ਮੌਸਮ ਵਿਭਾਗ ਵੱਲੋਂ ਦੇਸ਼ ’ਚ ਭਾਰੀ ਮੀਂਹ ਦੀ ਚਿਤਾਵਨੀ; ਦੇਸ਼ ’ਚ ਹੁਣ ਤੱਕ 650 ਲੋਕਾਂ ਦੀ ਜਾ ਚੁੱਕੀ ਹੈ ਜਾਨ
Advertisement
ਵਿਦੇਸ਼
ਵ੍ਹਾੲੀਟ ਹਾਊਸ ’ਚ ਅੱਜ ਮੁਲਾਕਾਤ ਕਰਨਗੇ ਦੋਵੇਂ ਰਾਸ਼ਟਰਪਤੀ; ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਨੇ ਕੀਤੀ ਮੀਟਿੰਗ ’ਚ ਜਾਣ ਦੀ ਪੁਸ਼ਟੀ
ਵਿਦੇਸ਼ ਸਕੱਤਰ ਮਿਸਰੀ ਵੱਲੋਂ ਪ੍ਰਧਾਨ ਮੰਤਰੀ ਓਲੀ ਤੇ ਰਾਸ਼ਟਰਪਤੀ ਪੌਡੇਲ ਨਾਲ ਮੁਲਾਕਾਤ
ਕੁਵੈਤ ਅਧਿਕਾਰੀਆਂ ਨੇ ਸਥਾਨਕ ਤੌਰ ’ਤੇ ਬਣੇ ਸ਼ਰਾਬ ਪੀਣ ਵਾਲੇ ਪਦਾਰਥਾਂ ਦੇ ਉਤਪਾਦਨ ਦੇ ਦੋਸ਼ਾਂ ਵਿੱਚ 67 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕਾਰਨ ਹਾਲ ਹੀ ਵਿੱਚ 23 ਲੋਕਾਂ ਦੀ ਮੌਤ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੁਵੈਤ...
ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ਵਿੱਚ ਐਤਵਾਰ ਸਵੇਰੇ ਸਮੁੰਦਰ ਹੇਠ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ 29 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਯੂਐਸ ਜੀਓਲੌਜੀਕਲ ਸਰਵੇ ਅਨੁਸਾਰ ਭੂਚਾਲ ਕੇਂਦਰੀ ਸੁਲਾਵੇਸੀ...
Advertisement
ਬੱਚਿਆਂ ਤੇ ਉਨ੍ਹਾਂ ਦੀ ਮਾਸੂਮੀਅਤ ਨੂੰ ਭੂਗੋਲ, ਸਰਕਾਰ ਤੇ ਵਿਚਾਰਧਾਰਾ ਤੋਂ ਉਪਰ ਦੱਸਿਆ
ਪਹਿਲੀ ਵਾਰ ਇਸ ਅਮਰੀਕੀ ਵੱਕਾਰੀ ਸਥਾਨ ’ਤੇ ਕਿਸੇ ਹੋਰ ਦੇਸ਼ ਦਾ ਕੌਮੀ ਝੰਡਾ ਲਹਿਰਾਇਆ; ਕੌਂਸਲ ਜਨਰਲ ਨੇ ਵੀਡੀ ਕੀਤੀ ਸਾਂਝੀ
ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਆਪਣੇ ਦੱਖਣੀ ਕੋਰਿਆਈ ਹਮਰੁਤਬਾ ਚੋ ਹਯੂਨ ਨਾਲ ਗੱਲਬਾਤ
ਕਾਂਗੋ ਦੇ ਉੱਤਰੀ ਸੂਬੇ ਕਿਵੂ ਵਿੱਚ ਸ਼ੱਕੀ ਇਸਲਾਮੀ ਬਾਗ਼ੀਆਂ ਵੱਲੋਂ ਹਾਲ ਹੀ ਵਿੱਚ ਕੀਤੇ ਲੜੀਵਾਰ ਹਮਲਿਆਂ ਵਿੱਚ ਘੱਟੋ-ਘੱਟ 30 ਜਣਿਆਂ ਦੀ ਮੌਤ ਹੋ ਗਈ। ਲੂਬੈਰੇ ਖੇਤਰ ਦੇ ਫੌਜੀ ਪ੍ਰਸ਼ਾਸਕ ਕਰਨਲ ਅਲੈਨ ਕਿਵਾਵਾ ਨੇ ਅੱਜ ਦੱਸਿਆ ਕਿ ਇਹ ਹੱਤਿਆਵਾਂ ਬੁੱਧਵਾਰ ਤੋਂ...
ਕੈਨੇਡਾ ਦੇ ਪੂਰਬੀ ਖੇਤਰ ਵਿਚਲੇ ਨੋਵਾ ਸਕੋਸ਼ੀਆ ਪ੍ਰਾਂਤ ਦੇ ਜੰਗਲੀ ਇਲਾਕੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈਲੀਕਾਪਟਰ ਅੱਗੇ ਦੀ ਲਪੇਟ ਵਿੱਚ ਆ ਕੇ ਹਾਦਸਾਗ੍ਰਸਤ ਹੋ ਗਿਆ, ਹਾਲਾਂਕਿ ਇਸ ਦੌਰਾਨ ਹੈਲੀਕਾਪਟਰ ਦੇ ਪਾਇਲਟ ਦਾ ਬਚਾਅ ਹੋ ਗਿਆ।...
ਸੈਂਕਡ਼ੇ ੳੁਡਾਣਾਂ ਰੱਦ; ‘ਫਲਾੲੀਟ ਅਟੈਂਡੈਂਟਾਂ’ ਦੇ ਸਮਰਥਨ ਵਿੱਚ ਆਏ ਯਾਤਰੀ
ਪੂਤਿਨ ਨਾਲ ਮੀਟਿੰਗ ਲਈ ਅਲਾਸਕਾ ਜਾਂਦੇ ਸਮੇਂ ਮੀਡੀਆ ਨਾਲ ਅਮਰੀਕੀ ਰਾਸ਼ਟਰਪਤੀ ਨੇ ਕੀਤੀ ਗੱਲਬਾਤ; ਕੱਚੇ ਤੇਲ ਸਬੰਧੀ ਰੂਸ ਦਾ ਇਕ ਗਾਹਕ ਟੁੱਟਣ ਦਾ ਕੀਤਾ ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਆਜ਼ਾਦੀ ਦਿਹਾਡ਼ੇ ਮੌਕੇ ਭੇਜੀਆਂ ਸ਼ੁਭਕਾਮਨਾਵਾਂ ਦਾ ਦਿੱਤਾ ਜਵਾਬ
ਸਰਹੱਦੀ ਮਾਮਲਿਆਂ ਦੇ ਹੱਲ ਲੲੀ ਭਾਰਤੀ ਪ੍ਰਤੀਨਿਧ ਤੇ ਐਨਐਸਏ ਡੋਵਾਲ ਨਾਲ ਕਰਨਗੇ ਅਗਲੇ ਦੌਰ ਦੀ ਗੱਲਬਾਤ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਟਰੰਪ ਨਾਲ ਮੁਲਾਕਾਤ ਦੀ ਯੋਜਨਾ ਬਣਾ ਰਹੇ ਹਨ। ਜ਼ੇਲੈਂਸਕੀ ਨੇ ਕਿਹਾ ਕਿ ਅਲਾਸਕਾ...
ਅਮਰੀਕੀ ਰਾਸ਼ਟਰਪਤੀ ਨੇ ਕਿਹਾ: ‘‘ਸ਼ਾਇਦ ਮੈਨੂੰ ਅਜਿਹਾ ਨਹੀਂ ਕਰਨਾ ਪਵੇਗਾ’’
ਇੱਕ ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਰੂਸ ਤੋਂ ਤੇਲ ਖਰੀਦਣ ਲਈ ਭਾਰਤ ’ਤੇ ਲਗਾਏ ਗਏ ਟੈਕਸ ਨੇ ਮਾਸਕੋ ਦੇ ਵਾਸ਼ਿੰਗਟਨ ਨਾਲ ਮੁਲਾਕਾਤ ਕਰਨ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਦੇਸ਼ ਆਪਣਾ ਦੂਜਾ ਸਭ ਤੋਂ ਵੱਡਾ ਗ੍ਰਾਹਕ...
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਚ ਅਤਿਵਾਦੀਆਂ ਵੱਲੋਂ ਪੁਲੀਸ ਥਾਣਿਆਂ ਅਤੇ ਚੌਂਕੀਆਂ ਨੁੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਪੰਜ ਪੁਲੀਸ ਕਰਮੀਆਂ ਦੀ ਮੌਤ ਹੋ ਗਈ ਜਦੋਂ ਕਿ ਅੱਠ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਹਮਲੇ ਬੁੱਧਵਾਰ...
ਜੀਓ ਨਿਊਜ਼ ਨੇ ਇੱਕ ਬਚਾਅ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੇ ਕਰਾਚੀ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੌਰਾਨ ਲਾਪਰਵਾਹ ਨਾਲ ਕੀਤੀ ਹਵਾਈ ਫਾਇਰਿੰਗ ਕਾਰਨ ਇੱਕ ਸੀਨੀਅਰ ਨਾਗਰਿਕ ਅਤੇ ਇੱਕ 8 ਸਾਲ ਦੀ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਭੁਗਤਣੇ ਪੈਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ...
ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭਤੀਜੀ ਅਜ਼ਮੀਨਾ ਸਿੱਦੀਕ ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਸਮੇਤ 17 ਹੋਰਾਂ ਖ਼ਿਲਾਫ਼ ਕਥਿਤ ਰਿਹਾਇਸ਼ੀ ਪਲਾਟ ਘੁਟਾਲੇ ਵਿੱਚ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਢਾਕਾ ਦੀ ਅਦਾਲਤ ਵਿੱਚ ਸ਼ਿਕਾਇਤਕਰਤਾ ਦੇ ਬਿਆਨਾਂ ਨਾਲ...
ਦੋ ਦਿਨ ਪਹਿਲਾਂ ਫਿਲਪੀਨਜ਼ ਦੇ ਜਹਾਜ਼ ਨੂੰ ਭਜਾਉਂਦਿਆਂ ਚੀਨ ਦੇ ਦੋ ਸੰਮੁਦਰੀ ਬੇਡ਼ਿਆਂ ਵਿਚਾਲੇ ਹੋਈ ਸੀ ਟੱਕਰ
ਦੋਵੇਂ ਦੇਸ਼ਾਂ ਦੇ ਚੋਟੀ ਦੇ ਮੰਤਰੀਆਂ ਦੀ ਮੀਟਿੰਗ ਦੌਰਾਨ ਹੋਈ ਚਰਚਾ
ਬੀਤੇ ਦਿਨੀਂ ਇੱਕ ਬਜ਼ੁਰਗ ਸਿੱਖ ਬਜ਼ੁਰਗ ’ਤੇ ਲਾਸ ਏਂਜਲਸ ਵਿੱਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। 70 ਸਾਲਾ ਹਰਪਾਲ ਸਿੰਘ ’ਤੇ 4 ਅਗਸਤ ਨੂੰ ਲਾਸ ਏਂਜਲਸ ਦੇ ਸਿੱਖ ਗੁਰਦੁਆਰਾ ਨੇੜੇ ਸਵੇਰ ਦੀ...
ਨਿਊਜ਼ੀਲੈਂਡ ਦੇ ਹੇਠਲੇ ਉੱਤਰੀ ਟਾਪੂ ’ਤੇ ਬੁੱਧਵਾਰ ਨੂੰ 4.9 ਦੀ ਸ਼ਿੱਦਤ ਦਾ ਭੂਚਾਲ ਆਇਆ, ਜਿਸ ਨੂੰ ਦੇਸ਼ ਦੀ ਭੂ-ਵਿਗਿਆਨ ਵਿਗਿਆਨ ਏਜੰਸੀ ਨੇ ਦਰਮਿਆਨਾ ਦਰਜਾ ਦਿੱਤਾ। ਏਜੰਸੀ ਜੀਓਨੈੱਟ ਨੇ ਕਿਹਾ ਕਿ ਭੂਚਾਲ ਹਾਕਸ-ਬੇ ਖੇਤਰ ਦੇ ਹੇਸਟਿੰਗਜ਼ ਸ਼ਹਿਰ ਤੋਂ 20 ਕਿਲੋਮੀਟਰ...
ਦੁਨੀਆ ਭਰ ਵਿੱਚ ਕਈ ਸੰਘਰਸ਼ਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਦਾ ਸਿਹਰਾ ਟਰੰਪ ਨੂੰ ਜਾਂਦਾ ਹੈ: ਮਾਰਕ ਰੁਬੀਓ
Advertisement