ਅਸ਼ਵਨੀ ਕੁਮਾਰ ਇਤਿਹਾਸ, ਜਿਵੇਂ ਥੌਮਸ ਕਾਰਲਾਈਲ ਨੇ ਲਿਖਿਆ ਹੈ, ਉਨ੍ਹਾਂ ਬਿਹਤਰੀਨ ਸ਼ਖ਼ਸੀਅਤਾਂ ਵੱਲੋਂ ਘਡਿ਼ਆ ਅਤੇ ਚਲਾਇਆ ਜਾਂਦਾ ਹੈ ਜਿਹੜੇ ਖ਼ੁਦ ਤੋਂ ਉੱਤੇ ਉੱਠ ਕੇ ਆਪਣਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਦੇ ਹਨ। ਹਿੰਮਤ, ਦ੍ਰਿੜ੍ਹਤਾ, ਕਾਮਯਾਬ ਹੋਣ ਦੀ ਇੱਛਾ ਤੇ...
ਅਸ਼ਵਨੀ ਕੁਮਾਰ ਇਤਿਹਾਸ, ਜਿਵੇਂ ਥੌਮਸ ਕਾਰਲਾਈਲ ਨੇ ਲਿਖਿਆ ਹੈ, ਉਨ੍ਹਾਂ ਬਿਹਤਰੀਨ ਸ਼ਖ਼ਸੀਅਤਾਂ ਵੱਲੋਂ ਘਡਿ਼ਆ ਅਤੇ ਚਲਾਇਆ ਜਾਂਦਾ ਹੈ ਜਿਹੜੇ ਖ਼ੁਦ ਤੋਂ ਉੱਤੇ ਉੱਠ ਕੇ ਆਪਣਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਦੇ ਹਨ। ਹਿੰਮਤ, ਦ੍ਰਿੜ੍ਹਤਾ, ਕਾਮਯਾਬ ਹੋਣ ਦੀ ਇੱਛਾ ਤੇ...
ਅਵਨੀਤ ਕੌਰ ਰਾਤ ਦਾ ਖਾਣਾ ਖਾ ਕੇ ਲਾਅਨ ਵਿੱਚ ਘੁੰਮਦੇ ਵਿਦਿਆਰਥੀ। ਆਪਸ ਵਿੱਚ ਗੱਲਾਂ ਕਰਦੇ, ਇੱਕ ਦੂਸਰੇ ਦੇ ਹਾਸੇ ਦੀ ਝਲਕ ਦੇਖਦੇ। ਮੋਬਾਈਲ ਫੋਨ ’ਤੇ ਆਪਣਿਆਂ ਨਾਲ ਮਨ ਦੀਆਂ ਗੱਲਾਂ ਕਰਦੇ। ਚੁਫੇਰੇ ਹਰੇ ਭਰੇ ਰੁੱਖਾਂ ਤੇ ਫੁੱਲਾਂ ਦੀ ਸੰਗਤ ਮਾਣਦੇ।...
ਹਰਜੋਤ ਸਿੰਘ ਸੋਹੀ/ਸੁਖਜਿੰਦਰ ਸਿੰਘ ਮਾਨ ਫ਼ਲਦਾਰ ਬੂਟਿਆਂ ਨੂੰ ਵਪਾਰਕ ਫਲ ਆਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਇਸ ਲਈ ਮੁੱਢਲੇ ਸਾਲਾਂ ਦੌਰਾਨ ਫ਼ਲਦਾਰ ਬੂਟਿਆਂ ਦੇ ਫੈਲਾਓ, ਬਾਗ ਵਿੱਚ ਬੂਟੇ ਲਗਾਉਣ ਲਈ ਵਰਤਿਆ ਗਏ ਢੰਗ ਅਤੇ ਬੂਟਿਆਂ ਵਿਚਕਾਰ ਫ਼ਾਸਲੇ ਦੇ ਹਿਸਾਬ...
ਸੱਤਪਾਲ ਸਿੰਘ ਦਿਓਲ ਲੱਖਾਂ ਰੁਪਏ ਲਾ ਕੇ ਨੌਜਵਾਨ ਪੰਜਾਬ ਤੋਂ ਬਾਹਰ ਪੜ੍ਹਨ ਲਈ ਜਾਂ ਹੋਰ ਢੰਗ ਤਰੀਕੇ ਅਪਣਾ ਕੇ ਵਿਦੇਸ਼ ਵਿੱਚ ਪੱਕੇ ਤੌਰ ’ਤੇ ਵਸਣਾ ਚਾਹੁੰਦੇ ਹਨ। 12ਵੀਂ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਤੋਂ ਵੱਧ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਜਾਂ ਹੋਰ...
ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ ਪਾਕਿਸਤਾਨ ਦੇ ਸੁਲਗਦੇ ਸੂਬੇ ਬਲੋਚਿਸਤਾਨ ਅਤੇ ਗਿਲਗਿਤ ਬਾਲਟਿਸਤਾਨ ’ਚ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਬਲੋਚਿਸਤਾਨ ਵਿੱਚ ਜਿਸ ਯੋਜਨਾਬੰਦੀ ਤੇ ਤੀਬਰਤਾ ਨਾਲ ਜੱਥੇਬੰਦਕ ਰੂਪ ’ਚ ਹਰ ਕਿਸਮ ਦੇ ਹਥਿਆਰਾਂ, ਧਮਾਕਾਖੇਜ਼ ਤੇ ਵਿਸਫੋਟਕ ਸਮੱਗਰੀ ਨਾਲ ਲੈਸ...
ਰਾਮ ਸਵਰਨ ਲੱਖੇਵਾਲੀ ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ ਟਕਰਾਉਂਦਾ। ਛੱਲਾਂ ਬਣ-ਬਣ ਬਿਖਰਦਾ, ਮਸਤੀ ਨਾਲ ਵਹਿੰਦਾ। ਨਦੀ ਵਿੱਚੋਂ ਆਉਂਦੀ ਕਲ-ਕਲ ਦੀ ਆਵਾਜ਼ ਜੀਵਨ ਦਾ ਸਾਰ ਬਿਆਨਦੀ ਪ੍ਰਤੀਤ ਹੁੰਦੀ। ਜ਼ਿੰਦਗੀ ਵਿੱਚ ਪੈਰਾਂ ਸਿਰ ਹੋਣ ਲਈ ਰਵਾਨੀ ਦਾ...
ਸ਼ਾਦੀ ਰਾਮ ਭੂਪਾਲ ਗੱਲ ਕਰ ਰਿਹਾ ਹਾਂ ਤਕਰੀਬਨ ਅੱਧੀ ਸਦੀ ਪਹਿਲਾਂ 1970ਵਿਆਂ ਦੀ ਜਦ ਮੈਂ ਸਾਡੇ ਨਾਲ ਦੇ ਪਿੰਡ ਰੱਲੇ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦਾ ਸੀ। ਉਨ੍ਹੀਂ ਦਿਨੀਂ ਸਾਡੇ ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਬਹੁਤ ਦੂਰ ਤੋਂ...
ਗੁਰਦੀਪ ਢੁੱਡੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਿਦਿਅਕ ਢਾਂਚੇ ਦੀ ਸਹੀ ਦਿਸ਼ਾ ਨਾਲ ਹੀ ਅਸੀਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਿੱਖਿਅਤ ਹੋ ਸਕਦੇ ਹਾਂ। ਸਿੱਖਿਅਤ ਹੋਣ ਸਦਕਾ ਬਹੁਤ ਸਾਰੀਆਂ ਸਮਾਜਿਕ, ਆਰਥਿਕ ਬੁਰਾਈਆਂ ਦੀ ਸਮਾਪਤੀ ਹੋ ਸਕਦੀ ਹੈ। ਸਿੱਖਿਆ...
ਬੂਟਾ ਸਿੰਘ ਵਾਕਫ਼ ਰੋਜ਼ਾਨਾ ਵਾਂਗ ਜਨਮ ਭੂਮੀ ਤੋਂ ਕਰਮ ਭੂਮੀ ਤੱਕ ਬੱਸ ਦਾ ਸਫ਼ਰ। ਬੱਸ ਤੁਰਦੀ, ਜ਼ਿੰਦਗੀ ਰਵਾਂ ਤੋਰ ਤੁਰਦੀ। ਨਿੱਕੀਆਂ-ਨਿੱਕੀਆਂ ਪੁਲਾਂਘਾਂ ਪੁੱਟਦੀ। ਜੀਵਨ ਕਣੀਆਂ ਨਵੇਂ ਹੁੰਗਾਰੇ ਭਰਦੀਆਂ। ਨਿੱਤ ਰੋਜ਼ ਕਿੰਨੀਆਂ ਹੀ ਨਵੀਆਂ ਸਵਾਰੀਆਂ ਦੇ ਚਿਹਰੇ ਸਾਹਮਣੇ ਆਉਂਦੇ, ਕਿਸੇ ਪੜਾਅ...
ਰਾਜ ਕੁਮਾਰ ਪੰਜਾਬ ਵਿੱਚ ਝੋਨੇ ਅਧੀਨ ਰਕਬਾ ਸਾਲ 1970-71 ਵਿੱਚ ਸਿਰਫ 3.9 ਲੱਖ ਹੈਕਟੇਅਰ ਸੀ ਜੋ ਸਾਲ 2023-24 ਵਿੱਚ ਲੱਗਭਗ 31.79 ਲੱਖ ਹੈਕਟੇਅਰ ਤੱਕ ਵਧ ਗਿਆ। ਝੋਨੇ ਦਾ ਔਸਤਨ ਝਾੜ ਵੀ 27.7 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵਧ ਕੇ 67.4 ਕੁਇੰਟਲ...