ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਠਕਾਂ ਦੇ ਖ਼ਤ

  • ਨਵੀਂ ਚਿਣਗ ਅਤੇ ਜੀਵਨ ਦੀਆਂ ਉਚਾਈਆਂ 26 ਮਾਰਚ ਦੇ ਨਜ਼ਰੀਆ ਪੰਨੇ ’ਤੇ ਜਗਜੀਤ ਸਿੰਘ ਲੋਹਟਬੱਦੀ ਦਾ ਲੇਖ ‘ਪੰਖੇਰੂਆਂ ਦੀ ਪਰਵਾਜ਼’ ਪੜ੍ਹਿਆ। ਲੇਖ ਵਿਚਲੇ ਬੱਚਿਆਂ ਨੂੰ ਗਾਈਡ ਵਜੋਂ ਸੇਵਾ ਨਿਭਾਉਣ ਲਈ ਮਿਲੇ 10-10 ਰੁਪਏ ਨੇ ਉਨ੍ਹਾਂ ਦੇ ਮਨਾਂ ਵਿੱਚ ਨਵੀਂ ਚਿਣਗ...

    27 Mar 2025
  • ਐਨਰਜੀ ਡਰਿੰਕਸ ’ਤੇ ਪਾਬੰਦੀ 26 ਮਾਰਚ ਦੇ ਅੰਕ ’ਚ ਛਪੀ ਖ਼ਬਰ ਅਨੁਸਾਰ ਪੰਜਾਬ ਦੇ ਸਕੂਲਾਂ ਅੰਦਰ ਐਨਰਜੀ ਡਰਿੰਕਸ ਦੀ ਪਾਬੰਦੀ ਲਾ ਦਿੱਤੀ ਗਈ ਹੈ, ਇਹ ਵਧੀਆ ਗੱਲ ਹੈ। ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਐਨਰਜੀ ਡਰਿੰਕਸ, ਫਾਸਟ ਫੂਡ ਆਦਿ ਦੇ ਸਿਹਤ ਲਈ...

    26 Mar 2025
  • ਧੜੇਬੰਦਕ ਲੜਾਈ ਅਤੇ ਸਿੱਖ ਸੰਸਥਾਵਾਂ ਐਤਵਾਰ 16 ਮਾਰਚ ਦੇ ‘ਦਸਤਕ’ ਅੰਕ ਵਿੱਚ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਜਥੇਦਾਰਾਂਂ ਨੂੰ ਅਹੁਦਿਆਂ ਤੋਂ ਹਟਾਉਣ ’ਤੇ ਚਿੰਤਾ ਪ੍ਰਗਟਾਈ ਹੈ। ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ...

    22 Mar 2025
  • ਸਮੇਂ ਦਾ ਹਾਣੀ 21 ਮਾਰਚ ਵਾਲਾ ਸੰਪਾਦਕੀ ‘ਕਿਸਾਨ ਅੰਦੋਲਨ ਦੀ ਹੋਣੀ’ ਸਮੇਂ ਦਾ ਹਾਣੀ ਹੈ ਕਿਉਂਕਿ ਦੇਸ਼ ਦੇ ਖੇਤੀ ਪ੍ਰਧਾਨ ਖਿੱਤੇ ’ਚ ਕਿਸਾਨ ਨੂੰ ਕੇਂਦਰ ਅਤੇ ਸੂਬਾ ਸਰਕਾਰ ਰਲ ਕੇ ‘ਕੁਟਲ’ (ਛੋਲਿਆਂ ਤੇ ਸਰੋਂ ਦੀ ਰਹਿੰਦ-ਖੂੰਹਦ) ਵਾਂਗ ਚਿਰੋਕਣਾ ਕੁੱਟ ਰਹੀਆਂ...

    21 Mar 2025
  • Advertisement
  • ਗਾਇਬ ਹੁੰਦਾ ਸੱਚ 14 ਮਾਰਚ ਨੂੰ ਸੁੱਚਾ ਸਿੰਘ ਗਿੱਲ ਦਾ ਲੇਖ ‘ਸੂਚਨਾ ਦੀ ਬੰਬਾਰੀ ਵਿੱਚ ਗਾਇਬ ਹੁੰਦਾ ਸੱਚ’ ਹਕੀਕਤ ਬਿਆਨ ਕਰਦਾ ਹੈ। ਵਿਕਾਊ ਮੀਡੀਆ ਲੋਕਾਂ ਲਈ ਉਹ ਕੁਝ ਪੇਸ਼ ਕਰਦਾ ਹੈ ਜੋ ਸਰਕਾਰ ਲਈ ਲਾਹੇਵੰਦ ਹੈ। ਅਜਿਹੇ ਦਰਬਾਰੀ ਚੈਨਲਾਂ ਦਾ...

    20 Mar 2025
  • ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ 12 ਮਾਰਚ ਨੂੰ ਪ੍ਰੋ. ਸੁਰਿੰਦਰ ਐੱਸ ਜੋਧਕਾ ਦਾ ਲੇਖ ‘ਅਕਾਲ ਤਖਤ ਦੀ ਸਰਵਉੱਚਤਾ ਖ਼ਤਰੇ ’ਚ’ ਪੜ੍ਹਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਖ਼ਤਰੇ...

    19 Mar 2025
  • ਸ਼ਰਮਨਾਕ ਘਟਨਾ ਐਤਵਾਰ 9 ਮਾਰਚ ਦੇ ਅੰਕ ਵਿੱਚ ਮੁੱਖ ਸਫ਼ੇ ’ਤੇ ਸਿਰਲੇਖ ‘ਕਰਨਾਟਕ: ਇਜ਼ਰਾਇਲੀ ਸੈਲਾਨੀ ਸਣੇ ਦੋ ਔਰਤਾਂ ਨਾਲ ਸਮੂਹਿਕ ਜਬਰ-ਜਨਾਹ’ ਹੇਠ ਛਪੀ ਖ਼ਬਰ ਨੇ ਸ਼ਰਮਸਾਰ ਕੀਤਾ ਹੈ। ਇਸ ਘਟਨਾ ਨਾਲ ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦਾ ਮਸਲਾ ਉਜਾਗਰ...

    15 Mar 2025
  • ਖ਼ਤਰੇ ਦੀ ਘੰਟੀ 12 ਮਾਰਚ ਦਾ ਸੰਪਾਦਕੀ ‘ਪ੍ਰਦੂਸ਼ਣ ਦੀ ਮਾਰ’ ਖ਼ਤਰੇ ਵਾਲੀ ਘੰਟੀ ਵਾਲੀ ਕੰਧ-ਲਿਖਤ ਹੈ। ਜੇ ਹੁਣ ਵੀ ਨਾ ਸੰਭਲੇ ਤਾਂ ਫਿਰ ਕਦੇ ਨਹੀਂ ਕਿਉਂਕਿ ਕੁਦਰਤ ਕੋਲ ਲੋਕਤੰਤਰ ਨਹੀਂ, ਖਾੜਕੂ ਤਾਨਾਸ਼ਾਹੀ ਹੈ ਜੋ ਜੀਵਨ ਨੂੰ ਮੁੜ ਪਰਿਭਾਸ਼ਤ ਕਰੇਗੀ। ਹੁਣ...

    13 Mar 2025
  • Advertisement
  • ਕੁਦਰਤ ਨਾਲ ਆਢਾ 11 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਮਨੁੱਖੀ ਵਿਕਾਸ ਅਤੇ ਕੁਦਰਤ ਦਾ ਤਵਾਜ਼ਨ’ ਪੜ੍ਹਿਆ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖ ਕੁਦਰਤ ਵਿੱਚੋਂ ਪੈਦਾ ਹੋਇਆ ਅਤੇ ਹੁਣ ਉਸ ਨੇ ਆਪਣੀਆਂ ਲਾਲਸਾਵਾਂ...

    12 Mar 2025
  • ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਚੁਣੌਤੀਆਂ ਐਤਵਾਰ 2 ਮਾਰਚ ਨੂੰ ‘ਦਸਤਕ’ ਅੰਕ ਵਿੱਚ ਪੈਂਤੀ ਅੱਖਰੀ ਤਖ਼ਤੀ ਸਮੇਤ ਛਪੇ ਲੇਖ ਨੇ ਬਚਪਨ ਚੇਤੇ ਕਰਵਾ ਦਿੱਤਾ। ਲੇਖਕ ਪ੍ਰੋ. ਪ੍ਰੀਤਮ ਸਿੰਘ ਨੇ ਗੁਰਮੁਖੀ ਲਿਪੀ ਦੀ ਸਥਾਪਨਾ ਦੇ ਬਾਨੀ ਗੁਰੂ ਅੰਗਦ ਦੇਵ ਜੀ ਤੋਂ...

    08 Mar 2025
Advertisement