ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿਡਲ

  • ਕਈ ਸਾਲ ਪਹਿਲਾਂ ਮਿੱਤਰ ਮੰਡਲੀ ਦੇ ਹਾਸੇ-ਠੱਠੇ ਦੌਰਾਨ ਜਗਦੀਸ਼ ਪਾਪੜਾ ਕਹਿਣ ਲੱਗਾ, “ਜੇ ਕੋਈ ਅਜਿਹਾ ਵਿਧੀ-ਵਿਧਾਨ ਹੋਵੇ ਕਿ ਮਰਿਆ ਬੰਦਾ ਕਿਤੇ ਲੁਕ-ਛਿਪ ਕੇ ਆਪਣਾ ਸ਼ਰਧਾਂਜਲੀ ਸਮਾਗਮ ਦੇਖ/ਸੁਣ ਸਕੇ ਅਤੇ ਸ਼ਰਧਾਂਜਲੀ ਭੇਟ ਕਰਨ ਵਾਲੇ ਬੁਲਾਰਿਆਂ ਦੇ ਬੋਲ ਮੁਰਦੇ ਦੇ ਕੰਨਾਂ ਵਿੱਚ...

    Ranjit Lehra
    07 Aug 2025
  • ਕੁਝ ਇਨਸਾਨ ਕਦੇ ਵੀ ਚੇਤਿਆਂ ’ਚੋਂ ਵਿਸਰਦੇ ਨਹੀਂ ਤੇ ਅਜਿਹੇ ਹੀ ਸਨ ਮਾਸਟਰ ਵੇਦ ਪ੍ਰਕਾਸ਼ ਜੀ। ਮੇਰੀ ਪਹਿਲੀ ਕੱਚੀ ਜਮਾਤ, ਤਲਾਅ ਵਾਲਾ ਸਕੂਲ ਤੇ ਸਕੂਲ ਦਾ ਉਹ ਅਧਿਆਪਕ ਜੋ ਮੇਰਾ ਪਹਿਲਾ ਅਧਿਆਪਕ ਸੀ, ਉਸਦਾ ਚਿਹਰਾ ਅੱਜ ਵੀ ਮੇਰੇ ਜ਼ਿਹਨ ’ਚ...

    Ajit Khanna
    07 Aug 2025
  • ਕ੍ਰਿਕਟ ਦੀ ਖੇਡ ਵਿੱਚ ਭਾਰਤੀ ਉਪਮਹਾਂਦੀਪ ਮੁਲਕਾਂ ਵੱਲੋਂ ‘ਸੇਨਾ’ ਮੁਲਕ ਵਿੱਚ ਖੇਡੇ ਜਾਂਦੇ ਟੂਰ ਕਦੇ ਵੀ ਸੁਖਾਲੇ ਨਹੀਂ ਹੁੰਦੇ। ਕ੍ਰਿਕਟ ਵਿੱਚ ਦੱਖਣੀ ਅਫਰੀਕਾ (ਐੱਸ), ਇੰਗਲੈਂਡ (ਈ), ਨਿਊਜ਼ੀਲੈਂਡ (ਐੱਨ) ਤੇ ਆਸਟਰੇਲੀਆ (ਏ) ਨੂੰ ‘ਸੇਨਾ’ (ਐੱਸ.ਈ.ਐੱਨ.ਏ.) ਮੁਲਕ ਆਖਿਆ ਜਾਂਦਾ ਹੈ। 1980ਵਿਆਂ ਵਿੱਚ...

    Navdeep Singh Gill
    07 Aug 2025
  • ਮੱਝਾਂ ਗਾਵਾਂ ਚਾਰਨ ਵਾਲੇ ਮੁੰਡੇ ਨੂੰ ਪੜ੍ਹਾਉਣ ਦੀ ਸਰਕਾਰੀ ਨੌਕਰੀ ਮਿਲ ਜਾਵੇ, ਖ਼ੁਸ਼ੀ ਤਾਂ ਆਪੇ ਹੋਣੀ ਸੀ। ਇੱਕ ਤਾਂ ਬਚਪਨ ਤੋਂ ਹੀ ਸਖ਼ਤ ਮਿਹਨਤ ਕਰਨ ਦੀ ਆਦਤ ਪਈ ਹੋਈ ਸੀ; ਦੂਜਾ, ਮੇਰੇ ਉੱਤੇ ਸੂਝਵਾਨ ਅਤੇ ਨਾਮਵਰ ਅਧਿਆਪਕਾਂ ਦੀ ਸੰਗਤ ਦਾ...

  • Advertisement
  • ਆਪਣੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਸਰਕਾਰੀ ਸੇਵਾ ਵਿੱਚ ਲਾਉਣ ਵਾਲੇ ਸਵਾ ਤਿੰਨ ਲੱਖ ਦੇ ਕਰੀਬ ਪੈਨਸ਼ਨਰਾਂ ਦੀ ਮੁੱਖ ਮੰਗ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ, ਉਨ੍ਹਾਂ ਦੀ ਪੈਨਸ਼ਨ ਦੁਹਰਾਈ ਸਮੇਂ 2.45 ਦੇ ਗੁਣਾਂਕ ਦੀ ਬਜਾਏ 2.59 ਦਾ ਗੁਣਾਂਕ...

  • ਡੀਡੀ ਪੰਜਾਬੀ ਦੂਰਦਰਸ਼ਨ ਦਾ ਇੱਕ ਮਾਤਰ ਚੈਨਲ ਹੈ ਜਿਹੜਾ ਗਲੋਬਲ ਪਛਾਣ ਦਾ ਨਾਂ ਬਣ ਚੁੱਕਿਆ ਹੈ। ਪਿਛਲੇ 25 ਵਰ੍ਹਿਆਂ ਤੋਂ ਅੱਜ ਦੇ ਦਿਨ, ਭਾਵ, 5 ਅਗਸਤ (2000) ਨੂੰ ਪੀਏਪੀ ਜਲੰਧਰ ਗਰਾਊਂਡ ਵਿੱਚ ਆਪਣੇ ਰੰਗਾਰੰਗ ਪ੍ਰੋਗਰਾਮ ਨਾਲ ਸ਼ੁਰੂ ਹੋਣ ਵਾਲਾ ਇਹ...

  • ਅਸੀਂ ਨਿੱਜੀਕਰਨ, ਵਪਾਰੀਕਰਨ ਅਤੇ ਵਿਸ਼ਵੀਕਰਨ ਦੇ ਵਾਕੰਸ਼ ਨੂੰ ਜਿੰਨਾ ਮਰਜ਼ੀ ਨਾਪਸੰਦ ਕਰੀਏ, ਮੁਲਕ ਦੇ ਸਰੀਰਕ ਅਤੇ ਬੌਧਿਕ ਕਾਮਿਆਂ ਨੂੰ ਇਸ ਵਾਕੰਸ਼ ਨੂੰ ਗੰਭੀਰਤਾ ਨਾਲ ਸੁਣਨਾ ਸਮਝਣਾ ਚਾਹੀਦਾ ਹੈ। ਭਾਰਤ ਵਿੱਚ 1991-92 ਤੋਂ ਸੁ਼ਰੂ ਕੀਤੇ ਆਰਥਿਕ ਮਾਡਲ ਦਾ ਪ੍ਰਭਾਵ ਹਰ ਖੇਤਰ...

    Sucha Singh Khatra
    04 Aug 2025
  • ਦਰਸ਼ਨ ਸਿੰਘ ਉਹਨੇ ਮੇਰੇ ਕੋਲ ਰੁਕਦੇ ਹੋਏ ਕਿਹਾ, “ਲਗਦੈ, ਤੂੰ ਮੈਨੂੰ ਪਛਾਣਿਆਂ ਨਹੀਂ...।” ਮੈਂ ਕਿਹਾ, “ਜਾਪਦੈ ਕਿਤੇ ਮਿਲੇ ਤਾਂ ਹਾਂ, ਪਰ ਕਿੱਥੇ... ਯਾਦ ਨਹੀਂ ਆ ਰਿਹਾ...।” ਮੈਂ ਉਸ ਨੂੰ ਇਕ ਦਮ ਪਛਾਣ ਵੀ ਨਹੀਂ ਸੀ ਸਕਿਆ। ਬਦਲਿਆ ਮੂੰਹ ਮੁਹਾਂਦਰਾ ਸਿਆਣ...

    .
    03 Aug 2025
  • Advertisement
  • ਜਦੋਂ ਵੀ ਕਿਤੇ ਖੇਤੀਬਾੜੀ ਨਾਲ ਸਹਾਇਕ ਧੰਦੇ ਕਰਨ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦਾ ਵੱਡੀ ਗਿਣਤੀ ਕਿਸਾਨ ਇਹ ਧੰਦੇ ਅਪਣਾਉਣ ਵਾਸਤੇ ਤਿਆਰ ਨਹੀਂ ਹੁੰਦਾ। ਇਸ ਦਾ ਸਭ ਤੋਂ ਵੱਡਾ ਕਾਰਨ ਪਿਛਾਂਹ ਖਿੱਚੂ ਸਮਾਜ ਅਤੇ ਕਿਸਾਨ ਦਾ ਅਗਾਂਹ ਵਧੂ ਨਾ...

    Brij Bhan Bujrak
    03 Aug 2025
  • ਅਮਰੀਕ ਸਿੰਘ ਦਿਆਲ ਜਰਾਤ ਟੂਰ ਦੌਰਾਨ ਦਵਾਰਕਾ ਵਿੱਚ ਚਾਰ ਦਿਨ ਰਹਿਣ ਤੋਂ ਬਾਅਦ ਵਾਪਸੀ ਮੌਕੇ ਆਖਿ਼ਰੀ ਰੇਲਵੇ ਸਟੇਸ਼ਨ ਓਖਾ ਤੋਂ ਰਾਤ ਸਾਢੇ ਨੌਂ ਵਜੇ ਗੱਡੀ ਤੁਰਨੀ ਸੀ। ਅਸੀਂ ਘੰਟਾ ਕੁ ਪਹਿਲਾਂ ਸਟੇਸ਼ਨ ਪਹੁੰਚ ਗਏ ਸਾਂ। ਜੂਨ ਮਹੀਨਾ ਹੋਣ ਕਰ ਕੇ...

    .
    01 Aug 2025
  • ਮੇਰੇ ਪਿੰਡਾਂ ਵਲੋਂ ਇਕ ਜਾਣਕਾਰ ਦਾ ਫੋਨ ਆਇਆ; ਕਹਿੰਦਾ, “ਚਾਚਾ ਜੀ ਦੇ ਮੁੰਡੇ ਨੇ ਬਾਰ੍ਹਵੀਂ ਕੀਤੀ ਆ, ਨਾਨ-ਮੈਡੀਕਲ ਨਾਲ, ਤੇ ਹੁਣ ਬੀਐੱਸਸੀ ਕਰਨਾ ਚਾਹੁੰਦਾ। ਤੁਸੀਂ ਜ਼ਰਾ ਗਾਈਡ ਕਰਦੋ।” ਮੈਂ ਕਿਹਾ, “ਧੰਨਭਾਗ ਜੇ ਕਿਸੇ ਨੂੰ ਮੇਰੀ ਸਲਾਹ ਕੰਮ ਆਜੇ।” ਮੁੰਡਾ ਕਹਿੰਦਾ,...

  • ਜਸਦੇਵ ਸਿੰਘ ਲਲਤੋਂ ਊਧਮ ਸਿੰਘ (ਪਹਿਲਾ ਨਾਂ ਸ਼ੇਰ ਸਿੰਘ) ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿੱਚ ਮਾਤਾ ਨਰੈਣੀ (ਹਰਨਾਮ ਕੌਰ) ਅਤੇ ਪਿਤਾ ਚੂਹੜ ਰਾਮ (ਟਹਿਲ ਸਿੰਘ) ਦੇ ਘਰ ਹੋਇਆ। ਪਿਤਾ ਸਬਜ਼ੀਆਂ ਦੀ ਖੇਤੀ, ਫਿਰ ਨਹਿਰੀ ਮਹਿਕਮੇ ਦੀ ਨੌਕਰੀ, ਰੇਲਵੇ...

    .
    30 Jul 2025
  • ਸੱਭਿਆਚਾਰ ਅਤੇ ਅਰਥ ਸ਼ਾਸਤਰ ਦੀ ਗਲੋਬਲ ਸਿਆਸਤ ਵਿੱਚ ਗੰਭੀਰ ਅਤੇ ਤੱਥ ਦੀ ਜੜ੍ਹ ਤੱਕ ਜਾਣ ਵਾਲੇ ਬਹੁਮੁਖੀ ਪ੍ਰਤਿਭਾ ਦੇ ਮਾਲਕ ਲਾਰਡ ਮੇਘਨਾਦ ਦੇਸਾਈ (ਮੇਘਨਾਦ ਜਗਦੀਸ਼ਚੰਦਰ ਦੇਸਾਈ, ਬੈਰਨ ਦੇਸਾਈ) ਦੇ ਇਸ ਦੁਨੀਆ ਤੋਂ ਜਾਣ ਨਾਲ ਇੱਕ ਵਿਚਾਰ ਦੇ ਯੁੱਗ ਦਾ ਅੰਤ...

  • ਗੱਲ 1977 ਦੇ ਨੇੜੇ-ਤੇੜੇ ਦੀ ਹੈ। ਸਾਉਣ ਦਾ ਮਹੀਨਾ ਸੀ ਤੇ ਤੀਆਂ ਦੇ ਦਿਨ ਸਨ। ਪਿਤਾ ਜੀ ਬਲਵੰਤ ਸਿੰਘ ਆਸ਼ਟ ‘ਜ਼ਰਗਰ’ ਸਨ। ਸ਼ਾਇਦ ਕੁਝ ਇਕ ਪਾਠਕਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਸੋਨੇ-ਚਾਂਦੀ ਦਾ ਕੰਮ ਕਰਨ ਵਾਲਿਆਂ ਨੂੰ...

  • ਉੱਚ ਸਿੱਖਿਆ ਨੂੰ ਲਚਕੀਲੀ ਬਣਾਉਣ ਲਈ ਬਣਾਈ ਯੋਜਨਾ ਕਿੰਨੀ ਕੁ ਲਾਹੇਵੰਦ ਹੋਵੇਗੀ? ਇਹ ਅਹਿਮ ਸਵਾਲ ਹੈ; ਸਿੱਖਿਆ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਸਵਾਲ ਹੋਰ ਵੀ ਅਹਿਮ ਹੈ। ਕੇਂਦਰੀ ਸਰਕਾਰ ਦੀ ਬਣਾਈ ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) ਨੂੰ ਲਾਗੂ ਹੋਇਆਂ...

    Principal Vijay Kumar
    28 Jul 2025
  • ਦਲਬੀਰ ਸਿੰਘ ਨਾਲ ਮੇਰੀ ਜਾਣ-ਪਛਾਣ ਇੱਕ ਨਾਟਕ ਕਾਰਨ ਹੋਈ ਸੀ। ਉਦੋਂ ਤੱਕ ਉਹ ਪੰਜਾਬੀ ਪੱਤਰਕਾਰੀ ਵਿੱਚ ਆਪਣਾ ਚੰਗਾ ਨਾਂ ਬਣਾ ਚੁੱਕੇ ਸਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਆਉਣ ਨਾਲ ਉਨ੍ਹਾਂ ਦੀ ਪੱਤਰਕਾਰੀ ਨੂੰ ਚਾਰ ਚੰਨ ਲੱਗ ਗਏ। ਬਾਬਾ ਬੁੱਲ੍ਹੇ ਸ਼ਾਹ ਬਾਰੇ ਇਹ...

    Inderjit Bhalian
    27 Jul 2025
  • ਸੋਸ਼ਲ ਮੀਡੀਆ ਤੋਂ ਭਾਵ ਹੈ; ਸਮਾਜ ਦਾ ਇੰਟਰਨੈੱਟ ਦੇ ਜ਼ਰੀਏ ਆਪਸ ਵਿੱਚ ਜੁੜੇ ਰਹਿਣਾ। ਦੁਨੀਆ ਭਰ ਦੇ ਲੋਕਾਂ ਦੀ ਸੋਸ਼ਲ ਮੀਡੀਆ ਦੀਆਂ ਵੱਖੋ-ਵੱਖ ਐਪਸ ਜਿਵੇਂ ਯੂ-ਟਿਊਬ, ਵੱਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟੈਲੀਗਰਾਮ, ਐਕਸ (ਪਹਿਲਾਂ ਇਸ ਦਾ ਨਾਂ ਟਵਿੱਟਰ ਸੀ), ਸਨੈਪਚੈਟ, ਸਕਾਈਪ ਆਦਿ...

  • ਜੀਪ, ਫੀਏਟ, ਅੰਬੈਸਡਰ, ਮਾਰੂਤੀ-800 ਤੇ ਉਸ ਤੋਂ ਬਾਅਦ ਹੋਰ ਕਿੰਨੀਆਂ ਹੀ ਗੱਡੀਆਂ ਸਮੇਂ-ਸਮੇਂ ਲਈਆਂ; ਮੈਨੂੰ ਲੱਗਦਾ, ਸਾਨੂੰ ਗੱਡੀਆਂ ਹੀ ਇੱਥੇ ਤੱਕ ਲੈ ਕੇ ਆਈਆਂ। ਮੇਰੇ ਪਿਤਾ ਕੋਲ ਪਹਿਲਾਂ-ਪਹਿਲ ਜੀਪ ਹੁੰਦੀ ਸੀ, ਜਿਵੇਂ ਜੁੱਤਿਆਂ ਦੀ ਦੁਨੀਆ ਵਿਚ ਚੱਪਲ ਹੁੰਦੀ ਹੈ; ਥੋੜ੍ਹੀ-ਥੋੜ੍ਹੀ...

    Jagdeep Sidhu
    25 Jul 2025
  • ਗੱਲ 2006 ਦੀ ਹੈ, ਜਦੋਂ ਮੈਂ ਸ਼ਿਕਾਇਤ ਨਿਵਾਰਕ ਅਫਸਰ (ਪਬਲਿਕ ਗਰਿਵੈਂਸ ਅਫਸਰ) ਵਜੋਂ ਬਠਿੰਡਾ ਵਿਖੇ ਤਾਇਨਾਤ ਸਾਂ। ਇਸ ਪੋਸਟ ਨੂੰ ਹੁਣ ਅਸਿਸਟੈਂਟ ਕਮਿਸ਼ਨਰ ਆਖਦੇ ਹਨ। ਇਕ ਸ਼ਖ਼ਸ ਡੀਸੀ ਕੋਲ ਸ਼ਿਕਾਇਤ ਲੈ ਕੇ ਆਇਆ ਅਤੇ ਉਨ੍ਹਾਂ ਮੈਨੂੰ ਇੰਟਰਕੌਮ ’ਤੇ ਕਿਹਾ, “ਤੁਹਾਡੇ...

    Dr. Balbir Singh Dhol
    24 Jul 2025
  • ਕੁਝ ਸਾਲ ਪਹਿਲਾਂ ਯੂਨਾਨ ਦੀ ਯੂਨੈਸਕੋ ਕਲੱਬਾਂ ਦੀ ਫੈਡਰੇਸ਼ਨ ਨੇ ਸੱਦਾ ਭੇਜਿਆ। ਮੈਂ ਜੋ ਭਾਰਤ ਦੀ ਫੈਡਰੇਸ਼ਨ ਦਾ ਪ੍ਰਧਾਨ ਸਾਂ, ਸਕੱਤਰ ਜਨਰਲ ਭਟਨਾਗਰ ਤੇ ਉਪ ਪ੍ਰਧਾਨ ਬਿਨੋਦ ਸਿੰਘ ਦਿੱਲੀ ਤੋਂ ਦੋਹਾ (ਕਤਰ) ਅਤੇ ਬਾਅਦ ਵਿੱਚ ਸ਼ਾਮ ਨੂੰ ਏਥਨਜ਼ ਪਹੁੰਚ ਗਏ।...

    Dr. S S Chhina
    23 Jul 2025
  • ਇਹ ਵਿਰੋਧੀ ਪਾਰਟੀਆਂ ਦੇ ਸਿਆਸੀ ਵਤੀਰੇ ਨੇ ਤੈਅ ਕਰਨਾ ਹੈ ਕਿ ਅਗਲੀ ਕੇਂਦਰ ਸਰਕਾਰ ਕਿਸ ਦੀ ਬਣੇਗੀ। ਪਿਛਲੀ ਵਾਰ ਸਿਰਫ਼ 39% ਪੋਟਾਂ ਨਾਲ ਭਾਜਪਾ ਸਰਕਾਰ ਬਣੀ ਸੀ। ਇਸ ਲਈ ਇਨ੍ਹਾਂ ਲਈ ਇਹੀ ਸੋਚਣ ਵਿੱਚਾਰਨ ਦਾ ਸਮਾਂ ਹੈ। ਕਾਂਗਰਸ ਭਾਜਪਾ ਦੇ...

    Dr. Surinder Mand
    23 Jul 2025
  • ਉਚੇਰੀ ਸਿੱਖਿਆ ਹਾਸਲ ਕਰਦਿਆਂ ਹਿਮਾਚਲ ਦੀਆਂ ਸਖੀ-ਸਹੇਲੀਆਂ ਨਾਲ ਵਾਹ-ਵਾਸਤਾ ਰਿਹਾ। ਸਾਦ ਮੁਰਾਦੀਆਂ ਤੇ ਸੁਹਜ ਸਲੀਕੇ ਵਾਲੀਆਂ। ਹਮੇਸ਼ਾ ਹੱਸ ਕੇ ਮਿਲਦੀਆਂ ਤੇ ਨਿਮਰਤਾ ਨਾਲ ਪੇਸ਼ ਆਉਂਦੀਆਂ। ਹਉਮੈ ਤੋਂ ਦੂਰ, ਅਪਣੱਤ ਨਾਲ ਰਲ-ਮਿਲ ਰਹਿਣ ਵਾਲੀਆਂ। ਪਹਾੜੀ ਪਿੰਡਾਂ ਤੋਂ ਮਿਹਨਤ ਤੇ ਉੱਦਮ ਦਾ...

    Avneet Kaur
    22 Jul 2025
  • ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਕਾਂ ਨੇ ਪਿਛਲੇ ਦਿਨੀਂ ਕੈਂਪਸਾਂ ਅੰਦਰ ਕਿਸੇ ਵੀ ਪ੍ਰਕਾਰ ਦਾ ਧਰਨਾ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਉਣ ਦੇ ਨੋਟਿਸ ਕੱਢੇ। ਪਟਿਆਲਾ ਦੀ ਜ਼ਿਲ੍ਹਾ ਅਦਾਲਤ ਦੇ ਹਵਾਲੇ ਨਾਲ ਪ੍ਰਸ਼ਾਸਨ ਨੇ ਪੰਜਾਬੀ ਯੂਨੀਵਰਸਿਟੀ ਦੀ ਹਦੂਦ...

  • ਪ੍ਰੋ. ਮੋਹਣ ਸਿੰਘ ਪਹਿਲਾ ਬਾਈਸਾਈਕਲ ਜਾਂ ਸਕੂਟਰ, ਪਹਿਲਾ ਚਲਾਨ (ਜੇ ਕੋਈ ਹੋਇਆ ਹੋਵੇ) ਜਾਂ ਪਹਿਲੀ ਨੌਕਰੀ ਸਾਰੀ ਉਮਰ ਯਾਦ ਰਹਿੰਦੀ ਹੈ। ਮੇਰੀ ਪਹਿਲੀ ਨੌਕਰੀ ਜੈਂਤੀਪੁਰ ਰੇਲਵੇ ਸਟੇਸ਼ਨ ਅਤੇ ਨਾਲ ਹੀ ਪੈਂਦੇ ਬੱਸ ਅੱਡੇ ਦੇ ਦਰਮਿਆਨ ਨਵੇਂ ਖੁੱਲ੍ਹੇ ਪ੍ਰਾਈਵੇਟ ਸਕੂਲ ਵਿੱਚ...

    .
    21 Jul 2025
  • ਮਨੁੱਖੀ ਜ਼ਿੰਦਗੀ ਵਿੱਚ ਮੌਸਮ ਦਾ ਅਹਿਮ ਯੋਗਦਾਨ ਹੈ। ਸਰਦੀਆਂ ਵਿੱਚ ਖਿੜੀ ਧੁੱਪ ਅਤੇ ਗਰਮੀਆਂ ਵਿੱਚ ਸਾਉਣ ਦੀਆਂ ਝੜੀਆਂ ਦਾ ਆਪਣਾ ਹੀ ਨਜ਼ਾਰਾ ਹੈ। ਅਜਿਹੇ ਮੌਸਮ ਵਿੱਚ ਮਨੁੱਖ ਤਾਂ ਕੀ, ਪਸ਼ੂ, ਪੰਛੀ, ਪੌਦੇ, ਪੂਰੀ ਬਨਸਪਤੀ ਝੂਮ ਉਠਦੀ ਹੈ। ਇਸੇ ਤਰ੍ਹਾਂ ਮਨੁੱਖੀ...

  • ਮਾਪਿਆਂ ਵੱਲੋਂ ਮਿਲੇ ਢਾਈ ਸੌ ਗਜ਼ ਦੇ ਪਲਾਟ ਵਿੱਚ ਮੈਂ ਆਪਣਾ ਨਵਾਂ ਘਰ ਬਣਾ ਕੇ ਮਈ 2000 ਤੋਂ ਇਸ ਨਵੇਂ ਘਰ ਵਿੱਚ ਚਾਈਂ-ਚਾਈਂ ਰਹਿਣਾ ਸ਼ੁਰੂ ਕਰ ਦਿੱਤਾ। ਘਰ ਦੇ ਬਿਲਕੁਲ ਨੇੜੇ ਬਣੇ ਸਾਧਾਂ ਦੇ ਡੇਰੇ ਵਿੱਚ ਸਵੇਰੇ-ਸ਼ਾਮ ਤੇ ਕਈ ਵਾਰ...

    Ram Das Nasrali
    20 Jul 2025
  • ਪਿੱਛੇ ਜਿਹੇ ਮੀਡੀਆ ਵਿੱਚ ਇਹ ਖ਼ਬਰ ਨਸ਼ਰ ਹੋਈ ਕਿ ਪੰਜਾਬ ਵਿੱਚ ਪੈਦਾ ਕੀਤੀ ਕਣਕ ਪੰਜਾਬ ਦੇ ਕਿਸਾਨਾਂ ਦੀ ਵੀ ਪਹਿਲੀ ਪਸੰਦ ਨਹੀਂ ਰਹੀ। ਦੱਸਿਆ ਗਿਆ ਕਿ ਪੰਜਾਬ ਦੇ ਛੋਟੇ-ਵੱਡੇ ਕਿਸਾਨ, ਮਜ਼ਦੂਰ, ਵੱਡੇ-ਛੋਟੇ ਵਪਾਰੀ ਆਪਣੇ ਖਾਣ ਲਈ ਭਾਰਤ ਦੇ ਦੂਜੇ ਸੂਬਿਆਂ...

    Gurdeep Dhudi
    20 Jul 2025
  • ਮਾਪਿਆਂ ਦੀ ਛਾਂ ਤੋਂ ਵਿਰਵੇ ਹੋਣਾ ਜ਼ਿੰਦਗੀ ਵਿੱਚ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੁੰਦਾ। ਉਮਰ ਭਰ ਲਈ ਦਿਲ ਵਿੱਚ ਕਸਕ ਬਣ ਚੁਭਦਾ ਰਹਿੰਦਾ। ਇਹ ਕਸਕ ਹਰ ਸੁੱਖ ਦੁੱਖ ਦੀ ਘੜੀ ਵਿੱਚ ਟੀਸ ਬਣ ਜਾਗ ਉੱਠਦੀ। ਮਨ ਅਕਸਰ ਹੀ...

    Rashpinder Pal Kaur
    18 Jul 2025
  • ਇੱਕ ਦਿਨ ਉਹ ਜਵਾਨੀ ਵੇਲੇ ਦੀ ਫੋਟੋ ਚੁੱਕ ਲਿਆਇਆ ਤੇ ਮੇਰੇ ਵੱਲ ਵਧਾਈ। ਬੋਲਿਆ ਕੁਝ ਨਹੀਂ, ਬਸ ਮੇਰਾ ਚਿਹਰਾ ਦੇਖਣ ਲੱਗਿਆ। ਮੈਂ ਫੋਟੋ ਨੀਝ ਨਾਲ ਦੇਖੀ। ਜਾਣ ਬੁੱਝ ਕੇ ਰਤਾ ਵੱਧ ਸਮਾਂ ਲਾਇਆ। ਫਿਰ ਉਹਦੇ ਵੱਲ ਦੇਖਿਆ। ਉਹ ਮੇਰੇ ਬੋਲ...

    Jaswinder Surgeet
    16 Jul 2025
  • ਕੇਂਦਰੀ ਗ੍ਰਹਿ ਅਤੇ ਸਹਿਕਾਰੀ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਵਿੱਚ ਸਹਿਕਾਰੀ ਲਹਿਰ ਵਿੱਚ ਪ੍ਰਗਤੀ ਲਈ ਮੁਲਕ ਦੀ ਪਹਿਲੀ ਕੌਮੀ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਯੂਨੀਵਰਸਿਟੀ ਦਾ ਨਾਮ ਮੁਲਕ ਵਿੱਚ ਸਹਿਕਾਰੀ ਲਹਿਰ ਦੇ ਮੋਢੀ ਤ੍ਰਿਭੁਵਨਦਾਸ ਕਿਸ਼ੀਭਾਈ ਪਟੇਲ ਦੇ ਨਾਮ...

    Dr. Nirmal Singh Brar
    16 Jul 2025
Advertisement