ਨੇਤਾ ਸਵੈ-ਪੜਚੋਲ ਕਰਨ 19 ਦਸੰਬਰ ਦਾ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਪੜ੍ਹ ਕੇ ਦੋ ਗੱਲਾਂ ਦਾ ਪਤਾ ਲੱਗਦਾ ਹੈ। ਇੱਕ ਤਾਂ ਪਾਰਲੀਮੈਂਟ ਵਿੱਚ ਜਿਸ ਮਰਜ਼ੀ ਮੁੱਦੇ ’ਤੇ ਬਹਿਸ ਚੱਲ ਰਹੀ ਹੋਵੇ, ਸੱਤਾਧਾਰੀ ਪਾਰਟੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਤੇ...
ਨੇਤਾ ਸਵੈ-ਪੜਚੋਲ ਕਰਨ 19 ਦਸੰਬਰ ਦਾ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਪੜ੍ਹ ਕੇ ਦੋ ਗੱਲਾਂ ਦਾ ਪਤਾ ਲੱਗਦਾ ਹੈ। ਇੱਕ ਤਾਂ ਪਾਰਲੀਮੈਂਟ ਵਿੱਚ ਜਿਸ ਮਰਜ਼ੀ ਮੁੱਦੇ ’ਤੇ ਬਹਿਸ ਚੱਲ ਰਹੀ ਹੋਵੇ, ਸੱਤਾਧਾਰੀ ਪਾਰਟੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਤੇ...
ਪੁਜਾਰੀਆਂ ਨੂੰ ਸਨਮਾਨ ਰਾਸ਼ੀ 31 ਦਸੰਬਰ ਦੇ ਅੰਕ ਵਿੱਚ ਦਿੱਲੀ ਵਿੱਚ ‘ਆਪ’ ਵੱਲੋਂ ਗ੍ਰੰਥੀਆਂ ਤੇ ਮੰਦਿਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਣ ਦਾ ਵਾਅਦਾ ਕਰਨ ਵਾਲੀ ਗੱਲ ਅਜੀਬ ਲੱਗੀ। ਧਰਮ-ਨਿਰਪੱਖ ਦੇਸ਼ ਵਿੱਚ ਅਜਿਹੇ ਵਜ਼ੀਫ਼ੇ ਦੇਣੇ ਲੋਕ-ਹਿੱਤ ਵਿੱਚ...
ਕੇਂਦਰ ਨਾਲ ਪੇਚਾ 26 ਦਸੰਬਰ ਦੇ ਸੰਪਾਦਕੀ ‘ਦਿਹਾਤੀ ਵਿਕਾਸ ਫੰਡ ਲਈ ਚਾਰਾਜੋਈ’ ਪੜ੍ਹ ਕੇ ਇਉਂ ਲੱਗਦਾ ਕਿ ਕੇਂਦਰ ਨਾਲ ਪੇਚਾ ਪੈ ਗਿਆ ਹੈ। ਖੇਤਰੀ ਪਾਰਟੀਆਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਤਰਜਮਾਨੀ ਕਰਦੀਆਂ ਹਨ ਪਰ ਅਫਸੋਸ! ਸੱਤਾ ਪ੍ਰਾਪਤੀ ਤੋਂ ਬਾਅਦ ਭੁੱਲ...
ਸਿੱਖਿਆ ਬਾਰੇ ਪੁੱਠਾ ਪੈਂਤੜਾ 25 ਦਸੰਬਰ ਨੂੰ ਸੰਪਾਦਕੀ ‘ਨੋ ਡਿਟੈਨਸ਼ਨ ਨੀਤੀ ਖ਼ਤਮ’ ਪੜ੍ਹਿਆ। ਕੇਂਦਰ ਸਰਕਾਰ ਗੱਲਾਂ ਤਾਂ ਦੇਸ਼ ਨੂੰ ਸ਼ਕਤੀਮਾਨ ਬਣਾਉਣ ਦੀਆਂ ਕਰਦੀ ਹੈ ਪਰ ਹਕੀਕਤ ਵਿੱਚ ਬਾਲ ਵਿਕਾਸ ਦੇ ਮਾਮਲੇ ਵਿੱਚ ਪੈਰ ਪਿੱਛੇ ਨੂੰ ਖਿੱਚ ਰਹੀ ਹੈ। ਅਸਲ ਵਿੱਚ...
ਗ੍ਰਹਿ ਮੰਤਰੀ ਦੀ ਟਿੱਪਣੀ ਨਿੰਦਣਯੋਗ 19 ਦਸੰਬਰ ਦੀ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਭਾਰਤ ਦੇਸ਼ ਅੰਦਰ ਹਾਸ਼ੀਏ ’ਤੇ ਧੱਕੇ ਸਮਾਜ ਜਾਂ ਦਲਿਤ ਸਮਾਜ ਦਾ ਅਪਮਾਨ ਹੈ ਕਿਉਂਕਿ ਭਾਰਤ ਵਰਗੇ ਦੇਸ਼ ਅੰਦਰ ਜਦੋਂ ਬਾਬਾ ਸਾਹਿਬ ਦਾ ਜਨਮ ਹੋਇਆ ਤਾਂ ਸਮਾਜ...
ਸਭ ਤੋਂ ਵੱਡੇ ਅੜਿੱਕੇ 17 ਦਸੰਬਰ ਦੇ ‘ਨਜ਼ਰੀਆ’ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਰਾਹੁਲ ਗਾਂਧੀ ਦੇ ਰਾਹ ਦੇ ਅੜਿੱਕੇ’ ਪੜਿ੍ਹਆ। ਲੇਖਕ ਨੇ ਪਾਠਕਾਂ ਨੂੰ ਉਹ ਸਭ ਦੱਸਿਆ ਹੈ ਜੋ ਹੋਣਾ ਚਾਹੀਦਾ ਹੈ, ਪਰ ਰਾਹੁਲ ਗਾਂਧੀ ਉਸ ਸਭ ਨੂੰ...
ਨਸ਼ਾ ਮੁਕਤ ਪੰਜਾਬ 12 ਦਸੰਬਰ ਦੇ ਸੰਪਾਦਕੀ ‘ਨਸ਼ਿਆਂ ਖ਼ਿਲਾਫ਼ ਲੜਾਈ’ ਵਿੱਚ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦਿੱਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ‘ਨਸ਼ਾ ਮੁਕਤ ਰੰਗਲਾ ਪੰਜਾਬ’ ਪੈਦਲ ਯਾਤਰਾ ਦੀ ਮੁਹਿੰਮ ਵਿੱਚ ਹਾਜ਼ਰੀ ਦੀ ਸ਼ਲਾਘਾ ਕੀਤੀ...
ਫ਼ਿਰਕੂ ਸਦਭਾਵਨਾ ਲਈ ਖ਼ਤਰਨਾਕ 7 ਦਸੰਬਰ ਵਾਲੇ ਨਜ਼ਰੀਆ ਪੰਨੇ ਉੱਤੇ ਜ਼ੋਇਆ ਹਸਨ ਦਾ ਲੇਖ ‘ਮਸਜਿਦ ਸਰਵੇਖਣ ਫ਼ਿਰਕੂ ਸਦਭਾਵਨਾ ਲਈ ਖ਼ਤਰਨਾਕ’ ਸਪੱਸ਼ਟ ਸੁਨੇਹਾ ਦਿੰਦਾ ਹੈ ਕਿ ਧਾਰਮਿਕ ਸਥਾਨਾਂ ਬਾਰੇ ਵਿਵਾਦ ਨਾ ਇਤਿਹਾਸ ਬਾਰੇ ਹਨ ਤੇ ਨਾ ਕਾਨੂੰਨ ਬਾਰੇ ਸਗੋਂ ਇਹ ਸਿਆਸਤ...
ਨਵੇਂ ਰੁਝਾਨ ਚਰਨਜੀਤ ਭੁੱਲਰ ਦੀ ਲੜੀਵਾਰ ਰਿਪੋਰਟ ‘ਮਿਜ਼ਾਜ-ਏ-ਪੰਜਾਬ’ ਪੰਜਾਬੀਆਂ ਦੇ ਨਵੇਂ ਰੁਝਾਨਾਂ ਦੀ ਦੱਸ ਪਾਉਂਦੀ ਹੈ। ਇਸ ਖੋਜ ਆਧਾਰਿਤ ਲੜੀ ਨੇ ਪੰਜਾਬੀ ਪੱਤਰਕਾਰੀ ਦਾ ਕਾਰਜ ਖੇਤਰ ਮੋਕਲਾ ਕੀਤਾ ਹੈ। ਬਲਜਿੰਦਰ ਨਸਰਾਲੀ, ਦਿੱਲੀ (2) ‘ਮਿਜ਼ਾਜ-ਏ-ਪੰਜਾਬ’ ਸਿਰਲੇਖ ਹੇਠ ਚਰਨਜੀਤ ਭੁੱਲਰ ਦੀ ਖ਼ਬਰ...
ਕਮਾਲ ਦੀ ਲੇਖਣੀ ਸਵਰਨ ਸਿੰਘ ਟਹਿਣਾ ਦੇ ਲੇਖ ‘ਆਰ ਮੁਹੱਬਤ ਪਾਰ ਮੁਹੱਬਤ’ ਨਾਲ ‘ਦਸਤਕ’ (1 ਦਸੰਬਰ) ਦਾ ਪਹਿਲਾ ਪੰਨਾ ਖ਼ੂਬਸੂਰਤ ਬਣ ਗਿਆ ਹੈ। ਲਾਹੌਰ ਵਿਖੇ ਮਾਂ-ਬੋਲੀ ਪੰਜਾਬੀ ਦੇ ਆਸ਼ਕਾਂ ਦੀ ਸੰਗਤ ਵਿੱਚ ਬਿਤਾਏ ਛੇ ਦਿਨਾਂ ਦੀਆਂ ਬਾਤਾਂ ਨੇ ਭਾਵੁਕ...