ਫਾਸਟ ਫੂਡ ਦੇ ਨੁਕਸਾਨ ਪੰਜ ਦਸੰਬਰ ਦੇ ਮੁੱਖ ਪੰਨੇ ’ਤੇ ਚਰਨਜੀਤ ਭੁੱਲਰ ਦੀ ਰਿਪੋਰਟ ‘ਚੁੱਲ੍ਹੇ ਪੱਕਦੀ ਰੋਟੀ…’ ਪੜ੍ਹੀ ਜਿਸ ’ਚ ਪਿੰਡਾਂ ਤਕ ਜੰਕ ਫੂਡ ਪਹੁੰਚ ਜਾਣ ਦਾ ਜ਼ਿਕਰ ਹੈ। ਪਿਜ਼ਾ ਤੇ ਬਰਗਰ ਜਿਹੇ ਫਾਸਟ ਫੂਡ ਸਰੀਰ ਲਈ ਨੁਕਸਾਨਦੇਹ ਤੇ ਮੋਟਾਪੇ...
ਫਾਸਟ ਫੂਡ ਦੇ ਨੁਕਸਾਨ ਪੰਜ ਦਸੰਬਰ ਦੇ ਮੁੱਖ ਪੰਨੇ ’ਤੇ ਚਰਨਜੀਤ ਭੁੱਲਰ ਦੀ ਰਿਪੋਰਟ ‘ਚੁੱਲ੍ਹੇ ਪੱਕਦੀ ਰੋਟੀ…’ ਪੜ੍ਹੀ ਜਿਸ ’ਚ ਪਿੰਡਾਂ ਤਕ ਜੰਕ ਫੂਡ ਪਹੁੰਚ ਜਾਣ ਦਾ ਜ਼ਿਕਰ ਹੈ। ਪਿਜ਼ਾ ਤੇ ਬਰਗਰ ਜਿਹੇ ਫਾਸਟ ਫੂਡ ਸਰੀਰ ਲਈ ਨੁਕਸਾਨਦੇਹ ਤੇ ਮੋਟਾਪੇ...
ਸਿਆਸਤ ਦੀ ਕਰਵਟ ਚਾਰ ਦਸੰਬਰ ਦੀ ਸੰਪਾਦਕੀ ‘ਅਕਾਲੀ ਦਲ ਲਈ ਸਵਾਲ’ ਪੜ੍ਹ ਕੇ ਪੰਜਾਬ ਦੇ ਬੀਤੇ 45 ਸਾਲਾਂ ਦਾ ਰਾਜਸੀ ਇਤਿਹਾਸ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦਾ ਹੈ। ਹਰ ਕੋਈ ਆਪਣੀ ਸਮਝ ਦੇ ਦਾਇਰੇ ਅਨੁਸਾਰ ਇਸ ਅਹਿਮ ਘਟਨਾ ਦਾ ਮੁਲਾਂਕਣ ਕਰੇਗਾ।...
ਮਹਿਕਾਂ ਵਾਲੀ ਪੌਣ ਤਜਰਬਾ ਗੋਯਾ ਮਿਰੀ ਹੀ ਜ਼ੇਰੇ ਨਿਗਰਾਨੀ ਹੁਆ। ਹੈਰਤ ਹੈ ਫਿਰ ਭੀ ਕਿ ਪੱਥਰ ਕਿਸ ਤਰਾਹ ਪਾਨੀ ਹੁਆ। -ਖੁਮਾਰ (ਇਹ ਤਜਰਬਾ ਬੇਸ਼ੱਕ ਮੇਰੀ ਨਿਗਰਾਨੀ ਵਿੱਚ ਸਿਰੇ ਚੜ੍ਹਿਆ, ਫਿਰ ਵੀ ਹੈਰਾਨ ਹਾਂ ਪੱਥਰ ਪਾਣੀ ਕਿਵੇਂ ਹੋ ਗਿਆ)। 2 ਦਸੰਬਰ...
ਸਾਂਭਣਯੋਗ ਲਿਖ਼ਤ ਐਤਵਾਰ, 24 ਨਵੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਦੇ ਆਨਲਾਈਨ ਪੰਨੇ ’ਤੇ ਛਪਿਆ ਲੇਖ ‘ਲੋਪ ਹੋ ਰਹੇ ਸ਼ਬਦਾਂ ਦੀ ਸੰਭਾਲ’ ਪੜ੍ਹਿਆ, ਬਹੁਤ ਹੀ ਵਧੀਆ ਲੱਗਿਆ। ਇਸ ਤਰ੍ਹਾਂ ਦੇ ਲੇਖ ਭਵਿੱਖ ਵਿੱਚ ਵੀ ਛਪਦੇ ਰਹਿਣੇ ਚਾਹੀਦੇ ਹਨ। ਇਸ...
ਸ਼ੱਕ ਦੇ ਦਾਇਰੇ 28 ਨਵੰਬਰ ਦੇ ਦੋਵੇਂ ਸੰਪਾਦਕੀ ‘ਈਵੀਐੱਮ ਦੀ ਪ੍ਰੋੜ੍ਹਤਾ’ ਅਤੇ ‘ਕੈਂਸਰ ਬਾਰੇ ਦਾਅਵੇ’ ਵੱਡੀ ਗਿਣਤੀ ਵਿੱਚ ਜਾਗਰੂਕ ਲੋਕਾਂ ਨਾਲ ਸਬੰਧ ਰੱਖਦੇ ਹਨ। ਈਵੀਐੱਮ ਦੀ ਪ੍ਰੋੜ੍ਹਤਾ ਦੇ ਮਾਮਲੇ ਵਿੱਚ ਈਵੀਐੱਮ ਸ਼ੱਕ ਦੇ ਦਾਇਰੇ ਵਿੱਚ ਆਉਂਦੀ ਹੈ। ਵਿਰੋਧੀ ਪਾਰਟੀਆਂ ਨੇ...
ਖੇਤੀ ਦੀ ਦਿਸ਼ਾ 27 ਨਵੰਬਰ ਦੇ ਸੰਪਾਦਕੀ ‘ਡੱਲੇਵਾਲ ਦਾ ਮਰਨ ਵਰਤ’ ਵਿੱਚ ਸਹੀ ਲਿਖਿਆ ਹੈ ਕਿ ਖੇਤੀ ਨੂੰ ਨਵੀਂ ਦਿਸ਼ਾ ਵੱਲ ਮੋੜਨ ਲਈ ਕੇਂਦਰ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਪਰਾਲੀ ਨੂੰ ਅੱਗ ਲਾਉਣ ਕਰ ਕੇ ਕਿਸਾਨਾਂ ਖ਼ਿਲਾਫ਼ ਕੇਸ ਦਰਜ...
ਸਿੱਖਿਆ ਦਾ ਮਸਲਾ 26 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਸਕੂਲ ਸਿੱਖਿਆ ਵਿੱਚ ਵਧ ਰਿਹਾ ਪਾੜਾ’ ਪੜ੍ਹਿਆ। ਇਸ ਮੁਤਾਬਿਕ ਦੇਸ਼ ਵਿੱਚ ਇੱਕੋ ਤਰ੍ਹਾਂ ਦੇ ਸਕੂਲ ਬਣਾਉਣੇ ਹੋਣਗੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਨਾਂ-ਮਾਤਰ ਫੀਸਾਂ ਦੇ ਕੇ ਵੱਡੇ...
ਸਾਂਝੀ ਸ਼ਹਾਦਤ ਐਤਵਾਰ, 17 ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਅਰਵਿੰਦਰ ਜੌਹਲ ਦੇ ਲੇਖ ਵਿੱਚ ਲਾਹੌਰ (ਪਾਕਿਸਤਾਨ) ਵਿੱਚ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਬਾਰੇ ਪਾਕਿਸਤਾਨ ਸਰਕਾਰ ਵੱਲੋਂ ਮਨਜ਼ੂਰੀ ਨਾ ਦੇਣ ਦਾ ਜ਼ਿਕਰ ਕੀਤਾ ਗਿਆ ਹੈ।...
ਚੋਣ ਮੰਜ਼ਰ 20 ਨਵੰਬਰ ਨੂੰ ਸੰਪਾਦਕੀ ‘ਮਹਾਰਾਸ਼ਟਰ ਦਾ ਚੋਣ ਮੰਜ਼ਰ’ ਪੜ੍ਹਿਆ। ਮਹਾਰਾਸ਼ਟਰ ਚੋਣਾਂ ਲੋਕਤੰਤਰ ਦੇ ਬਦਲਦੇ ਰੁਝਾਨਾਂ ਦੀਆਂ ਸੰਕੇਤ ਹਨ। ਇਹ ਚੋਣਾਂ ਸਿਰਫ਼ ਇਸ ਰਾਜ ਤੱਕ ਸੀਮਤ ਨਹੀਂ ਰਹੀਆਂ ਸਗੋਂ ਕੌਮੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਨ। ਉਮੀਦ ਹੈ, ਨਤੀਜੇ...
ਗੁਰਪੁਰਬ ਦੇ ਸਬਕ 18 ਨਵੰਬਰ ਵਾਲੇ ਲੇਖ ‘ਕੇਂਦਰ ਅਤੇ ਪੰਜਾਬ ਲਈ ਗੁਰਪੁਰਬ ਦੇ ਸਬਕ’ (ਜਯੋਤੀ ਮਲਹੋਤਰਾ) ਨੇ ਪੰਜਾਬ ਵਾਸੀਆਂ ਨੂੰ ਸ਼ੀਸ਼ਾ ਦਿਖਾਇਆ ਹੈ। ਲੇਖ ਪੰਜਾਬ ਨੂੰ ਪੇਸ਼ ਆ ਰਹੀਆਂ ਤਮਾਮ ਸਮੱਸਿਆਵਾਂ ਤੋਂ ਛੁਟਕਾਰੇ ਲਈ ਪੰਜਾਬੀਆਂ, ਇਸ ਦੇ ਆਗੂਆਂ ਅਤੇ ਕੇਂਦਰ...