मुख्य समाचार View More 
मुख्य समाचार View More 
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਖ਼ਤ ਵਿਰੋਧ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਸੂਬਿਆਂ ਦੇ ਹੱਕ ਖੋਹ ਰਹੀ ਹੈ। ਬੈਂਸ ਇਥੋਂ ਦੇ ਭਾਰਤ ਮੰਡਪਮ...
Mandhir Singh Deol
6 Hours agoਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ (EC) ਇੱਕ ਸੰਵਿਧਾਨਕ ਅਥਾਰਟੀ ਹੈ ਅਤੇ ਇਸ ਨੂੰ ਕਾਨੂੰਨ ਅਨੁਸਾਰ ਕੰਮ ਕਰਨਾ ਚਾਹੀਦਾ ਹੈ, ਪਰ ਜੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (SIR) ਵਿੱਚ ਵੱਡੇ ਪੱਧਰ ’ਤੇ ਕੱਟ-ਵੱਢ ਹੁੰਦੀ...
PTI
13 Hours agoਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਮੁਕਾਬਲੇ ਦੌਰਾਨ ਆਈਈਡੀ ਧਮਾਕੇ ਵਿੱਚ ਇੱਕ ਨਕਸਲੀ ਮਾਰਿਆ ਗਿਆ ਅਤੇ ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਕਸਲ ਵਿਰੋਧੀ ਮੁਹਿੰਮ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ...
PTI
8 Hours agoਲੈਂਡ ਪੂਲਿੰਗ ਨੀਤੀ ਬਾਰੇ ਗੈਰਰਸਮੀ ਚਰਚਾ ਦੇ ਆਸਾਰ
Charanjit Bhullar
11 Hours agoਸਡ਼ਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਕਾਰਨ ਜਥੇਦਾਰ ਗਡ਼ਗੱਜ ਦੇ ਜੀਜਾ ਗੁਰਵਿੰਦਰ ਸਿੰਘ ਕਰ ਗਏ ਅਕਾਲ ਚਲਾਣਾ
Jagtar Singh Lamba
12 Hours agoਦਿੱਲੀ ਪੁਲੀਸ ਵੀਡੀਓ ਨੂੰ ਮਨਘੜਤ ਅਤੇ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਕਰਾਰ ਦਿੱਤਾ
PTI
12 Hours ago
ਟਿੱਪਣੀ View More 
ਜੰਗਬੰਦੀ ਦੇ ਐਲਾਨ ਨਾਲ ਅਪਰੇਸ਼ਨ ਸਿੰਧੂਰ ਦੀ ਲੜਾਈ ਭਾਵੇਂ ਬੰਦ ਹੋ ਗਈ ਸੀ ਪਰ ਇਸ ਬਾਬਤ ਜੰਗ ਜਾਰੀ ਹੈ। ਸਿਰਫ਼ ਸਥਾਨ ਤਬਦੀਲ ਹੋਇਆ ਹੈ। ਨਵਾਂ ਖੇਤਰ ਸੰਸਦ ਭਵਨ ਬਣ ਗਈ ਹੈ ਜਿੱਥੇ ਇਸ ਮੁੱਦੇ ’ਤੇ ਬਹਿਸ ਹੋਣ ਦੇ ਆਸਾਰ ਹਨ।...
a day agoBY Lt Gen Raj Kadyan retd
ਪਹਿਲਾ, ਬਾਲਾਸੌਰ (ਉੜੀਸਾ) ਵਿੱਚ ਕਾਲਜ ਵਿਦਿਆਰਥਣ ਵੱਲੋਂ ਆਪਣੇ ਹੀ ਪ੍ਰੋਫੈਸਰ ਦੁਆਰਾ ਜਿਨਸੀ ਸਬੰਧ ਬਣਾਉਣ ਦੀ ਮੰਗ ਕਰਨ ’ਤੇ ਆਤਮ-ਹੱਤਿਆ। ਦੂਜਾ, ਟਰੱਕ ’ਚ ਸਵਾਰ ਭਗਵਾਂ ਵਸਤਰ ਅਤੇ ਭਗਵੀਂ ਸਕਰਟ ਪਹਿਨ ਕੇ ਦੋ ਔਰਤਾਂ ਵੱਲੋਂ ਕੁਝ ਪੁਰਸ਼ ਕਾਂਵੜੀਆਂ ਦਾ ਮਨੋਰੰਜਨ ਕਰਨ ਦੀ...
27 Jul 2025BY Jyoti Malhotra
ਲੰਡਨ ਵਿੱਚ 24 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (ਸੀਈਟੀਏ) ਜਾਂ ਮੁਕਤ ਵਪਾਰ ਸਮਝੌਤਾ (ਐੱਫਟੀਏ) ’ਤੇ ਦਸਤਖਤ ਕੀਤੇ ਗਏ। ਇਸ ਸਮਝੌਤੇ ਨੂੰ...
25 Jul 2025BY Rajiv Khosla
ਵਿਦਿਅਕ ਖੇਤਰ ਦਾ ਮੁੱਢਲਾ ਪੜਾਅ ਕਿਸੇ ਵੀ ਖਿੱਤੇ ਦੇ ਲੋਕਾਂ ਦਾ ਵਰਤਮਾਨ ਅਤੇ ਭਵਿੱਖ ਤੈਅ ਕਰਦਾ ਹੈ। ਪੰਜਾਬ ਵਿੱਚ 12894 ਪਿੰਡ ਹਨ ਜਿਨ੍ਹਾਂ ਵਿੱਚ 27404 ਸਕੂਲ (ਸਰਕਾਰੀ, ਪ੍ਰਾਈਵੇਟ ਤੇ ਏਡਿਡ) ਕੰਮ ਕਰ ਰਹੇ ਹਨ। ਪੰਜਾਬ ਦੀ ਪੜ੍ਹਾਈ ਦੀ ਦਰ ਭਾਵੇਂ...
24 Jul 2025BY Dr. Mehar Manak
ਦੇਸ਼ View More 
ਕੇਂਦਰ ਸਰਕਾਰ ਨੂੰ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ
BY PTI
17 Minutes agoਅਪਰੇਸ਼ਨ ਮਹਾਦੇਵ ਦੌਰਾਨ ਪਹਿਲਗਾਮ ਹਮਲੇ ਦੇ ਅਤਿਵਾਦੀ ਮਾਰੇ ਜਾਣ ਦਾ ਦਾਅਵਾ
BY PTI
16 Minutes agoਭਾਰਤੀ ਸੈਨਾਵਾਂ ਨੂੰ ਸਰਹੱਦ ਦੇ ਦੋਵੇਂ ਪਾਸੇ ਅਤਿਵਾਦ ਖ਼ਿਲਾਫ਼ ਕਾਰਵਾਈ ਕਰਨ ਦੇ ਸਮਰੱਥ ਦੱਸਿਆ
BY PTI
16 Minutes agoਚੀਨ ’ਤੇ ਭਾਰਤ ਦੀ ਜ਼ਮੀਨ ਤੇ ਬਾਜ਼ਾਰ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ
BY PTI
16 Minutes ago
ਖਾਸ ਟਿੱਪਣੀ View More 
ਪੰਜਾਬ ਦੇ ਸਰਕਾਰੀ ਕਾਲਜਾਂ ਨੂੰ 25-26 ਸਾਲ ਬਾਅਦ ਸਹਾਇਕ (ਅਸਿਸਟੈਂਟ) ਪ੍ਰੋਫੈਸਰ ਮਿਲੇ ਪਰ ਤਕਨੀਕੀ ਆਧਾਰ ਉੱਤੇ ਫਿਰ ਕਾਲਜਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਕੋਲੋਂ ਇਨ੍ਹਾਂ ਪ੍ਰੋਫੈਸਰਾਂ ਦੇ ਖੋਹੇ ਜਾਣ ਦਾ ਸੰਕਟ ਸਿਰ ’ਤੇ ਆ ਗਿਆ ਹੈ। ਇਸ ਲੰਮੇ ਸੋਕੇ ਦਾ ਪਹਿਲਾ...
22 Jul 2025BYSucha Singh Khatra
ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) 24 ਜੂਨ 2025 ਨੂੰ ਸ਼ੁਰੂ ਹੋਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਹੈ। ਇਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਜਿਸ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ।...
21 Jul 2025BYJAGDEEP S CHHOKAR
ਸੁਪਰੀਮ ਕੋਰਟ ਦੇ ਜਸਟਿਸ ਸੁਧਾਂਸ਼ੂ ਧੂਲੀਆ ਬੜੇ ਦਿਲਚਸਪ ਸ਼ਖ਼ਸ ਹਨ। ਨਾ ਸਿਰਫ ਇਸ ਲਈ ਕਿ ਉਹ ਹਿੰਦੀ ਫਿਲਮਸਾਜ਼ ਤਿਗਮਾਂਸ਼ੂ ਧੂਲੀਆ (‘ਗੈਂਗ ਆਫ ਵਾਸੇਪੁਰ’, ‘ਪਾਨ ਸਿੰਘ ਤੋਮਰ’ ‘ਸਾਹਿਬ, ਬੀਵੀ ਔਰ ਗੈਂਗਸਟਰ’ ਆਦਿ ਫਿਲਮਾਂ ਬਣਾਉਣ ਵਾਲੇ) ਦੇ ਵੱਡੇ ਭਰਾ ਹਨ ਸਗੋਂ ਇਸ...
20 Jul 2025BYJyoti Malhotra
ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਨੂੰ ਸ਼ਾਇਦ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿੱਚ ਲੋੜੋਂ ਵੱਧ ਭਰੋਸੇਮੰਦ ਜਾਪ ਰਹੀ ਭਾਜਪਾ ਨੂੰ ਘੇਰਨ ਲਈ ਮੁੱਦਾ ਮਿਲ ਗਿਆ ਹੈ। ਵਿਰੋਧੀ ਧਿਰ ਦਾ ਗੱਠਜੋੜ ਅਪ੍ਰੇਸ਼ਨ ਸਿੰਧੂਰ, ਪਹਿਲਗਾਮ ਕਤਲੇਆਮ ਅਤੇ ਬਿਹਾਰ ਵਿੱਚ ਵੋਟਰ...
ਮਿਡਲ View More 
ਉੱਚ ਸਿੱਖਿਆ ਨੂੰ ਲਚਕੀਲੀ ਬਣਾਉਣ ਲਈ ਬਣਾਈ ਯੋਜਨਾ ਕਿੰਨੀ ਕੁ ਲਾਹੇਵੰਦ ਹੋਵੇਗੀ? ਇਹ ਅਹਿਮ ਸਵਾਲ ਹੈ; ਸਿੱਖਿਆ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਸਵਾਲ ਹੋਰ ਵੀ ਅਹਿਮ ਹੈ। ਕੇਂਦਰੀ ਸਰਕਾਰ ਦੀ ਬਣਾਈ ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) ਨੂੰ ਲਾਗੂ ਹੋਇਆਂ...
22 Hours agoBYPrincipal Vijay Kumar
ਦਲਬੀਰ ਸਿੰਘ ਨਾਲ ਮੇਰੀ ਜਾਣ-ਪਛਾਣ ਇੱਕ ਨਾਟਕ ਕਾਰਨ ਹੋਈ ਸੀ। ਉਦੋਂ ਤੱਕ ਉਹ ਪੰਜਾਬੀ ਪੱਤਰਕਾਰੀ ਵਿੱਚ ਆਪਣਾ ਚੰਗਾ ਨਾਂ ਬਣਾ ਚੁੱਕੇ ਸਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਆਉਣ ਨਾਲ ਉਨ੍ਹਾਂ ਦੀ ਪੱਤਰਕਾਰੀ ਨੂੰ ਚਾਰ ਚੰਨ ਲੱਗ ਗਏ। ਬਾਬਾ ਬੁੱਲ੍ਹੇ ਸ਼ਾਹ ਬਾਰੇ ਇਹ...
27 Jul 2025BYInderjit Bhalian
ਸੋਸ਼ਲ ਮੀਡੀਆ ਤੋਂ ਭਾਵ ਹੈ; ਸਮਾਜ ਦਾ ਇੰਟਰਨੈੱਟ ਦੇ ਜ਼ਰੀਏ ਆਪਸ ਵਿੱਚ ਜੁੜੇ ਰਹਿਣਾ। ਦੁਨੀਆ ਭਰ ਦੇ ਲੋਕਾਂ ਦੀ ਸੋਸ਼ਲ ਮੀਡੀਆ ਦੀਆਂ ਵੱਖੋ-ਵੱਖ ਐਪਸ ਜਿਵੇਂ ਯੂ-ਟਿਊਬ, ਵੱਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟੈਲੀਗਰਾਮ, ਐਕਸ (ਪਹਿਲਾਂ ਇਸ ਦਾ ਨਾਂ ਟਵਿੱਟਰ ਸੀ), ਸਨੈਪਚੈਟ, ਸਕਾਈਪ ਆਦਿ...
27 Jul 2025BYDr. Karanjit Singh Gill
BY Dr. Darshan Singh Ashat
22 Hours agoਗੱਲ 1977 ਦੇ ਨੇੜੇ-ਤੇੜੇ ਦੀ ਹੈ। ਸਾਉਣ ਦਾ ਮਹੀਨਾ ਸੀ ਤੇ ਤੀਆਂ ਦੇ ਦਿਨ ਸਨ। ਪਿਤਾ ਜੀ ਬਲਵੰਤ ਸਿੰਘ ਆਸ਼ਟ ‘ਜ਼ਰਗਰ’ ਸਨ। ਸ਼ਾਇਦ ਕੁਝ ਇਕ ਪਾਠਕਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਸੋਨੇ-ਚਾਂਦੀ ਦਾ ਕੰਮ ਕਰਨ ਵਾਲਿਆਂ ਨੂੰ...
ਫ਼ੀਚਰ View More 
ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...
BY .
23 Jul 2025ਜੇਠ-ਹਾੜ ਦੇ ਅੱਗ ਵਰਸਾਉਂਦੇ ਮਹੀਨਿਆਂ ਤੋਂ ਬਾਅਦ ਸਾਉਣ ਦਾ ਮਹੀਨਾ ਚੜ੍ਹਦਾ ਹੈ। ਜਿਉਂ ਹੀ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ, ਚਾਰੇ ਪਾਸੇ ਕਿਣਮਿਣ ਕਣੀਆਂ ਛਹਿਬਰ ਲਾ ਦਿੰਦੀਆਂ ਹਨ। ਤਦ ਇੰਝ ਜਾਪਦਾ ਹੈ, ਜਿਵੇਂ ਭੱਠ ਵਾਂਗੂ ਤਪੀ ਧਰਤੀ ਵੀ ਪੈਂਦੇ ਸਾਉਣ ਦੇ...
25 Jul 2025ਦੇਸੀ ਮਹੀਨੇ ਵਿਸਾਖ ਤੋਂ ਸ਼ੁਰੂ ਹੋਈ ਗਰਮੀ ਹਾੜ ਤੱਕ ਸਿਖਰਾਂ ’ਤੇ ਪੁੱਜ ਜਾਂਦੀ ਹੈ। ਤਾਪਮਾਨ 40-45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਮਨੁੱਖਾਂ ਦੇ ਨਾਲ ਨਾਲ ਪਸ਼ੂ ਪੰਛੀ ਵੀ ਇਸ ਜ਼ਬਰਦਸਤ ਗਰਮੀ ਵਿੱਚ ਬੇਹਾਲ ਹੋ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ...
25 Jul 2025ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਮੇਲਾ ਰੂਹਾਂ ਦਾ ਮਿਲਾਪ ਹੁੰਦੈ...ਖ਼ੁਸ਼ੀਆਂ ਦਾ ਅਖਾੜਾ। ਚਿਰੋਕੇ ਵਿੱਛੜੇ ਸੱਜਣਾਂ ਨੂੰ ਮਿਲਣ ਦਾ ਚਾਅ ਠਾਠਾਂ ਮਾਰਦੈ। ਮਨ ਦੀਆਂ ਵਾਛਾਂ ਖਿੜਨ ਦਾ ਸੁਨੇਹੜਾ। ਦਿਲਾਂ ਦੇ ਲੁੱਡੀਆਂ ਪਾਉਣ ਦਾ ਵਰਤਾਰਾ। ਅਕੇਵੇਂ ਦਾ ਥਕੇਵਾਂ ਲਾਹੁਣ ਵਾਲਾ ਸੁਭਾਗਾ...
25 Jul 2025ਸਾਡੀਆਂ ਕਹਾਵਤਾਂ ਪਿੱਛੇ ਲੰਬਾ ਤਜਰਬਾ ਅਤੇ ਗੂੜ੍ਹਾ ਗਿਆਨ ਹੈ। ਹਰ ਕਹਾਵਤ ਸਾਡੇ ਬਜ਼ੁਰਗਾਂ ਨੇ ਇਸ ਤਰ੍ਹਾਂ ਘੜੀ ਹੋਈ ਹੈ ਜਿਸ ਵਿੱਚ ਸ਼ੰਕਾ ਜ਼ੀਰੋ ਪ੍ਰਤੀਸ਼ਤ ਹੈ। ਜੇ ਅੱਜ ਦੀ ਪੀੜ੍ਹੀ ਇਨ੍ਹਾਂ ਕਹਾਵਤਾਂ ’ਤੇ ਅਸਰ ਕਰ ਲਵੇ ਤਾਂ ਕਾਫ਼ੀ ਅੱਗੇ ਨਿਕਲ ਸਕਦੀ...
25 Jul 2025
ਮਾਝਾ View More 
ਪਿੰਡ ਸੁਖੇਰਾਖੇੜਾ ਵਿਚ ਜ਼ਮੀਨੀ ਵਿਵਾਦ ਕਾਰਨ ਦਿਉਰ ਅਤੇ ਪਤੀ ਨੇ ਇੱਕ ਮਹਿਲਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ। ਬੀਤੀ ਰਾਤ ਵਾਪਰੀ ਇਸ ਘਟਨਾ ਵਿਚ ਪੀੜਤਾ ਰਾਮ ਮੂਰਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਸਦਰ ਪੁਲੀਸ...
BY iqbal singh shant
14 Hours agoਮੁਲਜ਼ਮ ਨੂੰ ਪਾਕਿ ਨਾਲ ਲੱਗਦੀ ਸਰਹੱਦ ਨੇਡ਼ਿਉਂ ਮਿਲੀ ਸੀ ਹਥਿਆਰਾਂ ਦੇ ਖੇਪ, ਜੋ ਮੁਜਰਮਾਂ ਤੇ ਗੈਂਗਸਟਰਾਂ ਨੂੰ ਕੀਤੀ ਜਾਣੀ ਸੀ ਸਪਲਾੲੀ
BY Jagtar Singh Lamba
14 Hours agoਬੀਬੀਐੱਮਬੀ ਵੱਲੋਂ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਦਾ ਮਾਮਲਾ
BY PTI
22 Hours agoਇਥੋਂ ਨੇੜਲੇ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਟੈਂਪੂ ਡਿੱਗਣ ਕਾਰਨ ਘੱਟੋ-ਘੱਟੋ 8 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਦੋ ਲਾਪਤਾ ਹਨ। ਮ੍ਰਿਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਕ੍ਰਿਸ਼ਨਾ ਕੌਰ (60), ਅਕਾਸ਼ਦੀਪ ਸਿੰਘ (8), ਕਮਲਜੀਤ ਕੌਰ (25),...
BY patar prerak
22 Hours ago
ਮਾਲਵਾ View More 
ਸਰਕਾਰ ਦਾ ਕਰੋੜਾਂ ਰੁਪਏ ਦਾ ਹੋਇਆ ਨੁਕਸਾਨ; ਪਨਸਪ ਦੇ ਜ਼ਿਲ੍ਹਾ ਮੈਨੇਜਰ ਨੇ ਕੀਤੀ ਸੀ ਸ਼ਿਕਾਇਤਦ
11 Hours agoBY JASPAL SINGH SANDHU
ਗੋਲੀਬਾਰੀ ਦੌਰਾਨ ਬੰਬੀਹਾ ਗੈਂਗ ਨਾਲ ਸਬੰਧਤ ਮੁਲਜ਼ਮ ਚਿੰਕੀ ਹੋਇਆ ਜ਼ਖ਼ਮੀ
28 Jul 2025BY Balwant Garg
ਬਲਾਕ ਘੱਲ ਖ਼ੁਰਦ ਦੇ ਪਿੰਡ ਖੂਹ ਚਾਹ ਪਰਸੀਆਂ ਦੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਵਾਰਡ ਨੰਬਰ 6 ਦੀ ਪੰਚ ਦੀ ਚੋਣ ਲਈ ਪਈਆਂ ਵੋਟਾਂ 'ਚ ਆਜ਼ਾਦ ਉਮੀਦਵਾਰ ਬਲਵੀਰ ਕੌਰ ਜੇਤੂ ਰਹੀ। ਵਾਰਡ ਦੀਆਂ ਕੁੱਲ 199 ਵਿੱਚੋਂ 126 ਵੋਟਾਂ ਪੋਲ...
27 Jul 2025BY sudesh kumar happy
ਪਿੰਡ ਦੇ ਤਿੰਨ ਵਾਸੀਆਂ ਨੇ ਕਬੂਤਰ ਚੋਰੀ ਕਰਨ ਦਾ ਦੋਸ਼ ਲਾ ਕੇ ਦਿੱਤੀ ਸੀ ਧਮਕੀ
27 Jul 2025BY Baljeet Singh
ਦੋਆਬਾ View More 
ਇਹ ਨਿੱਜੀ ਜਿੱਤ ਨਹੀਂ ਸਗੋਂ ਰਾਸ਼ਟਰੀ ਪ੍ਰੇਰਨਾ ਹੈ:ਚਾਂਸਲਰ
27 Jul 2025BY ASHOK KAURA
ਇਥੇ ਦੇਰ ਰਾਤ ਪਿੰਡ ਬਡਲਾ ਨੇੜੇ ਕਰੀਬ ਦੋ ਦਰਜਨ ਅਣਪਛਾਤੇ ਹਥਿਆਰਬੰਦ ਅਨਸਰਾਂ ਨੇ ਸਵਾਰੀਆਂ ਨਾਲ ਭਰੀ ਇੱਕ ਬੱਸ ’ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਹਥਿਆਰਬੰਦ ਬਦਮਾਸ਼ਾਂ ਨੇ ਮੋਟਰਸਾਈਕਲਾਂ ਤੇ ਬੱਸ ਦਾ ਪਿੱਛਾ ਕਰਦਿਆਂ ਬੱਸ ਨੂੰ ਰੋਕ ਲਿਆ ਜਿਸ ਮਗਰੋਂ...
25 Jul 2025BY BD Sandal
ਬੁਲੰਦਪੁਰ ਦੀ ਘਟਨਾ ਵੀਡੀਓ ਵਾਇਰਲ ਹੋਣ ਪਿੱਛੋਂ ਆੲੀ ਸਾਹਮਣੇ
24 Jul 2025BY APARNA BANERJI
ਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਸਬ-ਡਿਵੀਜ਼ਨ ਵਿੱਚ ਦੋ ਧਿਰਾਂ ਵਿਚਾਲੇ ਹੋਈ ਝਗੜੇ ਦੌਰਾਨ ਦੋ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਦੋ ਪਿੰਡ ਵਾਸੀਆਂ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਸੁਪਰਡੈਂਟ (ਜਾਂਚ) ਡਾ. ਮੁਕੇਸ਼...
23 Jul 2025BY PTI
ਖੇਡਾਂ View More 
ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਮੰਗਲਵਾਰ ਨੂੰ ਓਵਲ ਦੇ ਮੁੱਖ ਕਿਊਰੇਟਰ ਲੀ ਫੋਰਟਿਸ ਨਾਲ ਤਿੱਖੀ ਬਹਿਸ ਵਿੱਚ ਉਲਝ ਗਏ। ਉਨ੍ਹਾਂ ਨੂੰ ਗਰਾਉਂਡ ਸਟਾਫ ਵੱਲ ਉਂਗਲੀ ਕਰਦਿਆਂ ਇਹ ਕਹਿੰਦੇ ਸੁਣਿਆ ਗਿਆ, ‘‘ਤੁਸੀਂ ਸਾਨੂੰ ਇਹ ਨਹੀਂ ਦੱਸੋਗੇ ਕਿ ਅਸੀਂ ਕੀ...
9 Hours agoBY PTI
ਫਾਈਨਲ ’ਚ ਹੰਪੀ ਨੂੰ ਹਰਾਇਆ; ਗਰੈਂਡਮਾਸਟਰ ਬਣੀ
28 Jul 2025BY PTI
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ ਚੰਗੀ ਲੈਅ ਜਾਰੀ ਰੱਖਣ ਅਤੇ ਸੀਜ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਦੁਨੀਆ ਦੀ ਤੀਜੇ...
21 Hours agoBY PTI
ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਸੈਂਕਡ਼ੇ ਮਾਰੇ; ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ ਬਣਾੲੀਆਂ 425 ਦੌਡ਼ਾਂ
27 Jul 2025BY PTI
ਹਰਿਆਣਾ View More 
ਸੂਬੇ ਦੀ ਤਰੱਕੀ ਲਈ ਕੀਤੀ ਅਰਦਾਸ; ਗੁਰੂਆਂ ਦੀ ਸ਼ਹਾਦਤ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਦੱਸਿਆ
15 Hours agoCreta car ਤੇ ਖਾਦ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਕਾਰਨ ਹਰਿਆਣਾ ਦੇ ਜ਼ਿਲ੍ਹਾ ਹਿਸਾਰ ’ਚ ਅਗਰੋਹਾ ਦੇ ਨੰਗਥਲਾ ਪਿੰਡ ਨੇੜੇ ਵਾਪਰਿਆ ਹਾਦਸਾ
28 Jul 2025BY Tribune News Service
ਸਾਬਕਾ ਪ੍ਰਧਾਨ ਆਸ਼ੂਤੋਸ਼ ਗਰਗ ਵੱਲੋਂ ਨਵੀਂ ਟੀਮ ਨੂੰ ਵਧਾਈ
22 Hours agoBY patar prerak
ਨਿਯੁਕਤੀ ਸਬੰਧੀ ਵਰਣਿਕਾ ਕੁੰਡੂ ਨੇ ਚੁੱਕੇ ਸਨ ਸਵਾਲ
28 Jul 2025BY Tribune News Service
ਅੰਮ੍ਰਿਤਸਰ View More 
ਸਡ਼ਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਕਾਰਨ ਜਥੇਦਾਰ ਗਡ਼ਗੱਜ ਦੇ ਜੀਜਾ ਗੁਰਵਿੰਦਰ ਸਿੰਘ ਕਰ ਗਏ ਅਕਾਲ ਚਲਾਣਾ
12 Hours agoBY Jagtar Singh Lamba
ਸਰਹੱਦ ਪਾਰ ਤੋਂ ਤਸਕਰੀ ਨੂੰ ਰੋਕਣ ਸਬੰਧੀ ਇੱਕ ਵੱਡੀ ਕਾਰਵਾਈ ਬੀਐੱਸਐੱਫ ਨੇ ਅੱਜ ਦੋ ਵੱਖ-ਵੱਖ ਥਾਵਾਂ ਤੋਂ ਛੇ ਡਰੋਨ ਹੈਰੋਇਨ, ਹਥਿਆਰਾਂ ਦੇ ਪੁਰਜੇ ਅਤੇ ਦੋ ਕਥਿਤ ਤਸਕਰ ਕਾਬੂ ਕੀਤੇ ਹਨ। ਬੀਐੱਸਐੱਫ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ...
12 Hours agoBY Jagtar Singh Lamba
ਮੁਲਜ਼ਮ ਨੂੰ ਪਾਕਿ ਨਾਲ ਲੱਗਦੀ ਸਰਹੱਦ ਨੇਡ਼ਿਉਂ ਮਿਲੀ ਸੀ ਹਥਿਆਰਾਂ ਦੇ ਖੇਪ, ਜੋ ਮੁਜਰਮਾਂ ਤੇ ਗੈਂਗਸਟਰਾਂ ਨੂੰ ਕੀਤੀ ਜਾਣੀ ਸੀ ਸਪਲਾੲੀ
14 Hours agoBY Jagtar Singh Lamba
ਗੈਰ ਕਾਨੂੰਨੀ ਗਤੀਵਿਧੀਆਂ ਕੀਤਾ ਜਾ ਰਿਹਾ ਨਾਕਾਮ: ਬੀਐੱਸਐੱਫ਼
28 Jul 2025BY Jagtar Singh Lamba
ਜਲੰਧਰ View More 
ਤਕਨੀਕੀ ਨੁਕਸ ਕਾਰਨ ਸਪਲਾੲੀ ਹੋੲੀ ਬੰਦ; ਟਰੌਮਾ ਸੈਂਟਰ ’ਚ ਦਾਖਲ ਸਨ ਮਰੀਜ਼
27 Jul 2025BY Tribune News Service
ਬੁਲੰਦਪੁਰ ਦੀ ਘਟਨਾ ਵੀਡੀਓ ਵਾਇਰਲ ਹੋਣ ਪਿੱਛੋਂ ਆੲੀ ਸਾਹਮਣੇ
24 Jul 2025BY APARNA BANERJI
ਸ਼ਿਕਾਇਤ ਮਿਲਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਡੀਐੱਸਪੀ
20 Jul 2025BY Pattar Parerak
ਸਾਬਕਾ ਕਾਂਗਰਸੀ ਸਰਪੰਚਾਂ ਤੇ ਦੋ ਪੁਲੀਸ ਮੁਲਾਜ਼ਮਾਂ ਸਮੇਤ 5 ਜ਼ਖਮੀ
23 Jul 2025
ਪਟਿਆਲਾ View More 
ਤਸਕਰਾਂ ਨੂੰ ਨਸ਼ੇ ਦਾ ਧੰਦਾ ਬੰਦ ਕਰਨ ਦੀ ਚਿਤਾਵਨੀ; ਕੋੲੀ ਸਹਿਯੋਗ ਨਾ ਕਰਨ ਦਾ ਅਹਿਦ
25 Jul 2025BY hardeep singh sodhi
ਇਥੋਂ ਨੇੜਲੇ ਪਿੰਡ ਲਹਿਲ ਕਲਾਂ ਵਿੱਚ ਕਿਸਾਨ ਦੀ ਖੇਤ ਵਿਚ ਕੰਮ ਕਰਨ ਸਮੇਂ ਮੋਟਰ ਵਿਚ ਕਰੰਟ ਆਉਣ ਕਰਕੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ (48) ਜੋ ਕਿਸਾਨੀ ਨਾਲ ਸਬੰਧਤ ਹੈ। ਉਹ ਆਪਣੇ ਖੇਤ ਵਿਚ ਜੀਰੀ ਦੀ ਫਸਲ ਨੂੰ...
27 Jul 2025BY ramesh bharadwaj
ਮਾਰਚ ਮਗਰੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ; ਮਨਰੇਗਾ ਕਾਨੂੰਨ ਸਹੀ ਢੰਗ ਨਾਲ ਨਾ ਲਾਗੂ ਕਰਨ ਦਾ ਦੋਸ਼
25 Jul 2025BY gurdeep singh lali
ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲਡ਼ਨ ਦਾ ਐਲਾਨ
25 Jul 2025BY darshan singh mitha
ਚੰਡੀਗੜ੍ਹ View More 
ਲੋਕ ਹਿੱਤ ਪਟੀਸ਼ਨ ਵਿਚ 'ਲੈਂਡ ਐਕਵੀਜ਼ਿਸ਼ਨ ਸੁਰੱਖਿਆ ਨੂੰ ਅਣਡਿੱਠ ਕਰਨ' ਦੇ ਲਾਏ ਗਏ ਦੋਸ਼; ਕਿਸਾਨ ਤੇ ਵਿਰੋਧੀ ਪਾਰਟੀਆਂ ਪਹਿਲਾਂ ਹੀ ਕਰ ਰਹੀਆਂ ਨੇ ਨੀਤੀ ਦਾ ਵਿਰੋਧ
13 Hours agoBY Saurabh Malik
31 ਜੁਲਾਈ (ਵੀਰਵਾਰ) ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ’ਚ ਰਾਖਵੀਂ ਦੀ ਬਜਾਏ ਗਜ਼ਟਿਡ ਛੁੱਟੀ ਹੋਵੇਗੀ
13 Hours agoBY Charanjit Bhullar
ਛੇ ਪਿੰਡਾਂ ਵਿੱਚੋਂ ਕੁਝ ਏਕੜ ਥਾਂ ਬਾਰੇ ਹੀ ਗਮਾਡਾ ਕੋਲ ਪਹੁੰਚੀਆਂ ਸਹਿਮਤੀਆਂ
23 Hours agoBY Karamjit Singh Chilla
ਗ੍ਰਾਮ ਸਭਾ ਬੁਲਾਉਣ ’ਤੇ ਜ਼ੋਰ ਦੇ ਰਹੇ ਨੇ ਤਤਕਾਲੀ ਸੰਸਦ ਮੈਂਬਰ
23 Hours agoBY Kuldeep Singh
ਸੰਗਰੂਰ View More 
ਇਥੋਂ ਨੇੜਲੇ ਪਿੰਡ ਲਹਿਲ ਕਲਾਂ ਵਿੱਚ ਕਿਸਾਨ ਦੀ ਖੇਤ ਵਿਚ ਕੰਮ ਕਰਨ ਸਮੇਂ ਮੋਟਰ ਵਿਚ ਕਰੰਟ ਆਉਣ ਕਰਕੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ (48) ਜੋ ਕਿਸਾਨੀ ਨਾਲ ਸਬੰਧਤ ਹੈ। ਉਹ ਆਪਣੇ ਖੇਤ ਵਿਚ ਜੀਰੀ ਦੀ ਫਸਲ ਨੂੰ...
BYramesh bharadwaj
27 Jul 2025ਮਾਰਚ ਮਗਰੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ; ਮਨਰੇਗਾ ਕਾਨੂੰਨ ਸਹੀ ਢੰਗ ਨਾਲ ਨਾ ਲਾਗੂ ਕਰਨ ਦਾ ਦੋਸ਼
BYgurdeep singh lali
25 Jul 2025ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲਡ਼ਨ ਦਾ ਐਲਾਨ
BYdarshan singh mitha
25 Jul 2025
ਤਸਕਰਾਂ ਨੂੰ ਨਸ਼ੇ ਦਾ ਧੰਦਾ ਬੰਦ ਕਰਨ ਦੀ ਚਿਤਾਵਨੀ; ਕੋੲੀ ਸਹਿਯੋਗ ਨਾ ਕਰਨ ਦਾ ਅਹਿਦ
BY hardeep singh sodhi
25 Jul 2025
ਬਠਿੰਡਾ View More 
ਪਿੰਡ ਦੇ ਤਿੰਨ ਵਾਸੀਆਂ ਨੇ ਕਬੂਤਰ ਚੋਰੀ ਕਰਨ ਦਾ ਦੋਸ਼ ਲਾ ਕੇ ਦਿੱਤੀ ਸੀ ਧਮਕੀ
27 Jul 2025BY Baljeet Singh
ਪਰਿਵਾਰ ਅਨੁਸਾਰ ਨਸ਼ੇ ਦਾ ਆਦੀ ਸੀ ਅਮਨਦੀਪ ਸਿੰਘ
26 Jul 2025BY Manoj Sharma
ਲੁਧਿਆਣਾ View More 
ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਪਰਿਵਾਰ; ਮਾਲੇਰਕੋਟਲਾ ਦੇ ਪਿੰਡ ਮਾਣਕਵਾਲ ਵਿੱਚ ਸੋਗ ਦੀ ਲਹਿਰ; ਰਾਹਤ ਤੇ ਬਚਾਅ ਕਾਰਜ ਜਾਰੀ
BY Mahesh Sharma
28 Jul 2025ਬੀਤੇ ਸੋਮਵਾਰ ਨੂੰ ਵਾਪਰੀ ਸੀ ਘਟਨਾ, ਜਿਸ ’ਚ ਅੌਰਤ ਦੀ ਨਵਜੰਮੀ ਬੱਚੀ ਦੀ ਚਲੀ ਗੲੀ ਸੀ ਜਾਨ
BY Joginder Singh Oberai
25 Jul 2025ਲੇਬਰ ਨੂੰ ਲਿਜਾ ਰਹੀ ਬੱਸ ਹੋਈ ਹਾਦਸਾਗ੍ਰਸਤ, ਟਿੱਪਰ ਚਾਲਕ ਫ਼ਰਾਰ
BY Joginder Singh Oberoi
24 Jul 2025ਹਾਦਸੇ ਮੌਕੇ ਬੱਸ ’ਚ ਸਵਾਰ ਸਨ 25 ਦੇ ਕਰੀਬ ਮਹਿਲਾਵਾਂ; ਸਾਰੇ ਜ਼ਖ਼ਮੀ ਖੰਨਾ ਦੇ ਸਿਵਲ ਹਸਪਤਾਲ ਦਾਖ਼ਲ; ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋਇਆ
24 Jul 2025
ਵੀਡੀਓ View More 
‘ਪੰਜਾਬੀ ਟ੍ਰਿਬਿਊਨ’ ਦੇ ਖ਼ਾਸ ਪ੍ਰੋਗਰਾਮ ‘ਤੁਹਾਡੇ ਖ਼ਤ’ ਵਿੱਚ ਪਾਠਕਾਂ ਵੱਲੋਂ ਲਿਖੇ ਖ਼ਤ ਪੜ੍ਹੇ ਜਾਂਦੇ ਹਨ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਜੌਹਲ ਇਸ ਪ੍ਰੋਗਰਾਮ ਜ਼ਰੀਏ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ। ਪ੍ਰੋਗਰਾਮ ‘ਤੁਹਾਡੇ ਖ਼ਤ’ ਹਫ਼ਤਾਵਰੀ ਹੈ ਜੋ ਐਤਵਾਰ ਸਵੇਰੇ 9...
BY Tribune News Service
8 Jul 2025
ਬਠਿੰਡਾ View More 
ਪਸ਼ੂ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ
BY Manoj Sharma
27 Jul 2025
ਪ੍ਰਵਾਸੀ View More 
ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੁੂੰ ਕੀਤਾ ਯਾਦ
BY Gurmalkiat Singh Kahlon
28 Jul 2025
ਪਟਿਆਲਾ View More 
ਹਸਪਤਾਲ ‘ਬਰੇਨ ਸਟ੍ਰੋਕ’ ਦੇ ਫੌਰੀ ਇਲਾਜ ਲਈ ਹੱਬ ਬਣਨ ਦਾ ਦਾਅਵਾ
25 Jul 2025BY Pattar Parerak
ਐੱਸਸੀ ਭਾਈਚਾਰੇ ਦੇ ਮੈਂਬਰਾਂ ਦੀ ਕੁੱਟਮਾਰ ਦਾ ਦੋਸ਼
25 Jul 2025BY Pattar Parerak
ਦੋਆਬਾ View More 
ਪੁਲੀਸ ਨੇ ਦੱਸਿਆ ਕਿ ਵੀਰਵਾਰ ਨੂੰ ਚੱਬੇਵਾਲ ਬੱਸ ਸਟੈਂਡ ਨੇੜੇ ਇੱਕ ਨਿੱਜੀ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਇੱਕ ਵਿਦਿਆਰਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ 30 ਵਿਦਿਆਰਥੀਆਂ...
24 Jul 2025BY PTI
ਸਾਬਕਾ ਕਾਂਗਰਸੀ ਸਰਪੰਚਾਂ ਤੇ ਦੋ ਪੁਲੀਸ ਮੁਲਾਜ਼ਮਾਂ ਸਮੇਤ 5 ਜ਼ਖਮੀ
23 Jul 2025ਲੋਕਾਂ ਦੇ ਘਰਾਂ ਵਿੱਚ ਪਾਣੀ ਵਡ਼ਿਆ; ਸਡ਼ਕਾਂ ’ਤੇ ਪਾਣੀ ਓਵਰਫਲੋਅ ਹੋਣ ਕਾਰਨ ਪ੍ਰੇਸ਼ਾਨੀ ਵਧੀ
22 Jul 2025BY Hatinder Mehta
ਡਿਊਟੀ ’ਤੇ ਤਾਇਨਾਤ ਏਐੱਸਆਈ ਸਣੇ ਚਾਰ ਗੰਭੀਰ ਜ਼ਖ਼ਮੀ;
21 Jul 2025BY Jagjit Singh