ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ
Advertisement
ਪੰਜਾਬ
ਮੁੱਖ ਮੰਤਰੀ ਨੇ ਪਰਿਵਾਰ ਸਣੇ ਗੁਰਦੁਆਰਾ ਕਤਲਗੜ੍ਹ ਸਾਹਿਬ ’ਚ ਮੱਥਾ ਟੇਕਿਅਾ
ਮੀਂਹ ਕਾਰਨ ਭਾਖਡ਼ਾ, ਪੌਂਗ ਤੇ ਰਣਜੀਤ ਸਿੰਘ ਡੈਮ ਵਿੱਚ ਪਾਣੀ ਵਧਿਆ
ਭਾਜਪਾ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ; ਭਾਜਪਾ ਨੇ ਵਿਜੀਲੈਂਸ ਦੀ ਕਾਰਵਾਈ ਦੇ ਸਮੇਂ ’ਤੇ ਚੁੱਕੇ ਸਵਾਲ
ਕਾਲਕਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਕੀਤੀ ਅਪੀਲ
Advertisement
ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਦੋਵਾਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ
ਸਨੌਰ ਦੀ ਖ਼ਾਲਸਾ ਕਲੋਨੀ ’ਚ ਔਰਤ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਅਣਪਛਾਤੇ ਨੇ ਘਰ ’ਚ ਦਾਖ਼ਲ ਹੋ ਕੇ ਕਤਲ ਕੀਤਾ। ਵਾਰਦਾਤ ਸਮੇਂ ਔਰਤ ਦਾ ਨੌਂ ਮਹੀਨਿਆਂ ਦਾ ਪੁੱਤਰ ਵੀ ਉਸ...
ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧ ਕੇ 1363.89 ਫੁੱਟ ਹੋ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਸਮਰੱਥਾ ਇੱਕ ਲੱਖ ਕਿਊਸਿਕ ਤੋਂ ਵੱਧ ਹੈ। ਡੈਮ ਵਿੱਚ ਪਿਛਲੇ ਦੋ ਦਿਨਾਂ ’ਚ ਪਾਣੀ ਦਾ ਪੱਧਰ 8 ਫੁੱਟ...
14 ਨੂੰ ਹੋਵੇਗੀ ਅਗਲੀ ਸੁਣਵਾਈ; ਨਾਭਾ ਦੀ ਨਿਊ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ
ਅੈਂਟੀ-ਡਾਇਬਟੀਜ਼ ਅਤੇ ਮਨੋਰਗ ਨਾਲ ਸਬੰਧਤ ਦਵਾਈਆਂ ਦੀਆਂ ਕੀਮਤਾਂ ਘਟਣਗੀਆਂ
ਇਥੋਂ ਨੇੜਲੇ ਪਿੰਡ ਪੱਕਾ ਦੇ 22 ਸਾਲਾ ਅਕਾਸ਼ਦੀਪ ਸਿੰਘ ਨੇ ਕੈਨੇਡਾ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਅਕਾਸ਼ਦੀਪ ਦੇ ਸਾਥੀਆਂ ਅਨੁਸਾਰ ਉਹ ਕੁੱਝ ਦਿਨਾਂ ਤੋਂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਕੈਨੇਡਾ ਪੁਲੀਸ ਨੇ ਉਸ ਦੀ ਦੇਹ ਆਪਣੇ ਕਬਜ਼ੇ ’ਚ ਲੈ...
‘ਐੱਸਆੲੀਆਰ’ ਦੌਰਾਨ ਕੁੱਲ 66,64,075 ਵੋਟਰਾਂ ਦੇ ਕੱਟੇ ਗਏ ਨਾਮ
ਭਾਜਪਾ ’ਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਮੁਹਾਲੀ, ਚੰਡੀਗੜ੍ਹ ਅਤੇ ਖਰੜ ਸਥਿਤ ਟਿਕਾਣਿਆਂ ’ਤੇ ਪੰਜਾਬ ਵਿਜੀਲੈਂਸ ਦੇ ਛਾਪਿਆਂ ਖ਼ਿਲਾਫ਼ ਅੱਜ ਭਾਜਪਾ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਪੰਜਾਬ ਉਪ ਪ੍ਰਧਾਨ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...
ਬੱਸਾਂ ਤੇ ਰੇਹੜੀ-ਫੜ੍ਹੀ ਵਾਲਿਆਂ ਤੋਂ ਵਸੂਲੀ ਨੂੰ ਲੈ ਕੇ ਹੋਇਆ ਝਗੜਾ; ਪੁਲੀਸ ਮਾਮਲੇ ਦੀ ਜਾਂਚ ’ਚ ਜੁਟੀ
ਕਿਸਾਨਾਂ ਦੀ ਸਹਿਮਤੀ ਮਗਰੋਂ ਹੀ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਲੈਣ ਦਾ ਦਾਅਵਾ; ਮੁੱਖ ਮੰਤਰੀ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ
ਸੰਸਦ ਮੈਂਬਰ ਨੇ ਪੰਜਾਬ ਸਰਕਾਰ ਨੂੰ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ
ਗੁਰਪ੍ਰੀਤ ਸਿੰਘ ਨੇ 16 ਸਾਲ ਦੀ ਸੇਵਾ ਮਗਰੋਂ 31 ਅਗਸਤ ਨੂੰ ਹੋਣਾ ਸੀ ਸੇਵਾਮੁਕਤ
ਹੁਣ ਤਕ 2.28 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ
ਚਾਰ ਦਿਨ ਪਹਿਲਾਂ ਜਲੰਧਰ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ’ਚ ਖ਼ਰਾਬੀ ਕਾਰਨ ਗਈ ਸੀ 3 ਲੋਕਾਂ ਦੀ ਜਾਨ; ਆਕਸੀਜਨ ਪਲਾਂਟ ਦੇ ਸੰਚਾਲਨ ਲਈ ਸਟਾਫ ਲਈ ਸ਼ਿਕਾਇਤਾਂ ’ਤੇ ਹਾਲੇ ਤੱਕ ਕਾਰਵਾਈ ਨਹੀਂ ਹੋਈ: ਸੀਨੀਅਰ ਮੈਡੀਕਲ ਅਫ਼ਸਰ
ਤਸਕਰਾਂ ਕੋਲੋਂ ਪਿਸਟਤੌ ਦਾ ਸਮਾਨ, ਐਕਟਿਵਾ ਤੇ ਅੱਠ ਕਾਰਤੂਸ ਬਰਾਮਦ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਅਧੀਨ ਨਾਭਾ ਦੀ ਨਿਊ ਜੇਲ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਵਿਖੇ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਪੇਸ਼ੀ ਹੋਈ। ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ ਵਿਚ 14...
ਭਾਜਪਾ ਨੇ 'ਰਾਜਨੀਤਿਕ ਬਦਲਾਖੋਰੀ' ਦਾ ਦੋਸ਼ ਲਗਾਇਆ
ਜਗੀਰੋ ਖ਼ਿਲਾਫ਼ NDPS ਦੇ ਪੰਜ ਅਤੇ ਉਸਦੇ ਪੁੱਤਰ ਵਿਜੇ ਕੁਮਾਰ ’ਤੇ 10 ਕੇਸ
ਦਿਹਾੜੀਦਾਰਾਂ ਵੱਲੋਂ ਇੱਟਾਂ ਅਤੇ ਉਸਾਰੀ ਸਮੱਗਰੀ ਦੀ ਢੋਆ ਢੁਆਈ ਲਈ ਬਣਾਇਆ ਆਰਜ਼ੀ ਜੁਗਾੜ ਇੱਕ ਮਰੀਜ਼ ਨੂੰ ਲਿਜਾਣ ਲਈ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵਿਆਪਕ ਬਹਿਸ ਛਿੜ ਗਈ ਹੈ। ਬੀਤੇ ਦਿਨ ਇੱਕ ਮਰੀਜ਼ ਨੂੰ ਸਥਾਨਕ ਸਿਵਲ ਹਸਪਤਾਲ...
ਇਸ ਸ਼ਹਿਰ ’ਚ ਅੱਜ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਮੀਗ੍ਰੇਸ਼ਨ ਏਜੰਸੀ ਦੇ ਮਾਲਕ ਰਾਹੁਲ ਕੱਕੜ ’ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾਈਆਂ। ਕੱਕੜ ਐਕਟਿਵਾ ’ਤੇ ਆਪਣੇ ਘਰ ਜਾ ਰਿਹਾ ਸੀ ਕਿ ਰਸਤੇ ’ਚ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸੇ...
ਪੁਲੀਸ ਨੇ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ
ਜ਼ਿਲ੍ਹੇ ਦੇ ਪਿੰਡ ਹਰਾਏਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਖੇਡ ਸਟੇਡੀਅਮ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਆਕਾਸ਼ਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਜੋਂ ਹੋਈ ਹੈ। ਥਾਣਾ ਨੇਹੀਆਂ...
ਬਾਬਾ ਬਕਾਲਾ, ਜਲੰਧਰ ਅਤੇ ਅਨੰਦਪੁਰ ਸਾਹਿਬ ਵਿੱਚ ਹੋਣਗੇ ਯਾਦਗਾਰੀ ਸਮਾਗਮ; ਕੈਬਨਿਟ ਮੰਤਰੀਅਾਂ ਵੱਲੋਂ ਮੀਟਿੰਗ
ਸਕੂਲਾਂ ਨੂੰ ਵਿਦਿਆਰਥੀਆਂ ਦੇ ਸਹੀ ਵੇਰਵੇ ਭੇਜਣ ਲਈ ਕਿਹਾ
ਨਗਰ ਕੌਂਸਲ ਦੇ ਸੈਨੇਟਰੀ ਸੁਪਰਡੈਂਟ ਵਿਸ਼ਨੂੰ ਦੱਤ ਸ਼ਰਮਾ ’ਤੇ ਅੱਜ ਕੁਝ ਲੋਕਾਂ ਨੇ ਸਮਾਗਮ ਦੌਰਾਨ ਹਮਲਾ ਕਰ ਦਿੱਤਾ, ਜਿਸ ਕਾਰਨ ਨਗਰ ਕੌਂਸਲ ਦੇ ਅਧਿਕਾਰੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਪੂਰੇ ਸਟਾਫ਼ ਨੇ ਰੋਸ ਵਜੋਂ ਕੰਮ-ਕਾਜ ਬੰਦ ਕਰਕੇ ਨਗਰ ਕੌਂਸਲ ਦਫਤਰ...
Advertisement