ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿਡਲ

  • ਗੁਰਦੀਪ ਢੁੱਡੀ ਆਪਣੇ ਅਧਿਆਪਨ ਕਾਰਜ ਦੇ ਕਰੀਬ 19 ਸਾਲ ਪੂਰੇ ਕਰਨ ਅਤੇ 8 ਸਕੂਲਾਂ ਵਿੱਚ ਥੋੜ੍ਹਾ ਬਹੁਤਾ ਸਮਾਂ ਲਾਉਣ ਤੱਕ ਮੈਂ ਆਪਣੇ ਸਕੂਲਾਂ ਦੇ ਮੁਖੀਆਂ ਤੋਂ ਅਜਿਹਾ ਪ੍ਰਭਾਵ ਨਹੀਂ ਕਬੂਲ ਸਕਿਆ ਜਿਹੜਾ ਆਪਣੇ ਲੈਕਚਰਾਰ ਬਣਨ ਮਗਰੋਂ ਗੋਲੇਵਾਲਾ ਸਕੂਲ ਦੇ ਮੁਖੀ...

    Tribune News Service
    21 Mar 2025
  • ਅਮਰਜੀਤ ਸਿੰਘ ਮਾਨ ਸਾਡੇ ਘਰ ਤੋਂ ਜਦੋਂ ਮੰਡੀ (ਮੌੜ) ਵੱਲ ਜਾਈਏ ਤਾਂ ਰਾਹ ਵਿੱਚ ਬਾਵਿਆਂ ਦੇ ਘਰ ਆਉਂਦੇ। ਉਨ੍ਹਾਂ ’ਚੋਂ ਇੱਕ ਦਾ ਨਾਂ ਮਿਹਰੂ ਹੈ। ਉਹ ਪਿੰਡ ਦਾ ਗਰੀਬ ਕਿਸਾਨ ਹੈ ਜੋ ਹੁਣ ਸਿਰਫ਼ ਮਜ਼ਦੂਰ ਬਣ ਕੇ ਰਹਿ ਗਿਆ ਹੈ।...

    Tribune News Service
    20 Mar 2025
  • ਪ੍ਰੋ. ਮੋਹਣ ਸਿੰਘ ਸੱਠ ਪੈਂਹਠ ਸਾਲ ਪਹਿਲਾਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਦੋ ਮੁੱਖ ਵਿਸ਼ੇ ਫਿਜ਼ਿਕਸ ਅਤੇ ਮੈਥੇਮੈਟਿਕਸ ਪੜ੍ਹਾਉਂਦਾ ਸੀ। ਬਲੈਕ ਬੋਰਡ ’ਤੇ ਸਮਾਨ ਅੱਖਰਾਂ ਅਤੇ ਸਿੱਧੀਆਂ ਲਾਈਨਾਂ ਲਿਖਣ ਦਾ ਮੈਨੂੰ ਸ਼ੌਕ ਵੀ ਬਹੁਤ ਸੀ ਅਤੇ...

    Tribune News Service
    19 Mar 2025
  • ਸੁਖਜੀਤ ਸਿੰਘ ਵਿਰਕ ਚਾਰ ਦਹਾਕੇ ਹੋ ਗਏ ਨੇ... ਜਦੋਂ ਵੀ ਉਸ ਸੜਕ ਤੋਂ ਲੰਘਣ ਲੱਗਿਆਂ ਪਿੰਡ ਕੋਠੇ ਥੇਹ ਵਾਲੇ... ਕੋਟਕਪੂਰਾ... ਚਾਰ ਕਿਲੋਮੀਟਰ ਦਾ ਬੋਰਡ ਦੇਖਦਾ ਹਾਂ ਤਾਂ ਹਰ ਵਾਰ ਮੇਰੀ ਗੱਡੀ ਦੀ ਰਫ਼ਤਾਰ ਜ਼ਰਾ ਸਹਿਜ ਹੋ ਜਾਂਦੀ ਹੈ। ਚਾਰ ਕੁ...

    Tribune News Service
    18 Mar 2025
  • Advertisement
  • ਸੱਤ ਪ੍ਰਕਾਸ਼ ਸਿੰਗਲਾ ਬਰੇਟਾ ਲਾਗੇ ਪੈਂਦਾ ਪਿੰਡ ਕਿਸ਼ਨਗੜ੍ਹ ਜਿ਼ਲ੍ਹਾ ਮਾਨਸਾ ਦਾ ਉਹ ਪਿੰਡ ਹੈ ਜਿਸ ਨੂੰ ਮੁਜ਼ਾਰਾ ਲਹਿਰ ਦਾ ਮੋਢੀ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਪਿੰਡ ਲਹਿਰ ਅਧੀਨ ਆਉਂਦੇ 784 ਪਿੰਡਾਂ ਵਿੱਚੋਂ ਪ੍ਰਸਿੱਧ ਹੋਇਆ। ਆਜ਼ਾਦ ਭਾਰਤ ਦੀ ਫ਼ੌਜ...

    Tribune News Service
    18 Mar 2025
  • ਪ੍ਰਿੰਸੀਪਲ ਵਿਜੈ ਕੁਮਾਰ ਕੇਂਦਰ ਸਰਕਾਰ ਵੱਲੋਂ ਸੰਨ 2009 ’ਚ ਦੋ ਉਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਸੰਵਿਧਾਨ ’ਚ ਆਰਟੀਈ ਐਕਟ ਦੀ ਧਾਰਾ 12(1) ਸੀ ਦੇ ਤਹਿਤ ਲਾਜ਼ਮੀ ਸਿੱਖਿਆ ਦੇ ਅਧਿਕਾਰ ਦਾ ਕਾਨੂੰਨ ਲਿਆਂਦਾ ਗਿਆ ਸੀ। ਇਸ ਦਾ ਪਹਿਲਾ ਉਦੇਸ਼ ਇਹ ਸੀ...

    Tribune News Service
    18 Mar 2025
  • ਬਲਜੀਤ ਸਿੰਘ ਗੁਰਮ ਕਿੰਨੇ ਪਿਆਰੇ ਤੇ ਮਿਠਾਸ ਭਰੇ ਨੇ ਇਹ ਰਿਸ਼ਤੇ, ਮਾਮਾ, ਨਾਨਾ-ਨਾਨੀ, ਭੂਆ, ਫੁੱਫੜ, ਤਾਇਆ,ਚਾਚਾ..!, ਬੋਲਣ ਸੁਣਨ ਨੂੰ ਬੇਹੱਦ ਮਨਭਾਉਂਦੇ ਹਨ ਪਰ ਅਸਲ ਵਿੱਚ ਇਹ ਅਖੌਤੀ ਬਦਲਾਅ ਦੀ ਭੇਂਟ ਚੜ੍ਹਦਿਆਂ ਖਿੱਚ ਤੇ ਤਾਂਘ ਤੋਂ ਸੱਖਣੇ ਨੀਰਸ.. ਫਿੱਕੇ..ਫਰੋਜ਼ਨ ਭੋਜਨ ਦੀ...

    Tribune News Service
    18 Mar 2025
  • ਡਾ. ਹਰਪ੍ਰੀਤ ਸਿੰਘ ਹੀਰੋ ਵੈਟਨਰੀ ਯੂਨੀਵਰਸਿਟੀ (ਲੁਧਿਆਣਾ) ਦਾ ਪਸ਼ੂ ਪਾਲਣ ਮੇਲਾ 21-22 ਮਾਰਚ 2025 ਨੂੰ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਲੁਧਿਆਣਾ) ਸਾਲ ਵਿੱਚ ਦੋ ਵਾਰ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਪਸ਼ੂ...

    Tribune News Service
    17 Mar 2025
  • Advertisement
  • ਕੁਲਵਿੰਦਰ ਸਿੰਘ ਮਲੋਟ ਅਜੋਕੇ ਸਮੇਂ ਵਿੱਚ ਕੋਈ ਨਾ ਕੋਈ ਆਪਣੀ ਕਿਸੇ ਪ੍ਰਾਪਤੀ ਨੂੰ ਸ਼ੋਸਲ ਮੀਡੀਆ ‘ਤੇ ਪ੍ਰਚਾਰ ਰਿਹਾ ਹੁੰਦਾ ਹੈ। ਐਨਾ ਹੀ ਨਹੀਂ, ਪਾਈ ਗਈ ਪੋਸਟ ਨੂੰ ‘ਸ਼ੇਅਰ’ ਤੇ ‘ਲਾਈਕ’ ਕਰਨ ਲਈ ਵੀ ਕਿਹਾ ਜਾਂਦਾ ਹੈ। ਜਦੋਂ ਕਦੇ ਮੇਰਾ ਕੋਈ...

    Tribune News Service
    17 Mar 2025
  • ਸੁਰਿੰਦਰ ਅਤੈ ਸਿੰਘ ਅੱਠਵੇਂ ਦਹਾਕੇ ’ਚ ਕਾਲਜੀਏਟ, ਕਾਮਰੇਡ, ਕਵੀ, ਕਲਾਕਾਰ ਮੋਢੇ ’ਤੇ ਇਕ ਤਣੀ ਵਾਲਾ ਝੋਲਾ ਪਾਉਣ ਲੱਗ ਪਏ। ਇਹ ਘਰਾਂ ਵਿਚ ਵਰਤੇ ਜਾਣ ਵਾਲੇ ਆਮ ਥੈਲੇ ਦਾ ਨਵਾਂ ਰੂਪ ਸੀ। ਪੜ੍ਹਾਕੂ ਦਸੂਤੀ ਦੀ ਕਢਾਈ ਵਾਲੇ ਜਾਂ ਸੂਟਾਂ ਪਜਾਮਿਆਂ ਨਾਲੋਂ...

    Tribune News Service
    12 Mar 2025
  • ਡਾ. ਅਵਤਾਰ ਸਿੰਘ ਪਤੰਗ 1970ਵਿਆਂ ਵਿੱਚ ਲਗਭਗ ਸਾਰੇ ਪਿੰਡਾਂ ਦਾ ਜਨ-ਜੀਵਨ ਅੱਜ ਨਾਲੋਂ ਕਿਤੇ ਵੱਖਰਾ ਅਤੇ ਵਿਲੱਖਣ ਹੁੰਦਾ ਸੀ। ਕੁਝ ਇਹੋ ਜਿਹਾ ਹਾਲ-ਹਵਾਲ ਸਾਡੇ ਪਿੰਡ ਦਾ ਸੀ। ਸੜਕਾਂ ਕੱਚੀਆਂ ਅਤੇ ਸੜਕਾਂ ਤੋਂ ਪਿੰਡਾਂ ਨੂੰ ਜਾਂਦੇ ਗੋਹਰ (ਅੱਜ ਦੀਆਂ ਲਿੰਕ ਰੋਡਜ਼)...

    Tribune News Service
    11 Mar 2025
  • ਕੁਲਵੰਤ ਰਿਖੀ ਤਾਮਿਲਨਾਡੂ ਅਤੇ ਕੇਂਦਰ ਸਰਕਾਰ ਵਿੱਚ ਹਿੰਦੀ ਭਾਸ਼ਾ ਦੇ ਮਸਲੇ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਤਾਮਿਲਨਾਡੂ ਸਰਕਾਰ ਵੱਲੋਂ ਕੌਮੀ ਸਿੱਖਿਆ ਨੀਤੀ ਨੂੰ ਇੰਨ ਬਿੰਨ ਨਾ ਮੰਨਣ ਕਰ ਕੇ ਕੇਂਦਰ ਸਰਕਾਰ ਨੇ ਸਮੱਗਰ ਸਿੱਖਿਆ ਅਭਿਆਨ ਤਹਿਤ ਦਿੱਤੇ ਜਾਣ...

    Tribune News Service
    11 Mar 2025
  • ਜਗਦੀਸ਼ ਕੌਰ ਮਾਨ ਉਹ ਮੇਰੇ ਖਾਵੰਦ ਦੇ ਕੁਲੀਗ ਸਨ, ਦੋਵੇਂ ਦੋਸਤ ਵੀ ਸਨ। ਇਕ ਦੂਜੇ ਦੇ ਦੁਖ ਸੁਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ। ਦੋਹਾਂ ਵਿੱਚੋਂ ਕੋਈ ਕਿਸੇ ਦੇ ਪੈਰ ਵਿਚ ਕੰਡਾ ਲੱਗਿਆ ਵੀ ਸੁਣ ਲੈਂਦਾ ਤਾਂ ਪਹੁੰਚਣ...

    Tribune News Service
    10 Mar 2025
  • ਡਾ. ਅਰੁਣ ਮਿੱਤਰਾ ਕੁੰਭ ਸਥਾਨ ’ਤੇ ਨਦੀ ਦੇ ਪਾਣੀ ਵਿਚ ਉੱਚ ਪੱਧਰੀ ਪ੍ਰਦੂਸ਼ਣ ਦੀਆਂ ਰਿਪੋਰਟਾਂ ਤੋਂ ਬਾਅਦ ਹੁਣ ਬਿਹਾਰ ਆਰਥਿਕ ਸਰਵੇਖਣ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਗੰਗਾ ਨਦੀ ਦੇ ਪਾਣੀ ਵਿੱਚ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਿਹਾਰ ਵਿਚ...

    Tribune News Service
    10 Mar 2025
  • ਡਾ. ਇਕਬਾਲ ਸਿੰਘ ਸਕਰੌਦੀ ਲਗਭਗ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਭਵਾਨੀਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਨੌਵੀਂ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਸਵੇਰੇ ਸਕੂਲ ਗਏ ਨੂੰ ਮੈਨੂੰ ਪਤਾ ਲੱਗਾ ਕਿ ਉਸ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ...

    Tribune News Service
    09 Mar 2025
  • ਡਾ. ਰਣਜੀਤ ਸਿੰਘ ਪੰਜਾਬ ਦੇ ਕਿਸਾਨਾਂ ਲਈ ਇਸ ਵਾਰ ਗੰਨੇ ਦੀ ਫ਼ਸਲ ਠੀਕ ਰਹੀ ਹੈ। ਵਿਕਰੀ ਵਿੱਚ ਬਹੁਤੀ ਦਿੱਕਤ ਨਹੀਂ ਹੋਈ ਅਤੇ ਮੁੱਲ ਵੀ ਠੀਕ ਮਿਲਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਕਿਸਾਨ ਗੰਨੇ ਹੇਠ ਰਕਬੇ...

    Tribune News Service
    09 Mar 2025
  • ਅਮੋਲਕ ਸਿੰਘ ਮਜ਼ਦੂਰ ਮਾਪਿਆਂ ਨੇ ਆਪਣੀ ਲਾਡਲੀ ਧੀ ਦਾ ਨਾਂ ਚਾਵਾਂ ਨਾਲ ਰਾਜ ਰੱਖਿਆ। ਸੁਫਨਾ ਅਤੇ ਕਾਮਨਾ ਸੀ ਕਿ ਸਾਡੀ ਰਾਜ ਜਿਹੜੇ ਘਰ ਜਾਵੇ, ਰਾਜ ਕਰੇ। ਰਾਜ ਵਿਆਹੀ ਸਾਡੇ ਪਿੰਡ ਆਈ। ਰਾਜ ਦੇ ਹੱਥਾਂ ’ਤੇ ਕਦੋਂ ਮਹਿੰਦੀ ਲੱਗੀ, ਕਦੋਂ ਲੱਥ...

    Tribune News Service
    07 Mar 2025
  • ਜੀ ਕੇ ਸਿੰਘ ਦਿਨ 8 ਮਾਰਚ 1975, ਜਦ ਯੂਐੱਨਓ ਨੇ ਵਿਸ਼ਵ ਔਰਤਾਂ ਨੂੰ ਸਮਰਪਿਤ ਕੀਤਾ ਤਾਂ ਮੈਂ ਕਾਲਜ ਦੀਆਂ ਛੁੱਟੀਆਂ ’ਚ ਕੈਲੰਡਰ ਆਪਣੇ ਦਸਤੀਂ ਤਿਆਰ ਕੀਤਾ ਜਿਸ ਦਾ ਸਿਰਲੇਖ ਸੀ: ਨਾਰੀ- ਈਸ਼ਵਰ ਦੀ ਸਰਵ ਉਤਮ ਰਚਨਾ। ਇਸ ਕੈਲੰਡਰ ਵਿੱਚ ਨਾਰੀ...

    Tribune News Service
    07 Mar 2025
  • ਰਸ਼ਪਿੰਦਰ ਪਾਲ ਕੌਰ ਮਾਵਾਂ, ਮਾਸੀਆਂ ਰਿਸ਼ਤਿਆਂ ਦਾ ਆਧਾਰ ਹੁੰਦੀਆਂ। ਉਹ ਰਿਸ਼ਤਿਆਂ ਨੂੰ ਮੁਹੱਬਤ ਦੀ ਜਾਗ ਲਾਉਂਦੀਆਂ। ਰਿਸ਼ਤਿਆਂ ਨੂੰ ਸਾਂਝਾਂ ਦੀ ਤੰਦ ਨਾਲ ਜੋੜਦੀਆਂ। ਤੇਰ-ਮੇਰ ਨੂੰ ਏਕੇ ਦੇ ‘ਰਾਣੀ ਹਾਰ’ ਵਿੱਚ ਪਰੋ ਕੇ ਰੱਖਦੀਆਂ। ਉਨ੍ਹਾਂ ਦੇ ਹੁੰਦਿਆਂ ਜ਼ਿੰਦਗੀ ਫ਼ਿਕਰਾਂ ਤੋਂ ਮੁਕਤ...

    Tribune News Service
    06 Mar 2025
  • ਕਮਲੇਸ਼ ਸਿੰਘ ਦੁੱਗਲ ਅੱਸੀਵਿਆਂ ਵਿੱਚ ਮੈਂ ਪੱਤਰਕਾਰੀ ਦੀ ਪੜ੍ਹਾਈ ਭਾਵੇਂ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਤੇ ਖੇਤੀ ਯੂਨੀਵਰਸਿਟੀ ਤੋਂ ਕੀਤੀ ਪਰ ਇਨ੍ਹਾਂ ਤਿੰਨ-ਚਾਰ ਸਾਲਾਂ ਵਿੱਚ ਕਦੇ ਵੀ ਕਿਸੇ ਪੱਤਰਕਾਰੀ ਦੇ ਅਧਿਆਪਕ ਨੇ ‘ਟਾਂਕਾ ਪੱਤਰਕਾਰੀ’ ਸਬੰਧੀ ਕੁਝ ਨਹੀਂ ਦੱਸਿਆ, ਹਾਲਾਂਕਿ ਸਾਨੂੰ ਪੱਤਰਕਾਰੀ...

    Tribune News Service
    06 Mar 2025
  • ਬਲਵਿੰਦਰ ਸਿੰਘ ਭੰਗੂ ਸਾਡੇ ਪੁਰਖਿਆਂ ਦਾ ਪਿੰਡ ਖਿਆਲਾ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਸੀ। ਜਦੋਂ ਅੰਗਰੇਜ਼ ਸਰਕਾਰ ਨੇ ਸੰਨ 1900 ਦੇ ਲਗਭਗ ਤਿੰਨ ਨਹਿਰਾਂ ਰੱਖ ਬਰਾਂਚ (ਆਰਬੀ), ਗਾਗੇਰਾ ਬਰਾਂਚ (ਜੀਬੀ) ਅਤੇ ਝੰਗ ਬਰਾਂਚ (ਜੇਬੀ) ਬਣਾ ਕੇ ਸਾਂਦਲ ਬਾਰ ਦੇ ਇਲਾਕੇ ਨੂੰ ਆਬਾਦ...

    Tribune News Service
    04 Mar 2025
  • ਗੁਰਦੀਪ ਢੁੱਡੀ ਹਾਕਮ ਜਦੋਂ ਸਰਕਾਰੀ ਨੀਤੀਆਂ ਰਾਹੀਂ ਆਪਣੇ ਲੁਕਵੇਂ ਏਜੰਡੇ ਦੀ ਪੂਰਤੀ ਕਰਨ ਵੱਲ ਵਧਦੇ ਹਨ ਤਾਂ ਇਹ ਜਨਤਕ ਵਿਦਰੋਹ ਦਾ ਕਾਰਨ ਬਣਦਾ ਹੈ। ਅੰਗਰੇਜ਼ੀ ਹਕੂਮਤ ਸਮੇਂ ਆਜ਼ਾਦੀ ਸੰਘਰਸ਼ ਦਾ ਬੀਜ ਉਸ ਸਮੇਂ ਬੀਜਿਆ ਗਿਆ ਸੀ ਜਦੋਂ ਹਕੂਮਤ ਨੇ ਭਾਰਤ...

    Tribune News Service
    04 Mar 2025
  • ਰੂਪ ਲਾਲ ਰੂਪ ਅਰਥ ਤੇ ਅੰਕੜਾ ਵਿਭਾਗ ਪੰਜਾਬ ਵਿਚ ਖੇਤਰ ਸਹਾਇਕ ਵਜੋਂ ਮੇਰੀ ਨਿਯੁਕਤੀ 1978 ਵਿੱਚ ਤਲਵਾੜਾ (ਹੁਸ਼ਿਆਰਪੁਰ) ਵਿੱਚ ਹੋਈ। ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਸਮੇਂ ਤੋਂ ਪੰਜ ਦਿਨ ਦਾ ਹਫ਼ਤਾ ਲਾਗੂ ਹੋਣ ਕਾਰਨ ਦਫਤਰਾਂ ਵਿਚ ਸ਼ਨਿੱਚਰਵਾਰ ਤੇ ਐਤਵਾਰ...

    Tribune News Service
    03 Mar 2025
  • ਪ੍ਰੋ. ਸੁਖਦੇਵ ਸਿੰਘ ਸਾਲ 2017 ਵਿੱਚ ਆਪਣੇ 22ਵੇਂ ਸੈਸ਼ਨ ਵਿੱਚ ਸੰਯੁਕਤ ਰਾਸ਼ਟਰ ਸੈਰ-ਸਪਾਟਾ ਜਨਰਲ ਅਸੈਂਬਲੀ ਨੇ ਸੱਭਿਆਚਾਰਕ ਸੈਰ-ਸਪਾਟੇ ਨੂੰ ਅਜਿਹੀ ਗਤੀਵਿਧੀ ਵਜੋਂ ਪਰਿਭਾਸ਼ਿਤ ਕੀਤਾ ਜਿੱਥੇ “ਯਾਤਰੀ ਦੀ ਮੁੱਖ ਪ੍ਰੇਰਨਾ ਸੈਰ-ਸਪਾਟਾ ਸਥਾਨ ਦੇ ਠੋਸ ਅਤੇ ਅਮੂਰਤ ਸੱਭਿਆਚਾਰਕ ਆਕਰਸ਼ਣਾਂ/ਉਤਪਾਦਾਂ ਬਾਰੇ ਖੋਜ ਕਰਨਾ,...

    Tribune News Service
    03 Mar 2025
  • ਗੁਰਦਿਆਲ ਸਿੰਘ ਨਾਦ ਪ੍ਰਗਾਸੁ ਸੰਸਥਾ ਪਿਛਲੇ ਡੇਢ ਦਹਾਕੇ ਤੋਂ ਤਿੰਨ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਲਾ ਰਹੀ ਹੈ। ਇਸ ਸਾਹਿਤ ਉਤਸਵ ਦੇ ਪਹਿਲੇ ਦੋ ਦਿਨ ਧਰਮ, ਦਰਸ਼ਨ, ਸਾਹਿਤ, ਕਲਾ, ਰਾਜਨੀਤੀ ਆਦਿ ਵਿਸ਼ਿਆਂ ਬਾਰੇ ਸੈਮੀਨਾਰ, ਸੰਵਾਦ, ਗੋਸ਼ਟੀਆਂ ਹੁੰਦੀਆਂ ਹਨ ਅਤੇ ਤੀਜੇ ਦਿਨ...

    Tribune News Service
    02 Mar 2025
  • ਡਾ. ਸਤਬੀਰ ਸਿੰਘ ਗੋਸਲ* ਡਾ. ਰਣਜੀਤ ਸਿੰਘ** ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੋਂ ਦੇ ਕਿਸਾਨ ਅਗਾਂਹਵਧੂ ਹਨ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸਾਰੀ ਧਰਤੀ ਸੇਂਜੂ ਹੋਣ ਨਾਲ ਖੇਤੀ ਵਿੱਚ ਨਵੇਂ ਤਜਰਬੇ ਕੀਤੇ ਜਾ ਸਕਦੇ ਹਨ।...

    Tribune News Service
    02 Mar 2025
  • ਦਰਸ਼ਨ ਸਿੰਘ ਸਫ਼ਰ ਕਰਦੇ ਸਮੇਂ ਕੰਡਕਟਰ ਨੇ ਕਿਹਾ, “ਅੱਗੇ ਆ ਜੋ... ਸੀਟ ਖ਼ਾਲੀ ਪਈ ਆ...।” ਪਿੱਛਿਉਂ ਚੱਲ ਕੇ ਮੈਂ ਅੱਗੇ ਜਾ ਬੈਠਾ। ਇਸ ਮਿਲੀ ਸੁੱਖ ਸਹੂਲਤ ਪੱਖੋਂ ਮੈਂ ਹੋਰਾਂ ਨਾਲੋਂ ਸੁਭਾਗਾ ਸਾਂ। ਨਵੇਂ ਲੋਕਾਂ ਨਾਲ ਨਵੇਂ ਅਨੁਭਵ ਸਨ। ਖੁੱਲ੍ਹ ਕੇ...

    Tribune News Service
    28 Feb 2025
  • ਬਲਰਾਜ ਸਿੰਘ ਸਿੱਧੂ ਕੁਝ ਸਾਲ ਪਹਿਲਾਂ ਮੈਂ ਉਸ ਸਬ-ਡਵੀਜ਼ਨ ਵਿੱਚ ਬਤੌਰ ਐੱਸ.ਪੀ. ਤਾਇਨਾਤ ਸੀ ਜਿਸ ਅਧੀਨ ਤਤਕਾਲੀ ਮੁੱਖ ਮੰਤਰੀ ਦਾ ਚੋਣ ਹਲਕਾ ਅਤੇ ਜੱਦੀ ਪਿੰਡ ਆਉਂਦਾ ਸੀ। ਮੁੱਖ ਮੰਤਰੀ ਵੱਲੋਂ ਮਹੀਨੇ ਵਿੱਚੋਂ 20 ਦਿਨ ਹਲਕੇ ਦਾ ਦੌਰਾ ਕਰਨ ਵਿੱਚ ਹੀ...

    Tribune News Service
    27 Feb 2025
  • ਸੁਪਿੰਦਰ ਸਿੰਘ ਰਾਣਾ ਪਿੰਡ ਗੇੜਾ ਮਾਰ ਰਿਹਾ ਸੀ, ਪਿੱਛੋਂ ਆਵਾਜ਼ ਆਈ... ਮਾਮਾ ਹਾਕਾਂ ਮਾਰ ਰਿਹਾ ਸੀ। ਮਾਮੇ ਦਾ ਪਿੰਡ ਨਾਨਕਿਆਂ ਕੋਲ ਹੋਣ ਕਾਰਨ ਮਾਂ ਉਸ ਨੂੰ ਵੀਰ ਆਖਦੀ ਸੀ, ਇਸੇ ਕਾਰਨ ਅਸੀਂ ਤਿੰਨੋਂ ਭੈਣ ਭਰਾ ਉਸ ਨੂੰ ਮਾਮਾ ਆਖਣ ਲੱਗ...

    Tribune News Service
    26 Feb 2025
  • ਪਿਆਰਾ ਸਿੰਘ ਗੁਰਨੇ ਕਲਾਂ ਮੈਂ ਪੇਂਡੂ ਵਿਦਿਆਰਥੀ ਸੀ। ਬੀਏ ਵਿੱਚ ਮੱਥਾ ਗਣਿਤ ਵਰਗੇ ਔਖੇ ਵਿਸ਼ੇ ਨਾਲ ਲਾ ਲਿਆ। ਗਣਿਤ ਦੀ ਪੜ੍ਹਾਈ ਬਹੁਤ ਔਖੀ ਤੇ ਸਿਲੇਬਸ ਬਹੁਤ ਜਿ਼ਆਦਾ ਲੱਗਦਾ, ਟਿਊਸ਼ਨ ਬਿਨਾਂ ਸਰਦਾ ਨਹੀਂ ਸੀ। ਟਿਊਸ਼ਨ ਲਈ ਸੁਨੀਲ ਸਰ ਕੋਲ ਬੁਢਲਾਡੇ ਜਾਂਦਾ।...

    Tribune News Service
    25 Feb 2025
Advertisement