ਕਿੱਧਰ ਤੁਰ ਪਏ ਅਸੀਂ? ਐਤਵਾਰ 9 ਫਰਵਰੀ ਦੇ ‘ਦਸਤਕ’ ਅੰਕ ਵਿੱਚ ਅਮ੍ਰਤ ਦਾ ਲੇਖ ‘ਬੇੜੀਆਂ ਵਿੱਚ ਜਕੜੇ ਸੁਪਨੇ’ ਅਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਭਾਰਤ ਦੀ ਧਰਤੀ ’ਤੇ ਬਿਨ ਬੁਲਾਏ ਮਹਿਮਾਨ ਵਾਂਗ ਪਹੁੰਚੇ ਅਮਰੀਕੀ ਹਵਾਈ ਜਹਾਜ਼...
ਕਿੱਧਰ ਤੁਰ ਪਏ ਅਸੀਂ? ਐਤਵਾਰ 9 ਫਰਵਰੀ ਦੇ ‘ਦਸਤਕ’ ਅੰਕ ਵਿੱਚ ਅਮ੍ਰਤ ਦਾ ਲੇਖ ‘ਬੇੜੀਆਂ ਵਿੱਚ ਜਕੜੇ ਸੁਪਨੇ’ ਅਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਭਾਰਤ ਦੀ ਧਰਤੀ ’ਤੇ ਬਿਨ ਬੁਲਾਏ ਮਹਿਮਾਨ ਵਾਂਗ ਪਹੁੰਚੇ ਅਮਰੀਕੀ ਹਵਾਈ ਜਹਾਜ਼...
ਪ੍ਰੀਖਿਆ ਬਾਰੇ ਚਰਚਾ 12 ਫਰਵਰੀ ਦੇ ਅੰਕ ਵਿੱਚ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ ‘ਪ੍ਰੀਖਿਆ ’ਤੇ ਚਰਚਾ ਤੋਂ ਅਗਲੀ ਗੱਲ’ ਵਿੱਚ ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ ਬਾਰੇ ਕੀਤੀ ਚਰਚਾ ਸਬੰਧੀ ਬੜੇ ਤਰਕਸੰਗਤ ਸਵਾਲ ਉਠਾਏ ਹਨ। ਲੇਖਕ ਦਾ ਕਹਿਣਾ ਸਹੀ...
ਮੁਫ਼ਤ ਸਹੂਲਤਾਂ 13 ਫਰਵਰੀ ਦੇ ਪਹਿਲੇ ਸਫ਼ੇ ’ਤੇ ਮੁਫ਼ਤ ਸਹੂਲਤਾਂ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹੀ। ਸੁਪਰੀਮ ਕੋਰਟ ਦੇ ਜਸਟਿਸ ਬੀਆਰ ਗਵਈ ਅਤੇ ਆਗਸਟੀਨ ਜੌਰਜ ਮਸੀਹ ਦੇ ਬੈਂਚ ਅਨੁਸਾਰ ਮੁਫ਼ਤ ਦੀਆਂ ਸਕੀਮਾਂ ਤਿਆਗ ਕੇ ਲੋਕਾਂ ਨੂੰ ਕੰਮਕਾਜੀ ਬਣਾਉਣਾ ਚਾਹੀਦਾ ਹੈ।...
ਚੀਨੀ ਡੋਰ ਦਾ ਵਰਤਾਰਾ 8 ਫਰਵਰੀ ਦੇ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਸਾਂਝਾ ਫ਼ੈਸਲਾ’ ਪਤੰਗਬਾਜ਼ੀ ਲਈ ਚੀਨੀ ਡੋਰ ਦੇ ਖ਼ਤਰਨਾਕ ਵਰਤਾਰੇ ਬਾਰੇ ਜਾਗਰੂਕ ਕਰਦੀ ਹੈ। ਪਤੰਗਬਾਜ਼ੀ ਲਈ ਵਰਤੀ ਜਾਂਦੀ ਚੀਨੀ ਡੋਰ ਨੇ ਕਈ ਮਨੁੱਖਾਂ ਅਤੇ ਪੰਛੀਆਂ...
ਬਜਟ ਦਾ ਨਾਟਕ ਐਤਵਾਰ 2 ਫਰਵਰੀ ਦੇ ਅੰਕ ਵਿੱਚ ਰਾਜੀਵ ਖੋਸਲਾ ਦਾ ਲੇਖ ‘ਆਰਥਿਕ ਚੁਣੌਤੀਆਂ ’ਚ ਘਿਰਿਆ ਬਜਟ’ ਪੜ੍ਹਿਆ। ਹਰ ਸਾਲ ਬਜਟ-ਨਾਟਕ ਦੀ ਸਕ੍ਰਿਪਟ ਲੋਕ ਸਭਾ ਵਿੱਚ ਪੇਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਨੂੰ ਗੱਫੇ ਮਿਲਦੇ ਹਨ ਉਨ੍ਹਾਂ ਨੂੰ ਸਕ੍ਰਿਪਟ ਚੰਗੀ...
ਉੱਚ ਸਿੱਖਿਆ ਵਿੱਚ ਅਰਾਜਕਤਾ 7 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਆਪਣੇ ਲੇਖ ‘ਯੂਜੀਸੀ ਦੇ ਸੋਧੇ ਨੇਮ ਅਤੇ ਅਕਾਦਮਿਕ ਅਰਾਜਕਤਾ’ ਵਿੱਚ ਜੈ ਰੂਪ ਸਿੰਘ ਅਤੇ ਐੱਸਐੱਸ ਚਾਹਲ ਨੇ ਉੱਚ ਸਿੱਖਿਆ ਵਿੱਚ ਫੈਲਾਈ ਜਾ ਰਹੀ ਅਰਾਜਕਤਾ ਬਾਰੇ ਮਹੱਤਵਪੂਰਨ ਨੁਕਤੇ ਉਠਾਏ ਹਨ। ਜਦੋਂ...
ਬੇਰੁਜ਼ਗਾਰੀ ਅਤੇ ਗ਼ੈਰ-ਕਾਨੂੰਨੀ ਪਰਵਾਸ 6 ਫਰਵਰੀ ਵਾਲਾ ਸੰਪਾਦਕੀ ‘ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ’ ਪੜ੍ਹਿਆ। ਕਿੰਨੀ ਮਾੜੀ ਗੱਲ ਹੈ ਕਿ ਇਨ੍ਹਾਂ ਪਰਵਾਸੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਭੇਜਿਆ ਗਿਆ। ਇਸ ਦਾ ਦੂਜਾ ਪਾਸਾ ਇਹ ਵੀ ਹੈ ਕਿ ਇਨ੍ਹਾਂ ਨੂੰ ਲੱਖਾਂ ਰੁਪਏ...
ਕੁਝ ਕਰ ਦਿਖਾਉਣ ਦਾ ਵੇਲਾ ਪਹਿਲੀ ਫਰਵਰੀ ਨੂੰ ਸੰਪਾਦਕੀ ‘ਮਸਨੂਈ ਬੌਧਿਕਤਾ’ ਪੜ੍ਹ ਕੇ ਦ੍ਰਿੜਤਾ ਨਾਲ ਕਿਹਾ ਜਾ ਸਕਦਾ ਹੈ ਕਿ ਮਸਨੂਈ ਬੁੱਧੀ ਦਾ ਯੁੱਗ ਆ ਗਿਆ ਹੈ। 21ਵੀਂ ਸਦੀ ਦੀ ਦੂਜੀ ਚੌਥਾਈ ਇਹ ਤੈਅ ਕਰੇਗੀ ਕਿ ਕਿਹੜਾ ਦੇਸ਼ ਕਿੱਥੇ ਖੜ੍ਹੇਗਾ।...
ਕਿਸਾਨਾਂ ਬਾਰੇ ਬੇਰੁਖ਼ੀ 31 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਡਾ. ਮੋਹਨ ਸਿੰਘ ਦੇ ਲੇਖ ‘ਅੰਨਦਾਤੇ ਬਾਰੇ ਬੇਰੁਖ਼ੀ ਵਾਲੀ ਪਹੁੰਚ’ ਵਿੱਚ ਅੰਨਦਾਤੇ ਦੀ ਸਹੀ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੰਨਦਾਤਾ ਹੱਡ-ਭੰਨਵੀਂ ਮਿਹਨਤ...
ਉੱਚ ਸਿੱਖਿਆ ਸੰਸਥਾਵਾਂ ਵਿੱਚ ਨਿਯੁਕਤੀਆਂ 23 ਜਨਵਰੀ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਅਕਾਦਮਿਕ ਸੰਕਟ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ’ ਪੜ੍ਹਿਆ। ਇਸ ਵਿੱਚ ਅਧਿਆਪਕਾਂ ਤੋਂ ਲੈ ਕੇ ਵਾਈਸ ਚਾਂਸਲਰ ਦੀ ਭਰਤੀ, ਤਰੱਕੀ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਗੁਣਵੱਤਾ ਦੇ ਮਾਪ-ਦੰਡ ਤੈਅ...