ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਿਡਲ

  • ਡਾ. ਅਰੁਣ ਮਿੱਤਰਾ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਇਜ਼ਰਾਈਲ ਵੱਲੋਂ ਗਾਜ਼ਾ ਉੱਤੇ ਲਗਾਤਾਰ ਕੀਤੀ ਜਾ ਰਹੀ ਹਮਲਾਵਰ ਕਾਰਵਾਈ ਅਤੇ ਹੁਣ ਇਜ਼ਰਾਈਲ ਵੱਲੋਂ ਇਰਾਨ ਉੱਤੇ ਕੀਤੇ ਹਮਲੇ ਤੇ ਇਰਾਨ ਦੀ ਜਵਾਬੀ ਕਾਰਵਾਈ ਕਾਰਨ ਪੈਦਾ ਹੋਏ ਤਣਾਅਪੂਰਨ ਹਾਲਾਤ ਵਿੱਚ ਪਰਮਾਣੂ...

    Jasvir Samar
    16 Jun 2025
  • ਮੋਹਨ ਸ਼ਰਮਾ ਨਸ਼ਿਆਂ ਵਿਰੁੱਧ ਯੁੱਧ ਤਹਿਤ ਤਸਕਰਾਂ ਦੀ ਫੜ-ਫੜਾਈ ਦੇ ਨਾਲ-ਨਾਲ ਕਈ ਥਾਵਾਂ ’ਤੇ ਤਸਕਰਾਂ ਦੇ ਘਰ ਬੁਲਡੋਜ਼ਰ ਦੀ ਮਾਰ ਹੇਠ ਵੀ ਆਏ ਹਨ। ਜੇਲ੍ਹਾਂ ਵੀ ਨਸ਼ਾ ਤਸਕਰਾਂ ਅਤੇ ਹੋਰ ਗੁਨਾਹਗਾਰਾਂ ਨਾਲ ਭਰੀਆਂ ਪਈਆਂ ਹਨ ਪਰ ਦੂਜੇ ਪਾਸੇ, ਨਸ਼ੇ ਦੀ...

    Jasvir Samar
    15 Jun 2025
  • ਡਾ. ਰਣਜੀਤ ਸਿੰਘ ਗਰਮੀ ਪੈ ਰਹੀ ਹੈ। ਇਸ ਕਰ ਕੇ ਪਸ਼ੂਆਂ ਨੂੰ ਧੁੱਪ ਤੋਂ ਬਚਾਓ। ਡੰਗਰਾਂ ਨੂੰ ਬੱਚਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ। ਸਵੇਰੇ ਸ਼ਾਮ ਇਨ੍ਹਾਂ ਨਾਲ ਗੱਲਾਂ ਕਰੋ, ਪਿਆਰ ਕਰੋ ਤੇ ਪਲੋਸੋ, ਇਨ੍ਹਾਂ ਦੇ ਚਿਹਰੇ ਉੱਤੇ ਖ਼ੁਸ਼ੀ ਨਜ਼ਰ ਆਵੇਗੀ।...

    Jasvir Samar
    15 Jun 2025
  • ਸੁੱਚਾ ਸਿੰਘ ਖੱਟੜਾ ਦੇਸ਼ ਨੂੰ ਆਜ਼ਾਦ ਹੋਇਆਂ ਦਹਾਕਾ ਹੋਇਆ ਹੋਵੇਗਾ। ਹਰੀ ਕ੍ਰਾਂਤੀ ਵਰਗਾ ਅਜੇ ਕੁਝ ਨਹੀਂ ਸੀ। ਗਰੀਬੀ ਬਹੁਤ ਸੀ। ਖੇਤੀ ਮੀਂਹ ’ਤੇ ਨਿਰਭਰ ਸੀ। ਵਿਰਲੇ-ਟਾਵੇਂ ਹਲਟ ਤਾਂ ਸਨ ਪਰ ਪਾਣੀ ਡੂੰਘਾ ਹੋਣ ਕਰ ਕੇ ਟਿੰਡਾਂ ਤੇਜ਼ੀ ਨਾਲ ਪਾਣੀ ਨਹੀਂ...

    13 Jun 2025
  • Advertisement
  • ਕੁਲਮਿੰਦਰ ਕੌਰ ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ’ਚ ਸਾਨੂੰ ਸਾਡਾ ਬਾਪ ਬਹੁਤ ਕੁਰੱਖਤ, ਗੁਸੈਲ ਤੇ ਸਖ਼ਤ ਸੁਭਾਅ ਵਾਲਾ ਲੱਗਦਾ ਸੀ। ਦੋ ਭਰਾ, ਦੋ ਭੈਣਾਂ ਦੇ ਪਰਿਵਾਰ ਅਤੇ ਸਾਰੇ ਪਿੰਡ ’ਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸ਼ਖ਼ਸ ਹੋਏ। ਡਾਕਟਰੀ (ਵੈਦ)...

    12 Jun 2025
  • ਕੁਲਦੀਪ ਧਨੌਲਾ ‘ਤਾਰਿਆਂ ਦੀ ਛਾਵੇਂ ਸੌਣਾ ਭੁੱਲ ਗਏ’ ਗੀਤ ਸੁਣ ਕੇ ਅਤੇ ਇਸ ਦਾ ਫਿਲਮਾਂਕਣ ਦੇਖ ਕੇ ਬੈਠੇ-ਬੈਠੇ ਬਚਪਨ ਪੀਂਘ ਦੇ ਹੁਲਾਰੇ ਵਾਂਗ ਚੇਤੇ ਆ ਗਿਆ। ਇਸ ਗੀਤ ਵਿੱਚ ਸਾਂਝੇ ਪੰਜਾਬ ਦੀ ਕਹਾਣੀ ਹੈ। ਮੁਲਕ ਨੇ ‘ਆਜ਼ਾਦੀ’ ਬਾਅਦ ਅਜਿਹੀ ‘ਤਰੱਕੀ’...

    11 Jun 2025
  • ਡਾ. ਅਮਨਪ੍ਰੀਤ ਸਿੰਘ ਬਰਾੜ ਪੰਜਾਬ ਦੇ ਅਰਥਚਾਰੇ ਬਾਰੇ ਹਰ ਪੰਜਾਬੀ ਫਿ਼ਕਰਮੰਦ ਹੈ। ਹਰ ਸਰਕਾਰ ਵੀ ਇਸ ਨੂੰ ਠੀਕ ਕਰਨ ਲਈ ਵਾਹ ਲਾਉਂਦੀ ਹੈ ਪਰ ਕੋਈ ਸਥਾਈ ਹੱਲ ਨਿਕਲਦਾ ਨਜ਼ਰ ਨਹੀਂ ਆਉਂਦਾ। ਹਰ ਸਾਲ ਬਜਟ ਵੇਲੇ ਜਾਂ ਫਿਰ ਚੋਣਾਂ ਨੇੜੇ ਪੰਜਾਬ...

    11 Jun 2025
  • ਅਮਰੀਕ ਸਿੰਘ ਦਿਆਲ ਕੈਨੇਡਾ ਜਾ ਵਸੇ ਭਾਗ ਸਿੰਘ ਅਟਵਾਲ ਨੇ ਯਾਦਾਂ ਦੀਆਂ ਤਾਰਾਂ ਟੁਣਕਾ ਦਿੱਤੀਆਂ ਸਨ। ਸਵੇਰੇ ਮੋਬਾਈਲ ਖੋਲ੍ਹਿਆ ਤਾਂ ਫੇਸਬੁੱਕ ’ਤੇ ਪੋਸਟ ਦਿਸੀ; ਸਵਾਰੀਆਂ ਲੱਦੇ ਟੈਂਪੂ ਦੀ ਫੋਟੋ ਨਾਲ ਲਿਖਿਆ ਹੋਇਆ ਸੀ: ਲੱਭ ਗਿਆ ਛਿੰਦੇ ਵਾਲਾ ਟੈਂਪੂ। ਭਾਗ ਸਿੰਘ...

    10 Jun 2025
  • Advertisement
  • ਰਣਜੀਤ ਲਹਿਰਾ ‘ਯੁੱਧ ਨਸ਼ਿਆਂ ਵਿਰੁੱਧ’ ਪੂਰੇ ਜੋਸ਼-ਓ-ਖਰੋਸ਼ ਨਾਲ ਸਿਖਰ ਵੱਲ ਵਧ ਰਿਹਾ ਸੀ। ‘ਯੁੱਧ ਨਸ਼ਿਆਂ ਵਿਰੁੱਧ’ ਦੇ ਬੈਨਰਾਂ ਹੇਠ ਮਾਰਚ ਕੱਢੇ/ਕਢਾਏ ਜਾ ਰਹੇ ਸਨ। ਪੁਲੀਸ ਅਫਸਰਾਂ ਅਤੇ ‘ਆਪ’ ਦੇ ਬੁਲਾਰੇ ਨਿੱਤ ਦਿਨ ਪ੍ਰੈੱਸ ਕਾਨਫਰੰਸਾਂ ਕਰ ਕੇ ਨਸ਼ਿਆਂ ਦੇ ਸਮੱਗਲਰਾਂ ਨੂੰ...

    10 Jun 2025
  • ਸਤਿੰਦਰ ਸਿੰਘ (ਡਾ.) ਕੁਝ ਦਿਨਾਂ ਤੋਂ ਡਿਊਟੀ ਰੇਲ ਗੱਡੀ ਰਾਹੀਂ ਆਉਂਦਾ-ਜਾਂਦਾ ਹਾਂ। ਜਨਰਲ ਡੱਬਿਆਂ ਵਿੱਚ ਸਵਾਰੀਆਂ ਦੀ ਖ਼ੂਬ ਭੀੜ ਹੁੰਦੀ ਹੈ। ਲੋਕ ਬਹੁਤ ਔਖਿਆਈ ਨਾਲ ਉਤਰਦੇ ਤੇ ਚੜ੍ਹਦੇ ਹਨ। ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਡੱਬੇ ਵਿੱਚ ਚੜ੍ਹਨ ਵਕਤ ਡਾਢੀ ਮੁਸ਼ੱਕਤ...

    09 Jun 2025
Advertisement