ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਨਾਲ ਆਈਐੱਨਐੇੱਸ ਵਿਕਰਾਂਤ ਬੇੜੇ ’ਤੇ ਮਨਾਈ ਦੀਵਾਲੀ
Advertisement
मुख्य समाचार View More 
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ। ਅਮਰੀਕੀ ਸਦਰ ਨੇ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਦਰਮਿਆਨ ਮਈ ਵਿਚ ਹੋਏ ਫੌਜੀ ਟਕਰਾਅ ਵਿਚ ਸੱਤ ਜਹਾਜ਼ ਫੁੰਡੇ ਗਏ ਸਨ।...
ਵਿਸ਼ਵ ਭਰ ਵਿਚ ਯੂਜ਼ਰ ਨੂੰ ਆੲੀ ਸਮੱਸਿਆ
मुख्य समाचार View More 
ਸਵੇਰ ਨੌਂ ਵਜੇ ਆਨੰਦ ਵਿਹਾਰ ’ਚ ਏ ਕਿੳੂ ਆੲੀ 414 ਤੇ ਆਨੰਦ ਵਿਹਾਰ ’ਚ 412 ਦਰਜ ਕੀਤਾ ਗਿਆ
ਗਾਇਕ ਦੀ ਮੌਤ ਵਾਲੀ ਥਾਂ ਦਾ ਜਾਇਜ਼ਾ ਲਵੇਗੀ ਟੀਮ
ਯਮਨ ਵਿਚ ਅਦਨ ਦੇ ਸਾਹਿਤ ਉੱਤੇ ਕੈਮਰੂਨ ਦੇ ਝੰਡੇ ਵਾਲੇ ਐਲਪੀਜੀ ਟੈਂਕਰ ਐੱਮਵੀ ਫਾਲਕਨ ’ਤੇ ਧਮਾਕੇ ਕਰਕੇ ਅੱਗ ਲੱਗਣ ਤੋਂ ਬਾਅਦ ਕੁੱਲ 23 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਗਿਆ ਹੈ। ਇਹ ਘਟਨਾ ਸ਼ਨਿੱਚਰਵਾਰ, 18 ਅਕਤੂਬਰ ਨੂੰ ਸਵੇਰੇ 07:00...
ਕਾਂਗੜਾ ਜ਼ਿਲ੍ਹੇ ਵਿਚ ਧੌਲਾਧਾਰ ਦੀਆਂ ਪਹਾੜੀਆਂ ’ਤੇ ਪੈਰਾਗਲਾਈਡਿੰਗ ਕਰਦਿਆਂ ਲਾਪਤਾ ਹੋਇਆ 27 ਸਾਲਾ ਕੈਨੇਡੀਅਨ ਯਾਤਰੀ ਦੇ ਥਹੁ ਟਿਕਾਣੇ ਦਾ ਪਤਾ ਲੱਗ ਗਿਆ ਹੈ। ਮੇਗਨ ਐਲਿਜ਼ਬੈਥ ਰੌਬਰਟਸ ਪੈਰਾਗਲਾਈਡਿੰਗ ਕਰਦੇ ਹੋਏ ਪਹਾੜਾਂ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਰੌਬਰਟਸ ਨੇ ਸ਼ਨਿੱਚਰਵਾਰ...
ਨਿਫਟੀ ਵਿੱਚ 216.35 ਅੰਕਾਂ ਦਾ ਵਾਧਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਮੁੜ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਂਝ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਅਜਿਹਾ ਨਹੀਂ...
Advertisement
ਟਿੱਪਣੀ View More 
ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ...
16 Oct 2025BY Gurbachan Jagat
“ਤੁਸੀਂ ਕਰਵਾ ਚੌਥ ਰੱਖਦੇ ਹੋ?” ਗ਼ਲਤ ਨਾ ਸਮਝਣਾ, ਇਹ ਕੋਈ ਸਵਾਲ ਨਹੀਂ ਸਗੋਂ ਅਜਿਹੀ ਅੜਾਉਣੀ ਹੈ ਜੋ ਬਹੁਤ ਸਾਲਾਂ ਤੋਂ ਉੱਤਰ ਭਾਰਤੀ ਔਰਤਾਂ ਤੋਂ ਪੁੱਛੀ ਜਾਂਦੀ ਹੈ। ਸਿਰਫ਼ ਇਸ ਲਈ ਨਹੀਂ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਬਦਨਸੀਬ...
12 Oct 2025BY Jyoti Malhotra
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਗ਼ਰੀਬ ਤੇ ਨਿਤਾਣੇ ਬਿਹਾਰੀਆਂ ਲਈ ਨਕਦਨਾਵਾਂ ਵੰਡਣ ਅਤੇ ਮੈਗਾ ਯੋਜਨਾਵਾਂ ਦੇ ਐਲਾਨ ਦਾ ਹੜ੍ਹ ਆਇਆ, ਉਹ ਪਿਛਲੇ ਲੰਮੇ ਅਰਸੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ...
10 Oct 2025BY Manisha Priyam
ਕੌਮੀ ਪੱਧਰ ’ਤੇ 17 ਸਤੰਬਰ ਨੂੰ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸ ਦਾ ਭਾਵ ਹੈ ਕਿ ਜੇ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸ ਦਾ ਪਰਿਵਾਰ ਵੀ ਮਜ਼ਬੂਤ ਅਤੇ...
09 Oct 2025BY Kanwaljit Kaur Gill
Advertisement
Advertisement
ਖਾਸ ਟਿੱਪਣੀ View More 
ਹਿਮਾਚਲ ਪ੍ਰਦੇਸ਼ ਇਸ ਸਾਲ ਵੀ 2023 ਵਾਂਗ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਿਹਾ ਹੈ। ਮੌਨਸੂਨ ਵਾਲੇ ਮੀਂਹਾਂ ਨਾਲ ਸਬੰਧਿਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿੱਚ ਸਾਢੇ ਤਿੰਨ ਸੌ ਤੋਂ ਉਪਰ ਜਾਨਾਂ ਜਾ ਚੁੱਕੀਆਂ ਹਨ। ਹਜ਼ਾਰਾਂ ਘਰ ਅਤੇ ਸੈਂਕੜੇ ਦੁਕਾਨਾਂ ਤੇ ਕਾਰਖਾਨੇ...
ਪਿਛਲੇ ਹਫ਼ਤੇ ਜਦੋਂ ਲੱਦਾਖ ਵਿੱਚ ਹਿੰਸਾ ਭੜਕੀ ਅਤੇ ਸੁਰੱਖਿਆ ਬਲਾਂ ਨੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਪੁਲੀਸ ਅਤੇ ਹੋਰ ਅਧਿਕਾਰੀਆਂ ਨੇ ਸੋਨਮ ਵਾਂਗਚੁਕ ’ਤੇ ਰੋਸ ਪ੍ਰਦਰਸ਼ਨ ਭੜਕਾਉਣ ਦਾ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ, ਉਸ ਨੂੰ...
ਕੋਲੰਬੀਆ ਦੇ ਐਨਵਿਗਾਡੋ ਤੋਂ ਪੋਸਟ ਕੀਤੀ ਤਾਜ਼ਾ ਫੋਟੋ ਵਿੱਚ ਰਾਹੁਲ ਗਾਂਧੀ ਨੇ ਆਪਣੀ ਪਛਾਣ ਬਣ ਚੁੱਕੀ ਸਫ਼ੈਦ ਟੀ-ਸ਼ਰਟ ਦੀ ਥਾਂ ਨੇਵੀ ਬਲੂ ਕਮੀਜ਼, ਪੱਫਰ ਜੈਕੇਟ ਅਤੇ ਖ਼ਾਕੀ ਰੰਗ ਦੀ ਕਾਰਗੋ ਪੈਂਟ ਪਾਈ ਹੋਈ ਹੈ; ਉਹ ਬਜਾਜ ਆਟੋ ਦੁਆਰਾ ਬਣਾਈ ਪਲਸਰ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਰਣ ਕੱਛ ਵਿਚਲਾ ਸਰ ਕਰੀਕ ਸਰਹੱਦੀ ਵਿਵਾਦ ਇਕ ਵਾਰ ਫਿਰ ਭੜਕ ਪਿਆ ਹੈ। ਪਾਕਿਸਤਾਨ ਇਸ ਦੇ ਪੱਛਮੀ ਕੰਢੇ ’ਤੇ ਕਿਲੇਬੰਦੀ ਕਰ ਰਿਹਾ ਹੈ ਜਿਸ ਤੋਂ ਬਾਅਦ ਹੋਰ ਜ਼ਿਆਦਾ ਜ਼ਾਰਿਹਾਨਾ ਰੁਖ਼ ਸਾਹਮਣੇ ਆ ਸਕਦਾ ਹੈ। ਭਾਰਤ ਦੇ...
ਮਿਡਲ View More 
ਸੰਨ 2007 ਵਿੱਚ ਮੇਰੀ ਨਿਯੁਕਤੀ ਬਤੌਰ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ (ਡੀ.ਟੀ.ਓ.) ਮੁਕਤਸਰ ਵਿਖੇ ਸੀ। ਇਹ ਵਿਧਾਨ ਸਭਾ ਚੋਣਾਂ ਦਾ ਸਾਲ ਸੀ। ਡੀ.ਟੀ.ਓ. ਮੁਕਤਸਰ ਲੰਬੀ ਹਲਕੇ ਦਾ ਰਿਟਰਨਿੰਗ ਅਫਸਰ ਹੁੰਦਾ ਹੈ। ਲੰਬੀ ਹਲਕਾ ਪੰਜਾਬ ਦਾ ਉਹ ਹਲਕਾ ਹੈ ਜਿਥੋਂ ਸਰਦਾਰ ਪ੍ਰਕਾਸ਼ ਸਿੰਘ...
ਹੰਸ ਰਾਜ ਨੇ ਪਿਛਲੇ ਸਾਲ ਲੈਨਜ਼ ਪਵਾਉਣ ਦੀ ‘ਤਕਲੀਫ’ ਤੋਂ ਬਚਣ ਲਈ ਪੂਰਾ ਦਿਨ ਵਾਰ-ਵਾਰ ਅੱਖ ਵਿੱਚ ਦਵਾਈ ਪਾ ਕੇ ਕਢਵਾ ਲਈ ਸੀ ਅਤੇ ਨਜ਼ਰ ਵਧਾ ਲਈ ਸੀ। ਇਸ ਵਾਰ ਅੱਖਾਂ ਦੇ ਜਾਂਚ ਕੈਂਪ ਵਿੱਚ ਦੂਸਰੀ ਅੱਖ ਦੀ ਨਜ਼ਰ ਇਸੇ...
ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਢੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ...
ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਹ ਸਾਡੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਜਿੰਨੇ ਫ਼ਾਇਦੇ ਹਨ ਓਨੇ ਹੀ ਨੁਕਸਾਨ ਵੀ ਹਨ। ਇਹ ਤੁਹਾਡੇ ਉੱਪਰ...
ਫ਼ੀਚਰ View More 
ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (ਕੇ ਬੀ ਸੀ) ’ਚ ਹਿੱਸਾ ਲੈਣ ਵਾਲੇ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਐਤਵਾਰ ਨੂੰ ਆਪਣੇ ਦੇ ਘਰ ਅੱਗੇ ਪੁੱਜੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ। ਜ਼ਿਕਰਯੋਗ ਹੈ ਕਿ ਬੱਚਨ ਹਰ ਐਤਵਾਰ...
ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਮਲਵਈ ਬੋਲੀਆਂ ਲਈ ਮਸ਼ਹੂਰ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਪਿੰਡ ਚੱਠੇ ਸੇਖਵਾਂ ਦੀ ਹਦੂਦ ਅੰਦਰ ਪਿਤਾ ਚੂਹੜ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਪੈਦਾ ਹੋਇਆ। ਬਚਪਨ ਵਿੱਚ ਭਲਵਾਨੀ ਦੇ ਜੌਹਰ ਸਿੱਖਦਾ ਵੱਡਾ ਹੋਇਆ...
ਆਰ ਨੇਤ ਮਾਨਸਾ ਦੇ ਰੇਤਲੇ ਟਿੱਬਿਆਂ ’ਚ ਜੰਮਿਆ ਅਤੇ ਪੰਜਾਬ ਦੇ ਮਲਵੱਈ ਸੱਭਿਆਚਾਰ ’ਚ ਖੇਡ-ਮੱਲ ਕੇ ਜਵਾਨ ਹੋਇਆ ਸਿੱਧੇ ਸਾਦੇ ਜੱਟ ਸੁਭਾਅ ਦਾ ਸਿਰਕੱਢ ਗਵੱਈਆ ਹੈ। ਅੱਜਕੱਲ੍ਹ ਆਰ ਨੇਤ ਦੇ ਨਾਂ ਦੀ ਤੂਤੀ ਬੋਲ ਰਹੀ ਹੈ। ਨਵੀਂ ਪੀੜ੍ਹੀ ਉਸ ਦੇ...
ਮਾਈਕਰੋ ਡਰਾਮਿਆਂ ’ਚ ਭਵਿੱਖ ਦੇਖ ਰਹੀ ਸੁਸ਼ਮਿਤਾ ਬਾਨਿਕ ਸਾਲ 2021 ਵਿੱਚ ‘ਜਨਨੀ’ (ਇਸ਼ਾਰਾ ਚੈਨਲ) ਨਾਲ ਟੈਲੀਵਿਜ਼ਨ ’ਤੇ ਆਪਣੀ ਸ਼ੁਰੂਆਤ ਕਰਨ ਵਾਲੀ ਅਤੇ 2022 ਵਿੱਚ ਧੀਰਜ ਧੂਪਰ ਦੇ ਨਾਲ ‘ਸੰਗਦਿਲ ਸ਼ੇਰਦਿਲ’ ਵਿੱਚ ਨਜ਼ਰ ਆਈ ਅਦਾਕਾਰਾ ਸੁਸ਼ਮਿਤਾ ਬਾਨਿਕ ਦਾ ਮੰਨਣਾ ਹੈ ਕਿ...
ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਇਹ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਾਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫ਼ਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸੰਵਾਰਿਆ ਜਾਂਦਾ...
Advertisement
Advertisement
ਮਾਲਵਾ View More 
ਮਾਨਸਾ-ਬਠਿੰਡਾ ਰੋਡ 'ਤੇ ਪੁਲੀਸ ਚੌਂਕੀ ਠੂਠਿਆਂਵਾਲੀ ਨਜ਼ਦੀਕ ਬੱਸ ਦੀ ਫੇਟ ਵੱਜਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ। ਉਹ ਸ਼ਾਮ ਸਮੇਂ ਆਪਣੀ ਡਿਊਟੀ ਤੋਂ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਪੁਲੀਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ...
Mansa Accident: ਪਿਤਾ ਨਾਲ ਐਕਟਿਵਾ ’ਤੇ ਸਕੂਲ ਜਾ ਰਹੀਆਂ ਸਨ ਬੱਚੀਆਂ; ਪੀਆਰਟੀਸੀ ਨੇ ਦਰੜਿਆ; ਪਿਓ- ਭਰਾ ਜ਼ਖ਼ਮੀ
ਮਜਬੂਰੀਵੱਸ ਜਥੇਬੰਦੀਆਂ ਨੇ ਖ਼ੁਦ ਫੜ੍ਹੀਆਂ ਲਵਾਈਆਂ; ਰੋਡ ਜਾਮ ਨਾ ਕਰਨ ਦੀ ਅਪੀਲ ਮੰਨੀ
ਇਥੇ ਸੀਆਰਓ ਸੂਬਾ ਪ੍ਰਧਾਨ ਆਰਟੀਆਈ ਐਕਟੀਵਿਸਟ ਪੰਕਜ ਸੂਦ ਤੇ ਸੰਸਥਾ ਮੈਂਬਰ ਅਮਰ ਅਨੇਜਾ ਖ਼ਿਲਾਫ਼ ਵਪਾਰੀ ਨੂੰ ਕਥਿਤ ਬਲੈਕਮੇਲ ਕਰਕੇ 30 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਾਏ ਗਏ ਹਨ ਜਿਸ ਕਾਰਨ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ...
ਦੋਆਬਾ View More 
ਸੁਲਤਾਨਪੁਰ ਤੇ ਸੀਚੇਵਾਲ ਤੋਂ ਪਾਣੀ ਦੀਆਂ 25 ਟੈਂਕੀਆਂ ਕੀਤੀਆਂ ਰਵਾਨਾ; 14 ਜ਼ਿਲ੍ਹਿਆਂ ਨੂੰ 215 ਪਾਣੀਆਂ ਦੀਆਂ ਟੈਂਕੀਆਂ ਦਿੱਤੀਆਂ
ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮਸੀਤਾਂ ਵਿਚ ਨਸ਼ੇ ਦੀ ਓਵਰਡੋਜ਼ ਕਰਕੇ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਨੌਜਵਾਨ ਸੁਖਜਿੰਦਰ ਸਿੰਘ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਨੇੜਿਓਂ ਬਰਾਮਦ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ...
ਦੋ ਸਾਲ ਪਹਿਲਾਂ ਕੰਮ ਕਰਨ ਲਈ ਕੈਲੀਫੋਰਨੀਆ ਗਿਆ ਸੀ ਮਨਦੀਪ ਸਿੰਘ
Hoshiarpur fire shop: ਅੱਗ ਉਦੋਂ ਲੱਗੀ ਜਦੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਾਰਨ ਚੰਗਿਆੜੀਆਂ ਨਿਕਲੀਆਂ, ਜੋ ਪਟਾਕਿਆਂ ’ਤੇ ਡਿੱਗੀਆਂ।
ਖੇਡਾਂ View More 
ਇੰਗਲੈਂਡ 8 ਵਿਕਟਾਂ ਦੇ ਨੁਕਸਾਨ ’ਤੇ 288; ਭਾਰਤ ਛੇ ਵਿਕਟਾਂ ਦੇ ਨੁਕਸਾਨ ਨਾਲ 284 ਦੌਡ਼ਾਂ
ਪਾਕਿਸਤਾਨ ਨੇ ਖੱਬੇ ਹੱਥ ਦੇ ਸਪਿੰਨਰ ਆਸਿਫ਼ ਅਫ਼ਰੀਦੀ (39) ਨੂੰ ਦੱਖਣੀ ਅਫ਼ਰੀਕਾ ਖਿਲਾਫ਼ ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਹੈ। ਅਫ਼ਰੀਦੀ ਟੀਮ ਵਿਚ ਅਬਰਾਰ ਅਹਿਮਦ ਦੀ ਥਾਂ ਖੇਡੇਗਾ। ਅਫਰੀਦੀ ’ਤੇ ਘਰੇਲੂ ਕ੍ਰਿਕਟ...
ਭਾਰਤੀ ਬੈਡਮਿੰਟਨ ਖਿਡਾਰਨ ਸਿੱਧੇ ਸੈੱਟਾਂ ਵਿੱਚ ਹਾਰੀ
ਹਰਿਆਣਾ View More 
ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀਆਂ ਉੱਡ ਰਹੀਆਂ ਨੇ ਧੱਜੀਆਂ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਫੂਡ ਸਪਲਾਈ ਅਤੇ ਹੈਫੇਡ ਏਜੰਸੀਆਂ ਵੱਲੋਂ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਸ਼ੁਰੂ...
ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਸੰਸਥਾ ‘ਨਰ ਨਾਰਾਇਣ ਸੇਵਾ ਸੰਮਤੀ’ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਮਾਨਵਤਾ ਦੀ ਸੇਵਾ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ। ਸੰਮਤੀ ਦੇ ਮੈਂਬਰਾਂ ਨੇ ਵੱਖ-ਵੱਖ ਇੱਟਾਂ ਦੇ ਭੱਠਿਆਂ ‘ਤੇ ਜਾ ਕੇ ਝੁੱਗੀਆਂ-ਝੌਂਪੜੀਆਂ...
ਬੱਚਿਆਂ ਨੂੰ ਰਾਮਾਇਣ ਦੀ ਕਥਾ ਸੁਣਾ ਕੇ ਦੱਸਿਆ ਦੀਵਾਲੀ ਦਾ ਮਹੱਤਵ; ਦੀਵੇ ਸਜਾਉਣ ਤੇ ਰੰਗੋਲੀ ਦੇ ਮੁਕਾਬਲੇ
Advertisement
ਅੰਮ੍ਰਿਤਸਰ View More 
ਭਾਜਪਾ ਆਗੂ ਆਰ ਪੀ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਨੁੱਖੀ ਹਮਦਰਦੀ ਵਜੋਂ ਮਾਮਲਾ ਮੁਡ਼ ਵਿਚਾਰਨ ਦੀ ਅਪੀਲ ਕੀਤੀ
ਹਥਿਆਰ ਬਰਾਮਦਗੀ ਵੇਲੇ ਪੁਲੀਸ ਪਾਰਟੀ ’ਤੇ ਕੀਤਾ ਹਮਲਾ
ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ 21 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਰਸ਼ਨੀ ਦਿਓੜੀ ਤੋਂ...
Sentence Review Board ਦੀ ਅਗਾਮੀ ਮੀਟਿੰਗ ਦੇ ਮਿਨਟਸ ਕੋਰਟ ਵਿਚ ਰੱਖਣ ਲਈ ਕਿਹਾ
ਜਲੰਧਰ View More 
ਸੁਲਤਾਨਪੁਰ ਤੇ ਸੀਚੇਵਾਲ ਤੋਂ ਪਾਣੀ ਦੀਆਂ 25 ਟੈਂਕੀਆਂ ਕੀਤੀਆਂ ਰਵਾਨਾ; 14 ਜ਼ਿਲ੍ਹਿਆਂ ਨੂੰ 215 ਪਾਣੀਆਂ ਦੀਆਂ ਟੈਂਕੀਆਂ ਦਿੱਤੀਆਂ
ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮਸੀਤਾਂ ਵਿਚ ਨਸ਼ੇ ਦੀ ਓਵਰਡੋਜ਼ ਕਰਕੇ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਨੌਜਵਾਨ ਸੁਖਜਿੰਦਰ ਸਿੰਘ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਨੇੜਿਓਂ ਬਰਾਮਦ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ...
ਪੰਜਾਬ ਮੈਡੀਕਲ ਕਾਊਂਸਲ ਨੇ ਚਾਰ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇਨ੍ਹਾਂ ਡਾਕਟਰਾਂ ਨੂੰ ਕੁਝ ਸਮੇਂ ਲਈ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਹੈ। ਇਨ੍ਹਾਂ ਡਾਕਟਰਾਂ ਖਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਇਹ ਸੇਵਾਵਾਂ ਇਕ ਮਹੀਨੇ...
ਪਟਿਆਲਾ View More 
ਮੋਹਤਬਰਾਂ ਨੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦਰਮਿਆਨ ਸਮਝੌਤਾ ਕਰਵਾਇਅਾ
ਰਿਸ਼ਵਤ ਮਾਮਲੇ ਵਿੱਚ ਡੀ ਆਈ ਜੀ ਭੁੱਲਰ ਨਾਲ ਹੋਈ ਗ੍ਰਿਫ਼ਤਾਰੀ
ਇੱਥੋਂ ਦੇ ਪੰਜਾਬ ਪਬਲਿਕ ਸਕੂਲ ਦੇ ਸਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਸੀਬੀਆਈ ਵੱਲੋਂ ਕੀਤੀ ਗ੍ਰਿਫਤਾਰੀ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਸਾਡੀ ਨੱਕ ਹੇਠ ਇਹ...
ਇੱਥੋਂ ਦੇ ਇੱਕ ਸਕੂਲ ਵਿੱਚ 8 ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਅਤੇ ਹੋਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਐੱਸਐੱਸਟੀ ਨਗਰ ਦੇ ਬਾਹਰ ਧਰਨਾ ਲਾਉਂਦਿਆਂ...
ਲੁਧਿਆਣਾ View More 
ਸਮਰਾਲਾ ਦੇ ਪਿੰਡ ਬੋਂਦਲੀ ਵਿਚਲੇ ਫਾਰਮ ਹਾੳੂਸ ’ਚੋਂ ਮਿਲੀਆਂ ਸਨ ਸ਼ਰਾਬ ਦੀਆਂ 108 ਬੋਤਲਾਂ
Bhog ceremony of singer Rajvir Jawanda ਜਗਰਾਓਂ ਦੇ ਪਿੰਡ ਪੋਨਾ ਵਿਚ ਅੱਜ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕੀਤੀ ਗਈ। ਭੋਗ ਸਮਾਗਮ ਵਿਚ ਗਾਇਕ ਦੇ ਵੱਡੀ ਗਿਣਤੀ ਦੋਸਤ, ਪ੍ਰਸ਼ੰਸਕ, ਹਮਾਇਤੀ, ਵੀਆਈਪੀਜ਼, ਉੱਘੀ ਹਸਤੀਆਂ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਜਵੰਦਾ...
ਸਹਾਰਨਪੁਰ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ
ਲੋਕਾਂ ਨੂੰ 25 ਮਹੀਨਿਆਂ ਵਿੱਚ ਪੈਸੇ ਦੁੱਗਣੇ ਕਰਨ ਦਾ ਦਿੱਤਾ ਸੀ ਲਾਲਚ
ਫ਼ੀਚਰ View More 
ਚਿਰਾਗ ਦਾ ਆਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਚਲਾ ਜਾਂਦਾ ਹੈ, ਰੋਸ਼ਨੀ ਫੈਲਾਉਂਦਾ ਹੈ। ਇੱਕ ਤਿਉਹਾਰ ਅਜਿਹਾ ਹੈ, ਜਿਸ ਦਿਨ ਚਿਰਾਗ ਅਤੇ ਮੋਮਬੱਤੀਆਂ ਚੌਗਿਰਦੇ ਨੂੰ ਰੋਸ਼ਨ ਕਰਦੀਆਂ ਹਨ। ਆਪਣੇ ਸੰਗ ਖ਼ੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾ ਦਾ ਪੈਗ਼ਾਮ ਲੈ...
ਪਟਿਆਲਾ View More 
ਸਹਾਰਨਪੁਰ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ
17 Oct 2025BY Paramjit Singh Kuthala
ਸਰਕਾਰ ਹੜ੍ਹ ਪੀੜਤਾਂ ਨਾਲ ਖੜ੍ਹੀ: ਬਾਜ਼ੀਗਰ
16 Oct 2025BY Gurnam singh Chauhan
ਦੋਆਬਾ View More 
ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪ੍ਰਦਰਸ਼ਨਕਾਰੀ; ‘ਆਪ’ ਉਮੀਦਵਾਰ ਹਰਮੀਤ ਸੰਧੂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਏ ਸਨ ਭਗਵੰਤ ਮਾਨ
17 Oct 2025BY Gurbax Puri
ਹੋਰ ਮਾਮਲੇ ਵਿੱਚ ਦੋ ਕਿੱਲੋ ਹੈਰੋਇਨ ਸਣੇ ਪੰਜ ਗ੍ਰਿਫ਼ਤਾਰ
17 Oct 2025BY Jagtar Singh Lamba
ਜੰਮੂ ਤੋਂ ਦਿੱਲੀ ਜਾ ਰਿਹਾ ਸੀ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ !
15 Oct 2025BY bhagwan dasa sandal
ਜੀ.ਟੀ. ਰੋਡ ’ਤੇ ਜਮਾਲਪੁਰ ਨਜ਼ਦੀਕ ਅੱਜ ਲੁਧਿਆਣਾ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਬੱਸ ਸੜਕ ’ਤੇ ਖੜ੍ਹੀ ਇੱਕ ਖਰਾਬ ਗੱਡੀ ਨਾਲ ਜਾ ਟਕਰਾਈ। ਹਾਦਸਾ ਇਨਾ ਜ਼ਬਰਦਸਤ ਸੀ ਕਿ ਬੱਸ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਬੱਸ ’ਚ...
14 Oct 2025BY jasbir singh channa