ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿਡਲ

  • ਰਾਜ ਕੁਮਾਰ ਪੰਜਾਬ ਵਿੱਚ 1973-74 ਤੱਕ ਸਾਉਣੀ ਰੁੱਤ ਦੀ ਸਭ ਤੋਂ ਮਹੱਤਵਪੂਰਨ ਫ਼ਸਲ ਮੱਕੀ ਹੁੰਦੀ ਸੀ ਜਿਸ ਹੇਠ 5.67 ਲੱਖ ਹੈਕਟੇਅਰ ਰਕਬਾ ਸੀ। ਇਸ ਤੋਂ ਬਾਅਦ ਕਪਾਹ (5.23 ਲੱਖ ਹੈਕਟੇਅਰ) ਅਤੇ ਝੋਨੇ (4.99 ਲੱਖ ਹੈਕਟੇਅਰ) ਦੀਆਂ ਫ਼ਸਲਾਂ ਸਨ। ਇਸ ਤੋਂ...

    Tribune News Service
    22 Jun 2025
  • ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਤਕਰੀਬਨ ਪੰਜ ਹਜ਼ਾਰ ਵਰ੍ਹਿਆਂ ਤੋਂ ਭਾਰਤੀ ਫਿਲਾਸਫੀ ਵਿੱਚ ‘ਯੋਗ’ ਅਧਿਆਤਮਿਕ ਅੰਗ ਬਣਿਆ ਰਿਹਾ ਹੈ। ਯੋਗ ਦਾ ਮੁੱਖ ਉਦੇਸ਼ ਮਨੁੱਖ ਅੰਦਰਲੀਆਂ ਅਧਿਆਤਮਿਕ ਅਤੇ ਮਨੋ-ਸ਼ਕਤੀਆਂ ਨੂੰ ਉਜਾਗਰ ਕਰਨਾ ਰਿਹਾ ਹੈ। ਅੱਜ ਉਦਯੋਗੀਕਰਨ ਅਤੇ ਤੇਜ਼ ਰਫ਼ਤਾਰ ਜੀਵਨ ਜਾਚ ਦੇ...

    Tribune News Service
    20 Jun 2025
  • ਡਾ. ਰਾਜਿੰਦਰ ਭੂਪਾਲ ਗੱਲ ਲੱਗਭਗ ਤਿੰਨ ਦਹਾਕੇ ਪੁਰਾਣੀ ਹੈ, ਜਦ ਮੈਂ ਆਪਣੇ ਪਿੰਡ ਭੂਪਾਲ ਦੇ ਸਰਕਾਰੀ ਮਿਡਲ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਦੋਂ ਸਕੂਲ ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕ ਸਨ ਤੇ ਸਾਡੀ ਪੜ੍ਹਾਈ ਸਮੇਂ ਦੀ ਨਜ਼ਾਕਤ ਅਤੇ ਪਿੰਡ...

    Tribune News Service
    19 Jun 2025
  • ਅਵਤਾਰ ਸਿੰਘ ਚੰਦਨ ਸ਼ਬਦ ਬੋਲਦਿਆਂ ਹੀ ਮਨ ਅੰਦਰ ਠੰਢ ਵਰਤ ਜਾਂਦੀ ਹੈ; ਠੰਢ ਵੀ ਉਹ ਜਿਸ ਵਿੱਚ ਮਿੰਨ੍ਹਾ-ਮਿੰਨ੍ਹਾ ਪ੍ਰਕਾਸ਼ ਵੀ ਸ਼ਾਮਿਲ ਹੁੰਦਾ। ਇਹ ਗੁਣ ਚੰਦਰਮਾ ਦਾ ਹੈ ਤੇ ਚੰਦਰਮਾ ਨੂੰ ਪੇਂਡੂ ਭਾਸ਼ਾ ਵਿੱਚ ਚੰਦ ਕਹਿੰਦੇ ਹਨ। ਸ਼ਾਇਦ ਇਸ ਕਰ ਕੇ...

    Tribune News Service
    18 Jun 2025
  • Advertisement
  • ਪ੍ਰੋ. ਬਲਜੀਤ ਸਿੰਘ ਵਿਰਕ 1947 ਦੀ ਭਾਰਤ ਪਾਕਿਸਤਾਨ ਵੰਡ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਸਿੰਧੂ ਜਲ ਵਿਵਸਥਾ ਦੇ ਪਾਣੀਆਂ ਦੀ ਤਕਸੀਮ ਕਰਨਾ ਅਹਿਮ ਮਸਲਾ ਸੀ। ਇਸ ਗੁੰਝਲਦਾਰ ਮਸਲੇ ਦਾ ਹੱਲ ਸਖ਼ਤ ਮੁਸ਼ੱਕਤ ਤੋਂ ਬਾਅਦ ਵਿਸ਼ਵ ਬੈਂਕ ਦੀ ਵਿਚੋਲਗੀ ਰਾਹੀਂ 19...

    Tribune News Service
    18 Jun 2025
  • ਡਾ. ਅਵਤਾਰ ਸਿੰਘ ਪਤੰਗ ਛੋਟੀ ਭੈਣ ਚੰਨੋ ਦੀ ਮੰਗਣੀ 13ਵੇਂ ਸਾਲ ਵਿੱਚ ਹੀ ਹੋ ਗਈ ਸੀ। ਭੂਆ ਨੇ ਆਪਣੇ ਭਰਾ (ਸਾਡੇ ਭਾਈਏ) ’ਤੇ ਜ਼ੋਰ ਪਾ ਕੇ ਆਪਣੇ ਜੇਠ ਦੇ ਮੁੰਡੇ ਲਈ ਚੰਨੋ ਦਾ ਸਾਕ ਮੰਗ ਲਿਆ ਸੀ। ਇੱਕ ਵਾਰ ਤਾਂ...

    Tribune News Service
    17 Jun 2025
  • ਡਾ. ਅਵਤਾਰ ਸਿੰਘ ‘ਅਵੀ ਖੰਨਾ’ ਪੰਜਾਬ ਦੀ ਧਰਤੀ, ਜੋ ਆਪਣੀ ਹਰਿਆਲੀ, ਧਾਰਮਿਕਤਾ ਅਤੇ ਸੰਘਰਸ਼ਾਂ ਦੀ ਵਿਰਾਸਤ ਕਰ ਕੇ ਜਾਣੀ ਜਾਂਦੀ ਹੈ, ਇੱਕ ਹੋਰ ਲੜਾਈ ਦੇ ਦੌਰ ’ਚੋਂ ਲੰਘ ਰਹੀ ਹੈ। ਇਹ ਲੜਾਈ ਉਨ੍ਹਾਂ ਲੱਖਾਂ ਮਜ਼ਦੂਰਾਂ ਦੀ ਹੈ, ਜਿਨ੍ਹਾਂ ਦੀ ਮਿਹਨਤ...

    Tribune News Service
    17 Jun 2025
  • ਪ੍ਰਿੰਸੀਪਲ ਵਿਜੈ ਕੁਮਾਰ ਬੱਚੇ ਦੀ ਆਮਦ ਦੀ ਸੂਚਨਾ ਤੋਂ ਬਾਅਦ ਪੁੱਤਰ ਅੱਗੇ ਸਵਾਲ ਸੀ ਕਿ ਉਹ ਆਪਣੀ ਪਤਨੀ (ਸਾਡੀ ਨੂੰਹ) ਨੂੰ ਕਿਸ ਹਸਪਤਾਲ ਅਤੇ ਕਿਹੜੇ ਡਾਕਟਰ ਨੂੰ ਦਿਖਾਵੇ। ਫਿਰ ਉਹਨੇ ਆਪਣੇ ਇਕ ਜਮਾਤੀ ਜਿਸ ਦੇ ਘਰ ਕੁਝ ਮਹੀਨੇ ਪਹਿਲਾਂ ਹੀ...

    Tribune News Service
    16 Jun 2025
  • Advertisement
  • ਡਾ. ਅਰੁਣ ਮਿੱਤਰਾ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਇਜ਼ਰਾਈਲ ਵੱਲੋਂ ਗਾਜ਼ਾ ਉੱਤੇ ਲਗਾਤਾਰ ਕੀਤੀ ਜਾ ਰਹੀ ਹਮਲਾਵਰ ਕਾਰਵਾਈ ਅਤੇ ਹੁਣ ਇਜ਼ਰਾਈਲ ਵੱਲੋਂ ਇਰਾਨ ਉੱਤੇ ਕੀਤੇ ਹਮਲੇ ਤੇ ਇਰਾਨ ਦੀ ਜਵਾਬੀ ਕਾਰਵਾਈ ਕਾਰਨ ਪੈਦਾ ਹੋਏ ਤਣਾਅਪੂਰਨ ਹਾਲਾਤ ਵਿੱਚ ਪਰਮਾਣੂ...

    Tribune News Service
    16 Jun 2025
  • ਮੋਹਨ ਸ਼ਰਮਾ ਨਸ਼ਿਆਂ ਵਿਰੁੱਧ ਯੁੱਧ ਤਹਿਤ ਤਸਕਰਾਂ ਦੀ ਫੜ-ਫੜਾਈ ਦੇ ਨਾਲ-ਨਾਲ ਕਈ ਥਾਵਾਂ ’ਤੇ ਤਸਕਰਾਂ ਦੇ ਘਰ ਬੁਲਡੋਜ਼ਰ ਦੀ ਮਾਰ ਹੇਠ ਵੀ ਆਏ ਹਨ। ਜੇਲ੍ਹਾਂ ਵੀ ਨਸ਼ਾ ਤਸਕਰਾਂ ਅਤੇ ਹੋਰ ਗੁਨਾਹਗਾਰਾਂ ਨਾਲ ਭਰੀਆਂ ਪਈਆਂ ਹਨ ਪਰ ਦੂਜੇ ਪਾਸੇ, ਨਸ਼ੇ ਦੀ...

    Tribune News Service
    15 Jun 2025
  • ਡਾ. ਰਣਜੀਤ ਸਿੰਘ ਗਰਮੀ ਪੈ ਰਹੀ ਹੈ। ਇਸ ਕਰ ਕੇ ਪਸ਼ੂਆਂ ਨੂੰ ਧੁੱਪ ਤੋਂ ਬਚਾਓ। ਡੰਗਰਾਂ ਨੂੰ ਬੱਚਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ। ਸਵੇਰੇ ਸ਼ਾਮ ਇਨ੍ਹਾਂ ਨਾਲ ਗੱਲਾਂ ਕਰੋ, ਪਿਆਰ ਕਰੋ ਤੇ ਪਲੋਸੋ, ਇਨ੍ਹਾਂ ਦੇ ਚਿਹਰੇ ਉੱਤੇ ਖ਼ੁਸ਼ੀ ਨਜ਼ਰ ਆਵੇਗੀ।...

    Tribune News Service
    15 Jun 2025
  • ਸੁੱਚਾ ਸਿੰਘ ਖੱਟੜਾ ਦੇਸ਼ ਨੂੰ ਆਜ਼ਾਦ ਹੋਇਆਂ ਦਹਾਕਾ ਹੋਇਆ ਹੋਵੇਗਾ। ਹਰੀ ਕ੍ਰਾਂਤੀ ਵਰਗਾ ਅਜੇ ਕੁਝ ਨਹੀਂ ਸੀ। ਗਰੀਬੀ ਬਹੁਤ ਸੀ। ਖੇਤੀ ਮੀਂਹ ’ਤੇ ਨਿਰਭਰ ਸੀ। ਵਿਰਲੇ-ਟਾਵੇਂ ਹਲਟ ਤਾਂ ਸਨ ਪਰ ਪਾਣੀ ਡੂੰਘਾ ਹੋਣ ਕਰ ਕੇ ਟਿੰਡਾਂ ਤੇਜ਼ੀ ਨਾਲ ਪਾਣੀ ਨਹੀਂ...

    Tribune News Service
    13 Jun 2025
  • ਕੁਲਮਿੰਦਰ ਕੌਰ ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ’ਚ ਸਾਨੂੰ ਸਾਡਾ ਬਾਪ ਬਹੁਤ ਕੁਰੱਖਤ, ਗੁਸੈਲ ਤੇ ਸਖ਼ਤ ਸੁਭਾਅ ਵਾਲਾ ਲੱਗਦਾ ਸੀ। ਦੋ ਭਰਾ, ਦੋ ਭੈਣਾਂ ਦੇ ਪਰਿਵਾਰ ਅਤੇ ਸਾਰੇ ਪਿੰਡ ’ਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸ਼ਖ਼ਸ ਹੋਏ। ਡਾਕਟਰੀ (ਵੈਦ)...

    Tribune News Service
    12 Jun 2025
  • ਕੁਲਦੀਪ ਧਨੌਲਾ ‘ਤਾਰਿਆਂ ਦੀ ਛਾਵੇਂ ਸੌਣਾ ਭੁੱਲ ਗਏ’ ਗੀਤ ਸੁਣ ਕੇ ਅਤੇ ਇਸ ਦਾ ਫਿਲਮਾਂਕਣ ਦੇਖ ਕੇ ਬੈਠੇ-ਬੈਠੇ ਬਚਪਨ ਪੀਂਘ ਦੇ ਹੁਲਾਰੇ ਵਾਂਗ ਚੇਤੇ ਆ ਗਿਆ। ਇਸ ਗੀਤ ਵਿੱਚ ਸਾਂਝੇ ਪੰਜਾਬ ਦੀ ਕਹਾਣੀ ਹੈ। ਮੁਲਕ ਨੇ ‘ਆਜ਼ਾਦੀ’ ਬਾਅਦ ਅਜਿਹੀ ‘ਤਰੱਕੀ’...

    Tribune News Service
    11 Jun 2025
  • ਡਾ. ਅਮਨਪ੍ਰੀਤ ਸਿੰਘ ਬਰਾੜ ਪੰਜਾਬ ਦੇ ਅਰਥਚਾਰੇ ਬਾਰੇ ਹਰ ਪੰਜਾਬੀ ਫਿ਼ਕਰਮੰਦ ਹੈ। ਹਰ ਸਰਕਾਰ ਵੀ ਇਸ ਨੂੰ ਠੀਕ ਕਰਨ ਲਈ ਵਾਹ ਲਾਉਂਦੀ ਹੈ ਪਰ ਕੋਈ ਸਥਾਈ ਹੱਲ ਨਿਕਲਦਾ ਨਜ਼ਰ ਨਹੀਂ ਆਉਂਦਾ। ਹਰ ਸਾਲ ਬਜਟ ਵੇਲੇ ਜਾਂ ਫਿਰ ਚੋਣਾਂ ਨੇੜੇ ਪੰਜਾਬ...

    Tribune News Service
    11 Jun 2025
  • ਅਮਰੀਕ ਸਿੰਘ ਦਿਆਲ ਕੈਨੇਡਾ ਜਾ ਵਸੇ ਭਾਗ ਸਿੰਘ ਅਟਵਾਲ ਨੇ ਯਾਦਾਂ ਦੀਆਂ ਤਾਰਾਂ ਟੁਣਕਾ ਦਿੱਤੀਆਂ ਸਨ। ਸਵੇਰੇ ਮੋਬਾਈਲ ਖੋਲ੍ਹਿਆ ਤਾਂ ਫੇਸਬੁੱਕ ’ਤੇ ਪੋਸਟ ਦਿਸੀ; ਸਵਾਰੀਆਂ ਲੱਦੇ ਟੈਂਪੂ ਦੀ ਫੋਟੋ ਨਾਲ ਲਿਖਿਆ ਹੋਇਆ ਸੀ: ਲੱਭ ਗਿਆ ਛਿੰਦੇ ਵਾਲਾ ਟੈਂਪੂ। ਭਾਗ ਸਿੰਘ...

    Tribune News Service
    10 Jun 2025
  • ਰਣਜੀਤ ਲਹਿਰਾ ‘ਯੁੱਧ ਨਸ਼ਿਆਂ ਵਿਰੁੱਧ’ ਪੂਰੇ ਜੋਸ਼-ਓ-ਖਰੋਸ਼ ਨਾਲ ਸਿਖਰ ਵੱਲ ਵਧ ਰਿਹਾ ਸੀ। ‘ਯੁੱਧ ਨਸ਼ਿਆਂ ਵਿਰੁੱਧ’ ਦੇ ਬੈਨਰਾਂ ਹੇਠ ਮਾਰਚ ਕੱਢੇ/ਕਢਾਏ ਜਾ ਰਹੇ ਸਨ। ਪੁਲੀਸ ਅਫਸਰਾਂ ਅਤੇ ‘ਆਪ’ ਦੇ ਬੁਲਾਰੇ ਨਿੱਤ ਦਿਨ ਪ੍ਰੈੱਸ ਕਾਨਫਰੰਸਾਂ ਕਰ ਕੇ ਨਸ਼ਿਆਂ ਦੇ ਸਮੱਗਲਰਾਂ ਨੂੰ...

    Tribune News Service
    10 Jun 2025
  • ਸਤਿੰਦਰ ਸਿੰਘ (ਡਾ.) ਕੁਝ ਦਿਨਾਂ ਤੋਂ ਡਿਊਟੀ ਰੇਲ ਗੱਡੀ ਰਾਹੀਂ ਆਉਂਦਾ-ਜਾਂਦਾ ਹਾਂ। ਜਨਰਲ ਡੱਬਿਆਂ ਵਿੱਚ ਸਵਾਰੀਆਂ ਦੀ ਖ਼ੂਬ ਭੀੜ ਹੁੰਦੀ ਹੈ। ਲੋਕ ਬਹੁਤ ਔਖਿਆਈ ਨਾਲ ਉਤਰਦੇ ਤੇ ਚੜ੍ਹਦੇ ਹਨ। ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਡੱਬੇ ਵਿੱਚ ਚੜ੍ਹਨ ਵਕਤ ਡਾਢੀ ਮੁਸ਼ੱਕਤ...

    Tribune News Service
    09 Jun 2025
  • ਗੁਰਬਿੰਦਰ ਸਿੰਘ ਮਾਣਕ ਇਕ ਵਾਰ ਫਿਰ ਕਰੋਨਾ ਵਾਇਰਸ ਨੇ ਦੇਸ਼ ਵਿੱਚ ਡਰ, ਸਹਿਮ ਤੇ ਖੌਫ ਦਾ ਮਾਹੌਲ ਸਿਰਜ ਦਿੱਤਾ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਚਨਚੇਤ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੇਰਲਾ ਤੇ ਮਹਾਰਾਸ਼ਟਰ ਵਿੱਚ ਹੋਈਆਂ ਮੌਤਾਂ...

    Tribune News Service
    09 Jun 2025
  • ਸੁਪਿੰਦਰ ਸਿੰਘ ਰਾਣਾ ਕਹਿੰਦੇ ਨੇ ਭਾਵੇਂ ਸੱਤ ਸਮੁੰਦਰ ਪਾਰ ਜਾ ਵਸੀਏ, ਆਪਣੀ ਜਨਮ ਭੋਇੰ ਕੋਈ ਨਹੀਂ ਭੁੱਲਦਾ। ਹਫ਼ਤੇ ਜਾਂ ਦਸਾਂ ਪੰਦਰਾਂ ਦਿਨਾਂ ਮਗਰੋਂ ਆਪਣੀ ਜਨਮ ਭੂਮੀ ਦੇ ਦਰਸ਼ਨ ਹੋਣ ਕਾਰਨ ਮੈਂ ਖ਼ੁਦ ਨੂੰ ਸੁਭਾਗਾ ਸਮਝਦਾ ਹਾਂ। ਬਜ਼ੁਰਗ ਬਾਰ ਵਿੱਚੋਂ ਆ...

    Tribune News Service
    08 Jun 2025
  • ਅਮਨਪ੍ਰੀਤ ਸਿੰਘ (ਡਾ.)* ਜਸਕਰਨ ਸਿੰਘ (ਡਾ.)** ਅਮਨਪ੍ਰੀਤ ਸਿੰਘ (ਡਾ.) ਜਸਕਰਨ ਸਿੰਘ (ਡਾ.) ਬਾਜ਼ਾਰੀਕਰਨ ਦੇ ਅਜੋਕੇ ਦੌਰ ਵਿੱਚ ਕਿਸਾਨ ਵੀ ਬਾਕੀ ਕਾਰੋਬਾਰੀਆਂ ਵਾਂਗ ਆਪਣੀ ਫ਼ਸਲੀ ਪੈਦਾਵਾਰ ਉੱਤੇ ਮੌਸਮ ਦੇ ਵਿਗਾੜ, ਬਿਮਾਰੀ ਜਾਂ ਬਾਜ਼ਾਰ ਵਿੱਚ ਭਾਅ ਘਟਣ ਵਰਗੇ ਜੋਖਿ਼ਮਾਂ ਤੋਂ ਬਚਾਓ ਲਈ...

    Tribune News Service
    08 Jun 2025
  • ਸੁਖਜੀਤ ਸਿੰਘ ਵਿਰਕ ਭਾਊ ਚਰਨਾ ਇਸ ਵਾਰ ਵੀ ਮਿਲਣ ਆਇਆ ਤਿੰਨ-ਚਾਰ ਦਿਨ ਮੇਰੇ ਕੋਲ ਰਹਿ ਕੇ ਗਿਆ। ਪਿਤਾ ਜੀ ਨੇ ਪੁੱਛਿਆ, “ਕੀ ਦਿੱਤਾ ਈ ਉਹਨੂੰ ਜਾਣ ਵੇਲੇ?” “ਜੀ ਉਹੀ... ਉਹਦੀ ਪਸੰਦ ਦਾ ਕੁੜਤਾ ਚਾਦਰਾ, ਪੱਗ ਅਤੇ ਕੁਝ ਨਗਦੀ... ਮੈਂ ਹਮੇਸ਼ਾ...

    Tribune News Service
    06 Jun 2025
  • ਜਗਦੀਸ਼ ਪਾਪੜਾ ਬਹੁਤ ਦੂਰ ਦੀ ਨਹੀਂ, 2017 ਦੀ ਗੱਲ ਹੈ। ਮੈਂ ਨਵਾਂ ਘਰ ਬਣਾਉਣ ਦੀ ਸਕੀਮ ਬਣਾ ਰਿਹਾ ਸੀ। ਇੱਕ ਦਿਨ ਮੇਰੇ ਜ਼ਿਹਨ ਵਿੱਚ ਇੱਕ ਖਿਆਲ (ਆਈਡੀਆ) ਆਇਆ। ਮੇਰੇ ਕਈ ਦੋਸਤ ਰਿਟਾਇਰ ਹੋ ਚੁੱਕੇ ਸਨ ਜਾਂ ਹੋਣ ਵਾਲੇ ਸਨ। ਉਨ੍ਹਾਂ...

    Tribune News Service
    05 Jun 2025
  • ਕਰਮਜੀਤ ਸਿੰਘ ਚਿੱਲਾ “ਮੇਰਾ ਛੋਕਰਾ ਗਿਆਰ੍ਹਵੀਂ ਮਾ ਦਾਖ਼ਿਲ ਹੋਣ ਗਿਆ ਤਾ, ਸਕੂਲ ਆਲਿਆਂ ਨੈ ਕਰਿਆ ਨੀ, ਮੋੜ ਦਿਆ। ਕਹਾ ਪਹਿਲਾਂ ਇਸ ਕਾ ਉਰੈ ਰਹਿਣੇ ਆਲਾ ਸਰਟੀਫਕੇਟ ਬਣਾ ਕੈ ਲਿਆਉ।”... ਇੱਕ ਮਹਿਲਾ ਨੇ ਆਪਣੇ ਦਸਵੀਂ ਪਾਸ ਹੋਏ ਪੁੱਤਰ ਸਮੇਤ ਮੇਰੇ ਕੋਲ...

    Tribune News Service
    04 Jun 2025
  • ਡਾ. ਸ਼ਿਆਮ ਸੁੰਦਰ ਦੀਪਤੀ ਧਰਤੀ ਨੂੰ ਹੋਂਦ ਵਿੱਚ ਆਏ ਕਈ ਲੱਖ ਸਾਲ ਹੋ ਗਏ। ਲੱਖਾਂ ਸਾਲ ਹੋਣ ਨੂੰ ਆਏ, ਇਸ ਧਰਤੀ ’ਤੇ ਜੀਵਾਂ ਦੀ ਹੋਂਦ ਬਣੀ, ਵਿਕਸਤ ਹੋਈ। ਮਨੁੱਖੀ ਜੀਵਨ ਦੀ ਸ਼ੁਰੂਆਤ ਹੋਏ ਨੂੰ ਵੀ ਕਈ ਹਜ਼ਾਰਾਂ ਸਾਲ ਹੋ ਗਏ।...

    Tribune News Service
    04 Jun 2025
  • ਪਾਲੀ ਰਾਮ ਬਾਂਸਲ “ਉਸਤਾਦ ਜੀ, ਆਜੋ ਹੁਣ ਤਾਂ, ਸਟੇਜ ’ਵਾਜਾਂ ਮਾਰਦੀ ਐ।” ਮੇਰੇ ਅਜ਼ੀਜ਼ ਤੇ ਚੋਟੀ ਦੇ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਮੈਨੂੰ ਬਾਂਹ ਤੋਂ ਫੜ ਕੇ ਕੁਰਸੀ ਤੋ ਉਠਾਉਂਦਿਆਂ ਕਿਹਾ। “ਰੁਕ ਜਾ ਕੁਝ ਦੇਰ, ਕੁਝ ਰਸਮਾਂ ਰਹਿੰਦੀਆਂ ਮੇਰੇ ਕਰਨ ਵਾਲੀਆਂ,...

    Tribune News Service
    03 Jun 2025
  • ਸੁਖਦਰਸ਼ਨ ਸਿੰਘ ਨੱਤ ਪੰਜਾਬ ਲੈਂਡ ਸੀਲਿੰਗ ਐਕਟ-1972 ਪੰਜਾਬ ਵਿੱਚ ਜ਼ਮੀਨ ਦੀ ਮਾਲਕੀ ਅਤੇ ਵੰਡ ਨਿਯਮਤ ਕਰਨ ਲਈ ਬਣਾਇਆ ਗਿਆ ਜਿਸ ਦਾ ਮੁੱਖ ਉਦੇਸ਼ ਜ਼ਮੀਨ ਦੀ ਨਾ-ਬਰਾਬਰ ਵੰਡ ਘਟਾਉਣਾ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਕਾਨੂੰਨ ਦਾ ਮੁੱਖ ਮਕਸਦ...

    Tribune News Service
    03 Jun 2025
  • ਗੁਰਦੀਪ ਢੁੱਡੀ ਪਾਰਟੀ ਦੇ ਇੰਤਜ਼ਾਮ ਲਈ ਹੋਟਲ-ਕਮ-ਰੈਸਟੋਰੈਂਟ ਪਹੁੰਚੇ। ਰਿਸੈੱਪਸ਼ਨ ਵੱਲ ਅਹੁਲੇ ਤਾਂ ਉੱਥੇ ਚਿੱਟੀ ਕਮੀਜ਼, ਕਾਲ਼ੇ ਰੰਗ ਦੀ ਟਾਈ ਲਾਈ ਮੇਜ਼ ਦੇ ਪਿਛਲੇ ਪਾਸੇ ਸਾਵਧਾਨ ਪੁਜੀਸ਼ਨ ਵਿਚ ਬੈਠੇ ਨੌਜਵਾਨਾਂ ਵਰਗੇ ਬੰਦੇ ਦੀ ਸ਼ਖ਼ਸੀਅਤ ਦਿਲਖਿੱਚਵੀਂ ਜਿਹੀ ਜਾਪੀ ਜਿਵੇਂ ਕਿਸੇ ਸਰਕਾਰੀ ਦਫ਼ਤਰ...

    Tribune News Service
    02 Jun 2025
  • ਨਰਿੰਦਰ ਪਾਲ ਸਿੰਘ ਸਾਡੇ ਸਰੀਰ ਦੇ ਵਜ਼ਨ ਦਾ 70 ਫ਼ੀਸਦੀ ਹਿੱਸਾ ਪਾਣੀ ਹੈ। ਜ਼ਿਆਦਾਤਰ ਪਾਣੀ ਕੋਸ਼ਕਾਵਾਂ ਵਿੱਚ ਹੁੰਦਾ ਹੈ। ਬਾਕੀ ਪਾਣੀ, ਲਹੂ-ਵਹਿਣੀਆਂ ਜਾਂ ਕੋਸ਼ਕਾਵਾਂ ਦੇ ਵਿੱਚਕਾਰਲੇ ਸਥਾਨ ’ਚ ਭਰਿਆ ਹੁੰਦਾ ਹੈ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੰਦਰੁਸਤ...

    Tribune News Service
    02 Jun 2025
  • ਸ਼ਵਿੰਦਰ ਕੌਰ ਕਈ ਵਾਰ ਅਚਨਚੇਤ ਬੁੱਲ੍ਹੇ ਵਾਂਗ ਮਨ ਮਸਤਕ ਅੰਦਰ ਸਾਂਭੀਆਂ ਯਾਦਾਂ ’ਚੋਂ ਕੋਈ ਯਾਦ ਕਿਰ ਕੇ ਚੇਤੇ ’ਚ ਆਣ ਖਲੋ ਜਾਂਦੀ ਹੈ ਜਿਸ ਦੀ ਯਾਦ ਆਉਂਦਿਆਂ ਹੀ ਆਪਣੀ ਬੇਵਕੂਫੀ ਉੱਤੇ ਹਾਸਾ ਵੀ ਆਉਂਦਾ ਹੈ ਤੇ ਦੁੱਖ ਵੀ ਹੁੰਦਾ ਹੈ।......

    Tribune News Service
    01 Jun 2025
Advertisement