ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਠਕਾਂ ਦੇ ਖ਼ਤ

  • ਸੁੰਗੜਦੀ ਅਕਾਦਮਿਕ ਆਜ਼ਾਦੀ 4 ਜੂਨ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਨੇ ਆਪਣੇ ਲੇਖ ‘ਖ਼ੌਫ ਦੇ ਮਾਹੌਲ ’ਚ ਸੁੰਗੜਦੀ ਅਕਾਦਮਿਕ ਆਜ਼ਾਦੀ’ ਵਿੱਚ ਅਕਾਦਮਿਕ ਆਜ਼ਾਦੀ ਦੀ ਲੋੜ ਬਾਰੇ ਸੰਤੁਲਿਤ ਵਿਚਾਰ ਪੇਸ਼ ਕੀਤੇ ਹਨ। ਪਿਛਲੇ 10-11 ਸਾਲਾਂ ਵਿੱਚ ਜਿਸ ਤਰ੍ਹਾਂ ਆਨੇ-ਬਹਾਨੇ, ਬੋਲਣ...

    .
    05 Jun 2025
  • ਸਾਂਝ ਦੇ ਸੁਨੇਹੇ ਨਜ਼ਰੀਆ ਪੰਨੇ ’ਤੇ ਲੇਖ ‘ਧਰਤੀ ਉੱਤੇ ਲੜਾਈ ਨਹੀਂ, ਸਾਂਝ ਪਾਓ’ (16 ਮਈ) ਵਿੱਚ ਮਦਨਦੀਪ ਸਿੰਘ ਦੇ ਵਿਚਾਰ ਪੜ੍ਹੇ ਤਾਂ ਦਿਮਾਗ ਦੇ ਕੈਨਵਸ ’ਤੇ ਮੁਲਕ ਦੇ ਵਰਤਮਾਨ ਅਤੇ ਪੰਜਾਬ ਦੇ ਤਿੰਨ ਦਹਾਕੇ ਪਹਿਲਾਂ ਦੇ ਹਾਲਾਤ ਆ ਗਏ। ਪੇਕੇ-ਸਹੁਰੇ...

    .
    30 May 2025
  • ਪਾਕਿਸਤਾਨ ਨੂੰ ਸਮਝਣਾ ਜ਼ਰੂਰੀ 27 ਮਈ ਦੇ ਅੰਕ ਵਿੱਚ ਲੈਫ. ਜਨਰਲ ਕੇ ਜੇ ਸਿੰਘ (ਸੇਵਾਮੁਕਤ) ਦਾ ਲੇਖ ‘ਪਾਕਿ ਨੂੰ ਗ਼ੈਰ-ਪ੍ਰਸੰਗਕ ਕਰਨ ਲਈ ਸਮਝਣ ਦੀ ਲੋੜ’ ਕਈ ਪੱਖਾਂ ਤੋਂ ਸਿਧਾਂਤਕ ਸੇਧ ਦੇ ਰਿਹਾ ਹੈ। ਲੇਖਕ ਨੇ ਜਿਹੜੇ ਤਿੰਨ ਨੁਕਤੇ ਦੱਸੇ ਹਨ-...

    .
    29 May 2025
  • ਆਵਾਜ਼ ਦੇ ਕਹਾਂ ਹੈ! ਕਰਨਲ ਸੋਫੀਆ ਕੁਰੈਸ਼ੀ ਦੇ ਮਾਮਲੇ ’ਚ ਮੁਲਕ ਦੇ ਸਿਰਮੌਰ ਅਹੁਦਿਆਂ ’ਤੇ ਬੈਠੇ ਜਾਂ ਅਹੁਦੇਦਾਰਾਂ ਤੱਕ ਪਹੁੰਚ ਰੱਖਦੇ ਸਿਆਸੀ ਨੇਤਾਵਾਂ ਦੀ ਭਾਸ਼ਾ ਅਤੇ ਭੱਦੀ ਸਰੀਰਕ ਭਾਸ਼ਾ ਨੇ ਦੇਸ਼ ਭਰ ਦੀਆਂ ਰਾਜਨੀਤਕ, ਨਿਆਂਇਕ, ਸਮਾਜਿਕ, ਤਰਕਸ਼ੀਲ, ਵਿਗਿਆਨਕ, ਜਮਹੂਰੀ, ਗਹਿਰ...

    .
    24 May 2025
  • Advertisement
  • ਸਰਕਾਰਾਂ ਗੰਭੀਰ ਨਹੀਂ 14 ਮਈ ਦੇ ਸੰਪਾਦਕੀ ‘ਜ਼ਹਿਰੀਲੀ ਸ਼ਰਾਬ ਦਾ ਖ਼ਤਰਨਾਕ ਧੰਦਾ’ ਵਿੱਚ ਸਹੀ ਲਿਖਿਆ ਕਿ ਅਸਰਦਾਰ ਕਾਰਵਾਈ ਨਾ ਹੋਣ ਕਰ ਕੇ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਹਨ। ਅਜਿਹੀਆਂ ਘਟਨਾਵਾਂ ਕਾਰਨ ਗ਼ਰੀਬ ਅਤੇ ਮਿਹਨਤੀ ਮਜ਼ਦੂਰ ਪਰਿਵਾਰਾਂ ਦੇ ਬੱਚੇ ਯਤੀਮ ਹੋ ਜਾਂਦੇ...

    21 May 2025
  • ਮਾਂ ਦੀਆਂ ਯਾਦਾਂ ਐਤਵਾਰ, 11 ਮਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਥਰਿਟੀ ਈ. ਭਰੂਚਾ ਦੀ ਲਿਖਤ ਦਾ ਲਵਲੀਨ ਜੌਲੀ ਵੱਲੋਂ ਕੀਤਾ ਪੰਜਾਬੀ ਅਨੁਵਾਦ ‘ਬਸ ਇੱਕ ਸਵਾਲ ਮਾਂ’ ਮਾਤ ਦਿਵਸ ’ਤੇ ਮਾਂ ਦੀਆਂ ਯਾਦਾਂ ਤਾਜ਼ਾ ਕਰਾਉਣ ਵਾਲਾ ਲੱਗਾ। ਅੱਜ...

    17 May 2025
  • ਸਾਂਝ ਵਾਲੇ ਰਾਹ ਮਦਨਦੀਪ ਸਿੰਘ ਨੇ ਆਪਣੇ ਲੇਖ ‘ਧਰਤੀ ਉੱਤੇ ਲੜਾਈ ਨਹੀਂ, ਸਾਂਝ ਪਾਓ…’ (16 ਮਈ) ਵਿੱਚ ਏਸ਼ੀਆ ਦੇ ਦੇਸ਼ਾਂ ਨੂੰ ਸਹੀ ਸਲਾਹ ਦਿੱਤੀ ਹੈ ਕਿ ਇਹ ਕੌਮਾਂਤਰੀ ਰਣਨੀਤਕ ਸਾਜ਼ਿਸ਼ਾਂ ਨੂੰ ਸਮਝਣ ਅਤੇ ਆਪਣੀ ਰੁਕੀ ਹੋਈ ਸਾਂਝੀ ਤਰੱਕੀ ਦੇ ਰਾਹ...

    16 May 2025
  • ਖ਼ੁਦ ਨਾਲ ਲੜਾਈ 13 ਮਈ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੀ ਰਚਨਾ ‘ਜਿਊਣ ਦਾ ਚਾਅ’ ਚੰਗੀ ਹੈ। ਸਚਮੁੱਚ, ‘ਜਦੋਂ ਜਾਗੋ, ਉਦੋਂ ਹੀ ਸਵੇਰਾ ਹੁੰਦਾ ਹੈ’। ਜਦੋਂ ਕੋਈ ਵੀ ਬੰਦਾ ਆਪਣੇ ਮਨ ਵਿੱਚੋਂ ਕਿਸੇ ਵੀ ਬੁਰੀ ਆਦਤ ਜਾਂ ਕੋਈ ਵੀ...

    14 May 2025
  • Advertisement
  • ਪਾਣੀ ਦਾ ਮੁੱਦਾ ਅਤੇ ਸਿਆਸੀ ਪਾਰਟੀਆਂ 6 ਮਈ ਦੇ ਅੰਕ ਦੇ ਪਹਿਲੇ ਪੰਨੇ ’ਤੇ ਪਾਣੀਆਂ ਬਾਰੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਖ਼ਬਰ ਹੈ। ਹਰ ਪਾਰਟੀ ਨੇ ਮੌਜੂਦਾ ਸਰਕਾਰ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਪਰ ਦੇਖਣ ਵਾਲੀ ਗੱਲ ਇਹ...

    07 May 2025
  • ਸੱਚ ਸਾਹਮਣੇ ਲਿਆਂਦਾ ਜਾਵੇ ਐਤਵਾਰ, 27 ਅਪਰੈਲ ਨੂੰ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਨਜ਼ਾਕਤ ਭਾਈ! ਮੇਰੀ ਦੁਨੀਆ ਤੁਸੀਂ ਬਚਾ ਲਈ...’ ਪੜ੍ਹ ਕੇ ਮਨ ਰੋ ਪਿਆ। ਇੰਜ ਲੱਗਿਆ ਜਿਵੇਂ ਕੁਝ ਕਹਿਣ ਲਈ ਸ਼ਬਦ ਹੀ ਮੁੱਕ ਗਏ ਹੋਣ। 25...

    03 May 2025
Advertisement