ਕੇਂਦਰ-ਕਿਸਾਨ ਵਾਰਤਾ 22 ਜਨਵਰੀ ਦਾ ਸੰਪਾਦਕੀ ‘ਕੇਂਦਰ-ਕਿਸਾਨ ਵਾਰਤਾ’ ਜਿੱਥੇ ਕੇਂਦਰ ਸਰਕਾਰ ਦੁਆਰਾ ਕਿਸਾਨੀ ’ਤੇ ਥੋਪੇ ਜਾ ਰਹੇ ਬੇਲੋੜੇ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਉੱਥੇ ਦੂਜਾ ਸੰਪਾਦਕੀ ‘ਬੇਲਗਾਮ ਟਰੰਪ’ ਹੁਣੇ-ਹੁਣੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਡੋਨਲਡ ਟਰੰਪ ਦੇ...
ਕੇਂਦਰ-ਕਿਸਾਨ ਵਾਰਤਾ 22 ਜਨਵਰੀ ਦਾ ਸੰਪਾਦਕੀ ‘ਕੇਂਦਰ-ਕਿਸਾਨ ਵਾਰਤਾ’ ਜਿੱਥੇ ਕੇਂਦਰ ਸਰਕਾਰ ਦੁਆਰਾ ਕਿਸਾਨੀ ’ਤੇ ਥੋਪੇ ਜਾ ਰਹੇ ਬੇਲੋੜੇ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਉੱਥੇ ਦੂਜਾ ਸੰਪਾਦਕੀ ‘ਬੇਲਗਾਮ ਟਰੰਪ’ ਹੁਣੇ-ਹੁਣੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਡੋਨਲਡ ਟਰੰਪ ਦੇ...
‘ਐਮਰਜੈਂਸੀ’ ਦੇ ਬਹਾਨੇ 20 ਜਨਵਰੀ ਦੇ ਅੰਕ ਵਿੱਚ ਜਯੋਤੀ ਮਲਹੋਤਰਾ ਨੇ ‘ਪੰਜਾਬ ’ਚ ਐਮਰਜੈਂਸੀ ਦੇ ਵਿਰੋਧ ਦੀਆਂ ਪਰਤਾਂ’ ਫੋਲੀਆਂ ਹਨ। ਨਫ਼ਰਤ ਬੰਦੇ ਦੇ ਵਿਚਾਰਾਂ ਨਾਲ ਹੁੰਦੀ ਹੈ, ਕਿਸੇ ਬੰਦੇ ਨਾਲ ਨਹੀਂ ਜਿਵੇਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਸਬੰਧੀ ਨਫ਼ਰਤੀ ਟਿੱਪਣੀਆਂ...
ਸਵਾਰਥ ਨੂੰ ਪਹਿਲ ਵਾਲੀ ਸਿਆਸਤ 22 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਛਪੇ ਲੇਖ ਵਿੱਚ ਅਭੈ ਸਿੰਘ ਨੇ ਰਾਜਨੀਤੀ ਵਿੱਚੋਂ ਲੁਪਤ ਹੋ ਰਹੀ ਨੀਤੀ ਬਾਰੇ ਦੱਸਿਆ ਹੈ। ਸਚਮੁੱਚ ਨੀਤੀ ਲੁਪਤ ਹੀ ਨਹੀਂ ਹੋ ਰਹੀ ਬਲਕਿ ਬਹੁਤ ਸਾਰੇ ਮੈਂਬਰ ਦਲ ਬਦਲੀ ਰਾਹੀਂ...
ਚੰਗੀਆਂ ਰਵਾਇਤਾਂ ਕਾਇਮ ਐਤਵਾਰ 12 ਜਨਵਰੀ ਦੇ ਅੰਕ ਵਿੱਚ ਪੇਸ਼ ਕੀਤੀਆਂ ਸ਼ਾਨਦਾਰ ਰਚਨਾਵਾਂ, ਲੇਖ ਪੜ੍ਹ ਕੇ ਮਨ ਨੂੰ ਬੇਹੱਦ ਖ਼ੁਸ਼ੀ ਅਤੇ ਸਕੂਨ ਮਿਲਿਆ। ਅੱਜ ਵੀ ‘ਪੰਜਾਬੀ ਟ੍ਰਿਬਿਊਨ’ ਆਪਣੀਆਂ ਪੁਰਾਣੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖ ਰਿਹਾ ਹੈ। ਇਸ ਲਈ ਮੁੱਖ ਸੰਪਾਦਕ...
ਗਾਜ਼ਾ ਵਿੱਚ ਬੇਯਕੀਨੀ 17 ਜਨਵਰੀ ਦਾ ਸੰਪਾਦਕੀ ‘ਗਾਜ਼ਾ ਵਿੱਚ ਗੋਲੀਬੰਦੀ’ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਉੱਥੇ ਸਮਝੌਤੇ ਦੇ ਬਾਵਜੂਦ ਬੇਯਕੀਨੀ, ਅਸਪੱਸ਼ਟਤਾ ਅਤੇ ਟਕਰਾਅ ਦਾ ਡਰ ਅਜੇ ਵੀ ਮੌਜੂਦ ਹੈ। ਜ਼ਿੰਦਗੀਆਂ ਨੂੰ ਥਾਂ-ਥਾਂ ਬਿਖਰੇ ਮਲਬੇ ਦੇ ਢੇਰ ’ਚੋਂ ਸਹੇਜ ਕੇ ਮੁੜ...
ਆਨਲਾਈਨ ਸਿੱਖਿਆ ਦੇ ਮਾੜੇ ਅਸਰ 14 ਜਨਵਰੀ ਨੂੰ ਡਾ. ਅਰੁਣ ਮਿੱਤਰਾ ਨੇ ਆਪਣੇ ਲੇਖ ‘ਆਨਲਾਈਨ ਸਿੰਖਿਆ ਅਤੇ ਬੱਚਿਆਂ ਦੀ ਮਾਨਸਿਕ ਸਿਹਤ’ ਵਿੱਚ ਆਨਲਾਈਲ ਸਿੱਖਿਆ ਦੇ ਵਿਦਿਆਰਥੀਆਂ ਦੇ ਨੈਤਿਕ, ਸਮਾਜਿਕ ਅਤੇ ਜੀਵਨ ਉੱਪਰ ਪੈਂਦੇ ਮਾੜੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਲੇਖਕ...
ਪ੍ਰਧਾਨ ਮੰਤਰੀ ਦੇ ਦਾਅਵੇ ਅਤੇ ਫ਼ਸਲਾਂ ਦੇ ਭਾਅ 5 ਜਨਵਰੀ ਦੇ ਮੁੱਖ ਪੰਨੇ ਦੀ ਖ਼ਬਰ ਹੈ: ‘ਸਰਕਾਰ ਨੇ ਐੱਮਐੱਸਪੀ ਵਿੱਚ ਲਗਾਤਾਰ ਵਾਧਾ ਕੀਤਾ : ਮੋਦੀ’। ਇਸ ਖ਼ਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ...
ਸਮੁੱਚਾ ਅੰਕ ਵਧੀਆ ਪੰਜ ਜਨਵਰੀ ਦਾ ‘ਪੰਜਾਬੀ ਟ੍ਰਿਬਿਊਨ’ ਸੱਚਮੁੱਚ ਕੀਮਤੀ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ। ਇਸ ਵਿੱਚ ਛਪੇ ਕਰੀਬ ਸਾਰੇ ਲੇਖ ਸਮਿਆਂ ਦੀ ਹਿੱਕ ’ਤੇ ਲਿਖੇ ਇਤਿਹਾਸ ਨੂੰ ਬਾਖ਼ੂਬੀ ਪੇਸ਼ ਕਰਦੇ ਹਨ। ਅਰਵਿੰਦਰ ਜੌਹਲ ਦੁਆਰਾ ਲਿਖੀ ਸੰਪਾਦਕੀ ਨੇ 2020-21 ਦੇ...
ਪੰਜਾਬ ਦੀ ਆਰਥਿਕ ਹਾਲਤ 10 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਰਾਜੀਵ ਖੋਸਲਾ ਦਾ ਲੇਖ ‘ਭਾਰਤੀ ਰਾਜਾਂ ਦੀ ਆਰਥਿਕ ਕਾਰਗੁਜ਼ਾਰੀ’ ਸੋਚਣ ਵਿਚਾਰਨ ਵਾਲਾ ਹੈ। ਲੇਖ ਵਿੱਚ ਦਿੱਤੇ ਅੰਕੜੇ ਪੜ੍ਹ ਕੇ ਮਨ ਦੁਖੀ ਹੋਇਆ ਕਿ ਪੰਜਾਬ ਅੱਜ ਹਰ ਪੱਖੋਂ ਹੋਰ ਰਾਜਾਂ ਦੇ...
ਸ਼ਬਦਾਂ ਦਾ ਗੇੜ 4 ਜਨਵਰੀ ਦੇ ਅੰਕ ਦੇ ਆਖ਼ਿਰੀ ਪੰਨੇ ’ਤੇ ਖ਼ਬਰ ਛਪੀ ਹੈ- ‘ਆਪ’ ਨੇ ਦਿੱਲੀ ਨੂੰ ‘ਆਪਦਾ’ ਵੱਲ ਧੱਕਿਆ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦ ਹਨ ਜੋ ਆਪਣੇ ਭਾਸ਼ਣਾਂ ਅਤੇ ਸ਼ਬਦਾਵਲੀ ਦੇ ਮਾਮਲੇ ਵਿੱਚ ਹੋਰ ਸਭ ਨਾਲੋਂ...