ਖੇਤੀਬਾੜੀ ਮੰਤਰੀ ਨੇ ਫ਼ੀਲਡ ਸਟਾਫ਼ ਨੂੰ ਕੀਤੇ ਆਦੇਸ਼
ਪੰਜਾਬ
ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਸੱਦੇ ’ਤੇ ਪੰਜਾਬ ’ਚ ਹੋਣਗੇ ਪ੍ਰਦਰਸ਼ਨ
ਕੁਰੂਕਸ਼ੇਤਰ ਵਿੱਚ 3 ਏਕਡ਼ ਵਿੱਚ ਉਸਾਰਿਆ ਜਾਵੇਗਾ ਅਜਾਇਬ ਘਰ;
ਬੀਬੀਐੱਮਬੀ ’ਚ ਤਾਇਨਾਤੀ ਵਾਲੇ ਜਵਾਨਾਂ ਲੲੀ ਤਿਆਰ ਹੋ ਰਹੇ ਘਰਾਂ ਦਾ ਆੲੀਜੀ ਲੈਣਗੇ ਜਾਇਜ਼ਾ
ਡੈਮ ’ਚ ਪਾਣੀ ਦਾ ਪੱਧਰ ਦੋ ਦਹਾਕੇ ਦੀ ਔਸਤ ਤੋਂ ਵਧਿਆ
ਘਟਨਾ ’ਚ ਚਾਰ ਜ਼ਖ਼ਮੀ; ਮੁਹਾਲੀ ’ਚ ਤਿੰਨ ਕਿਲੋਮੀਟਰ ਤੱਕ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼
ਪੰਜਾਬ ਸਰਕਾਰ ਨੇ ਨੀਤੀ ’ਤੇ ਇੱਕ ਦਿਨ ਲੲੀ ਰੋਕ ਲਗਾੲੀ; ਮਾਮਲੇ ’ਤੇ ਮੁਡ਼ ਸੁਣਵਾਈ ਅੱਜ
ਭਰਤੀ ਕਮੇਟੀ ਵੱਲੋਂ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਦੀ ਮੰਗ ਦਾ ਮਾਮਲਾ ਲਟਕਿਆ
ਕੈਂਸਰ ਨਾਲ ਪਿੰਡ ਵਿੱਚ ਜਾ ਚੁੱਕੀਆਂ ਨੇ 14 ਜਾਨਾਂ; ਪਿੰਡ ਅਤੇ ਛੱਪੜ ਦੇ ਪਾਣੀ ਦੀ ਜਾਂਚ ਕਰਾਂਗੇ: ਡਿਪਟੀ ਕਮਿਸ਼ਨਰ
ਪੰਜਾਬੀ ਭਾਸ਼ਾ ਨੂੰ ਤੁਰੰਤ ਪ੍ਰਮੁੱਖ ਸਥਾਨ 'ਤੇ ਬਹਾਲ ਕਰਨ ਦੀ ਮੰਗ
ਯਾਤਰਾ 17 ਅਗਸਤ ਨੂੰ ਪਟਿਆਲਾ ਤੋਂ ਸ਼ੁਰੂ ਹੋ ਕੇ 5 ਸਤੰਬਰ ਨੂੰ ਪਠਾਨਕੋਟ ਵਿੱਚ ਕੀਤੀ ਜਾਵੇਗੀ ਖਤਮ
ਐਸਐਚਓ ਨੇ ਗੁਰਪ੍ਰੀਤ ਸਿੰਘ ਨੂੰ ਪਲੰਬਰ ਦਾ ਕੰਮ ਕਰਨ ਲਈ ਬੁਲਾਇਆ ਸੀ ਪੁਲੀਸ ਥਾਣਾ ਗੋਇੰਦਵਾਲ ਸਾਹਿਬ ਵਿਚ; ਪਰਿਵਾਰ ਨੂੰ ਦੱਸੇ ਬਿਨਾਂ ਲਾਸ਼ ਹਸਪਤਾਲ ਛੱਡ ਕੇ ਤੁਰ ਗਏ ਪੁਲੀਸ ਮੁਲਾਜ਼ਮ; ਐਸਐਚਓ ਵੱਲੋਂ ਦੋਸ਼ਾਂ ਦਾ ਖੰਡਨ
ਨੀਤੀ ਸਬੰਧੀ ਸਰਕਾਰ ਵੱਲੋਂ ਕੋੲੀ ‘ਸੋਸ਼ਲ ਇੰਪੈਕਟ ਅਸੈਸਮੈਂਟ’ ਨਾ ਕਰਵਾਏ ਜਾਣ ਦੀ ਗੱਲ ਨੂੰ ਬੈਂਚ ਨੇ ਕੀਤਾ ਨੋਟ
ਹਾਕਮ ਪਾਰਟੀ ਨਾਲ ਸਬੰਧਤ ਆਗੂ ਦੀ ਸ਼ਾਹੀ ਹਵੇਲੀ ਦੇ ਬਾਹਰੋਂ ਨਜਾਇਜ਼ ੳੁਸਾਰੀਆਂ ਢਾਹੀਆਂ
ਜ਼ਮਾਨਤ ਬਾਰੇ ਅਗਲੀ ਸੁਣਵਾੲੀ ਭਲਕੇ; ਬੈਰਕ ਬਦਲਣ ਸਬੰਧੀ ਮਾਮਲੇ ਦੀ ਸੁਣਵਾਈ 12 ਅਗਸਤ ’ਤੇ ਪਈ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ
ਲੋਡ਼ ਪੈਣ ’ਤੇ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਨੰਬਰ ’ਤੇ ਸੰਪਰਕ ਕਰਨ ਤੇ ਸੂਚਨਾ ਦੇਣ ਦੀ ਦਿੱਤੀ ਸਲਾਹ
ਲੋਕਾਂ ਨੂੰ ਚੌਕਸ ਰਹਿਣ ਤੇ ਦਰਿਆ ਕੰਢੇ ਨਾ ਜਾਣ ਦੀ ਸਲਾਹ
ਮਜ਼ਦੂਰਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਜਾਰੀ
ਜ਼ਖ਼ਮੀ 6 ਫੇਜ਼ ਦੇ ਸਿਵਲ ਹਸਪਤਾਲ ’ਚ ਦਾਖ਼ਲ
ਸ਼ਹੀਦੀ ਸਮਾਗਮ ’ਚ ਨੱਚਣ ਟੱਪਣ ਦਾ ਮਾਮਲਾ; ਅਕਾਲ ਤਖ਼ਤ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ ਬੈਂਸ ਨੂੰ ਤਨਖਾਹ ਲਾਈ; ਸਿੱਖ ਸੰਸਥਾਵਾਂ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਸਰਕਾਰੀ ਪ੍ਰਤੀਨਿਧਾਂ ਨੂੰ ਪੂਰਨ ਮਾਣ ਸਨਮਾਨ ਦੇਣ ਦਾ ਆਦੇਸ਼
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲੀਸ ਵੱਲੋਂ ਪਹਿਲੀ ਮਾਰਚ ਤੋਂ ਹੁਣ ਤੱਕ ਰੋਜ਼ਾਨਾ 157 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਹਰ ਘੰਟੇ 6 ਤੋਂ 7 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਪੰਜਾਬ ਦੇ...
ਪਿੰਡ ਦੇ ਰਸਤਿਅਾਂ ’ਤੇ ਬੈਨਰ ਲਗਾਏ; ਕਿਸਾਨਾਂ ਵੱਲੋਂ ਜ਼ਮੀਨ ਨਾ ਦੇਣ ਦਾ ਫ਼ੈਸਲਾ; ਗਰਾਮ ਸਭਾ ਦੇ ਇਜਲਾਸ ’ਚ ਮਤਾ ਪਾਸ
ਪਹਿਲਾਂ ਹੁੰਦੀ ਸੀ ਸਿਰਫ਼ ਰੀ-ਚੈਕਿੰਗ
ਜ਼ਿਲ੍ਹੇ ਦੇ ਪਿੰਡ ਦੀ ਮਜ਼ਦੂਰ ਨਾਬਾਲਗ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੋਠ ਪੁਲੀਸ ਨੇ ਯੂਪੀ ਵਾਸੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤਾ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੂੰ ਫੈਕਟਰੀ ਦੇ...
ਸੁਖਬੀਰ ਸਿੰਘ ਬਾਦਲ ਨੇ 7 ਅਗਸਤ ਨੂੰ ਸੱਦੀ ਐਮਰਜੈਂਸੀ ਮੀਟਿੰਗ
ਤੇਜ਼ ਰਫਤਾਰ ਅੈਕਟਿਵਾ ਖੰਭੇ ਨਾਲ ਟਕਰਾਇਆ
ਨਿੱਜੀ ਪੱਤਰ ਪ੍ਰੇਰਕ ਇੱਥੋਂ ਦੇ ਪਿੰਡ ਸਿੰਘੋਵਾਲ ਨੇੜੇ ਡਰੇਨ ਵਿੱਚ ਦੋ ਵਿਅਕਤੀ ਡੁੱਬ ਗਏ। ਜਾਣਕਾਰੀ ਅਨੁਸਾਰ ਵੀਰ ਮਸੀਹ ਵਾਸੀ ਪਿੰਡ ਚੱਗੂਵਾਲ ਪੈਰ ਤਿਲਕਣ ਕਾਰਨ ਨਾਲੇ ਵਿੱਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਪਿੰਡ ਮੁਕੰਦਪੁਰ ਦੇ ਗੁਰਦੀਪ ਸਿੰਘ ਨੇ ਵੀ ਡਰੇਨ...
ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸਬੰਧ ਹੋਣ ਕਾਰਨ ਪ੍ਰੇਸ਼ਾਨ ਹੋਏ ਪਤੀ ਨੇ ਘਰ ਵਿੱਚ ਪੱਖੇ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਧਰਮਵੀਰ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ। ਉਸ ਨੇ ਖ਼ੁਦਕੁਸ਼ੀ ਦੇ ਨੋਟ ਵਿੱਚ...
ਰਾਜਸਥਾਨ ਵਿੱਚ ਕਤਲ ਕਰਨ ਮਗਰੋਂ ਡੇਰਾਬੱਸੀ ਦੇ ਪੀਜੀ ’ਚ ਲੁਕੇੇ ਹੋਏ ਸਨ ਮੁਲਜ਼ਮ