ਸਾਂਝੀਵਾਲਤਾ ਦਾ ਮੋਰਚਾ ਵਿਜੈ ਬੰਬੇਲੀ ਦਾ ਲੇਖ ‘ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ’ (23 ਅਪਰੈਲ) ਸੰਵੇਦਨਸ਼ੀਲ ਬੰਦੇ ਦੇ ਦਿਲ ਦਿਮਾਗ ਨੂੰ ਝੰਜੋੜਨ ਵਾਲਾ ਹੈ। ਇਸ ਦਾ ਕਾਰਨ ਹੈ- ਅੱਜ ਦੁਨੀਆ ਵਿੱਚ ਵਾਪਰ ਰਿਹਾ ਮਨੁੱਖ ਦਾ ਮਨੁੱਖ ਪ੍ਰਤੀ ਅਣਮਨੁੱਖੀ ਵਤੀਰਾ। ਗਾਜ਼ਾ ਦੀ...
ਸਾਂਝੀਵਾਲਤਾ ਦਾ ਮੋਰਚਾ ਵਿਜੈ ਬੰਬੇਲੀ ਦਾ ਲੇਖ ‘ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ’ (23 ਅਪਰੈਲ) ਸੰਵੇਦਨਸ਼ੀਲ ਬੰਦੇ ਦੇ ਦਿਲ ਦਿਮਾਗ ਨੂੰ ਝੰਜੋੜਨ ਵਾਲਾ ਹੈ। ਇਸ ਦਾ ਕਾਰਨ ਹੈ- ਅੱਜ ਦੁਨੀਆ ਵਿੱਚ ਵਾਪਰ ਰਿਹਾ ਮਨੁੱਖ ਦਾ ਮਨੁੱਖ ਪ੍ਰਤੀ ਅਣਮਨੁੱਖੀ ਵਤੀਰਾ। ਗਾਜ਼ਾ ਦੀ...
ਐ ਪੰਜਾਬੀ, ਤੇਰੇ ਹਾਲਾਤ ਪੇ ਰੋਨਾ ਆਇਆ! ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਦਰਲੀ ਅਤੇ ਸਹੀ ਹਾਲਤ ਬਿਆਨ ਕਰਦਾ ਡਾ. ਨਿਵੇਦਿਤਾ ਸਿੰਘ ਦਾ ਲੇਖ ‘ਸਾਹ ਮੁਹੰਮਦਾ ਇੱਕ ਸਰਕਾਰ ਬਾਝੋਂ…’ (30 ਅਪਰੈਲ) ਪੜ੍ਹਿਆ। ਲੇਖਕਾ ਨੇ ਸਾਰਾ ਵੇਰਵਾ ਪੰਜਾਬੀਆਂ ਦੀ ਜਾਣਕਾਰੀ ਵਿੱਚ ਲਿਆ ਕੇ...
ਬਦ-ਦੁਆ ਨਾ ਲੱਗ ਜਾਵੇ! ਐਤਵਾਰ 13 ਅਪਰੈਲ ਦੇ ਅੰਕ ਵਿੱਚ ਜਸਵੰਤ ਸਿੰਘ ਜਫ਼ਰ ਦਾ ਲੇਖ ‘ਆਪਣੀ ਬੋਲੀ ਆਪਣੇ ਲੋਕ’ ਆਪਣੇ ਉਨ੍ਹਾਂ ਲੋਕਾਂ ਨੂੰ ਸਹੀ ਸ਼ੀਸ਼ਾ ਦਿਖਾਉਂਦਾ ਹੈ ਜੋ ਪੰਜਾਬੀ ਹੋ ਕੇ ਵੀ ਆਪਣੀ ਮਾਂ-ਬੋਲੀ ਪੰਜਾਬੀ ਦੇ ਸਕੇ ਨਹੀਂ ਬਣ ਸਕੇ।...
ਮਨੁੱਖਤਾ ਦਾ ਘਾਣ ਅਤੇ ਸਿਆਸਤ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਕਾਰਨ ਜਿੱਥੇ ਮਨੁੱਖਤਾ ਦਾ ਘਾਣ ਹੋਇਆ ਹੈ, ਉੱਥੇ ਇਸ ਹਮਲੇ ਨੂੰ ਫ਼ਿਰਕੂ ਰੰਗਤ ਦੇਣ ਲਈ ਹੁਕਮਰਾਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਕਸ਼ਮੀਰੀ ਮੁਸਲਮਾਨ ਸਈਦ ਆਦਿਲ ਹੁਸੈਨ ਸ਼ਾਹ ਨੇ ਸੈਲਾਨੀਆਂ...
ਔਰਤਾਂ ਨੂੰ ਇਨਸਾਫ਼ 17 ਅਪਰੈਲ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਪੜ੍ਹਨ ਨੂੰ ਮਿਲਿਆ। ਪਿਛਲੇ ਦਸ ਗਿਆਰਾਂ ਸਾਲਾਂ ਤੋਂ ਪ੍ਰਭਾਵਸ਼ਾਲੀ ਰਾਜਸੀ ਪਾਰਟੀਆਂ ਦੇ ਪ੍ਰਭਾਵਸ਼ਾਲੀ ਨੇਤਾ ਜਿਸ ਢੰਗ ਨਾਲ ਨਿਆਂਪਾਲਿਕਾ ਦੀ ਕਾਰਜਸ਼ੈਲੀ ਵਿੱਚ ਦਖ਼ਲਅੰਦਾਜ਼ੀ ਕਰ...
ਧਰਤੀ ਦੀ ਵਿਗੜ ਰਹੀ ਸਿਹਤ 22 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਧਰਤੀ ਦੀ ਸਿਹਤ ਬਨਾਮ ਮਨੁੱਖ ਦੀ ਸਿਹਤ’ ਪੜ੍ਹਿਆ। ਬਿਨਾ ਸ਼ੱਕ ਸਾਡੀ ਧਰਤੀ ਦੇ ਧਰਾਤਲ ਦਾ ¼ ਹਿੱਸਾ ਜ਼ਮੀਨ ਹੈ। ਇਸ ਦਾ ਅੱਧਾ ਹਿੱਸਾ ਤਾਂ...
ਕੁਦਰਤ ਦੇ ਨਜ਼ਾਰੇ ਐਤਵਾਰ 13 ਅਪਰੈਲ ਨੂੰ ‘ਦਸਤਕ’ ਅੰਕ ’ਚ ਡਾ. ਰਣਜੀਤ ਸਿੰਘ ਦਾ ਲੇਖ ‘ਨਿਆਗਰਾ ਫਾਲ ਦੀ ਯਾਤਰਾ’ ਪੜ੍ਹਿਆ। ਨਿਆਗਰਾ ਫਾਲ ਦੀ ਇਹ ਯਾਤਰਾ ਲੇਖਕ ਨੇ ਕਾਰਨਲ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਕੀਤੀ। ਲੇਖਕ ਨੇ ਇਸ ਬਾਰੇ ਪਹਿਲਾਂ ਬਹੁਤ ਸੁਣਿਆ...
ਔਰਤਾਂ ਨਾਲ ਵਿਹਾਰ 17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਨੇ ਆਪਣੇ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਵਿੱਚ ਨਿਆਂਪਾਲਿਕਾ ਦੇ ਜੱਜਾਂ ਦੀ ਔਰਤਾਂ ਪ੍ਰਤੀ ਛੋਟੀ ਅਤੇ ਨਫ਼ਰਤ ਭਰੀ ਸੋਚ ਨੂੰ ਵਧੀਆ ਢੰਗ ਨਾਲ ਬਿਆਨ ਕੀਤਾ ਹੈ।...
ਸੂਬਿਆਂ ਦੇ ਹੱਕ 17 ਅਪਰੈਲ ਵਾਲੇ ਸੰਪਾਦਕੀ ‘ਸੂਬਿਆਂ ਦੇ ਹੱਕਾਂ ਦਾ ਮੁੱਦਾ’ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੁਆਰਾ ਸੂਬਿਆਂ ਦੇ ਅਧਿਕਾਰਾਂ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਬਾਰੇ ਟਿੱਪਣੀ ਹੈ। ਭਾਰਤ ਫੈਡਰਲ ਮੁਲਕ ਹੈ ਪਰ ਪਿਛਲੇ ਕੁਝ ਸਮੇਂ ਤੋਂ...
ਟਰੰਪ ਦਾ ਕੂਹਣੀ ਮੋੜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ ਉੱਤੇ ਕੂਹਣੀ ਮੋੜ ਐਵੇਂ ਨਹੀਂ ਕੱਟਿਆ: ਪਹਿਲੀ ਗੱਲ, 28 ਅਪਰੈਲ ਨੂੰ ਕੈਨੇਡਾ ਵਿੱਚ ਫੈਡਰਲ ਚੋਣਾਂ ਹਨ, ਉੱਥੇ ਟਰੰਪ ਹਿਤੈਸ਼ੀ ਦੀ ਤੋਏ-ਤੋਏ ਹੋ ਰਹੀ ਹੈ। ਕਰਜ਼ਦਾਰ ਅਮਰੀਕਾ ਕਾਰੋਬਾਰੀਆਂ ਦਾ ਦੇਸ਼ ਹੈ,...