ਕੈਨੇਡਾ ’ਚ ਵਾਲੀਬਾਲ ਖੇਡਦੇ ਸਮੇਂ ਦਰਿਆ ’ਚ ਡੁੱਬਣ ਕਾਰਨ ਜਤਿਨ ਗਰਗ ਦੀ ਮੌਤ ਹੋ ਗਈ ਸੀ ਜਿਸ ਦਾ ਅੱਜ ਮਾਨਸਾ ਦੇ ਰਾਮਬਾਗ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਕਰੀਬ ਛੇ ਕੁ ਮਹੀਨੇ ਪਹਿਲਾਂ ਹੀ ਉਹ ਪੜ੍ਹਨ ਲਈ ਕੈਨੇਡਾ ਗਿਆ ਸੀ। ਲੰਘੀ...
Advertisement
ਪੰਜਾਬ
ਰਾਜਸੀ ਅਤੇ ਧਾਰਮਿਕ ਵਿੰਗ ਦੀ ਅਗਵਾਈ ਲੲੀ ਦੋ ਆਗੂਆਂ ਦੀ ਕੀਤੀ ਜਾਵੇਗੀ ਚੋਣ
22 ਮਹੀਨਿਆਂ ਵਿੱਚ 5,644 ਵਿਅਕਤੀਆਂ ਨੇ 3.35 ਕਰੋਡ਼ ਰੁਪਏ ਦੇ ਇਨਾਮ ਜਿੱਤੇ
Advertisement
ਡੀਸੀ ਦੀ ਪੜਤਾਲ ਮਗਰੋਂ ਜ਼ਿਲ੍ਹਾ ਖੇਤੀ ਅਫ਼ਸਰ ਚਾਰਜਸ਼ੀਟ; ਗੁਰੂ ਹਰਸਹਾਏ ਦਾ ਖੇਤੀ ਅਫ਼ਸਰ ਮੁਅੱਤਲ
ਕੇਂਦਰ ਸਰਕਾਰ ਦੀ ਚੋਣਾਂ ’ਚ ਹੇਰਾਫੇਰੀ ਜਨਤਕ ਹੋੲੀ
ਰਿਹਾਇਸ਼ੀ ਪ੍ਰਾਜੈਕਟਾਂ ’ਚ ਗ਼ਰੀਬ ਲੋਕਾਂ ਲਈ 700 ਏਕੜ ਜ਼ਮੀਨ ਰਾਖਵੀਂ; ਸਰਕਾਰ ਦੀ ਗ਼ਰੀਬਾਂ ਨੂੰ ਜਲਦੀ ਪਲਾਟ ਦੇਣ ਦੀ ਯੋਜਨਾ
ਪੰਚਾਇਤਾਂ ਨੂੰ ਬਣਦਾ ਮਾਣ ਸਤਿਕਾਰ ਨਾ ਦੇਣ ਤੇ ਘੰਟਿਆਂ ਬੱਧੀ ੳੁਡੀਕ ਕਰਵਾੳੁਣ ਦੇ ਦੋਸ਼
‘ਆਪ’ ਆਗੂਆਂ ਦੇ ਡੋਪ ਟੈਸਟ ਕਰਵਾੳੁਣ ਦਾ ਕਹਿਣ ’ਤੇ ਵਿਵਾਦ ਵਧਿਆ; ਪੁਲੀਸ ਦੇ ਦਖਲ ਨਾਲ ਟਕਰਾਅ ਟਲਿਆ
ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਲੈਂਡ ਪੂਲਿੰਗ ਨੀਤੀ ਦਾ ਕੀਤਾ ਜਾਵੇਗਾ ਵਿਰੋਧ
ਕੈਨੇਡਾ ਰਹਿੰਦੇ ਪਾਕਿਸਤਾਨੀ ਗੈਂਗਸਟਰ ਨੇ ਯੂਟਿਊਬਰ ਨੁੂੰ ਦਿੱਤੀ ਸੀ ਗਰਨੇਡ ਹਮਲੇ ਦੀ ਧਮਕੀ
ਜੰਮੂ ਕਸ਼ਮੀਰ ਦੇ ਕੁਲਗਾਮ ਦੇ ਅਖਲ ਜੰਗਲ ’ਚ ਭਾਰਤੀ ਫੌਜ ਵੱਲੋਂ ਦਹਿਸ਼ਤਗਰਦਾਂ ਖ਼ਿਲਾਫ਼ ਚਲਾਏ ਜਾ ਰਹੇ ਆਪਰੇਸ਼ਨ ਸ਼ਹੀਦ ਹੋਏ ਸਮਰਾਲਾ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਫੌਜੀ ਜਵਾਨ ਪ੍ਰਿਤਪਾਲ ਸਿੰਘ ਦਾ ਅੱਜ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ...
ਪਿੰਡ ਸ਼ੇਰੋਂ ਨੇੜੇ ਸ਼ਨਿੱਚਰਵਾਰ ਨੂੰ ਵਾਪਰਿਆ ਸੀ ਹਾਦਸਾ; ਅੱਠ ਮਹੀਨੇ ਪਹਿਲਾਂ ਹੋਇਆ ਸੀ ਵਿਆਹ; ਹਾਦਸੇ ’ਚ ਪਤਨੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ
ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼ ਦੇ 6ਵੇਂ ਐਡੀਸ਼ਨ ਵਿੱਚ ਤਿੰਨ ਪ੍ਰਮੁੱਖ ਸਨਮਾਨ ਮਿਲੇ ਹਨ। ਸ਼ਨਿੱਚਰਵਾਰ ਨੂੰ ਮੁੰਬਈ ਵਿਚ ਕਰਵਾਏ ਸਮਾਗਮ ਦੌਰਾਨ 2024 ਦੀਆਂ ਸ਼ਾਨਦਾਰ ਫਿਲਮਾਂ, ਲੜੀਵਾਰਾਂ ਅਤੇ ਟੀਵੀ ਸ਼ੋਅਜ਼ ਨੂੰ ਵੱਖ ਵੱਖ ਸ਼੍ਰੇਣੀਆਂ...
ਕੁੱਲ 2,464 ਵਾਹਨਾਂ ਦੀ ਜਾਂਚ ਦੌਰਾਨ 286 ਚਲਾਨ; ਨੌਂ ਗ੍ਰਿਫ਼ਤਾਰ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਅੱਠ ਪਿੰਡ ਮੁਹਾਲੀ ਵਿੱਚ ਸ਼ਾਮਲ ਕੀਤੇ ਗਏ ਸਨ। ਹੁਣ ਇਨ੍ਹਾਂ ਪਿੰਡਾਂ ਮਾਣਕਪੁਰ, ਖੇੜਾ ਗੱਜੂ, ਲੇਹਲਾਂ, ਗੁਰਦਿੱਤਪੁਰਾ (ਨੱਤਿਆਂ), ਹਦਾਇਤਪੁਰਾ, ਉੱਚਾ ਖੇੜਾ, ਊਰਨਾ ਅਤੇ ਚੰਗੇਰਾ ਨੂੰ ਮੁਹਾਲੀ ਜ਼ਿਲ੍ਹੇ ਦੀ ਬਨੂੜ ਤਹਿਸੀਲ ਨਾਲ ਜੋੜਿਆ ਗਿਆ...
ਕਿਸਾਨਾਂ-ਮਜ਼ਦੂਰਾਂ ਨੂੰ ਵੱਡੇ ਏਕੇ ਨਾਲ ਸੰਘਰਸ਼ ਕਰਨ ਲਈ ਆਖਿਆ
ਤਰੱਕੀ ਦੇ ਕੇ ਆਂਗਣਵਾਡ਼ੀ ਹੈਲਪਰਾਂ ਨੂੰ ਬਣਾਇਆ ਵਰਕਰ
ਕਰੋਨਾ ਤੋਂ ਬਾਅਦ ਲਗਾਤਾਰ ਹੋ ਰਿਹਾ ਸੀ ਵਾਧਾ; ਸਾਲ 2023 ਵਿੱਚ 7.41 ਲੱਖ ਦੇ ਮੁਕਾਬਲੇ 2024 ’ਚ 5.41 ਲੱਖ ਵਿਦੇਸ਼ੀ ਸੈਲਾਨੀ ਪੰਜਾਬ ਪਹੁੰਚੇ; ਘਰੇਲੂ ਸੈਲਾਨੀਆਂ ਦੀ ਗਿਣਤੀ ਵੀ ਘਟੀ
ਬੁਨਿਆਦੀ ਸਹੂਲਤਾਂ ਦੀ ਘਾਟ ਖ਼ਿਲਾਫ਼ ਦਿੱਤਾ ਧਰਨਾ; ਅੈੱਨਅੈੱਚਏਆਈ ਤੇ ਸੂਬਾ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਬਿਆਸ ਦਰਿਆ ਨੇੜਲੇ ਇਲਾਕਿਆਂ ’ਚ ਲੋਕਾਂ ਦੇ ਸਾਹ ਸੁੱਕੇ; 1376.36 ਫੁੱਟ ’ਤੇ ਪੁੱਜਾ ਪਾਣੀ, ਖ਼ਤਰੇ ਦਾ ਨਿਸ਼ਾਨ 1390 ਫੁੱਟ ’ਤੇ
ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ; ਭਲਕੇ ਭੁੱਖ ਹੜਤਾਲ ਦਾ ਐਲਾਨ
ਪ੍ਰਗਤੀਸ਼ੀਲ ਲੇਖਕ ਸੰਘ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ 25 ਕਿਤਾਬਾਂ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਨੂੰ ਗੈਰ-ਜਮਹੂਰੀ ਕਰਾਰ ਦਿੱਤਾ ਹੈ। ਇਨ੍ਹਾਂ ਪਾਬੰਦੀਸ਼ੁਦਾ ਕਿਤਾਬਾਂ ਵਿੱਚ ਏ.ਜੀ. ਨੂਰਾਨੀ, ਅਨੁਰਾਧਾ ਭਸੀਨ, ਅਰੁੰਧਤੀ ਰਾਏ ਤੇ ਹੋਰ ਉੱਘੇ ਲੇਖਕਾਂ ਦੀਆਂ...
ਮੁੱਖ ਮੰਤਰੀ ਨੇ ਵਿਦਿਆਰਥਣਾਂ ਨੂੰ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ
30 ਅਕਤੂਬਰ ਤੋਂ 2 ਨਵੰਬਰ ਸਰਘੀ ਵੇਲੇ ਤੱਕ ਚੱਲੇਗਾ ਮੇਲਾ
ਸ਼ਹੀਦ ਕਮਲਜੀਤ ਸਿੰਘ ਦੀ ਸਮਾਧ ’ਤੇ 44 ਸਾਲਾਂ ਤੋਂ ਬੰਨ੍ਹੀ ਜਾ ਰਹੀ ਹੈ ਰੱਖਡ਼ੀ
ਵਿੱਤ ਮੰਤਰੀ ਵੱਲੋਂ ਮੁਲਜ਼ਮਾਂ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਕਥਿਤ ਸਬੰਧਾਂ ਕਾਰਨ ਮਾਮਲੇ ਵਿੱਚ ਦੇਰੀ ਹੋਣ ਦਾ ਦਾਅਵਾ
ਅੱਠ ਰੋਜ਼ਾ ਭਰਤੀ ਕੈਂਪ ਵਿੱਚ ਅੱਧੀ ਦਰਜਨ ਜ਼ਿਲ੍ਹਿਆਂ ਦੇ 10 ਹਜ਼ਾਰ ਤੋਂ ਵੱਧ ਉਮੀਦਵਾਰ ਪੁੱਜੇ
ਆਈਸੀਆਈਸੀਆਈ ਬੈਂਕ ਨੇ 1 ਅਗਸਤ ਜਾਂ ਉਸ ਤੋਂ ਬਾਅਦ ਖੋਲ੍ਹੇ ਜਾਣ ਵਾਲੇ ਨਵੇਂ ਬਚਤ ਬੈਂਕ ਖਾਤਿਆਂ ਲਈ ਘੱਟੋ-ਘੱਟ ਲਾਜ਼ਮੀ ਬੈਲੇਂਸ ਰਾਸ਼ੀ ਦੀ ਸ਼ਰਤ ਪੰਜ ਗੁਣਾ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਹੈ। ਆਈਸੀਆਈਸੀਆਈ ਬੈਂਕ ਦੇ ਗਾਹਕਾਂ ਲਈ 31 ਜੁਲਾਈ...
Advertisement