DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਡਲ

  • ਇਹ ਵਾਕਿਆ ਜੁਲਾਈ 1999 ਦਾ ਹੈ। ਮੈਂ ਆਮ ਵਾਂਗ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ। ਜਦੋਂ ਜੀ ਟੀ ਰੋਡ ’ਤੇ ਪਹੁੰਚਿਆ ਤਾਂ ਮੈਨੂੰ ਤਿੰਨ ਵਿਅਕਤੀ ਖੜ੍ਹੇ ਦਿਸੇ ਅਤੇ ਇੱਕ ਜੀਪ ਗ਼ਲਤ ਸਾਈਡ ’ਤੇ ਖੜ੍ਹੀ ਸੀ। ਜੀਪ ਦਾ ਡਰਾਈਵਰ ਸਟੀਅਰਿੰਗ ’ਤੇ...

  • ਜਿਸ ਇਲਾਕੇ ਵਿੱਚ ਮੇਰਾ ਜਨਮ ਹੋਇਆ, ਉਹ ਕਿਸੇ ਵੇਲੇ ਕਾਫ਼ੀ ਪੱਛੜਿਆ ਹੋਇਆ ਸੀ। ਲੋਕਾਂ ਕੋਲ ਰੁਜ਼ਗਾਰ ਦੇ ਸਾਧਨ ਨਹੀਂ ਸਨ ਅਤੇ ਜ਼ਮੀਨਾਂ ਵੀ ਬਹੁਤ ਘੱਟ ਸਨ। ਥੋੜ੍ਹੀ ਬਹੁਤੀ ਖੇਤੀਬਾੜੀ ਹੁੰਦੀ ਸੀ, ਜੋ ਮੀਂਹ ਉੱਤੇ ਨਿਰਭਰ ਸੀ। ਹਰ ਘਰ ਵਿੱਚ ਪਸ਼ੂ...

  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਨੂੰ ਅਜਿਹਾ ਅਨਮੋਲ ਅਧਿਆਤਮਿਕ ਖ਼ਜ਼ਾਨਾ ਬਖ਼ਸ਼ਿਆ, ਜੋ ਜਾਤ, ਧਰਮ ਅਤੇ ਵਰਗ ਦੀਆਂ ਸਾਰੀਆਂ ਹੱਦਾਂ ਤੋਂ ਪਾਰ ਹੋ ਕੇ ਸੱਚ, ਸੇਵਾ, ਸਿਮਰਨ, ਨਿਮਰਤਾ ਅਤੇ ਸਰਬੱਤ ਦੇ...

  • ਕਈ ਵਾਰ ਜ਼ਿੰਦਗੀ ਦੀਆਂ ਵੱਡੀਆਂ ਸਿੱਖਿਆਵਾਂ ਕਿਤਾਬਾਂ ਵਿੱਚੋਂ ਨਹੀਂ ਸਗੋਂ ਸੜਕਾਂ ’ਤੇ ਤੁਰਦਿਆਂ ਹੀ ਮਿਲ ਜਾਂਦੀਆਂ ਹਨ। ਪਿਛਲੇ ਸਾਲ ਜੂਨ ਮਹੀਨੇ ਦੀ ਇੱਕ ਤਪਦੀ ਦੁਪਹਿਰ ਮੇਰੀ ਜ਼ਿੰਦਗੀ ਦੀਆਂ ਯਾਦਗਾਰ ਦੁਪਹਿਰਾਂ ਵਿੱਚ ਸ਼ਾਮਿਲ ਹੋ ਗਈ। ਕੁਦਰਤੀ ਸਬੱਬ ਐਸਾ ਬਣਿਆ ਕਿ ਮੈਨੂੰ...

  • ਨੌਵੀਂ ਤੇ ਦਸਵੀਂ ਜਮਾਤ ’ਚ ਪੰਜਾਬੀ ਸਾਨੂੰ ਡਾ. ਮਨਮੋਹਨ ਸਿੰਘ ਤੀਰ ਹੁਰਾਂ ਨੇ ਪੜ੍ਹਾਈ। ਡਾ. ਤੀਰ ਸਾਡੇ ਸਾਰੇ ਵਿਦਿਆਰਥੀਆਂ ਦੇ ਪਸੰਦੀਦਾ ਅਧਿਆਪਕ ਰਹੇ। ਅਸਾਂ ਕਦੇ ਉਨ੍ਹਾਂ ਦੇ ਹੱਥ ’ਚ ਡੰਡਾ ਨ੍ਹੀਂ ਦੇਖਿਆ। ਇੱਕ ਜਮਾਤ ਤੋਂ ਦੂਜੀ ਜਮਾਤ ਵਿੱਚ ਜਾਂਦਿਆਂ ਨਿੱਤ...

Advertisement
  • featured-img_1244765

    ਅੱਜ ਨੌਂ ਸਤੰਬਰ ਦਾ ਦਿਨ ਮੈਨੂੰ ਪਿੰਡ ਤਲਵੰਡੀ ਸਲੇਮ ਦੀ ਚਾਨਣ ਰੰਗੀ ਧਰਤੀ ਦੀ ਯਾਦ ਦਿਵਾਉਂਦਾ ਹੈ, ਜਿਸ ਦੀ ਮਿੱਟੀ ਵਿੱਚੋਂ ਕਵਿਤਾ ਦੇ ਸੂਹੇ ਸੂਰਜ ਅਵਤਾਰ ਪਾਸ਼ ਦਾ ਉਦੈ ਹੋਇਆ। ਉਸ ਦੇ ਸੁਫ਼ਨਿਆਂ ਵਿੱਚ ਆਪਣੇ ਮਹਿਬੂਬ ਨਾਇਕ ਭਗਤ ਸਿੰਘ ਦੀਆਂ...

  • featured-img_1243947

    ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਹਸਪਤਾਲਾਂ ਦੀਆਂ ਉੱਚੀਆਂ ਇਮਾਰਤਾਂ ਅਤੇ ਮਹਿੰਗੀਆਂ ਮਸ਼ੀਨਾਂ ਨਾਲੋਂ ਵੱਧ ਇਹ ਅਹਿਮ ਹੁੰਦਾ ਹੈ ਕਿ ਔਖੀ ਘੜੀ ’ਚ ਹਸਪਤਾਲ ’ਚ ਮਰੀਜ਼ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਹੈ। ਮੈਨੂੰ ਸਾਲ 2023 ’ਚ ਕੈਨੇਡਾ ਦੇ...

  • featured-img_1243030

    ਸਾਲ 2012 ਦੀ ਗੱਲ ਹੈ। ਮੈਂ ਦਸਵੀਂ ਜਮਾਤ ਨੂੰ ਲੇਖਿਕਾ ਅਜੀਤ ਕੌਰ ਦੀ ਕਹਾਣੀ ‘ਇੱਕ ਪੈਰ ਘੱਟ ਤੁਰਨਾ’ ਪੜ੍ਹਾ ਰਿਹਾ ਸਾਂ। ਜਿਉਂ-ਜਿਉਂ ਕਹਾਣੀ ਅੱਗੇ ਵਧ ਰਹੀ ਸੀ, ਜਮਾਤ ਦਾ ਮਾਹੌਲ ਸੰਜੀਦਾ ਹੁੰਦਾ ਜਾ ਰਿਹਾ ਸੀ। ਦਸਵੀਂ ਜਮਾਤ ਦੇ ਬੱਚਿਆਂ ਦੀ...

  • featured-img_1241400

    ਪਿਛਲੇ ਦਿਨੀਂ ਸਾਡੇ ਸਕੂਲ ਦੇ ਇੱਕ ਅਧਿਆਪਕ ਮੇਰੇ ਦਫ਼ਤਰ ਵਿੱਚ ਇੱਕ ਕਾਪੀ ਲੈ ਕੇ ਆਏ। ਉਨ੍ਹਾਂ ਮੈਨੂੰ ਦਸਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਕਾਪੀ ਦਿਖਾਈ। ਇਹ ਇੱਕ ਲੇਖ ਸੀ। ਲਿਖਤ ਸਾਫ਼, ਸ਼ਬਦ-ਜੋੜ ਦਰੁਸਤ, ਵਾਕਾਂ ਦੀ ਬਣਤਰ ਸੁਲਝੀ ਹੋਈ ਅਤੇ ਵਿਆਕਰਨ...

  • featured-img_1240752

    ਸਰਕਾਰੀ ਨੌਕਰੀ ਲੱਗਣ ਵਾਲੇ ਵਿਅਕਤੀ ਦੀ ਸੇਵਾਮੁਕਤੀ ਦੀ ਤਰੀਕ ਉਸ ਦੇ ਨੌਕਰੀ ’ਤੇ ਹਾਜ਼ਰ ਹੋਣ ਦੇ ਦਿਨ ਤੋਂ ਹੀ ਤੈਅ ਹੋ ਜਾਂਦੀ ਹੈ। ਹਰੇਕ ਕਰਮਚਾਰੀ ਦੀ ਤਮੰਨਾ ਹੁੰਦੀ ਹੈ ਕਿ ਉਹ ਸਿਹਤਮੰਦ ਅਤੇ ਬੇਦਾਗ਼ ਰਹਿੰਦਿਆਂ ਸੇਵਾਮੁਕਤ ਹੋਵੇ। ਕੁਝ ਕਰਮਚਾਰੀ ਸੇਵਾਮੁਕਤੀ...

  • featured-img_1240133

    ਬਚਪਨ ’ਚ ਨਿੱਕੀਆਂ-ਨਿੱਕੀਆਂ ਖੁਸ਼ੀਆਂ ਵੀ ਅਕਸਰ ਵੱਡੀਆਂ ਖੁਸ਼ੀਆਂ ਦਿੰਦੀਆਂ ਹਨ ਅਤੇ ਫਿਰ ਇਹੋ ਖੁਸ਼ੀਆਂ ਸਮਾਂ ਪਾ ਕੇ ਨਾ ਭੁੱਲਣ ਵਾਲੀਆਂ ਯਾਦਾਂ ਦਾ ਹਿੱਸਾ ਬਣ ਜਾਂਦੀਆਂ ਹਨ। ਇਹੋ ਜਿਹੀ ਹੀ ਇੱਕ ਮਿੱਠੀ ਯਾਦ ਅੱਜ ਵੀ ਮੇਰੇ ਚੇਤਿਆਂ ’ਚ ਵਸੀ ਹੋਈ ਹੈ।...

  • featured-img_1239422

    ਯੂ-ਟਿਊਬ ’ਤੇ ਸਬਸਕ੍ਰਾਈਬ ਕੀਤੇ ਵਿਦੇਸ਼ ਦੇ ਇੱਕ ਚੈਨਲ ਰਾਹੀਂ ਉੱਥੇ ਵਸਦੇ ਬਜ਼ੁਰਗਾਂ ਦੀਆਂ ਗੱਲਾਂ ਮਾਤ ਭੂਮੀ ਪ੍ਰਤੀ ਉਨ੍ਹਾਂ ਦੀ ਖਿੱਚ ਦਾ ਅਹਿਸਾਸ ਕਰਵਾਉਂਦੀਆਂ ਹਨ। ਕੁਝ ਗੱਲਾਂ ਤਾਂ ਮਨ ਨੂੰ ਛੂਹ ਜਾਂਦੀਆਂ ਹਨ। ਇੱਕ ਬਜ਼ੁਰਗ ਕਹਿ ਰਿਹਾ ਸੀ, ‘‘ਇੱਥੇ ਰਹਿੰਦਿਆਂ ਵੀਹ...

  • featured-img_1238426

    ਗੱਲ ਕਰੀਬ 16 ਸਾਲ ਪੁਰਾਣੀ ਹੈ। ਸਰਦੀਆਂ ਦੇ ਦਿਨ ਸਨ। ਮੈਂ ਸ਼ਾਮ ਨੂੰ 8 ਕੁ ਵਜੇ ਡਿਊਟੀ ਤੋਂ ਆਇਆ ਸਾਂ। ਮੇਰੇ ਤਾਇਆ ਜੀ ਦੇ ਘਰ ਕਾਫੀ ਲੋਕ ਇਕੱਠੇ ਹੋਏ ਸਨ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ...

  • featured-img_1237823

    ਪੁਰਾਣੇ ਸਮਿਆਂ ਦੇ ਬੰਦੇ ਕਿੰਨੇ ਸਾਦੇ ਹੁੰਦੇ ਸਨ। ਜੇਕਰ ਉਨ੍ਹਾਂ ਦੀ ਸਾਦਗੀ ਤੇ ਭੋਲੇਪਣ ਬਾਰੇ ਅਜੋਕੀ ਪੀੜ੍ਹੀ ਨੂੰ ਦੱਸਿਆ ਜਾਵੇ ਤਾਂ ਉਨ੍ਹਾਂ ਲਈ ਇਸ ਸਭ ’ਤੇ ਯਕੀਨ ਕਰਨਾ ਅਤੇ ਇਸ ਨੂੰ ਸੱਚ ਮੰਨਣਾ ਬਹੁਤ ਔਖਾ ਹੋਵੇਗਾ। ਅਜਿਹੇ ਭੋਲੇਪਣ ਅਤੇ ਸਾਦਗੀ...

  • featured-img_1235869

    ਮੈਂ 1980ਵਿਆਂ ’ਚ ਇਨਕਲਾਬੀ ਵਿਦਿਆਰਥੀ ਲਹਿਰ ਵਿੱਚ ਸਰਗਰਮ ਸੀ। ਸਰਗਰਮੀਆਂ ਦੌਰਾਨ ਸਰਕਾਰਾਂ ਅਤੇ ਪੁਲੀਸ ਨਾਲ ਅਕਸਰ ਸਾਡਾ ਪੰਗਾ ਪੈਂਦਾ ਰਹਿੰਦਾ ਸੀ, ਜਿਸ ਕਾਰਨ ਸਾਨੂੰ ਆਪਣੀਆਂ ਅਹਿਮ ਮੀਟਿੰਗਾਂ ਬਹੁਤ ਭਰੋਸੇਯੋਗ ਥਾਵਾਂ ’ਤੇ ਕਰਨੀਆਂ ਪੈਂਦੀਆਂ ਸਨ। 1987-88 ਦੀ ਗੱਲ ਹੈ ਕਿ ਪੈਗ਼ਾਮ...

  • featured-img_1235302

    ਗੱਲ ਕਈ ਸਾਲ ਪੁਰਾਣੀ ਹੈ। ਮੈਂ ਬਹੁ-ਮੈਂਬਰੀ ਵਿਦਿਅਕ ਵਫ਼ਦ ਨਾਲ ਚੈਕੋਸਲੋਵਾਕੀਆ ਗਿਆ ਸਾਂ। ਉੱਥੇ ਦੋ ਹਫ਼ਤੇ ਦਾ ਕਿਆਮ ਸੀ ਅਤੇ ਵਿਦਿਅਕ ਸੈਮੀਨਾਰਾਂ/ਕਾਨਫਰੰਸਾਂ ’ਚ ਸ਼ਾਮਲ ਹੋਣਾ ਸੀ। ਚੈਕੋੋਸਲੋਵਾਕੀਆ ਉਦੋਂ ਕਮਿਊਨਿਸਟ ਮੁਲਕ ਸੀ ਅਤੇ ਰੂਸੀ ਖੇਮੇ ’ਚ ਸ਼ਾਮਿਲ ਸੀ। ਇਹ ਅਜੇ ਦੋ...

  • featured-img_1235023

    ਜ਼ਿੰਦਗੀ ਦੀ ਇਸ ਭੱਜ-ਦੌੜ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ, ਜੋ ਮਹਿਜ਼ ਯਾਦਾਂ ਨਹੀਂ ਸਗੋਂ ਰੂਹ ਦਾ ਸਕੂਨ ਬਣ ਜਾਂਦੇ ਹਨ। ਇਹ ਗੱਲ ਲੰਘੀ ਜੂਨ ਮਹੀਨੇ ਦੀਆਂ ਛੁੱਟੀਆਂ ਦੀ ਹੈ, ਜਦੋਂ ਪੇਕੇ ਘਰ ਜਾਣ ਦਾ ਸਬੱਬ ਬਣਿਆ। ਸੋਚਿਆ ਐਤਕੀਂ ਆਪਣੇ...

  • featured-img_1234086

    ਗੱਲ ਕਰੋਨਾ ਸਮੇਂ ਤਾਲਾਬੰਦੀ ਹੋਣ ਤੋਂ ਦੋ ਦਿਨ ਪਹਿਲਾਂ ਦੀ ਹੈ। ਮੈਂ ਆਪਣੇ ਪੇਕੇ ਘਰ ਮਾਂ ਦੀ ਖ਼ਬਰ ਲੈਣ ਲਈ ਗਈ ਸੀ, ਫੋਨ ਆਇਆ ਸੀ ਕਿ ਉਨ੍ਹਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਹੈ। ਵੈਸੇ ਤਾਂ ਉਹ ਬਹੁਤ ਹਿੰਮਤੀ ਸਨ ਪਰ ਦਿਲ...

  • featured-img_1233638

    ਬਚਪਨ ਦੀਆਂ ਯਾਦਾਂ ਕਿਸੇ ਪੁਰਾਣੀ ਕਿਤਾਬ ਦੇ ਵਰਕਿਆਂ ਵਿੱਚ ਸਾਂਭ ਕੇ ਰੱਖੇ ਮੋਰ ਦੇ ਖੰਭ ਜਾਂ ਗੁਲਾਬ ਦੀਆਂ ਪੱਤੀਆਂ ਵਰਗੀਆਂ ਹੁੰਦੀਆਂ ਹਨ। ਵਕਤ ਭਾਵੇਂ ਕਿੰਨਾ ਵੀ ਬੀਤ ਜਾਵੇ ਜਦੋਂ ਕਦੇ ਯਾਦਾਂ ਦੀ ਉਸ ਕਿਤਾਬ ਦੇ ਪੰਨੇ ਪਲਟੇ ਜਾਂਦੇ ਹਨ ਤਾਂ...

  • featured-img_1232631

    ਗੱਲ 14 ਅਕਤੂਬਰ 1997 ਦੀ ਹੈ। ਪੰਜਾਬ ਭਰ ’ਚੋਂ ਗਏ ਇਨਕਲਾਬੀ ਜਥੇਬੰਦੀਆਂ ਦੇ ਕਾਰਕੁਨ ਵੱਡੀ ਗਿਣਤੀ ’ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਉਸ ਦਿਨ ਤੜਕਸਾਰ ਪਹੁੰਚ ਕੇ ਪਲੇਟਫਾਰਮ ’ਤੇ ਬੈਠੇ, ਊਂਘਦੇ, ਤੁਰੇ ਫਿਰਦੇ ਇੱਕ-ਦੂਜੇ ਨੂੰ ਅੰਦਰੋਂ-ਅੰਦਰੀਂ ਮੁਸਕਰਾਹਟਾਂ ਵੰਡ ਰਹੇ ਸਨ। ਪੰਜਾਬ...

  • featured-img_1231302

    ਜਦੋਂ ਕਣਕ ਵੱਢਣ ਦਾ ਸਮਾਂ ਆਉਂਦਾ ਤਾਂ ਸਾਨੂੰ ਬੜਾ ਚਾਅ ਚੜ੍ਹ ਜਾਂਦਾ। ਅਸੀਂ ਆਪਣੇ ਪਿਤਾ ਜੀ ਨਾਲ ਤੜਕਸਾਰ ਹੀ ਆਪਣੀ ਪੈਲੀ ਵੱਲ ਤੁਰ ਪੈਂਦੇ। ਪਿਤਾ ਜੀ ਨੇ ਆਖਣਾ, “ਠੰਢੇ-ਠੰਢੇ ਵਾਹਵਾ ਕੰਮ ਨਿੱਬੜ ਜਾਂਦੈ।” ਅਸੀਂ ਕਣਕ, ਅਲਸੀ, ਮੂੰਗੀ, ਜਵਾਰ, ਬਰਸੀਨ, ਸਣ,...

  • featured-img_1230304

    ਸਿਰ ’ਤੋਂ ਪਿਤਾ ਜੀ ਦਾ ਸਾਇਆ ਛੋਟੀ ਉਮਰ ਵਿੱਚ ਹੀ ਉੱਠ ਜਾਣ ਕਾਰਨ ਭਰਾਵਾਂ ਵਿੱਚੋਂ ਵੱਡਾ ਹੋਣ ਨਾਤੇ ਪਰਿਵਾਰਕ ਜ਼ਿੰਮੇਵਾਰੀਆਂ, ਘਰ ਦੀ ਗ਼ੁਰਬਤ ਅਤੇ ਮਾਂ ਦੀ ਸਬਰ-ਸੰਤੋਖ ਵਾਲੀ ਆਦਤ ਨੇ ਮੈਨੂੰ ਬਚਪਨ ਵਿੱਚ ਹੀ ਇਹ ਸਮਝਾ ਦਿੱਤਾ ਸੀ ਕਿ ਆਪਣੇ...

  • featured-img_1229782

    ਸੰਸਾਰ ਪ੍ਰਸਿੱਧ ਰੂਸੀ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਦਾ ਮੁੱਖ ਪਾਤਰ ‘ਅਲੈਕਸੇਈ ਮਾਰੇਸੇਯੇਵ’ ਦੂਸਰੀ ਸੰਸਾਰ ਜੰਗ ਸਮੇਂ ਜਰਮਨਾਂ ਵਿਰੁੱਧ ਇੱਕ ਹਵਾਈ ਹਮਲੇ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਤੇ ਆਪਣੇ ਦੋਵੇਂ ਪੈਰ ਗੁਆ ਬੈਠਦਾ ਹੈ। ਪਰ ਉਸਦੇ ਅੰਦਰ ਜਨੂੰਨ ਦੀ ਹੱਦ...

  • featured-img_1229031

    ਗੱਲ ਉੱਨੀ ਸੌ ਛਿਆਨਵੇਂ ਦੀ ਹੈ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮੈਂ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜ ਵਿੱਚ ਦਾਖ਼ਲਾ ਲਿਆ। ਉਸ ਸਮੇਂ ਨਾ ਤਾਂ ਅੱਜ ਵਾਂਗ ਹਰ ਘਰ ਵਿੱਚ ਐਕਟਿਵਾ ਜਾਂ ਸਕੂਟੀਆਂ ਹੁੰਦੀਆਂ ਸਨ ਅਤੇ ਨਾ ਹੀ ਆਵਾਜਾਈ ਦੇ...

  • featured-img_1228356

    ਕਰੀਬ ਸੱਤ ਸਾਲ ਪਹਿਲਾਂ ਬੈਂਕਾਂ ਦੇ ਰਲੇਵੇਂ ਮਗਰੋਂ ਮੇਰੀ ਬਦਲੀ ਮਾਲਵੇ ਤੋਂ ਦੋਆਬੇ ਦੀ ਇੱਕ ਤਹਿਸੀਲ ਦੀ ਬੈਂਕ ਸ਼ਾਖਾ ਵਿੱਚ ਹੋ ਗਈ। ਹਾਲੇ ਹਫ਼ਤਾ ਹੀ ਹੋਇਆ ਸੀ ਏਥੇ ਨਿਯੁਕਤੀ ਨੂੰ ਕਿ ਸ਼ਾਖਾ ਪ੍ਰਬੰਧਕ ਵੱਲੋਂ ਡਿਫਾਲਟਰ ਕਰਜ਼ਦਾਰਾਂ ਦੀ ਸੂਚੀ ਸੌਂਪ ਕੇ...

  • featured-img_1227316

    ਹੁਣ ਜਦੋਂ ਅੰਬਾਂ ਅਤੇ ਜਾਮਣਾਂ ਦਾ ਮੌਸਮ ਮੁੱਕਣ ਵਾਲਾ ਹੈ ਤਾਂ ਪਿੰਡ ਦੇ ‘ਅੰਬਾਂ ਵਾਲੇ ਖੂਹ’ ਦੀ ਯਾਦ ਆ ਰਹੀ ਹੈ। ਬਚਪਨ ਦੀਆਂ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਇਨਸਾਨ ਨੂੰ ਉਮਰ ਭਰ ਨਹੀਂ ਭੁੱਲਦੀਆਂ। ਅਜਿਹੀ ਹੀ ਆਪਣੇ ਬਚਪਨ ਦੀ...

  • featured-img_1225598

    ਦੇਸ਼ ’ਚ ਇਸ ਵੇਲੇ ਜਨਗਣਨਾ ਚੱਲ ਰਹੀ ਹੈ। ਇਹ ਗੱਲ ਸਾਰੇ ਜਾਣਦੇ ਹਨ ਕਿ ਅਧਿਆਪਕਾਂ ਦੀ ਮੁੱਢਲੀ ਡਿਊਟੀ ਬੱਚਿਆਂ ਨੂੰ ਪੜ੍ਹਾਉਣਾ ਹੈ ਪਰ ਵੋਟਾਂ, ਜਨਗਣਨਾ, ਆਰਥਿਕ ਸਰਵੇਖਣ ਆਦਿ ਕੋਈ ਵੀ ਵੱਡੇ ਪੱਧਰ ਦਾ ਕੰਮ ਹੋਵੇ ਤਾਂ ਸਭ ਤੋਂ ਵੱਧ ਡਿਊਟੀਆਂ...

  • featured-img_1223785

    ਮੈਂ ਨੌਵੀਂ ਜਮਾਤ ਦੇ ਬੱਚਿਆਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ‘ਮਾਂ ਦਾ ਦਿਲ’ ਪੜ੍ਹਾਉਣ ਲਈ ਪੂਰੀ ਤਿਆਰੀ ਨਾਲ ਆਇਆ ਸੀ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਜਮਾਤ ਦਾ ਮਾਹੌਲ ਬਣਾਉਣ ਲਈ ਮੈਂ ਮੁਸਕੁਰਾਉਂਦੇ ਹੋਏ ਬੱਚਿਆਂ ਵੱਲ ਵੇਖਿਆ ਅਤੇ ਸਾਧਾਰਨ ਜਿਹਾ...

  • featured-img_1222862

    ਗੱਲ 1992 ਦੀ ਹੈ। ਫਰਵਰੀ ਮਹੀਨੇ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੇਰੀ ਡਿਊਟੀ ਕੋਟਕਪੂਰਾ ਹਲਕੇ ਦੇ ਪਿੰਡ ਮੱਤਾ ਵਿਚ ਲੱਗੀ ਸੀ। ਪੁਲੀਸ ਅਤੇ ਸੁਰੱਖਿਆ ਦਸਤਿਆਂ ਦੀ ਦੇਖ-ਰੇਖ ਹੇਠ ਸਾਨੂੰ ਪੋਲਿੰਗ ਸਟੇਸ਼ਨ ਪਹੁੰਚਾਇਆ ਗਿਆ। ਕਿਹਾ ਭਾਵੇਂ ਇਹ ਗਿਆ...

  • featured-img_1220404

    ਜਦੋਂ ਵੀ ਬਾਜ਼ਾਰ ਵਿੱਚੋਂ ਲਿਆਂਦੇ ਅੰਬਾਂ ਦੀ ਫਾੜੀ ਮੂੰਹ ਵਿੱਚ ਪਾਉਂਦੀ ਹਾਂ ਤਾਂ ਦਿਲ ਅਤੀਤ ਦੇ ਪੰਨਿਆਂ ਵਿੱਚ ਗੁਆਚ ਜਾਂਦਾ ਹੈ। ਦਿਮਾਗ਼ ਵਿੱਚ ਇਕਦਮ ਆਉਂਦਾ ਹੈ, “ਇਹ ਉਹ ਅੰਬ ਤਾਂ ਨਹੀਂ ਹਨ!” ਅੱਜ ਦੇ ਇਨ੍ਹਾਂ ਬਾਜ਼ਾਰੂ ਅੰਬਾਂ ਵਿੱਚੋਂ ਉਹ ਮਿਠਾਸ,...

Advertisement