ਟਰੰਪ ਦਾ ਕੂਹਣੀ ਮੋੜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ ਉੱਤੇ ਕੂਹਣੀ ਮੋੜ ਐਵੇਂ ਨਹੀਂ ਕੱਟਿਆ: ਪਹਿਲੀ ਗੱਲ, 28 ਅਪਰੈਲ ਨੂੰ ਕੈਨੇਡਾ ਵਿੱਚ ਫੈਡਰਲ ਚੋਣਾਂ ਹਨ, ਉੱਥੇ ਟਰੰਪ ਹਿਤੈਸ਼ੀ ਦੀ ਤੋਏ-ਤੋਏ ਹੋ ਰਹੀ ਹੈ। ਕਰਜ਼ਦਾਰ ਅਮਰੀਕਾ ਕਾਰੋਬਾਰੀਆਂ ਦਾ ਦੇਸ਼ ਹੈ,...
ਟਰੰਪ ਦਾ ਕੂਹਣੀ ਮੋੜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ ਉੱਤੇ ਕੂਹਣੀ ਮੋੜ ਐਵੇਂ ਨਹੀਂ ਕੱਟਿਆ: ਪਹਿਲੀ ਗੱਲ, 28 ਅਪਰੈਲ ਨੂੰ ਕੈਨੇਡਾ ਵਿੱਚ ਫੈਡਰਲ ਚੋਣਾਂ ਹਨ, ਉੱਥੇ ਟਰੰਪ ਹਿਤੈਸ਼ੀ ਦੀ ਤੋਏ-ਤੋਏ ਹੋ ਰਹੀ ਹੈ। ਕਰਜ਼ਦਾਰ ਅਮਰੀਕਾ ਕਾਰੋਬਾਰੀਆਂ ਦਾ ਦੇਸ਼ ਹੈ,...
ਪੰਜਾਬੀ ਟੑਿਬਿਊਨ ਦੇ ਸੰਪਾਦਕ ਅਰਵਿੰਦਰ ਜੌਹਲ ਇਸ ਹਫ਼ਤਾਵਾਰੀ ਪ੍ਰੋਗਰਾਮ ਜ਼ਰੀਏ ਪਾਠਕਾਂ ਦੇ ਰੂਬਰੂ ਹੋਣਗੇ
ਅਦਾਕਾਰ ਮਨੋਜ ਕੁਮਾਰ ਦੀ ਸ਼ਖ਼ਸੀਅਤ 5 ਅਪਰੈਲ ਨੂੰ ਪਹਿਲੇ ਪੰਨੇ ਉੱਤੇ ਅਦਾਕਾਰ ਮਨੋਜ ਕੁਮਾਰ ਦੇ ਦੇਹਾਂਤ ਦੀ ਖ਼ਬਰ ਛਪੀ ਹੈ। ਮਨੋਜ ਕੁਮਾਰ ਦਾ ਦੇਹਾਂਤ ਸਿਨੇਮਾ ਨਾਲ ਜੁੜੇ ਦਰਸ਼ਕਾਂ ਅਤੇ ਚਿੰਤਨਸ਼ੀਲ ਵਿਅਕਤੀਆਂ ਲਈ ਦੁਖਦਾਈ ਹੈ। ਕ੍ਰਾਂਤੀ, ਪੂਰਬ ਔਰ ਪੱਛਮ, ਸ਼ਹੀਦ ਅਤੇ...
ਵਿਕਾਸ ਮਾਡਲ ਅਤੇ ਅਸੀਂ ਜਦੋਂ ਵੀ ਚਾਰ ਜਾਂ ਛੇ ਮਾਰਗੀ ਸੜਕਾਂ ਅਤੇ ਬਾਈਪਾਸ ਬਣਨ ਵਰਗੀਆਂ ਖ਼ਬਰਾਂ ਪੜ੍ਹੀਦੀਆਂ ਹਨ (10 ਅਪਰੈਲ), ਸਾਰਾ ਧਿਆਨ ਧੂੜ, ਮਿੱਟੀ ਅਤੇ ਸ਼ੋਰ ਕਾਰਨ ਪਲੀਤ ਹੁੰਦੇ ਵਾਤਾਵਰਨ ਵੱਲ ਚਲਾ ਜਾਂਦਾ ਹੈ। ਉਨ੍ਹਾਂ ਲੋਕਾਂ ਦੀ ਸੋਚ ’ਤੇ ਵੀ...
ਪਾਣੀ ਦੀ ਕਦਰ 7 ਅਪਰੈਲ ਨੂੰ ਸਤਰੰਗ ਪੰਨੇ ’ਤੇ ਹਰਿੰਦਰ ਸਿੰਘ ਗੋਗਨਾ ਦੀ ਰਚਨਾ ‘ਪਾਣੀ ਦੀ ਕਦਰ’ ਪੜ੍ਹੀ। ਲੇਖਕ ਨੇ ਸਾਦੇ ਅਤੇ ਸਰਲ ਤਰੀਕੇ ਨਾਲ ਪਾਣੀ ਦੀ ਬੱਚਤ ਅਤੇ ਇਸ ਦੇ ਮਹੱਤਵ ਬਾਰੇ ਬੱਚਿਆਂ ਰਾਹੀਂ ਸਾਨੂੰ ਸਭ ਨੂੰ ਸਿੱਖਿਆ ਦਿੱਤੀ...
ਜ਼ਮੀਰ ਝੰਜੋੜੀ ਗਈ... ਸੁਪਰੀਮ ਕੋਰਟ ਨੇ 2021 ਵਾਲੇ ਇੱਕ ਕੇਸ ਵਿੱਚ ਪ੍ਰਯਾਗਰਾਜ ਵਿਕਾਸ ਅਥਾਰਿਟੀ ਨੂੰ ਹਰ ਪਟੀਸ਼ਨਰ ਨੂੰ 10 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਜਿਨ੍ਹਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਸੀ। 24 ਮਾਰਚ ਨੂੰ ਅਦਾਲਤ ਨੇ ਹੁਕਮ...
ਪੰਜਾਬ ਦਾ ਕਰਜ਼ਾ 3 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਲਖਵਿੰਦਰ ਸਿੰਘ ਦੇ ਲੇਖ ‘ਪੰਜਾਬ ਕਰਜ਼ੇ ਦੇ ਬੋਝ ਨਾਲ ਕਿਵੇਂ ਨਜਿੱਠੇ’ ਵਿੱਚ ਸੂਬੇ ਦੀ ਤਰਾਸਦੀ ਬਿਆਨ ਕੀਤੀ ਗਈ ਹੈ। ਪੰਜਾਬ ਦੇ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਥਾਂ ਹਰ ਰੋਜ਼ ਹੋਰ...
ਪਾਣੀ ਪ੍ਰਦੂਸ਼ਤ ਕਰਨ ਵਾਲਿਆਂ ਨੂੰ ਖੁੱਲ੍ਹੀ ਛੋਟ ਪਾਣੀ ਪ੍ਰਦੂਸ਼ਤ ਕਰਨ ਨੂੰ ਅਪਰਾਧ ਨਾ ਮੰਨਣ ਦੀ ਕੇਂਦਰ ਸਰਕਾਰ ਦੀ ਸਲਾਹ ’ਤੇ ਪੰਜਾਬ ਸਰਕਾਰ ਨੇ ਇਸ ਸਬੰਧੀ ਕਾਨੂੰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਕੇਂਦਰ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ...
ਦੂਸ਼ਿਤ ਪਾਣੀ ਦਾ ਕਹਿਰ ਐਤਵਾਰ, 23 ਮਾਰਚ ਦੇ ਅੰਕ ’ਚ ਸਫ਼ਾ ਨੰਬਰ ਦਸ ’ਤੇ ਮੋਗੇ ਤੋਂ ਛਪੀ ਖ਼ਬਰ ‘ਕਲੋਰੀਨ ਨਾ ਹੋਣ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ’ ਦਿਨੋਂ ਦਿਨ ਵਧ ਰਹੇ ਪਾਣੀ ਦੇ ਪ੍ਰਦੂਸ਼ਣ ਅਤੇ ਦੂਸ਼ਿਤ ਪਾਣੀ ਪੀਣ ਨਾਲ...
ਵਾਜਿਬ ਫ਼ਿਕਰ 25 ਮਾਰਚ ਦੇ ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਕੀ ਪੋਲੋ ਖੇਡ ਦਾ ਹੋਲੇ ਮਹੱਲੇ ਵਿੱਚ ਕੋਈ ਮਹੱਤਵ ਹੈ?’ ਵਿੱਚ ਲੇਖਕ ਡਾ. ਸ਼ੈਲੀ ਵਾਲੀਆ ਨੇ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੁੱਖ ਸਮਾਗਮ ਵਿੱਚ ਪੋਲੋ ਖੇਡ ਨੂੰ ਸ਼ਾਮਿਲ ਕਰ...