ਸ਼ੀਰੀਂ ਵਕਫ਼ ਸੋਧ ਬਿਲ ਸੰਸਦ ਦੇ ਦੋਹਾਂ ਸਦਨਾਂ ਵਿੱਚ ਪਾਸ ਹੋਣ ਪਿੱਛੋਂ ਕਾਨੂੰਨ ਬਣ ਚੁੱਕਿਆ ਹੈ। ਇਹ ਕਾਨੂੰਨ ਮੁਸਲਿਮ ਧਾਰਮਿਕ ਮਾਮਲਿਆਂ ਵਿੱਚ ਕੇਂਦਰੀ ਹਕੂਮਤ ਦੀ ਸਿੱਧੀ ਦਖਲਅੰਦਾਜ਼ੀ ਵੱਲ ਵੱਡਾ ਕਦਮ ਹੈ ਅਤੇ ਪਹਿਲਾਂ ਹੀ ਸਮਾਜ ਅੰਦਰ ਵਿਤਕਰਾ, ਬੇਗਾਨਗੀ ਅਤੇ ਹਕੂਮਤੀ...
ਸ਼ੀਰੀਂ ਵਕਫ਼ ਸੋਧ ਬਿਲ ਸੰਸਦ ਦੇ ਦੋਹਾਂ ਸਦਨਾਂ ਵਿੱਚ ਪਾਸ ਹੋਣ ਪਿੱਛੋਂ ਕਾਨੂੰਨ ਬਣ ਚੁੱਕਿਆ ਹੈ। ਇਹ ਕਾਨੂੰਨ ਮੁਸਲਿਮ ਧਾਰਮਿਕ ਮਾਮਲਿਆਂ ਵਿੱਚ ਕੇਂਦਰੀ ਹਕੂਮਤ ਦੀ ਸਿੱਧੀ ਦਖਲਅੰਦਾਜ਼ੀ ਵੱਲ ਵੱਡਾ ਕਦਮ ਹੈ ਅਤੇ ਪਹਿਲਾਂ ਹੀ ਸਮਾਜ ਅੰਦਰ ਵਿਤਕਰਾ, ਬੇਗਾਨਗੀ ਅਤੇ ਹਕੂਮਤੀ...
ਕਰਮਜੀਤ ਸਿੰਘ ਚਿੱਲਾ ਸਾਲ 2015 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਲਈ ਭੇਜੇ ਜਾਂਦੇ ਜਥੇ ਵਿੱਚ ਸ਼ਾਮਿਲ ਹੋ ਕੇ ਪਰਤ ਰਹੇ ਸਾਂ। ਜਥੇ ਵਿੱਚ ਜਾਣ ਦਾ ਸਬੱਬ ਵੀ ਮਿੰਟਾਂ ਵਿੱਚ...
ਸੰਜੀਵ ਕੁਮਾਰ ਸ਼ਰਮਾ ਕੋਈ ਵੀ ਸਮਾਜ ਉਦੋਂ ਹੀ ਸਿਹਤਮੰਦ ਅਤੇ ਮਜ਼ਬੂਤ ਹੋ ਸਕਦਾ ਹੈ, ਜਦੋਂ ਉਸ ਅੰਦਰ ਵਸਦੇ ਲੋਕ, ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ, ਨਿਰਭੈ ਹੋ ਕੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਣ, ਆਪਣੇ ਹੰਕਾਰ ਨੂੰ ਪਰ੍ਹੇ ਰੱਖ ਕੇ...
ਡਾ. ਅਵਤਾਰ ਸਿੰਘ ਪਤੰਗ ਸਿਆਣੇ ਲੋਕ ਅਕਸਰ ਕਹਿੰਦੇ ਹਨ ਕਿ ਜਿਹੜਾ ਸਮਾਂ ਲੰਘ ਗਿਆ, ਉਹੀ ਚੰਗਾ। ਪਿੰਡ ਰਹਿੰਦਿਆਂ ਜਿਹੜਾ ਸਮਾਂ ਮੈਂ ਹੰਢਾਇਆ, ਉਹ ਕਿੰਨਾ ਕੁ ਚੰਗਾ ਸੀ ਜਾਂ ਮਾੜਾ, ਇਸ ਦਾ ਅੰਦਾਜ਼ਾ ਪਾਠਕ ਖ਼ੁਦ ਲਾ ਲੈਣਗੇ।... 1971 ਵਿੱਚ ਭਾਰਤ ਤੇ...
ਡਾ. ਰਣਜੀਤ ਸਿੰਘ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਜੇ ਕੰਬਾਈਨ ਨਾਲ ਵਾਢੀ ਕਰਵਾਉਣੀ ਹੈ ਤਾਂ ਖੇਤ ਵਿੱਚ ਖੜ੍ਹੇ ਨਾੜ ਨੂੰ ਅੱਗ ਨਾ ਲਗਾਓ। ਇਸ ਨਾਲ ਵਾਤਾਵਰਨ ਹੀ ਪਲੀਤ ਨਹੀਂ ਹੁੰਦਾ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੁੰਦੀ...
ਲੱਖਾ ਧੀਮਾਨ ਬੱਚਿਆਂ ਦੀਆਂ ਜਮਾਤਾਂ ਦੇ ਨਤੀਜੇ ਆ ਗਏ ਹਨ ਤੇ ਸਾਰੇ ਆਪੋ-ਆਪਣੀਆਂ ਨਵੀਆਂ ਕਿਤਾਬਾਂ ਕਾਪੀਆਂ ਜੋ ਅੱਜ ਕੱਲ੍ਹ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਨਤੀਜੇ ਦੇ ਨਾਲ ਹੀ ਸਕੂਲਾਂ ਵਿੱਚ ਮਿਲ ਜਾਂਦੀਆਂ ਹਨ, ਲੈ ਰਹੇ ਹਨ। ਪੁੱਤਰ ਦੀਆਂ ਅੱਠਵੀਂ ਦੀਆਂ ਕਿਤਾਬਾਂ...
ਭਗਵੰਤ ਰਸੂਲਪੁਰੀ ਕਈ ਦਹਾਕਿਆਂ ਤੋਂ ਆਪਣੀ ਸਮਰੱਥਾ ਅਤੇ ਤਾਕਤ ਦੇ ਸਿਰ ’ਤੇ ਖੜ੍ਹਾ ਪੰਜਾਬੀ ਕਹਾਣੀ ਦਾ ਥੰਮ੍ਹ ਪ੍ਰੇਮ ਪ੍ਰਕਾਸ਼ ਡਿੱਗ ਪਿਆ ਏ। ਉਸ ਨੇ ਪੰਜਾਬੀ ਕਹਾਣੀ ਵਿੱਚ ਆਪਣੀ ਕਲਾ ਨਾਲ ਅਜਿਹੇ ਵਾਢੇ ਪਾਏ ਜੋ ਕਈ ਦਹਾਕਿਆਂ ਤੱਕ ਪਾਠਕਾਂ ਨੂੰ ਦਿਸਦੇ...
ਅਵਨੀਤ ਕੌਰ ਖੁਸ਼ੀਆਂ ਦਾ ਰੰਗ ਹਰ ਕਿਸੇ ਨੂੰ ਭਾਉਂਦਾ ਹੈ। ਇਸੇ ਰੰਗ ਵਿੱਚ ਜ਼ਿੰਦਗੀ ਦੀ ਝੋਲੀ ਹਾਸੇ ਤੇ ਸਾਂਝਾਂ ਨਾਲ ਭਰਦੀ ਹੈ। ਇੱਕ ਦੂਸਰੇ ਨੂੰ ਮਿਲਦੇ-ਗਿਲਦੇ ਰਿਸ਼ਤੇਦਾਰ, ਸਨੇਹੀ ਰਿਸ਼ਤਿਆਂ ਦੀ ਤੰਦ ਪਰੋਂਦੇ ਨਜ਼ਰ ਆਉਂਦੇ ਹਨ। ਨਵੇਂ ਨਕੋਰ ਕੱਪੜਿਆਂ ਵਿੱਚ ਸਜੇ...
ਡਾ. ਲਾਭ ਸਿੰਘ ਖੀਵਾ ਪੰਜ ਦਹਾਕਿਆਂ ਤੋਂ ਪ੍ਰੋ. ਹਰਜਿੰਦਰ ਸਿੰਘ ਅਟਵਾਲ ਮੇਰੇ ਨਾਲ ਦੋਸਤੀ ਨਿਭਾਉਂਦਾ ਆਇਆ ਸੀ। ਜਦੋਂ ਵੀਹਵੀਂ ਸਦੀ ਦੇ 70ਵਿਆਂ ਸਮੇਂ ਪਟਿਆਲਾ ਯੂਨੀਵਰਸਿਟੀ ਵਿੱਚ ਉੱਚ ਵਿੱਦਿਆ ਲੈਣ ਲਈ ਅਸੀਂ ਇੱਕੋ ਵਿਭਾਗ ਦੇ ਵਿਦਿਆਰਥੀ ਅਤੇ ਇੱਕੋ ਹੋਸਟਲ ਦੇ ਵਾਸੀ...
ਬਲਕਾਰ ਸਿੰਘ (ਪ੍ਰੋਫੈਸਰ) ਵਰਤਮਾਨ ਅਕਾਲੀ ਸਿਆਸਤ ਦੇ ਸੰਕਟ ਦੀ ਜੜ੍ਹ ਵਿਚ ਸਦਾ ਵਾਂਗ ਅਕਾਲੀ ਸਿਆਸਤ ਦੇ ਰੰਗ ਹੀ ਹਨ। ਆਪਣਿਆਂ ਹੱਥੋਂ ਆਪ ਮਰਨ ਦੀ ਸਿਆਸਤ ਇਸੇ ਦਾ ਹਾਸਲ ਹੈ। ਪਹਿਲਾਂ ਇਹ ਰੰਗ ਅੰਦਰੋਂ ਉਘੜਦੇ ਰਹਿੰਦੇ ਸਨ ਅਤੇ ਇਸ ਵੇਲੇ ਇਹ...
ਸ਼ਵਿੰਦਰ ਕੌਰ ਰੂੰ ਨਾਲ ਭਰੀ, ਘੁੱਗੀਆਂ ਦੇ ਛਾਪੇ ਵਾਲੀ ਖੱਦਰ ਦੀ ਰਜ਼ਾਈ ਸਾਂਭਦਿਆਂ ਧੀ ਬੋਲੀ ਸੀ, “ਮੰਮੀ, ਆਹ ਖੱਦਰ ਦੀ ਪੁਰਾਣੇ ਵੇਲੇ ਦੀ ਰਜ਼ਾਈ ਐਵੇਂ ਕੱਢ ਲੈਂਦੇ ਐਂ। ਕਿੰਨੀ ਭਾਰੀ ਐ, ਇਨ੍ਹਾਂ ਨੂੰ ਹੁਣ ਕੌਣ ਵਰਤਦੈ? ਆਹ ਦੇਖੋ, ਫਾਈਬਰ ਦੀ...
ਪ੍ਰਿੰਸੀਪਲ ਵਿਜੈ ਕੁਮਾਰ ਹਰ ਸੂਬਾ ਸਰਕਾਰ ਹਰ ਸਾਲ ਆਪਣੇ ਸੂਬੇ ਦੇ ਕੁੱਲ ਬਜਟ ਵਿਚ ਸਰਕਾਰੀ ਸਕੂਲਾਂ ਦੀ ਸਿੱਖਿਆ ਲਈ ਬਜਟ ਰੱਖਦਿਆਂ ਸਕੂਲ ਸਿੱਖਿਆ ਲਈ ਬਣਾਈਆਂ ਯੋਜਨਾਵਾਂ ਲੋਕਾਂ ਸਾਹਮਣੇ ਇਉਂ ਪੇਸ਼ ਕਰਦੀ ਹੈ ਜਿਵੇਂ ਸੂਬੇ ਦੀ ਸਿੱਖਿਆ ਵਿੱਚ ਬਹੁਤ ਵੱਡੀ ਕ੍ਰਾਂਤੀ...
ਨਰਿੰਦਰ ਪਾਲ ਸਿੰਘ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪਰੈਲ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਦੁਨੀਆ ਭਰ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਵਿਸ਼ਵ ਸਿਹਤ ਦਿਵਸ ਦੀ ਸ਼ੁਰੂਆਤ ਵਿਸ਼ਵ ਸਿਹਤ ਸੰਸਥਾ ਦੀ ਸਿਹਤ ਸਬੰਧੀ ਹਾਲਾਤ ਸੁਧਾਰਨ...
ਜਗਦੀਪ ਸਿੱਧੂ ਅੱਜ ਟੀ-ਸ਼ਰਟ ਤੇ ਨਿੱਕਰ ਪਹਿਨੀ ਘਰ ਮੌਜ ’ਚ ਹਾਂ। ਇੱਥੇ ਘੱਟ ਕੱਪੜੇ ਪਹਿਨਣ ਦਾ ਮਤਲਬ ਹੀ ਹੋਰ ਬਣ ਗਿਆ। ਸੋਚਿਆ ਕੱਪੜਿਆਂ ਬਾਰੇ ਹੀ ਲਿਖਿਆ ਜਾਵੇ; ਪਹਿਰਨ ਜੋ ਸਮੇਂ-ਸਮੇਂ ਜ਼ਿੰਦਗੀ ’ਚ ਪਹਿਨਾਏ, ਪਹਿਨੇ ਗਏੇ। ਸਾਰਿਆਂ ਤੋਂ ਪਹਿਲਾਂ ਕੱਪੜੇ ਜਿਹੜੇ...
ਰਣਜੀਤ ਲਹਿਰਾ ਲਹਿਰਾਗਾਗਾ ਨੇੜਲਾ ਪਿੰਡ ਬਖੋਰਾ ਕਲਾਂ ਆਪਣੀ ਬੁੱਕਲ ਵਿੱਚ ਅਜਿਹਾ ਇਤਿਹਾਸ ਛੁਪਾਈ ਬੈਠਾ ਹੈ ਜਿਸ ਦੇ ‘ਸੁਨਹਿਰੀ ਹਰਫ਼' ਪਿੰਡ ਦੇ ਮੁਜ਼ਾਰਿਆਂ ਨੇ ਹੀ ਨਹੀਂ, ਉਨ੍ਹਾਂ ਦੀਆਂ ਤ੍ਰੀਮਤਾਂ ਨੇ ਵੀ ‘ਬਲਦੇ ਹੱਥਾਂ ਨਾਲ’ ਲਿਖੇ ਸਨ। ਉਨ੍ਹਾਂ ਇੱਕ ਵਾਰ ਨਹੀਂ, ਵਾਰ-ਵਾਰ...
ਕੁਲਦੀਪ ਧਨੌਲਾ ਇਹ ਗੱਲ ਉਨ੍ਹਾਂ ਦਹਾਕਿਆਂ ਦੀ ਹੈ, ਜਦੋਂ ਪੰਜਾਬ ਵਿੱਚ ਅਤਿਵਾਦ, ਵੱਖਵਾਦ, ਖਾੜਕੂਵਾਦ, ਝੂਠੇ ਪੁਲੀਸ ਮੁਕਾਬਲੇ ਜਾਂ ਖ਼ਾਲਿਸਤਾਨ ਵਰਗੇ ਸ਼ਬਦਾਂ ਵਾਲਾ ਵਰਤਾਰਾ ਉੱਕਾ ਹੀ ਨਹੀਂ ਸੀ ਹੁੰਦਾ। ਉਦੋਂ ਇਕੱਲੇ ਥਾਣੇਦਾਰ ਕੋਲ ਬੋਲਟ ਮੋਟਰਸਾਈਕਲ ਹੁੰਦਾ ਸੀ, ਬਾਕੀ ਥਾਣੇ ਦਾ ਲਾਣਾ...
ਬਲਦੇਵ ਸਿੰਘ ਬੱਲੀ ਜਦੋਂ ਕੋਈ ਰਾਹ ਦਸੇਰਾ, ਖੜ੍ਹਾ ਕਰ ਲਏ ਝਗੜਾ ਝੇੜਾ, ਢੋਂਹਦਾ ਫਿਰੇ ਨ੍ਹੇਰਾ, ਢਾਹੁਣ ਨੂੰ ਪਏ ਬਨੇਰਾ ਤਾਂ ਫਿਰ ਖੜ੍ਹਾ ਤਾਂ ਹੋਣਾ ਹੀ ਹੈ ਬਖੇੜਾ; ਤੇ ਫਿਰ ਢੱਠਿਆ ਬਨੇਰਾ ਹਾਲ ਪਾਰ੍ਹਿਆ ਤਾਂ ਕਰੇਗਾ ਹੀ। ਹਾਲ ਪਾਰ੍ਹਿਆ ਕਰੇਗੀ ਰੋਹ...
ਅੰਗਰੇਜ ਸਿੰਘ ਭਦੌੜ ਪੰਜਾਬ ਸਰਕਾਰ ਨੇ 28 ਮਾਰਚ 2025 ਨੂੰ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਦੇ ਉਸ ਕਾਨੂੰਨ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਰਾਹੀਂ ਪਾਣੀ ਪ੍ਰਦੂਸ਼ਿਤ ਕਰਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਨਹੀਂ ਹੋਵੇਗੀ, ਸਿਰਫ ਜੁਰਮਾਨਾ ਕੀਤਾ ਜਾ ਸਕੇਗਾ। ਇਸ...
ਡਾ. ਗੁਰਜੀਤ ਸਿੰਘ ਭੱਠਲ ਛੁੱਟੀ ਹੋਣ ਕਾਰਨ ਘਰ ਦੇ ਪਿਛਲੇ ਵਿਹੜੇ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ; ਅਚਾਨਕ ਘਰਵਾਲੀ ਦੀ ਅੰਦਰੋਂ ਆਵਾਜ਼ ਆਈ- “ਸੁਣੋ ਜੀ, ਏਸੀ ਵਾਲੇ ਨੂੰ ਫੋਨ ਕਰ ਦਿਉ, ਅੱਜ ਸਾਰੇ ਏਸੀ-ਆਂ ਦੀ ਸਰਵਿਸ ਕਰਵਾ ਲਈਏ... ਗਰਮੀ ਵਧ...
ਡਾ. ਅਜੀਤਪਾਲ ਸਿੰਘ ਪੇਟ ਦੇ ਜ਼ਖ਼ਮਾਂ ਜਾਂ ਛਾਲਿਆਂ (ਅਲਸਰ) ਦਾ ਮੁੱਖ ਕਾਰਨ ਨਾਜਾਇਜ਼ ਖਾਣ-ਪੀਣ ਤੇ ਜੀਵਨ ਸ਼ੈਲੀ ਹਨ। ਅੱਜ ਦੀ ਤੇਜ਼ ਰਫਤਾਰ ਜਿ਼ੰਦਗੀ ਵਿੱਚ ਜਿੱਥੇ ਮਾਨਸਿਕ ਤਣਾਅ ਤੇ ਚਿੰਤਾ ਬਹੁਤੇ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਹਨ, ਉੱਥੇ ਪੇਟ...
ਜੀਕੇ ਸਿੰਘ ਧਾਲੀਵਾਲ ਪੰਜਾਬ ਦੀ ਖੇਤੀ ਖੜੋਤ, ਜ਼ਮੀਨ ਥੱਲੇ ਪਾਣੀਆਂ ਦਾ ਪਤਾਲੀਂ ਲੱਗਣਾ, ਬੇਲੋੜੇ ਕੀਟਨਾਸ਼ਕਾਂ ਦਾ ਜ਼ਹਿਰੀਲਾ ਕੀਤਾ ਵਾਤਾਵਰਨ, ਫਸਲੀ ਰਹਿੰਦ-ਖੂੰਹਦ ਸਾੜਨ ਨਾਲ ਗੰਧਲਾ ਤੇ ਪਲੀਤ ਹੋਇਆ ਚੌਗਿਰਦਾ ਅਤੇ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਦੇ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਪਾਸ ਅਜਿਹੇ...
ਮੋਹਨ ਸ਼ਰਮਾ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਕੰਮ ਕਰਦਿਆਂ ਤਰ੍ਹਾਂ-ਤਰ੍ਹਾਂ ਦੇ ਨਸ਼ੱਈਆਂ ਨਾਲ ਵਾਹ ਪਿਆ। ਦਾਖ਼ਲ ਮਰੀਜ਼ ਅੰਦਾਜ਼ਨ ਦਸ ਕੁ ਦਿਨਾਂ ਵਿੱਚ ਦਵਾਈ ਤੇ ਦੁਆ ਦੇ ਸੁਮੇਲ ਨਾਲ ਨਸ਼ੇ ਦੀ ਤੋੜ ਵਾਲੀ ਹਾਲਤ ਵਿੱਚੋਂ ਕਾਫੀ ਹੱਦ ਤੱਕ ਬਾਹਰ ਆ...
ਕਰਮਜੀਤ ਸਿੰਘ ਚਿੱਲਾ ਜਦੋਂ ਅਸੀਂ ਸਕੂਲ ਪੜ੍ਹਦੇ ਸੀ, ਨਤੀਜਾ 31 ਮਾਰਚ ਨੂੰ ਨਿਕਲਦਾ ਹੁੰਦਾ ਸੀ। ਹੁਣ ਤਾਂ ਕੋਈ ਪੱਕੀ ਤਰੀਕ ਨਹੀਂ ਹੁੰਦੀ। ਨਾਲੇ ਹੁਣ ਤਾਂ ਕੋਈ ਫੇਲ੍ਹ ਵੀ ਨਹੀਂ ਕਰਦਾ। ਇਹ ਜਿਹੜੀ 43-44 ਸਾਲ ਪਹਿਲਾਂ ਦੀ ਕਹਾਣੀ ਹੈ, ਉਸ ਸਮੇਂ...
ਸੁਰਿੰਦਰ ਸਿੰਘ ਨੇਕੀ ਸਿਆਣੇ ਆਖਦੇ ਨੇ: ਉੱਦਮ ਅੱਗੇ ਲੱਛਮੀ ਜਿਵੇਂ ਪੱਖੇ ਅੱਗੇ ਪੌਣ... ਹਿੰਮਤੀ ਤੇ ਮਿਹਨਤੀ ਬੰਦੇ ਨੂੰ ਸੌ ਹਮਾਇਤਾਂ ਮਿਲ ਜਾਂਦੀਆਂ। ਵੀਹ ਕੁ ਸਾਲ ਪਹਿਲਾਂ ਘਰ ਬਣਾਇਆ। ਨਵੇਂ ਘਰ ਦਾ ਕੰਮ ਤਕਰੀਬਨ ਨਿਬੜ ਹੀ ਗਿਆ ਸੀ, ਕਮਰਿਆਂ ਦੇ ਫਰਸ਼...
ਕੇ ਸੀ ਰੁਪਾਣਾ ਆਪਣੇ ਸਾਹਿਤਕ ਮਿੱਤਰ ਨਾਲ ਬੀਐੱਡ ਕਾਲਜ ਜਾਣ ਦਾ ਸਬੱਬ ਬਣਿਆ। ਹਰਿਆ ਭਰਿਆ ਕਾਲਜ ਪਹਿਲੀ ਨਜ਼ਰੇ ਹੀ ਮਨ ਨੂੰ ਭਾਅ ਗਿਆ। ਕਾਲਜ ਦੇ ਮਿਲਣਸਾਰ ਪ੍ਰਿੰਸੀਪਲ ਨੇ ਮਿੱਤਰ ਦਾ ਕੰਮ ਸਾਡੇ ਚਾਹ ਪੀਂਦਿਆਂ ਹੀ ਕਰਵਾ ਦਿੱਤਾ। ਵਾਪਸੀ ’ਤੇ ਉਹ...
ਜਗਜੀਤ ਸਿੰਘ ਲੋਹਟਬੱਦੀ ਸਾਲ ਦਾ ਅਖ਼ੀਰਲਾ ਦਿਨ ਸੀ। ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟਣ ਪਿੱਛੋਂ ਵਾਪਸ ਪੰਜਾਬੀ ਯੂਨੀਵਰਸਿਟੀ ਹੋਸਟਲ ਵਿੱਚ ਪਹੁੰਚ ਗਏ। ਅਗਲੇ ਦਿਨ ਸ਼ੈਕਸਪੀਅਰ ਦੇ ‘ਕਿੰਗ ਲੀਅਰ’ ਨਾਲ ਵਾਹ ਪੈਣਾ ਸੀ। ਫੀਸਾਂ ਭਰਨ ਲਈ ਮਾਪਿਆਂ ਦੇ ਦਿੱਤੇ ਨੋਟਾਂ ਨਾਲ ‘ਅਮੀਰਾਂ’...
ਮਾਨਵ ਲੋਹੜੀ ਦੇ ਹਵਾਲੇ ਨਾਲ ਦੁੱਲੇ ਭੱਟੀ ਦਾ ਨਾਮ ਤਾਂ ਸਾਰੇ ਪੰਜਾਬੀ ਜਾਣਦੇ ਹਨ ਪਰ ਇਹ ਦੁੱਲਾ ਭੱਟੀ ਕੌਣ ਸੀ ਤੇ ਕਿਉਂ ਉਸ ਨੂੰ ਮੁਗਲ ਬਾਦਸ਼ਾਹ ਅਕਬਰ ਦੇ ਰਾਜ ਵਿੱਚ ਫਾਂਸੀ ਦਿੱਤੀ ਗਈ, ਇਸ ਬਾਰੇ ਘੱਟ ਹੀ ਲੋਕਾਂ ਨੂੰ ਜਾਣਕਾਰੀ...
ਗੁਰਪ੍ਰੀਤ ਸਿੰਘ ਨਾਭਾ ਗੱਲ ਜੂਨ 2017 ਦੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ’ਚ ਪੜ੍ਹਨ ਦੇ ਨਾਲ ਵਿਦਿਆਰਥੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਾਰਕੁਨ ਵੀ ਸੀ। ਇਸ ਤੋਂ ਇਲਾਵਾ ਗੁਜ਼ਾਰੇ ਲਈ ਖੇਤੀ ਵੀ ਕਰਦਾ ਸੀ। ਸਮਾਜਿਕ ਤੌਰ ’ਤੇ ਚੇਤੰਨ...
ਡਾ. ਸ਼ੈਲੀ ਵਾਲੀਆ ਪਰੰਪਰਾਗਤ ਰੀਤਾਂ, ਜੋ ਸਭਿਆਚਾਰਕ ਪਛਾਣ ਅਤੇ ਭਾਈਚਾਰਕ ਸਾਂਝ ਨਾਲ ਗਹਿਰੇ ਰੂਪ ਵਿਚ ਜੁੜੀਆਂ ਹੁੰਦੀਆਂ ਹਨ, ਅੱਜ ਉੱਚ-ਵਰਗ ਦੇ ਵਿਹਾਰ ਅਤੇ ਕਾਰਪੋਰੇਟੀ ਲਾਲਚ ਕਾਰਨ ਨਿਰੰਤਰ ਖਤਰੇ ਵਿਚ ਹਨ। ਪਰੰਪਰਾਗਤ ਸਮਾਰੋਹ ਜੋ ਕਦੇ ਪਵਿੱਤਰ ਅਤੇ ਸਥਾਨਕ ਤੌਰ ‘ਤੇ ਮਹੱਤਵਪੂਰਨ...
ਸਵਰਨ ਸਿੰਘ ਭੰਗੂ ਮੇਰੇ ਵਿੱਦਿਅਕ ਅਨੁਭਵ ਇਹੋ ਹਨ ਕਿ ਹਰ ਵਿਦਿਆਰਥੀ ਸੰਭਾਵਨਾਵਾਂ ਨਾਲ ਭਰਿਆ ਹੁੰਦਾ ਹੈ ਬਸ਼ਰਤੇ ਸਮੇਂ-ਸਮੇਂ ’ਤੇ ਵੱਡੇ ਉਸ ਦੀ ਪਹਿਰੇਦਾਰੀ ਕਰਦੇ ਰਹਿਣ, ਉਸ ਨੂੰ ਅੱਗੇ ਵਧਣ ਦਾ ਮੌਕਾ ਅਤੇ ਮਾਹੌਲ ਦਿੱਤਾ ਜਾਵੇ। ਜੇਕਰ ਉਸ ਨੂੰ ਸਿੱਖਿਆ ਦੀ...