ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਠਕਾਂ ਦੇ ਖ਼ਤ

  • ਵਧੀਆ ਜਾਣਕਾਰੀ ਐਤਵਾਰ, 22 ਸਤੰਬਰ ਦੇ ਅੰਕ ਵਿੱਚ ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਜਦ ਖਿਮਾ ਦਾਨ ਨੇ ਪਲਟੀ ਬਾਜ਼ੀ’ ਪੜ੍ਹਿਆ ਜਿਸ ’ਚ ਸੌ ਸਾਲ ਪਹਿਲਾਂ ਦੇ ਸਿੱਖ ਪੰਥ ਦੀ ਸਿਆਸੀ ਅਤੇ ਸਮਾਜਿਕ ਸਥਿਤੀ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ ਹੈ। ਇਹ...

    Tribune News Service
    29 Sep 2024
  • ਕਦਰਾਂ-ਕੀਮਤਾਂ ਦਾ ਨਿਰਾਦਰ 25 ਸਤੰਬਰ ਦੇ ਸੰਪਾਦਕੀ ‘ਰਾਜਪਾਲ ਦਾ ਵਿਹਾਰ’ ਵਿੱਚ ਬਿਲਕੁਲ ਸਹੀ ਟਿੱਪਣੀ ਕੀਤੀ ਹੈ ਕਿ ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਕਦਰਾਂ-ਕੀਮਤਾਂ ਦਾ ਨਿਰਾਦਰ ਕਰਨਾ ਹੀ ਚੁਣਿਆ ਹੈ। ਧਰਮ ਨਿਰਪੱਖਤਾ ਨੂੰ ਲੈ ਕੇ ਇਹੋ ਜਿਹੀ ਸੋਚ ਵਿੱਚੋਂ ਰਾਜਪਾਲ...

    Tribune News Service
    27 Sep 2024
  • ਜਿਨਸੀ ਸ਼ੋਸ਼ਣ 25 ਸਤੰਬਰ ਵਾਲਾ ਸੰਪਾਦਕੀ ‘ਬੱਚਿਆਂ ਦਾ ਜਿਨਸੀ ਸ਼ੋਸ਼ਣ’ ਪੜ੍ਹਿਆ। ਸੁਪਰੀਮ ਕੋਰਟ ਦਾ ਇਸ ਬਾਰੇ ਫ਼ੈਸਲਾ ਬਹੁਤ ਅਹਿਮ ਹੈ। ਕਰੋਨਾ ਸਮੇਂ ਸਕੂਲ ਬੰਦ ਹੋਣ ਕਰ ਕੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਸ਼ੁਰੂ ਹੋਈ ਪਰ ਹੁਣ ਵੀ ਬੱਚਿਆਂ ਦਾ ਸਕੂਲ ਸਬੰਧੀ...

    Tribune News Service
    26 Sep 2024
  • ਲਾਲੀ ਬਾਬਾ ਐਤਵਾਰ, 15 ਸਤੰਬਰ 2024 ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਰਾਜਿੰਦਰਪਾਲ ਬਰਾੜ ਦਾ ਲੇਖ ਪੜ੍ਹਿਆ ਜੋ ਭੂਤਵਾੜੇ ਦੇ ਨਾਇਕ ਪ੍ਰੋ. ਹਰਦਿਲਜੀਤ ਲਾਲੀ ਬਾਰੇ ਹੈ। ਮੈਂ ਹੁਣ ਤੱਕ ਇਹੀ ਸੋਚਦਾ ਰਿਹਾ ਕਿ ਲਾਲੀ ਬਾਰੇ ਮੈਥੋਂ ਵੱਧ ਕੋਈ ਨਹੀਂ ਜਾਣਦਾ। ਜਾਣਦਾ...

    Tribune News Service
    22 Sep 2024
  • Advertisement
  • ਲੈਬਨਾਨ ’ਚ ਧਮਾਕੇ ਸੰਪਾਦਕੀ ਪੰਨੇ ’ਤੇ 19 ਸਤੰਬਰ ਨੂੰ ‘ਲੈਬਨਾਨ ਵਿੱਚ ਪੇਜਰ ਧਮਾਕੇ’ ਵਿੱਚ ਇਸਰਾਈਲ ਦਾ ਨਾਮ ਆ ਰਿਹਾ ਹੈ। ਪੇਜਰ ਦੀ ਵਰਤੋਂ ਲਿਖ ਕੇ ਸੰਦੇਸ਼ ਭੇਜਣ ਵਾਸਤੇ ਬਹੁਤ ਸਮਾਂ ਪਹਿਲਾਂ ਹੁੰਦੀ ਸੀ। ਸਮਾਰਟ ਫੋਨ ਆਉਣ ਨਾਲ ਇਸ ਦੀ ਵਰਤੋਂ...

    Tribune News Service
    20 Sep 2024
  • ਕੇਜਰੀਵਾਲ ਦਾ ਵਿਅਕਤਿਤਵ ‘ਨਜ਼ਰੀਆ’ ਪੰਨੇ ’ਤੇ 17 ਸਤੰਬਰ ਦੇ ਸੰਪਾਦਕੀ ‘ਕੇਜਰੀਵਾਲ ਦਾ ਦਾਅ’ ਕੇਜਰੀਵਾਲ ਦੇ ਵਿਅਕਤਿਤਵ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਆਮ ਆਦਮੀ ਪਾਰਟੀ ਬਣਾ ਕੇ ਰਾਜਨੀਤੀ ਵਿੱਚ ਦਾਖਲ ਹੋਇਆ ਅਤੇ ਬੜੀ...

    Tribune News Service
    18 Sep 2024
  • ਜੁਝਾਰੂਵਾਦੀ ਕਵੀ ਪਾਸ਼ ਐਤਵਾਰ, 8 ਸਤੰਬਰ ਦਾ ‘ਦਸਤਕ’ ਅੰਕ ਜੁਝਾਰੂਵਾਦੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ ਸਮਰਪਿਤ ਰਿਹਾ। ਸਵਰਾਜਬੀਰ ਦਾ ‘ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼’, ਸ਼ਮਸ਼ੇਰ ਸੰਧੂ ਦਾ ‘ਨਾ ਤੇਰਾ ਨਾ ਮੇਰਾ ਪਾਸ਼’ ਅਤੇ ਅਮੋਲਕ ਸਿੰਘ ਦਾ ‘ਨਾਬਰੀ...

    Tribune News Service
    15 Sep 2024
  • ਬਣੀ ਰਹੇ ਸਾਂਝ ‘ਨਜ਼ਰੀਆ’ ਪੰਨੇ ’ਤੇ 12 ਸਤੰਬਰ ਨੂੰ ਛਪੇ ਸ਼ਿਵੰਦਰ ਕੌਰ ਦੇ ਮਿਡਲ ‘ਸ਼ਾਲਾ! ਬਣੀਆਂ ਰਹਿਣ ਇਹ ਸਾਂਝਾਂ’ ਵਿੱਚ ਪੰਜਾਬ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਬਾਰੇ ਦੱਸਿਆ ਗਿਆ ਹੈ। ਇਹ ਮਿਡਲ ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਤੇ ਪਾਕਿਸਤਾਨ...

    Tribune News Service
    13 Sep 2024
  • Advertisement
  • ਆਤਮਹੱਤਿਆਵਾਂ ਦਾ ਮਸਲਾ ਸੰਪਾਦਕੀ ਪੰਨੇ ’ਤੇ (10 ਸਤੰਬਰ) ਐਡਵੋਕੇਟ ਕੁਲਦੀਪ ਚੰਦ ਦੋਭੇਟਾ ਦਾ ਲੇਖ ‘ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਵਿਚਾਰਨ ਵਾਲਾ ਮੁੱਦਾ ਸੀ। ਦੁਨੀਆ ਭਰ ਵਿੱਚ ਆਤਮਹੱਤਿਆ ਦਾ ਵਧ ਰਿਹਾ ਰੁਝਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਫ਼ਸੋਸਨਾਕ...

    Tribune News Service
    12 Sep 2024
  • ਖ਼ੁਦਕੁਸ਼ੀ ਦਾ ਸੱਚ 10 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਛਪਿਆ ਲੇਖ ‘ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਆਤਮ ਹੱਤਿਆ ਅਥਵਾ ਖ਼ੁਦਕੁਸ਼ੀ ਦੇ ਸੱਚ ਨੂੰ ਬਿਆਨਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਮਸਲੇ ਨੂੰ ਠੱਲ੍ਹ ਕਿਵੇਂ ਪਵੇ? ਹਰ...

    Tribune News Service
    11 Sep 2024
  • ਕੀਮਤਾਂ ’ਚ ਵਾਧਾ 7 ਸਤੰਬਰ ਦੀ ਸੰਪਾਦਕੀ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਪੈਟਰੋਲੀਅਮ ਰੇਟ ’ਚ ਵਾਧੇ ਨੂੰ ਜਾਇਜ਼ ਦੱਸਣਾ ਚਾਹਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੱਤ ਕਿਲੋਵਾਟ ਬਿਜਲੀ ਲਈ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਅਤੇ ਪੈਟਰੋਲ ’ਤੇ...

    Tribune News Service
    10 Sep 2024
  • ਸੜਕ ਪ੍ਰਾਜੈਕਟ ਬਨਾਮ ਕਿਸਾਨ ਐਤਵਾਰ, ਪਹਿਲੀ ਸਤੰਬਰ ਨੂੰ ‘ਸੋਚ ਸੰਗਤ’ ਪੰਨੇ ’ਤੇ ਆਪਣੇ ਲੇਖ ਵਿੱਚ ਅਰਮਿੰਦਰ ਸਿੰਘ ਮਾਨ ਨੇ ਭਾਰਤਮਾਲਾ ਪ੍ਰੋਜੈਕਟ ਬਾਰੇ ਬਹੁਤ ਡੂੰਘਾ ਤੇ ਠੀਕ ਲਿਖਿਆ ਹੈ। ਬੇਸ਼ੱਕ ਪੰਜਾਬ ਲਈ ਤਾਂ ਇਹ ਪ੍ਰਾਜੈਕਟ ਉਜਾੜਾ ਹੀ ਹਨ। ਭਾਰਤ ਦੁਨੀਆ ਦਾ...

    Tribune News Service
    08 Sep 2024
  • ਨਫ਼ਰਤ ਦੀ ਸਿਆਸਤ ਨਜ਼ਰੀਆ ਪੰਨੇ ’ਤੇ 4 ਸਤੰਬਰ ਦੇ ਸੰਪਾਦਕੀ ਲੇਖ ‘ਗਊ ਰੱਖਿਆ ਦੇ ਨਾਂ ’ਤੇ’ ਅਤੇ ‘ਬੁਲਡੋਜ਼ਰ ’ਤੇ ਬਰੇਕ’ ਪੜ੍ਹੇ। ਸਬੱਬ ਨਾਲ ਦੋਹਾਂ ਲੇਖਾਂ ਦਾ ਵਿਸ਼ਾ ਵਸਤੂ ਇੱਕੋ ਹੀ ਸੀ। ਉਹ ਸੀ ਕਿ ਰਾਜ ਕਰ ਰਹੀ ਧਿਰ ਵੱਲੋਂ ਇੱਕ...

    Tribune News Service
    06 Sep 2024
  • ਜਾਨਾਂ ਤੇ ਪਾਣੀ ਬਚਾਉਣਾ ਜ਼ਰੂਰੀ 2 ਸਤੰਬਰ ਦੇ ਅੰਕ ’ਚ ਬਿਆਸ ਦਰਿਆ ਵਿੱਚ ਮੂਰਤੀਆਂ ਵਿਸਰਜਨ ਕਰਨ ਸਮੇਂ 4 ਨੌਜਵਾਨਾਂ ਦੇ ਰੁੜ੍ਹ ਜਾਣ ਦੀ ਖ਼ਬਰ ਸੀ। ਪੂਜਾ ਸਮੱਗਰੀ ਅਤੇ ਮੂਰਤੀਆਂ ਆਦਿ ਭਾਖੜਾ ਨਹਿਰ ਅਤੇ ਦਰਿਆਵਾਂ ਵਿੱਚ ਵਹਾਉਣ ਸਮੇਂ ਬਹੁਤ ਮੌਤਾਂ ਹੋ ਜਾਂਦੀਆਂ...

    Tribune News Service
    03 Sep 2024
  • ਜਾਣਕਾਰੀ ਭਰਪੂਰ ਅੰਕ ਐਤਵਾਰ, 25 ਅਗਸਤ ਦੇ ‘ਦਸਤਕ’ ਅੰਕ ਵਿੱਚ ਸਿੱਧੂ ਦਮਦਮੀ ਦਾ ਲੇਖ ‘ਫਲੈਸ਼’ ਪੜ੍ਹਿਆ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਸ ਵਿੱਚ ਉਨ੍ਹਾਂ ਨੇ ਸਾਬਕਾ (ਮਰਹੂਮ) ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਦੱਸਿਆ ਜੋ ਕਿ ਸਾਰੇ ਭਰਮ ਭੁਲੇਖੇ ਦੂਰ ਕਰ...

    Tribune News Service
    01 Sep 2024
  • ਸਹੀ ਰਾਇ ਬਲਜੀਤ ਸਿੱਧੂ ਨੇ ਜੋਗੀ ਦੀਆਂ ਗੱਲਾਂ ’ਚ ਨਾ ਆਉਣ ਅਤੇ ਗਿੱਦੜਸਿੰਗੀ ’ਤੇ ਵਿਸ਼ਵਾਸ ਨਾ ਕਰਨ ਸਬੰਧੀ ਸਹੀ ਰਾਇ ਦਿੱਤੀ ਹੈ। ਇਨ੍ਹਾਂ ਵੱਲੋਂ ਦਿੱਤੀ ਰਾਇ ਅੱਜਕੱਲ੍ਹ ਮੁੱਖ ਤੌਰ ’ਤੇ ਵਿਦੇਸ਼ ਜਾਣ ਬਾਰੇ ਹੁੰਦੀ ਹੈ। ਮੈਨੂੰ ਵੀ ਜੋਗੀ ਕਈ ਵਾਰ...

    Tribune News Service
    30 Aug 2024
  • ਜੋਗੀ ਦੇ ਦਾਅ-ਪੇਚ ਨਜ਼ਰੀਆ ਪੰਨੇ ’ਤੇ (28 ਅਗਸਤ) ਬਲਜੀਤ ਸਿੱਧੂ ਦੀ ਰਚਨਾ ‘ਜੋਗੀ ਚਲਦੇ ਭਲੇ’ ਪੜ੍ਹਦਿਆਂ ਪੰਜਾਬ ਦੇ ਭੋਲੇ-ਭਾਲੇ ਮਿਹਨਤਕਸ਼ ਲੋਕਾਂ ਦੀ ਯਾਦ ਆ ਗਈ ਜੋ ਬਾਬਿਆਂ, ਤਾਂਤਰਿਕਾਂ ਅਤੇ ਝੂਠੀਆਂ ਠੱਗ ਕੰਪਨੀਆਂ ਦੇ ਏਜੰਟਾਂ ਦੇ ਝਾਂਸਿਆਂ ਵਿੱਚ ਆ ਕੇ ਆਪਣਾ...

    Tribune News Service
    29 Aug 2024
  • ਔਰਤਾਂ ਦੀ ਸਲਾਮਤੀ ਕਦੋਂ? 23 ਅਗਸਤ ਨੂੰ ‘ਨਜ਼ਰੀਆ’ ਪੰਨੇ ’ਤੇ ਜੂਲੀਓ ਰਿਬੇਰੋ ਦਾ ਲੇਖ ‘ਬਲਾਤਕਾਰੀ-ਕਾਤਲਾਂ ਨੂੰ ਕਿਨ੍ਹਾਂ ਦੀ ਸ਼ਹਿ?’ ਪੜ੍ਹ ਕੇ ਸਿਆਸੀ ਅਹੁਦੇਦਾਰਾਂ ਦੇ ਨਜ਼ਦੀਕੀ ਅਪਰਾਧੀਆਂ ਪ੍ਰਤੀ ਪੱਖਪਾਤ ਸਾਫ਼ ਝਲਕਦਾ ਹੈ। ਕੋਲਕਾਤਾ ਜਬਰ-ਜਨਾਹ ਕਾਂਡ ਬੇਹੱਦ ਦਰਦਨਾਕ ਹੈ, ਪਰ ਅਜਿਹੀਆਂ ਘਟਨਾਵਾਂ...

    Tribune News Service
    27 Aug 2024
  • ਸ਼ਬਦਾਂ ਵਿੱਚ ਕ੍ਰਾਂਤੀ ਐਤਵਾਰ, 4 ਅਗਸਤ ਨੂੰ ‘ਦਸਤਕ’ ਅੰਕ ਵਿੱਚ ਕਰਨਲ ਜਸਬੀਰ ਭੁੱਲਰ ਦਾ ਲੇਖ ‘ਪਿਆਰ ਵਿੱਚ ਬਿਰਖ ਹੋ ਜਾਣਾ’ ਪੜਿ੍ਹਆ। ਲੇਖ ਪੜ੍ਹ ਕੇ ਜਸਿੰਤਾ ਕੇਰਕੇਟਾ ਬਾਰੇ ਜਾਣਿਆ ਅਤੇ ਉਸ ਦੀਆਂ ਨਜ਼ਮਾਂ ਪੜ੍ਹੀਆਂ ਜਿਨ੍ਹਾਂ ਦੇ ਸ਼ਬਦਾਂ ਵਿੱਚ ਕ੍ਰਾਂਤੀ ਹੈ। ਲੇਖਿਕਾ...

    Tribune News Service
    25 Aug 2024
  • ਵਿਗਿਆਨਕ ਚੇਤਨਾ ਦੀ ਘਾਟ 21 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਜਸਬੀਰ ਢੰਡ ਦਾ ਲੇਖ ‘ਕਸਰ’ ਬਹੁਤ ਵਧੀਆ ਲੱਗਾ ਜਿਸ ਵਿੱਚ ਸਾਡੇ ਸਮਾਜ ਅੰਦਰ ਫੈਲੇ ਅੰਧ-ਵਿਸ਼ਵਾਸ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਭੋਲੇ-ਭਾਲੇ ਲੋਕਾਂ ਨੂੰ ਕੁਝ ਚਲਾਕ ਲੋਕ ਬਾਖ਼ੂਬੀ ਲੁੱਟ ਰਹੇ...

    Tribune News Service
    23 Aug 2024
  • ਚੈੱਕਰ ’ਤੇ ਹਮਲਾ 18 ਅਗਸਤ ਦੇ ਅੰਕ ’ਚ ਸਫ਼ਾ 3 ’ਤੇ ‘ਮੁੰਬਈ ਵਿੱਚ ਰੇਲਵੇ ਦੇ ਸਿੱਖ ਟਿਕਟ ਚੈੱਕਰ ’ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ’ ਪੜ੍ਹ ਕੇ ਬੇਹੱਦ ਅਫ਼ਸੋਸ ਹੋਇਆ। ਕਿਸੇ ਸਰਕਾਰੀ ਮੁਲਾਜ਼ਮ ਨੂੰ ਭਾਵੇਂ ਉਹ ਕਿਸੇ ਵੀ ਧਰਮ, ਫ਼ਿਰਕੇ,...

    Tribune News Service
    22 Aug 2024
  • ਭਾਰਤ ਤੇ ਚੀਨ ਦੇ ਰਿਸ਼ਤੇ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਨੂੰ ਅੰਬਾਂ ਦੀ ਬਰਾਮਦ ਦਰਾਮਦ ਦੇ ਨਜ਼ਰੀਏ ਤੋਂ 17 ਅਗਸਤ ਦੀ ਸੰਪਾਦਕੀ ’ਚ ਉਠਾਇਆ ਗਿਆ ਹੈ। ਇਸ ’ਚ ਹਰ ਪੱਖੋਂ ਸਮਤੋਲ ਬਣਾ ਕੇ ਮੁਲਕਾਂ ਦੇ ਖ਼ਰਾਬ ਰਿਸ਼ਤੇ ਸੰਭਾਲਣ ਦਾ ਸੁਨੇਹਾ...

    Tribune News Service
    21 Aug 2024
  • ਵੰਡ ਦਾ ਸੰਤਾਪ ਐਤਵਾਰ, 11 ਅਗਸਤ ਦੇ ਅੰਕ ਵਿੱਚ ਸਫ਼ਾ ਨੰਬਰ ਨੌਂ ’ਤੇ ਉੱਘੇ ਪੱਤਰਕਾਰ ਅਤੇ ਲੇਖਕ ਮਰਹੂਮ ਕੁਲਦੀਪ ਨਈਅਰ ਦੀ ਕਿਤਾਬ ‘ਸਕੂਪ’ ਵਿੱਚੋਂ ਲਿਆ ਗਿਆ ਲੇਖ ‘ਦੇਸ਼ ਵੰਡ ਦਾ ਸੁਫਨਾ ਅਤੇ ਹਕੀਕਤ’ ਪੜ੍ਹਿਆ। ਇਹ ਲੇਖ ਦੇਸ਼ ਦੀ ਵੰਡ ਪਿੱਛੇ...

    Tribune News Service
    18 Aug 2024
  • ਜੀਵਨ ਸਫ਼ਰ ਅਤੇ ਅਭੁੱਲ ਯਾਦਾਂ ‘ਪੰਜਾਬੀ ਟ੍ਰਿਬਿਊਨ’ ਨਾਲ ਮੇਰੇ ਜੀਵਨ ਸਫ਼ਰ ਦੀਆਂ ਕਈ ਅਭੁੱਲ ਯਾਦਾਂ ਜੁੜੀਆਂ ਹਨ। ਇਹ ਯਾਦਾਂ ਮਨ ਨੂੰ ਡੂੰਘਾ ਸਕੂਨ ਤੇ ਸੰਤੁਸ਼ਟੀ ਦਿੰਦੀਆਂ ਹਨ ਅਤੇ ਆਪਣੇ ਵੇਗ ’ਚ ਵਹਾ ਕੇ ਲੈ ਜਾਂਦੀਆਂ ਹਨ। ਗੁਰਮੁਖੀ ਵਰਣਮਾਲਾ ਦੀ ਪਛਾਣ...

    Tribune News Service
    15 Aug 2024
  • ਦੇਰ ਨਾ ਕਰੋ ਏਸੀ ਦੀ ਬਨਾਉਟੀ ਠੰਢੀ ਹਵਾ ਹੇਠ ਬੈਠੇ ਨੀਤੀ ਘਾੜਿਆਂ ਨੂੰ ਅਰਜੋਈ ਹੈ ਕਿ ਕਿਸਾਨ ਅੰਦੋਲਨ ਦਾ ਇਉਂ ਅੰਤ ਨਾ ਲਓ (13 ਅਗਸਤ ਨੂੰ ਸ਼ੰਭੂ ਬਾਰਡਰ ਬਾਰੇ ਮੁੱਖ ਖ਼ਬਰ)। ਇਸ ਨੂੰ ਲਟਕਾ ਕੇ ਖੋਰਨ ਦੀ ਕੋਸ਼ਿਸ਼ ਨਾ ਕਰੋ।...

    Tribune News Service
    14 Aug 2024
  • ਸੱਚ ਨਿਤਾਰਿਆ ਜਾਵੇ ਵਿਨੇਸ਼ ਫੋਗਾਟ ਦੀ ਓਲੰਪਿਕ ਵਿੱਚ ਵਜ਼ਨ ਕਾਰਨ ਮੁਕਾਬਲੇ ਤੋਂ ਬਾਹਰ ਹੋਣ ਬਾਰੇ ਸੰਪਾਦਕੀ ‘ਸਲਾਮ ਵਿਨੇਸ਼’ (9 ਅਗਸਤ) ਉਨ੍ਹਾਂ ਪਲਾਂ ਦੀ ਦਾਸਤਾਨ ਹੈ ਜਿਹੜੇ ਅਰਬ ਤੋਂ ਵੱਧ ਭਾਰਤੀਆਂ ਨੇ ਮਹਿਸੂਸ ਕੀਤੇ। ਜਿਹੜੇ ਪਾਸੇ ਦੇਖੀਏ, ਇਹੀ ਚਰਚਾ ਸੀ। ਲੋਕਾਂ...

    Tribune News Service
    10 Aug 2024
  • ਤਬਦੀਲੀ ਸਵੀਕਾਰ ਕਰੋ ‘ਤੀਆਂ ਦੇ ਬਦਲੇ-ਬਦਲੇ ਰੰਗ’ (7 ਅਗਸਤ) ਲੇਖ ਵਿੱਚ ਜੋਧ ਸਿੰਘ ਮੋਗਾ ਨੇ ਤੀਆਂ ਦੇ ਬਦਲਦੇ ਸਰੂਪ ਦਾ ਜ਼ਿਕਰ ਛੇੜਿਆ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਤਬਦੀਲੀ ਸਵੀਕਾਰ ਕਰਨੀ ਚਾਹੀਦੀ ਹੈ। ਉਂਝ ਨਾਲ ਹੀ ਇਸ ਗੱਲ ਦਾ ਖਿਆਲ...

    Tribune News Service
    08 Aug 2024
  • ਧਰਤੀ ਹੇਠਲਾ ਪਾਣੀ 5 ਅਗਸਤ ਨੂੰ ਆਪਣੇ ਲੇਖ ‘ਧਰਤੀ ਹੇਠਲੇ ਪਾਣੀ ਵਿੱਚ ਵਾਧੇ ਲਈ ਯਤਨਾਂ ਦੀ ਲੋੜ’ ਵਿੱਚ ਡਾ. ਰਣਜੀਤ ਸਿੰਘ ਨੇ ਸਰਲ ਸ਼ਬਦਾਂ ਵਿੱਚ ਅਸਲ ਤਸਵੀਰ ਬਿਆਨ ਕੀਤੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬਦਿਨ ਥੱਲੇ ਜਾ ਰਿਹਾ ਹੈ...

    Tribune News Service
    07 Aug 2024
  • ਸ਼ਹੀਦ ਊਧਮ ਸਿੰਘ ਐਤਵਾਰ, 28 ਜੁਲਾਈ ਦੇ ‘ਦਸਤਕ’ ਅੰਕ ਵਿੱਚ ਗੁਰਦੇਵ ਸਿੰਘ ਸਿੱਧੂ ਨੇ ਆਪਣੇ ਲੇਖ ‘ਸ਼ਹੀਦ ਊਧਮ ਸਿੰਘ: ਸਜ਼ਾ ਤੋਂ ਸ਼ਹਾਦਤ ਤੱਕ’ ਵਿੱਚ ਜਲ੍ਹਿਆਂਵਾਲੇ ਬਾਗ਼ ਹੱਤਿਆਕਾਂਡ ਦੇ ਮੁੱਖ ਦੋਸ਼ੀ ਮਾਈਕਲ ਓ’ਡਵਾਇਰ ਨੂੰ ਗੋਲੀ ਮਾਰਨ ਤੋਂ ਲੈ ਕੇ ਊਧਮ ਸਿੰਘ...

    Tribune News Service
    04 Aug 2024
  • ਸ਼ਹੀਦ ਨੂੰ ਸਿਜਦਾ 31 ਜੁਲਾਈ ਵਾਲਾ ਲੇਖ ‘ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ’ ਜਾਣਕਾਰੀ ਭਰਪੂਰ ਸੀ। ਊਧਮ ਸਿੰਘ ਦਾ ਜੀਵਨ ਬਚਪਨ ਤੋਂ ਹੀ ਸੰਘਰਸ਼ਮਈ ਰਿਹਾ, ਫਿਰ ਵੀ ਉਹ ਜੀਵਨ ਦੇ ਅਸਲ ਉਦੇਸ਼ ਨੂੰ ਸਾਰਥਿਕ ਕਰ ਗਏ। ਸਾਲ 2011 ਤੋਂ ਚੰਡੀਗੜ੍ਹ...

    Tribune News Service
    02 Aug 2024
Advertisement