ਕਾਂਗਰਸ ਐੱਮਪੀ ਨੇ ਬਿਹਾਰ ਪੁਲੀਸ ਦੀ ਕਾਰਵਾਈ ਲਈ ਭਾਜਪਾ ਨੂੰ ਭੰਡਿਆ
Advertisement
ਖ਼ਬਰਨਾਮਾ
ਪਰਵੇਸ਼ ਵਰਮਾ ਤੇ ਮਨਜਿੰਦਰ ਸਿਰਸਾ ’ਤੇ ਲੋਕਾਂ ’ਚ ਪੈਸੇ ਵੰਡਣ ਦੇ ਦੋਸ਼ ਲਾਏ
ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ ਗਾਉਣ ਵਾਲੀ ਮਹਿਲਾ ਕਲਾਕਾਰ ਨਾਲ ਕਥਿਤ ਬਦਸਲੂਕੀ ਨੂੰ ਲੈ ਕੇ ਅੱਜ ਭਾਜਪਾ ਦੀ ਨਿਖੇਧੀ ਕੀਤੀ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ...
ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 7.3 ਡਿਗਰੀ ਸੈਲਸੀਅਸ ਦਰਜ
ਵਾਜਪਈ ਦੀ ਜਨਮ ਸ਼ਤਾਬਦੀ ਮੌਕੇ ਭਾਜਪਾ ਪ੍ਰਧਾਨ ਦੀ ਰਿਹਾਇਸ਼ ’ਤੇ ਹੋਈ ਮੀਟਿੰਗ
Advertisement
* 23 ਸਵਾਰੀਆਂ ਹੋੋਈਆਂ ਜ਼ਖ਼ਮੀ * ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਨੈਨੀਤਾਲ, 25 ਦਸੰਬਰ ਇੱਥੇ ਭੀਮਤਾਲ ਸਾਲਦੀ ਵਿੱਚ ਰੋਡਵੇਜ਼ ਬੱਸ 1,500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮਹਿਲਾ ਅਤੇ ਬੱਚੇ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ...
ਤਾਪਮਾਨ ਆਮ ਨਾਲੋਂ 4.2 ਡਿਗਰੀ ਘੱਟ ਰਿਹਾ; ਕੋਨੀਬਲ ਰਿਹਾ ਵਾਦੀ ਦਾ ਸਭ ਤੋਂ ਠੰਢਾ ਇਲਾਕਾ
ਇਤਿਹਾਸਕ ਮੰਦਿਰਾਂ ’ਤੇ ਹੋ ਰਹੇ ਹਮਲਿਆਂ ਦੀ ਨਿਖੇਧੀ
ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੇ ਅੱਜ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੂੰ ਬੈਗ ਤੋਹਫੇ ’ਚ ਦਿੱਤਾ, ਜਿਸ ’ਤੇ ਲਾਲ ਰੰਗ ਨਾਲ ‘1984’ ਲਿਖਿਆ ਹੋਇਆ ਹੈ। ਸਾਰੰਗੀ ਨੇ ਪ੍ਰਿਯੰਕਾ ਨੂੰ ਇਹ ਬੈਗ ਅਜਿਹੇ ਸਮੇਂ ਦਿੱਤਾ ਹੈ ਜਦੋਂ...
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਅੱਜ ਸੰਸਦੀ ਕੰਪਲੈਕਸ ’ਚ ਧੱਕਾਮੁੱਕੀ ਦੇ ਮਾਮਲੇ ’ਚ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੇਸ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਜਾਂਚ ਹੁਣ ਕ੍ਰਾਈਮ ਬ੍ਰਾਂਚ...
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਸਬੰਧੀ ਅੱਜ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ...
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐੱਮ) ਦੀ ਤਸਦੀਕ ਲਈ ਨੀਤੀ ਬਣਾਉਣ ਵਾਲੀ ਪਟੀਸ਼ਨ ’ਤੇ ਹੁਣ ਜਸਟਿਸ ਦੀਪਾਂਕਰ ਦੱਤਾ ਦੀ ਪ੍ਰਧਾਨਗੀ ਵਾਲਾ ਬੈਂਚ ਅਗਲੇ ਸਾਲ ਜਨਵਰੀ ਵਿੱਚ ਸੁਣਵਾਈ ਕਰੇਗਾ। ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ...
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਅਹੁਦੇ ’ਤੇ ਉਨ੍ਹਾਂ ਦਾ ਨਾਮ ਵਿਚਾਰੇ ਜਾਣ ਦੀਆਂ ਰਿਪੋਰਟਾਂ ਗਲਤ ਹਨ। ਉਨ੍ਹਾਂ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਹ ਰਿਪੋਰਟਾਂ ਗਲਤ ਹਨ।...
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਨੂੰ ਨੋਇਡਾ ਨਾਲ ਜੋੜਨ ਵਾਲੇ ਦਿੱਲੀ-ਨੋਇਡਾ-ਡਾਇਰੈਕਟ (ਡੀਐੱਨਡੀ) ਫਲਾਈਵੇਅ ’ਤੇ ਟੌਲ ਵਸੂਲੀ ਬਾਰੇ ਅਲਾਹਾਬਾਦ ਹਾਈ ਕੋਰਟ ਦੇ 2016 ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪ੍ਰਾਈਵੇਟ ਕੰਪਨੀ ਦੀ ਪਟੀਸ਼ਨ ਨੂੰ ਅੱਜ ਖਾਰਜ ਕਰਦਿਆਂ ਕਿਹਾ ਕਿ ਡੀਐੱਨਡੀ...
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਥਾਰਿਟੀਆਂ ਨੂੰ ਮੈਡੀਕਲ ਦੀਆਂ ਖਾਲੀ ਸੀਟਾਂ ਭਰਨ ਵਾਸਤੇ ਵਿਸ਼ੇਸ਼ ਕਾਊਂਸਲਿੰਗ ਕਰਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਦੇਸ਼ ਵਿੱਚ ਡਾਕਟਰਾਂ ਦੀ ਘਾਟ ਹੈ ਤਾਂ ਮੈਡੀਕਲ ਦੀਆਂ ਕੀਮਤੀ ਸੀਟਾਂ ਬੇਕਾਰ ਨਹੀਂ ਜਾਣ ਦੇਣੀਆਂ ਚਾਹੀਦੀਆਂ। ਜਸਟਿਸ ਬੀਆਰ...
ਯੈਂਦਾਗੰਦੀ: ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਪਰਿਵਾਰ ਨੂੰ ਡੱਬੇ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਭੇਜੀ ਗਈ ਅਤੇ 1.35 ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ। ਇਹ ਦਾਅਵਾ ਕੀਤਾ ਗਿਆ ਕਿ ਇਹ ਰਕਮ ਕਈ ਸਾਲ ਪਹਿਲਾਂ ਲਏ ਕਰਜ਼ੇ ’ਤੇ...
ਅਜੈ ਬੈਨਰਜੀ ਨਵੀਂ ਦਿੱਲੀ, 20 ਦਸੰਬਰ 1999 ਵਿੱਚ ਕਾਰਗਿਲ ’ਚ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਰੇ ਭਾਰਤ ਦੀ ਫੌਜ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਤਾਸ਼ੀ ਨਾਮਗਿਆਲ ਨਾਮ ਦੇ ਲੱਦਾਖੀ ਆਜੜੀ ਦੀ ਮੌਤ ਹੋ ਗਈ ਹੈ। ਭਾਰਤੀ ਫੌਜ ਦੀ 14...
ਐੱਨਸੀਪੀ ਆਗੂ ਨੇ ਕਿਸਾਨਾਂ ਵੱਲੋਂ ਲਿਆਂਦੇ ਅਨਾਰ ਮੋਦੀ ਨੂੰ ਭੇਟ ਕੀਤੇ
ਪੁਲੀਸ ਨੇ ਜਾਂਚ ਆਰੰਭੀ, ਸਟਾਰਲਿੰਕ ਕੋਲ ਨਹੀਂ ਹੈ ਭਾਰਤ ’ਚ ਕੰਮ ਕਰਨ ਦਾ ਲਾੲਿਸੈਂਸ
ਸੰਸਦੀ ਕੰਪਲੈਕਸ ’ਚ ‘ਸੰਘ ਕਾ ਵਿਧਾਨ ਨਹੀਂ ਚਲੇਗਾ’ ਅਤੇ ‘ਅਮਿਤ ਸ਼ਾਹ ਮੁਆਫੀ ਮਾਂਗੋ’ ਦੇ ਨਾਅਰੇ ਲਾਏ
ਚਾਰ ਹੈਲੀਕਾਪਟਰਾਂ ਦੀ ਸਹਾਇਤਾ ਨਾਲ 99 ਜਣਿਆਂ ਨੂੰ ਬਚਾਇਆ
ਜੈਪੁਰ, 18 ਦਸੰਬਰ ਰਾਜਸਥਾਨ ਹਾਈ ਕੋਰਟ ਵੱਲੋਂ 15 ਦਸੰਬਰ ਨੂੰ ਮਨਜ਼ੂਰ ਕੀਤੀ ਗਈ 17 ਦਿਨਾਂ ਦੀ ਪੈਰੋਲ ਤਹਿਤ ਆਸਾਰਾਮ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਣੇ ਭੇਜ ਦਿੱਤਾ ਗਿਆ ਹੈ। ਪੁਣੇ ਦੇ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਲਈ ਆਸਾਰਾਮ ਨੂੰ 17...
ਸ੍ਰੀਨਗਰ, 18 ਦਸੰਬਰ ਕਸ਼ਮੀਰ ਦੇ ਘੱਟੋ-ਘੱਟ ਤਾਪਮਾਨ ਵਿੱਚ ਕੁੱਝ ਵਾਧਾ ਦਰਜ ਕੀਤਾ ਗਿਆ ਪਰ ਇਹ ਹਾਲੇ ਵੀ ਮਨਫੀ ਤੋਂ ਹੇਠਾਂ ਹੈ। ਸ੍ਰੀਨਗਰ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੀ ਰਾਤ ਦੇ 5.3 ਡਿਗਰੀ ਸੈਲਸੀਅਸ...
ਬੀਤੇ ਜੂਨ ਤੋਂ ਖਾਲੀ ਪਿਆ ਹੈ ਚੇਅਰਪਰਸਨ ਦਾ ਅਹੁਦਾ
4.66 ਲੱਖ ਤੋਂ ਵਧ ਮਾਮਲਿਆਂ ’ਚ ਜਾਣਕਾਰੀ ਅਪਡੇਟ ਕਰਨ ਲਈ 15 ਜਨਵਰੀ ਤੱਕ ਦਾ ਦਿੱਤਾ ਸਮਾਂ
ਨਵੀਂ ਦਿੱਲੀ: ਮਾਰਚ 2021 ਨੂੰ ਖਤਮ ਹੋਏ ਸਾਲ ਲਈ ਭਾਰਤ ਦੇ ਕੰਪਟੋਰਲਰ ਐਂਡ ਔਡੀਟਰ ਜਨਰਲ (ਕੈਗ) ਦੀ ਰਿਪੋਰਟ ਨੇ ਫ਼ੌਜ ਵਿੱਚ ‘ਕੋਰਟ ਆਫ ਇਨਕੁਆਰੀ’ (ਸੀਓਆਈ) ਦੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਵਿੱਚ ‘ਲਗਾਤਾਰ ਦੇਰੀ’ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ...
ਨਵੀਂ ਦਿੱਲੀ: ਸੰਸਦ ਦੀ ਇੱਕ ਸਥਾਈ ਕਮੇਟੀ ਨੇ ਕਿਹਾ ਹੈ ਕਿ ਮਿਗ-21, ਮਿਗ-23 ਅਤੇ ਮਿਗ-27 ਜਿਹੇ ਪੁਰਾਣੇ ਲੜਾਕੂ ਜਹਾਜ਼ਾਂ ਨੂੰ ਪੜਾਅਵਾਰ ਢੰਗ ਨਾਲ ਸੇਵਾ ਤੋਂ ਹਟਾਏ ਜਾਣ ਕਾਾਰਨ ਹਾਲ ਹੀ ਦੇ ਸਾਲਾਂ ’ਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਸਕੁਐਡਰਨ (ਲੜਾਕੂ...
ਬਰਤਾਨੀਆ ਦੀ ਨੌਟਿੰਘਮ ਯੂਨੀਵਰਸਿਟੀ ਦੇ ਅਧਿਐਨ ’ਚ ਹੋਇਆ ਖ਼ੁਲਾਸਾ
ਭਾਜਪਾ ਮੈਂਬਰਾਂ ਨੇ ਚੇਅਰਮੈਨ ਖ਼ਿਲਾਫ਼ ਦਿੱਤੇ ਨੋਟਿਸ ਨੂੰ ਦੇਸ਼ ਦਾ ਅਪਮਾਨ ਦੱਸਿਆ
Advertisement