ਅਤੇ ਫਿਲਮਸਾਜ਼ ਵਜੋਂ ਪ੍ਰਸਿੱਧ ਇਤਗਾਰ ਕੈਰੇਤ ਦੀ ਲਿਖੀ ਹੋਈ ਹੈ। ਇਹ ਕਹਾਣੀ ਬੱਚਿਆਂ ਨੂੰ ਦੁਨੀਆਦਾਰੀ ਦੇ ਸਬਕ ਸਿਖਾਉਣ ਲਈ ਦਿੱਤੀ ਜਾਂਦੀ ਸਿੱਖਿਆ ਦੀਖਿਆ ਦੇ ਹਵਾਲੇ ਨਾਲ ਅਤੇ ਹਿੰਸਾ...

  • featured-img_888673

    ਜਸਬੀਰ ਭੁੱਲਰ ਮੇਰੇ ਕਰੀਬੀ ਰਿਸ਼ਤੇਦਾਰਾਂ ਵਿੱਚੋਂ ਬਹੁਤੇ ਜਣੇ ਅਮਰੀਕਾ ਜਾ ਕੇ ਵੱਸ ਗਏ ਸਨ। ਇੱਕ ਮੈਂ ਹੀ ਭਾਰਤ ਵਿੱਚ ਸਾਂ। ਅਮਰੀਕਾ ਵਾਲੇ ਨੇੜਲਿਆਂ ਵੱਲੋਂ ਮੇਰੇ ਉੱਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਟੱਬਰ ਸਮੇਤ ਉੱਥੇ ਪਹੁੰਚ ਜਾਵਾਂ। ਫ਼ੌਜ ਦੀ ਨੌਕਰੀ...

  • featured-img_888670

    ਰਾਮਚੰਦਰ ਗੁਹਾ ਮੌਜੂਦਾ ਸਮਿਆਂ ਵਿੱਚ ਸਭ ਤੋਂ ਵੱਧ ਸ਼ਾਨਾਮੱਤੇ ਭਾਰਤੀਆਂ ’ਚੋਂ ਇੱਕ, ਸਰਕਾਰੀ ਅਫਸਰ, ਡਿਪਲੋਮੈਟ, ਲੇਖਕ ਅਤੇ ਵਿਦਵਾਨ ਗੋਪਾਲਕ੍ਰਿਸ਼ਨ ਗਾਂਧੀ ਦੇ 75ਵੇਂ ਜਨਮ ਦਿਨ ’ਤੇ 22 ਅਪਰੈਲ 2020 ਨੂੰ ਮੈਂ ਟਵਿੱਟਰ (ਜੋ ਉਦੋਂ ਐਕਸ ਨਹੀਂ ਬਣਿਆ ਸੀ) ਉੱਪਰ ਇੱਕ ਥ੍ਰੈੱਡ...

  • featured-img_888672

    ਗੁਰਪ੍ਰੀਤ ਸਿੰਘ ਮੰਡ ਮਨੁੱਖ ਦਾ ਮਾਨਸਿਕ ਸੰਸਾਰ ਅਤਿ ਗੁੰਝਲਦਾਰ ਸੰਕਲਪਾਂ-ਵਿਕਲਪਾਂ ਦਾ ਇੱਕ ਅਜਿਹਾ ਅਸਥਿਰ ਸੰਸਾਰ ਹੈ ਜੋ ਝੁੁਕਾਅਵਾਦੀ ਜਾਂ ਪਿਛਲੱਗ ਪ੍ਰਵਿਰਤੀ ਦਾ ਪੂਰਨ ਰੂਪ ਵਿੱਚ ਕਦੇ ਤਿਆਗ ਨਹੀਂ ਕਰਦਾ। ਅੱਜ ਦੇ ਤਕਨੀਕੀ ਯੁੱਗ ਵਿੱਚ ਸਾਰਾ ਸੰਸਾਰ ਇੱਕ ਸਮਾਜਿਕ ਸਮੂਹ...

  • featured-img_886205

    ਸਈਅਦ ਮੁਹੰਮਦ ਅਸ਼ਰਫ਼ ਉਰਦੂ ਕਹਾਣੀ ਅਤੇ ਨਾਵਲਕਾਰੀ ਜਗਤ ਦਾ ਉੱਘਾ ਨਾਂ ਹੈ। ਉਸ ਦੀਆਂ ਲਿਖੀਆਂ ਕਹਾਣੀਆਂ ਅੰਗਰੇਜ਼ੀ ਸਮੇਤ ਹੋਰ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ‘ਲੱਕੜਬੱਗਾ ਰੋਇਆ’ ਸਿਰਲੇਖ ਵਾਲੀ ਹਥਲੀ ਕਹਾਣੀ ਨੂੰ ਭਜਨਬੀਰ ਸਿੰਘ (ਸੰਪਰਕ: 98556-75724) ਨੇ ਪੰਜਾਬੀ ਰੂਪ ਦਿੱਤਾ ਹੈ।...

  • featured-img_886192

    ਸਿੱਧੂ ਦਮਦਮੀ ਭੁੱਖੜਦਾਸ ਕੋਈ ਵੇਲਾ ਸੀ ਜਦੋਂ ਬਠਿੰਡਾ ਇਸ ਦੇ ਫਲਾਈਓਵਰਾਂ ਤੇ ਝੀਲਾਂ ਕਰਕੇ ਨਹੀਂ ਸਗੋਂ ਕਿਲ਼ੇ ਅਤੇ ਭੁੱਖੜਦਾਸ ਕਰਕੇ ਜਾਣਿਆ ਜਾਂਦਾ ਸੀ। ਪੁਰਾਤਨ ਇਮਾਰਤਾਂ ਦੇ ਯਾਤਰੂਆਂ ਦੀ ਖਿੱਚ ਦਾ ਕਾਰਨ ਹੋਣ ਕਾਰਨ ਕਿਲ਼ਾ ਤਾਂ ਹਾਲੀ ਕਾਇਮ ਹੈ ਪਰ ਭੁੱਖੜਦਾਸ...

  • featured-img_886136

    ਭਾਰਤੀਆਂ ਦੇ ਮਨ ਵਿੱਚ 1975 ਦਾ ਵਰ੍ਹਾ ਅੱਧੀ ਸਦੀ ਬੀਤਣ ਬਾਅਦ ਵੀ ਸੁਹਾਵਣੀ ਯਾਦ ਵਜੋਂ ਉੱਕਰਿਆ ਹੋਇਆ ਹੈ ਕਿਉਂਕਿ ਉਸ ਸਾਲ ਸਾਡੇ ਦੇਸ਼ ਦੀ ਹਾਕੀ ਟੀਮ ਨੇ ਵਿਸ਼ਵ ਹਾਕੀ ਕੱਪ ਜਿੱਤਿਆ ਸੀ। ਇਸੇ ਵਰ੍ਹੇ ਨਾਲ ਕੁਝ ਤਲਖ਼ ਯਾਦਾਂ ਵੀ ਜੁੜੀਆਂ...

  • featured-img_886133

    ਗੁਰਪ੍ਰੀਤ ਸਿੰਘ ਤੰਗੌਰੀ ਰੇਡੀਓ ਅੱਜ ਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਕਈ ਦਹਾਕੇ ਪਹਿਲਾਂ ਰੇਡੀਓ ਦੀ ਸ਼ੁਰੂਆਤ ਸੰਚਾਰ ਦੀ ਦੁਨੀਆ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਵਿੱਚ ਰੇਡੀਓ ਵੱਖ ਵੱਖ...

  • featured-img_886131

    ਡਾ. ਅਰਸ਼ਦੀਪ ਕੌਰ ਪੰਜਾਬੀ ਸਾਹਿਤ ਦਾ ਕਾਵਿ ਰੂਪ ਅੱਠਵੀਂ ਨੌਵੀਂ ਸਦੀ ਵਿੱਚ ਨਾਥ ਜੋਗੀਆਂ ਤੋਂ ਸ਼ੁਰੂ ਹੋ ਕੇ ਬਾਬਾ ਫ਼ਰੀਦ ਅਤੇ ਗੁਰੂ ਕਵੀਆਂ ਰਾਹੀ ਸਫ਼ਰ ਤੈਅ ਕਰਦਾ ਹੋਇਆ ਆਧੁਨਿਕ ਕਵਿਤਾ ਤੱਕ ਪਹੁੰਚਿਆ। ਇਉਂ ਪੰਜਾਬੀ ਕਵਿਤਾ ਅਧਿਆਤਮਕਵਾਦ, ਰਹੱਸਵਾਦ, ਆਦਰਸ਼ਵਾਦ, ਯਥਾਰਥਵਾਦ ਤੋਂ...

  • featured-img_886110

    ਕੇ.ਐੱਸ.ਅਮਰ ਹਿਮਾਚਲ ਪ੍ਰਦੇਸ਼ ਦੀਆਂ ਅਣਗਿਣਤ ਸੈਰਗਾਹਾਂ ਦੀਆਂ ਯਾਦਾਂ ਮੇਰੇ ਜ਼ਿਹਨ ਦਾ ਹਿੱਸਾ ਬਣ ਚੁੱਕੀਆਂ ਹਨ। ਪਿਛਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਗੁਆਂਢੀ ਦੇਸ਼ ਨੇਪਾਲ ਜਾਣ ਦਾ ਪ੍ਰੋਗਰਾਮ ਉਲੀਕਿਆ। ‘ਇੱਕ ਪੰਥ ਦੋ ਕਾਜ’ ਮੁਹਾਵਰੇ ਵਾਂਗ ਸਾਨੂੰ ਲਖਨਊ ਵਿੱਚ ਵਿਆਹ ਦਾ...

  • featured-img_886107

    ਮਰਹੂਮ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਬਾਰੇ ਕਹਾਣੀਆਂ ਲਿਖੀਆਂ। ਹਥਲੀ ਕਹਾਣੀ ‘ਡੈੱਡ ਲਾਈਨ’ ਵੀ ਇਸੇ ਕਿਸਮ ਦੀ ਕਹਾਣੀ ਹੈ। ਇਹ ਕਹਾਣੀਕਾਰ ਜਿੰਦਰ ਦੁਆਰਾ ਸੰਪਾਦਿਤ ਕਿਤਾਬ ‘ਪ੍ਰੇਮ, ਸੰਤਾਪ ਤੇ ਮੁਕਤੀ: ਚੋਣਵੀਆਂ ਕਹਾਣੀਆਂ’ ਵਿੱਚੋਂ ਹੂ-ਬ-ਹੂ ਲਈ ਗਈ ਹੈ।  ...

  • featured-img_883477

    ਚਰਨਜੀਤ ਭੁੱਲਰ ਸਿਆਣਪ ਕਿਤੋਂ ਵੀ ਮਿਲੇ, ਲੈ ਲੈਣੀ ਚਾਹੀਦੀ ਹੈ। ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਵਿਧਾਨ ਸਭਾ ’ਚ ਗਿਆਨ ਦੀ ਗੰਗਾ ਵਗਾ ਦਿੱਤੀ। ਜੇ ਕੋਈ ਵਗਦੀ ਗੰਗਾ ’ਚ ਹੱਥ ਨਾ ਧੋਵੇ, ਫਿਰ ਗੋਇਲ ਵਿਚਾਰਾ ਕੀ ਕਰੇ? ਮੰਤਰੀ ਜਨ ਇੰਜ ਫ਼ਰਮਾਏ,...

  • featured-img_883476

    ਗੁਰਨਾਮ ਸਿੰਘ ਅਕੀਦਾ ਗ਼ਦਰ ਲਹਿਰ ਨੂੰ ਕੁਚਲਣ ਉਪਰੰਤ ਹਿੰਦੋਸਤਾਨ ਦੀ ਅੰਗਰੇਜ਼ ਸਰਕਾਰ ਨੇ ਕਾਰਨਾਂ ਦੀ ਜਾਂਚ ਲਈ ਪੜਤਾਲੀਆ ਹੰਟਰ ਕਮੇਟੀ ਬਣਾਈ, ਜਿਸ ਨੇ ਬਹੁਤਾ ਦੋਸ਼ ਸਿੱਖਾਂ ਉੱਤੇ ਹੀ ਲਾਇਆ। ਇਸੇ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਹੀ ਮਾਰਚ 1919 ਵਿੱਚ...

  • featured-img_883472

    ਗੁਰਦੇਵ ਸਿੰਘ ਸਿੱਧੂ ਹਿੰਦੋਸਤਾਨ ’ਤੇ ਆਪਣਾ ਸ਼ਾਸਨ ਕਾਇਮ ਕਰਨ ਤੋਂ ਬਾਅਦ ਬਰਤਾਨਵੀ ਹਕੂਮਤ ਜਬਰ ਜ਼ੁਲਮ ਸਮੇਤ ਹਰ ਹੀਲੇ ਲੋਕਾਂ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਸੀ। ਇਸ ਮੰਤਵ ਲਈ ਸ਼ਾਸਕਾਂ ਵੱਲੋਂ ਕਈ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਸਨ ਤਾਂ ਜੋ...

  • featured-img_883470

    ਪ੍ਰੋ. (ਡਾ.) ਕਰਮਜੀਤ ਸਿੰਘ * ਤੇਰਾਂ ਅਪਰੈਲ ਸਮੁੱਚੇ ਭਾਰਤ ਵਿੱਚ ਇੱਕ ਖ਼ਾਸ ਦਿਨ ਹੈ, ਜਿਸ ਵਿੱਚੋਂ ਖ਼ੁਸ਼ੀ ਅਤੇ ਅਧਿਆਤਮਿਕਤਾ ਸਾਂਝੇ ਰੂਪ ਵਿੱਚ ਝਲਕਦੀ ਹੈ। ਅਸਾਮ ਦੇ ਬੋਹਾਗ ਬੀਹੂ ਤੋਂ ਲੈ ਕੇ ਤਾਮਿਲਨਾਡੂ ਦੇ ਪੁਥੰਡੂ, ਕੇਰਲਾ ਦੇ ਵਿਸ਼ੂ ਅਤੇ ਪੱਛਮੀ ਬੰਗਾਲ...

Advertisement