ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿਡਲ

  • ਡਾ. ਕੰਵਲਜੀਤ ਸਿੰਘ ਰਿਪੇਰੀਅਨ ਸੂਬਾ ਹੋਣ ਦੇ ਬਾਵਜੂਦ ਪੰਜਾਬ ਨੂੰ ਰਾਵੀ, ਬਿਆਸ ਅਤੇ ਸਤਲੁਜ ਦੇ ਕੁੱਲ ਅਨੁਮਾਨਤ ਪਾਣੀ 42.40 ਬਿਲੀਅਨ ਕਿਊਬਿਕ ਮੀਟਰ (ਬੀਸੀਐੱਮ) ਵਿੱਚੋਂ 17.95 ਬਿਲੀਅਨ ਕਿਊਬਿਕ ਮੀਟਰ ਸਿੰਜਾਈ ਲਈ ਦਿੱਤਾ ਜਾਂਦਾ ਹੈ। ਪੰਜਾਬ ਕੋਲ ਇਸ ਸਮੇਂ 14.80 ਬੀਸੀਐੱਮ ਨਹਿਰੀ,...

    Tribune News Service
    01 Jun 2025
  • ਜਗਦੀਸ਼ ਕੌਰ ਮਾਨ ਉਦੋਂ ਸਾਡੇ ਘਰ ਦੋ ਲੜਕੇ ਸਨ। ਉਨ੍ਹਾਂ ਦੇ ਪਾਪਾ ਨਾ ਤਾਂ ਉਨ੍ਹਾਂ ਨੂੰ ਵਿਹਲੇ ਫਿਰਦੇ ਦੇਖ ਕੇ ਬਰਦਾਸ਼ਤ ਕਰਦੇ, ਤੇ ਨਾ ਹੀ ਉਨ੍ਹਾਂ ਦੁਆਰਾ ਕੀਤੇ ਕਿਸੇ ਵੀ ਕੰਮ ਤੋਂ ਸੰਤੁਸ਼ਟ ਹੁੰਦੇ। ਜਦੋਂ ਘਰ ਦੇ ਸਾਰੇ ਕੰਮ ਉਨ੍ਹਾਂ...

    Tribune News Service
    30 May 2025
  • ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਚੁਣੌਤੀ ਦਿੱਤੀ, ਉਥੇ ਮਾਨਵਤਾ ਨੂੰ...

    Tribune News Service
    29 May 2025
  • ਕਰਨਲ ਬਲਬੀਰ ਸਿੰਘ ਸਰਾਂ ਪਿਛਲੀ 17 ਅਪਰੈਲ ਮੇਰੀ ਬਟਾਲੀਅਨ ਦੇ ਸਾਬਕਾ ਸੈਨਿਕ (ਅਫਸਰ, ਜੇਸੀਓਜ਼ ਜਵਾਨ) ਅਤੇ ਥੋੜ੍ਹੇ ਜਿਹੇ ਸੇਵਾ ਕਰ ਰਹੇ ਸਾਂਬਾ (ਜੰਮੂ ਕਸ਼ਮੀਰ) ਨੇੜੇ ਰਈਆਂ ਪਿੰਡ ਇਕੱਠੇ ਹੋਏ, ਬਟਾਲੀਅਨ ਦਾ ਜਨਮ ਦਿਹਾੜਾ ਮਨਾਉਣ; ਉਸੇ ਪਿੰਡ ਜਿੱਥੇ 15 ਅਪਰੈਲ 1948...

    Tribune News Service
    28 May 2025
  • Advertisement
  • ਅਵਯ ਸ਼ੁਕਲਾ ਪਹਿਲੀ ਗੱਲ ਪ੍ਰਸੰਗ ਦੀ ਹੈ। ਇਹ ਕੰਮ ਨਹੀਂ ਦੇ ਰਿਹਾ। ਜੇ ਅਸੀਂ ਆਪਣੀ ਪ੍ਰਚੱਲਤ ਗ਼ੈਰ-ਹੰਢਣਸਾਰ ਜੀਵਨ ਸ਼ੈਲੀ ਜਾਰੀ ਰੱਖੀ ਤਾਂ ਸਾਡੀ ਧਰਤੀ ਇਸੇ ਸਦੀ ’ਚ ਮਹਾਂ ਵਿਨਾਸ਼ ਦੇ ਰਾਹ ਚਲੀ ਜਾਵੇਗੀ। ਪੈਰਿਸ ਸੰਧੀ ਤਹਿਤ ਔਸਤ ਤਾਪਮਾਨ ’ਚ 1.5...

    Tribune News Service
    28 May 2025
  • ਰਣਜੀਤ ਲਹਿਰਾ ਵਿਕਾਸ ਦਾ ਗੁਜਰਾਤ ਮਾਡਲ ਜਿਸ ਦੀ ਸਵਾਰੀ ਕਰ ਕੇ ਸਾਲ 2014 ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਸੁਸ਼ੋਭਿਤ ਹੋਣ ਲਈ ਦਿੱਲੀ ਪੁੱਜੇ ਸਨ, ਇੱਕ ਵਾਰ ਫਿਰ ਚਰਚਾ ਵਿੱਚ ਹੈ। ਚਰਚਾ ਦੀ ਵਜ੍ਹਾ ਵਿਕਾਸ ਨਹੀਂ, ਵੱਡਾ ਘਪਲਾ...

    Tribune News Service
    27 May 2025
  • ਪ੍ਰਿੰਸੀਪਲ ਵਿਜੈ ਕੁਮਾਰ ਵਿਦਿਅਕ ਵਰ੍ਹੇ 2024-25 ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਨੇ ਐਤਕੀਂ ਵੀ ਵਿਦਿਅਕ ਮਾਹਿਰਾਂ ਅਤੇ ਸਬੰਧਿਤ ਲੋਕਾਂ ਨੂੰ ਹੈਰਾਨ ਕੀਤਾ ਹੈ। ਹੈਰਾਨੀ ਹੋਵੇ ਵੀ ਕਿਉਂ ਨਾ, ਜਿਹੜੇ ਬੱਚਿਆਂ ਨੂੰ ਪਾਸ ਹੋਣ ਦੀ ਉਮੀਦ ਨਹੀਂ ਹੁੰਦੀ, ਉਨ੍ਹਾਂ...

    Tribune News Service
    27 May 2025
  • ਪ੍ਰੋ. ਮੋਹਣ ਸਿੰਘ 1965 ਵਾਲੀ ਹਿੰਦ-ਪਾਕਿ ਜੰਗ ਅਜੇ ਸ਼ੁਰੂ ਨਹੀਂ ਸੀ ਹੋਈ ਪਰ ਲੱਗਦਾ ਸੀ, ਕਿਸੇ ਵੇਲੇ ਵੀ ਚੰਗਿਆੜੀ ਲੱਗ ਸਕਦੀ ਹੈ। ਚਾਰੇ ਪਾਸੇ ਫ਼ੌਜ ਹੋਣ ਦੀਆਂ ਨਿਸ਼ਾਨੀਆਂ ਦਿਸਦੀਆਂ। ਕਿਤੇ ਕੋਈ ਟੈਂਕ, ਟਰੱਕ, ਤੋਪ; ਸਭ ਰੁੱਖਾਂ ਹੇਠ ਜਾਂ ਮਿਲਟਰੀ ਦੇ...

    Tribune News Service
    26 May 2025
  • Advertisement
  • ਅਸ਼ਵਨੀ ਕੁਮਾਰ ਇਤਿਹਾਸ, ਜਿਵੇਂ ਥੌਮਸ ਕਾਰਲਾਈਲ ਨੇ ਲਿਖਿਆ ਹੈ, ਉਨ੍ਹਾਂ ਬਿਹਤਰੀਨ ਸ਼ਖ਼ਸੀਅਤਾਂ ਵੱਲੋਂ ਘਡਿ਼ਆ ਅਤੇ ਚਲਾਇਆ ਜਾਂਦਾ ਹੈ ਜਿਹੜੇ ਖ਼ੁਦ ਤੋਂ ਉੱਤੇ ਉੱਠ ਕੇ ਆਪਣਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਦੇ ਹਨ। ਹਿੰਮਤ, ਦ੍ਰਿੜ੍ਹਤਾ, ਕਾਮਯਾਬ ਹੋਣ ਦੀ ਇੱਛਾ ਤੇ...

    Tribune News Service
    26 May 2025
  • ਅਵਨੀਤ ਕੌਰ ਰਾਤ ਦਾ ਖਾਣਾ ਖਾ ਕੇ ਲਾਅਨ ਵਿੱਚ ਘੁੰਮਦੇ ਵਿਦਿਆਰਥੀ। ਆਪਸ ਵਿੱਚ ਗੱਲਾਂ ਕਰਦੇ, ਇੱਕ ਦੂਸਰੇ ਦੇ ਹਾਸੇ ਦੀ ਝਲਕ ਦੇਖਦੇ। ਮੋਬਾਈਲ ਫੋਨ ’ਤੇ ਆਪਣਿਆਂ ਨਾਲ ਮਨ ਦੀਆਂ ਗੱਲਾਂ ਕਰਦੇ। ਚੁਫੇਰੇ ਹਰੇ ਭਰੇ ਰੁੱਖਾਂ ਤੇ ਫੁੱਲਾਂ ਦੀ ਸੰਗਤ ਮਾਣਦੇ।...

    Tribune News Service
    25 May 2025
  • ਹਰਜੋਤ ਸਿੰਘ ਸੋਹੀ/ਸੁਖਜਿੰਦਰ ਸਿੰਘ ਮਾਨ ਫ਼ਲਦਾਰ ਬੂਟਿਆਂ ਨੂੰ ਵਪਾਰਕ ਫਲ ਆਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਇਸ ਲਈ ਮੁੱਢਲੇ ਸਾਲਾਂ ਦੌਰਾਨ ਫ਼ਲਦਾਰ ਬੂਟਿਆਂ ਦੇ ਫੈਲਾਓ, ਬਾਗ ਵਿੱਚ ਬੂਟੇ ਲਗਾਉਣ ਲਈ ਵਰਤਿਆ ਗਏ ਢੰਗ ਅਤੇ ਬੂਟਿਆਂ ਵਿਚਕਾਰ ਫ਼ਾਸਲੇ ਦੇ ਹਿਸਾਬ...

    Tribune News Service
    25 May 2025
  • ਸੱਤਪਾਲ ਸਿੰਘ ਦਿਓਲ ਲੱਖਾਂ ਰੁਪਏ ਲਾ ਕੇ ਨੌਜਵਾਨ ਪੰਜਾਬ ਤੋਂ ਬਾਹਰ ਪੜ੍ਹਨ ਲਈ ਜਾਂ ਹੋਰ ਢੰਗ ਤਰੀਕੇ ਅਪਣਾ ਕੇ ਵਿਦੇਸ਼ ਵਿੱਚ ਪੱਕੇ ਤੌਰ ’ਤੇ ਵਸਣਾ ਚਾਹੁੰਦੇ ਹਨ। 12ਵੀਂ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਤੋਂ ਵੱਧ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਜਾਂ ਹੋਰ...

    Tribune News Service
    22 May 2025
  • ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ ਪਾਕਿਸਤਾਨ ਦੇ ਸੁਲਗਦੇ ਸੂਬੇ ਬਲੋਚਿਸਤਾਨ ਅਤੇ ਗਿਲਗਿਤ ਬਾਲਟਿਸਤਾਨ ’ਚ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਬਲੋਚਿਸਤਾਨ ਵਿੱਚ ਜਿਸ ਯੋਜਨਾਬੰਦੀ ਤੇ ਤੀਬਰਤਾ ਨਾਲ ਜੱਥੇਬੰਦਕ ਰੂਪ ’ਚ ਹਰ ਕਿਸਮ ਦੇ ਹਥਿਆਰਾਂ, ਧਮਾਕਾਖੇਜ਼ ਤੇ ਵਿਸਫੋਟਕ ਸਮੱਗਰੀ ਨਾਲ ਲੈਸ...

    Tribune News Service
    22 May 2025
  • ਰਾਮ ਸਵਰਨ ਲੱਖੇਵਾਲੀ ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ ਟਕਰਾਉਂਦਾ। ਛੱਲਾਂ ਬਣ-ਬਣ ਬਿਖਰਦਾ, ਮਸਤੀ ਨਾਲ ਵਹਿੰਦਾ। ਨਦੀ ਵਿੱਚੋਂ ਆਉਂਦੀ ਕਲ-ਕਲ ਦੀ ਆਵਾਜ਼ ਜੀਵਨ ਦਾ ਸਾਰ ਬਿਆਨਦੀ ਪ੍ਰਤੀਤ ਹੁੰਦੀ। ਜ਼ਿੰਦਗੀ ਵਿੱਚ ਪੈਰਾਂ ਸਿਰ ਹੋਣ ਲਈ ਰਵਾਨੀ ਦਾ...

    Tribune News Service
    21 May 2025
  • ਸ਼ਾਦੀ ਰਾਮ ਭੂਪਾਲ ਗੱਲ ਕਰ ਰਿਹਾ ਹਾਂ ਤਕਰੀਬਨ ਅੱਧੀ ਸਦੀ ਪਹਿਲਾਂ 1970ਵਿਆਂ ਦੀ ਜਦ ਮੈਂ ਸਾਡੇ ਨਾਲ ਦੇ ਪਿੰਡ ਰੱਲੇ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦਾ ਸੀ। ਉਨ੍ਹੀਂ ਦਿਨੀਂ ਸਾਡੇ ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਬਹੁਤ ਦੂਰ ਤੋਂ...

    Tribune News Service
    19 May 2025
  • ਗੁਰਦੀਪ ਢੁੱਡੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਿਦਿਅਕ ਢਾਂਚੇ ਦੀ ਸਹੀ ਦਿਸ਼ਾ ਨਾਲ ਹੀ ਅਸੀਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਿੱਖਿਅਤ ਹੋ ਸਕਦੇ ਹਾਂ। ਸਿੱਖਿਅਤ ਹੋਣ ਸਦਕਾ ਬਹੁਤ ਸਾਰੀਆਂ ਸਮਾਜਿਕ, ਆਰਥਿਕ ਬੁਰਾਈਆਂ ਦੀ ਸਮਾਪਤੀ ਹੋ ਸਕਦੀ ਹੈ। ਸਿੱਖਿਆ...

    Tribune News Service
    19 May 2025
  • ਬੂਟਾ ਸਿੰਘ ਵਾਕਫ਼ ਰੋਜ਼ਾਨਾ ਵਾਂਗ ਜਨਮ ਭੂਮੀ ਤੋਂ ਕਰਮ ਭੂਮੀ ਤੱਕ ਬੱਸ ਦਾ ਸਫ਼ਰ। ਬੱਸ ਤੁਰਦੀ, ਜ਼ਿੰਦਗੀ ਰਵਾਂ ਤੋਰ ਤੁਰਦੀ। ਨਿੱਕੀਆਂ-ਨਿੱਕੀਆਂ ਪੁਲਾਂਘਾਂ ਪੁੱਟਦੀ। ਜੀਵਨ ਕਣੀਆਂ ਨਵੇਂ ਹੁੰਗਾਰੇ ਭਰਦੀਆਂ। ਨਿੱਤ ਰੋਜ਼ ਕਿੰਨੀਆਂ ਹੀ ਨਵੀਆਂ ਸਵਾਰੀਆਂ ਦੇ ਚਿਹਰੇ ਸਾਹਮਣੇ ਆਉਂਦੇ, ਕਿਸੇ ਪੜਾਅ...

    Tribune News Service
    18 May 2025
  • ਰਾਜ ਕੁਮਾਰ ਪੰਜਾਬ ਵਿੱਚ ਝੋਨੇ ਅਧੀਨ ਰਕਬਾ ਸਾਲ 1970-71 ਵਿੱਚ ਸਿਰਫ 3.9 ਲੱਖ ਹੈਕਟੇਅਰ ਸੀ ਜੋ ਸਾਲ 2023-24 ਵਿੱਚ ਲੱਗਭਗ 31.79 ਲੱਖ ਹੈਕਟੇਅਰ ਤੱਕ ਵਧ ਗਿਆ। ਝੋਨੇ ਦਾ ਔਸਤਨ ਝਾੜ ਵੀ 27.7 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵਧ ਕੇ 67.4 ਕੁਇੰਟਲ...

    Tribune News Service
    18 May 2025
  • ਡਾ. ਜੱਜ ਸਿੰਘ ਗੱਲ 2017 ਦੀ ਹੈ, ਮੇਰੀ ਕਲਾਸ ਦਾ ਇੱਕ ਵਿਦਿਆਰਥੀ ਕਿਸੇ ਵੀ ਵਿਸ਼ੇ ਵਿੱਚ ਰੁਚੀ ਨਹੀਂ ਸੀ ਦਿਖਾਉਂਦਾ। ਸਾਰੇ ਅਧਿਆਪਕਾਂ ਨੇ ਆਪੋ-ਆਪਣੇ ਪੱਧਰ ’ਤੇ ਜ਼ੋਰ ਲਾਇਆ ਪਰ ਉਹ ਵਿਦਿਆਰਥੀ ਸੀ ਕਿ ਟਸ ਤੋਂ ਮਸ ਨਾ ਹੋਇਆ। ਮੈਂ ਉਹਨੂੰ...

    Tribune News Service
    16 May 2025
  • ਗੁਰਚਰਨ ਸਿੰਘ ਖੇਮੋਆਣਾ ਦਸੰਬਰ 1971 ਦੀ ਗੱਲ ਹੈ, ਮੈਂ ਬਠਿੰਡੇ ਆਈਟੀਆਈ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰ ਰਿਹਾ ਸੀ। ਬਠਿੰਡੇ ਤੋਂ ਮੇਰਾ ਪਿੰਡ 25 ਕੁ ਕਿਲੋਮੀਟਰ ਦੂਰ ਸੀ। ਰੋਜ਼ਾਨਾ ਆਇਆ ਜਾਇਆ ਜਾ ਸਕਦਾ ਸੀ ਪਰ ਮੈਂ ਹੋਸਟਲ ਵਿੱਚ ਰਹਿੰਦਾ ਸੀ ਕਿਉਂਕਿ...

    Tribune News Service
    15 May 2025
  • ਮਦਨਦੀਪ ਸਿੰਘ 21ਵੀਂ ਸਦੀ ਵਿਚ ਮਿਹਨਤਕਸ਼ਾਂ ਦੀ ਪੂੰਜੀ ਰਾਹੀਂ ਵਿਗਿਆਨ ਅਤੇ ਤਕਨਾਲੋਜੀ ’ਤੇ ਆਧਾਰਿਤ ਨਵਾਂ ਗਲੋਬਲ ਸੰਸਾਰ ਬਣਾਇਆ ਗਿਆ ਹੈ। ਇਸ ਨਵੇਂ ਸੰਸਾਰ ਵਿੱਚ ਅਜਿਹੀਆਂ ਤਾਕਤਾਂ ਨੇ ਵੀ ਜਨਮ ਲਿਆ ਹੈ, ਜੋ ਇਨਸਾਨੀ ਹੋਂਦ ਨੂੰ ਨਵੀਨ ਰੂਪ ਵਿੱਚ ਚੁਣੌਤੀਆਂ ਦੇ...

    Tribune News Service
    15 May 2025
  • ਦਰਸ਼ਨ ਸਿੰਘ “ਕਦੋਂ ਜਾਣਾ ਉਨ੍ਹਾਂ ਨੇ? ਕਿੱਥੇ ਜਾਣਾ? ਕਿਉਂ ਜਾਣਾ?” ਸੁਣ ਕੇ ਮੈਂ ਸੋਚੀਂ ਪੈ ਗਿਆ। ਸੋਚਦਾ, ਹੋਰਾਂ ਬਾਰੇ ਬੇਲੋੜੀਆਂ ਸੂਹਾਂ ਲੈਣ ਦੀ ਉਸ ਨੂੰ ਕੀ ਲੋੜ ਸੀ? ਇਹ ਕਰਨ ਵਾਲੀਆਂ ਗੱਲਾਂ ਹੀ ਨਹੀਂ ਸਨ। ਹਰ ਗੱਲ, ਗੱਲ ਵੀ ਨਹੀਂ...

    Tribune News Service
    14 May 2025
  • ਇੰਦਰਜੀਤ ਭਲਿਆਣ ਡੈਲਸ (ਟੈਕਸਸ-ਅਮਰੀਕਾ) ਹਵਾਈ ਅੱਡੇ ’ਤੇ ਉੱਤਰ ਕੇ ਅਸੀਂ ਦੋਵੇਂ ਪਤੀ ਪਤਨੀ ਸਿੱਧਾ ਆਪਣੇ ਧੀ-ਜਵਾਈ ਦੇ ਘਰ ਵੱਲ ਹੋ ਤੁਰੇ। ਉਨ੍ਹਾਂ ਉੱਥੇ ਘਰ ਖਰੀਦਿਆ ਹੈ ਤੇ ਸਾਨੂੰ ਘਰ ਦੇਖਣ ਦੀ ਬੜੀ ਤਾਂਘ ਸੀ। ਆਪਣਾ ਸਾਮਾਨ ਕਮਰੇ ਵਿੱਚ ਟਿਕਾ ਕੇ...

    Tribune News Service
    13 May 2025
  • ਡਾ. ਅਰੁਣ ਮਿੱਤਰਾ ਪਹਿਲਗਾਮ (ਜੰਮੂ ਕਸ਼ਮੀਰ) ਵਿੱਚ ਮਾਸੂਮ ਸੈਲਾਨੀਆਂ ’ਤੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਸੋਗ ਵਿੱਚ ਡੁੱਬੀ ਹੋਈ ਸਥਿਤੀ ਵਿੱਚ ਇਹ ਸੋਚਿਆ ਜਾ ਰਿਹਾ ਸੀ ਕਿ ਪੂਰਾ ਭਾਰਤ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਖੜ੍ਹਾ ਹੋਵੇਗਾ, ਖਾਸ ਕਰ ਕੇ ਉਨ੍ਹਾਂ...

    Tribune News Service
    13 May 2025
  • ਮੋਹਨ ਸ਼ਰਮਾ ਕੋਈ 65 ਸਾਲਾਂ ਦਾ ਬਜ਼ੁਰਗ ਨਸ਼ਾ ਮੁਕਤ ਹੋਣ ਲਈ ਆਇਆ। ਇਕੱਲਾ ਹੀ ਆਇਆ ਸੀ। ਉਹਨੂੰ ਆਦਰ ਨਾਲ ਕੁਰਸੀ ’ਤੇ ਬਿਠਾ ਕੇ ਪੁੱਛਿਆ, “ਤੁਹਾਨੂੰ ਇਸ ਉਮਰ ’ਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ?” ਸੰਖੇਪ ਜਿਹਾ ਜਵਾਬ ਸੀ, “ਬਸ ਜੀ,...

    Tribune News Service
    12 May 2025
  • ਪਰਵਿੰਦਰ ਸਿੰਘ ਢੀਂਡਸਾ ਮਾਨਵ ਸੱਭਿਅਤਾ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਵਾਪਰਿਆ ਕਿ ਅਸੀਂ ਨਿਕਟ ਭਵਿੱਖ ਬਾਰੇ ਇਸ ਹੱਦ ਤੱਕ ਅਨਿਸ਼ਚਿਤਤਾ ਨਾਲ ਭਰੇ ਹੋਏ ਹਾਂ। ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦਾ ਹੈ। ਤਕਨੀਕ ਦੇ ਖੇਤਰ ’ਚ ਹੈਰਾਨੀਜਨਕ ਰਫ਼ਤਾਰ...

    Tribune News Service
    12 May 2025
  • ਅਮਰੀਕ ਸਿੰਘ ਦਿਆਲ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਮੇਰੇ ਪਿੰਡ ਕਾਲੇਵਾਲ ਬੀਤ ਦੇ ਖੇਤਾਂ ਵਿਚਕਾਰ ਲੱਗੀ ਟੂਟੀ ਦਾ ਨਾਮ ਅੰਬੀ ਵਾਲਾ ਨਲਕਾ ਸੀ। ਦੇਸੀ ਅੰਬ ਦਾ ਛੋਟੇ ਕੱਦ ਵਾਲਾ ਬੂਟਾ ਨੇੜੇ ਹੋਣ ਕਰ ਕੇ ਇਸ ਟੂਟੀ ਦੀ ਇਹ ਪਛਾਣ ਬਣ...

    Tribune News Service
    11 May 2025
  • ਡਾ. ਰਣਜੀਤ ਸਿੰਘ ਇਸ ਮਹੀਨੇ ਦੇ ਅਖ਼ੀਰ ਵਿੱਚ ਮੱਕੀ ਦੀ ਬਿਜਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਝੋਨੇ ਹੇਠ ਰਕਬਾ ਵਧਣ ਕਰ ਕੇ ਭਾਵੇਂ ਮੱਕੀ ਹੇਠ ਰਕਬਾ ਚੋਖਾ ਘਟ ਗਿਆ ਹੈ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਮੱਕੀ ਬੀਜਦੇ ਹਨ।...

    Tribune News Service
    11 May 2025
  • ਸੰਜੀਵ ਕੁਮਾਰ ਸ਼ਰਮਾ ਜਨਵਰੀ 1990 ਦਾ ਮਹੀਨਾ ਸੀ। ਕੈਸਪੀਅਨ ਸਾਗਰ ਦੇ ਕੰਢੇ ’ਤੇ ਵਸੇ ਸ਼ਹਿਰ ਬਾਕੂ ਵਿੱਚ ਠੰਢ ਦਾ ਜ਼ੋਰ ਪੈਣ ਲੱਗ ਪਿਆ ਸੀ। ਸੋਵੀਅਤ ਗਣਰਾਜ ਅਜ਼ਰਬਾਇਜਾਨ ਦੇ ਇਸ ਸ਼ਹਿਰ ਵਿੱਚ ਮੈਂ ਕੁਝ ਕੁ ਮਹੀਨੇ ਪਹਿਲਾਂ, ਸਤੰਬਰ ਵਿੱਚ, ਹੀ ਉਚੇਰੀ...

    Tribune News Service
    10 May 2025
  • ਅਵਤਾਰ ਸਿੰਘ ਮੈਂ ਉਦੋਂ ਤੀਜੀ ਜਮਾਤ ਵਿੱਚ ਸੀ। ਸਕੂਲੇ ਜਾਣ ਦਾ ਬਹੁਤ ਚਾਅ ਹੁੰਦਾ ਸੀ, ਇਸ ਲਈ ਕਦੇ ਛੁੱਟੀ ਨਹੀਂ ਸੀ ਕਰਦਾ। ਹਰ ਰੋਜ਼ ਸਕੂਲ ਤੋਂ ਆ ਕੇ ਰੋਟੀ ਖਾਣੀ ਤੇ ਫਿਰ ਨਿੰਮ ਹੇਠ ਪੱਲੀ ਵਿਛਾ ਕੇ ਪੜ੍ਹਨ ਲੱਗ ਜਾਣਾ।...

    Tribune News Service
    08 May 2025
Advertisement